ਤਾਜ਼ਾ ਖਬਰਾਂ


ਸ੍ਰੀ ਅਨੰਦਪੁਰ ਸਾਹਿਬ ਬਲਾਕ ਸੰਮਤੀ ਚੋਣਾਂ ਵਿਚ ਦੋ ਸੀਟਾਂ ’ਤੇ ਆਪ ਅਤੇ ਇੱਕ ’ਤੇ ਕਾਂਗਰਸ ਰਹੀ ਜੇਤੂ
. . .  0 minutes ago
ਸ੍ਰੀ ਅਨੰਦਪੁਰ ਸਾਹਿਬ, 17 ਦਸੰਬਰ (ਜੇ ਐੱਸ ਨਿੱਕੂਵਾਲ)- ਸ੍ਰੀ ਅਨੰਦਪੁਰ ਸਾਹਿਬ ਬਲਾਕ ਸੰਮਤੀ ਚੋਣਾਂ ਦੌਰਾਨ ਗੰਗੂਵਾਲ ਅਤੇ ਗੰਭੀਰਪੁਰ ਜੋਨ ਤੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ ਜਦੋਂ ਕਿ ਢੇਰ ਜੋਨ ਤੋਂ ਕਾਂਗਰਸੀ ਉਮੀਦਵਾਰ ਨਾਲ ਜਿੱਤ ਹਾਸਿਲ ਕੀਤੀ ਹੈ। ਜਾਣਕਾਰੀ ਅਨੁਸਾਰ ਗੰਗੂਵਾਲ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਣਵੀਰ ਕੌਰ ਨੂੰ 791 ਵੋਟਾਂ ਪਾਈਆਂ...
ਨਾਭਾ ਸੰਮਤੀ ਦਾ ਆਇਆ ਦੂਜਾ ਨਤੀਜਾ, ਮੈਂਹਸ ਜ਼ੋਨ 7 ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  1 minute ago
ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ)- ਨਾਭਾ ਬਲਾਕ ਸੰਮਤੀ ਦਾ ਦੂਸਰਾ ਨਤੀਜਾ ਸਾਹਮਣੇ ਆਇਆ ਹੈ, ਜਿਸ ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਲਖਵਿੰਦਰ ਕੌਰ ਨੇ 450 ਦੇ ਕਰੀਬ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਫਗਵਾੜਾ ਦੇ ਜੋਨ ਨੰ 3 ਪਾਂਸ਼ਟਾ ਤੋਂ ਅਜਾਦ ਉਮੀਦਵਾਰ ਸੁਰਿੰਦਰ ਪਾਲ ਸਿੰਘ ਜੇਤੂ ਰਿਹਾ
. . .  6 minutes ago
ਫਗਵਾੜਾ ਦੇ ਜੋਨ ਨੰ 3 ਪਾਂਸ਼ਟਾ ਤੋਂ ਅਜਾਦ ਉਮੀਦਵਾਰ ਸੁਰਿੰਦਰ ਪਾਲ ਸਿੰਘ ਜੇਤੂ ਰਿਹਾ
ਗਿਣਤੀ ਸੈਂਟਰ ’ਤੇ ਪੁੱਜੇ ਭਾਜਪਾ ਆਗੂਆਂ ਨੂੰ ਨਹੀਂ ਦਿੱਤੀ ਗਈ ਅੰਦਰ ਜਾਣ ਦੀ ਇਜਾਜ਼ਤ
. . .  6 minutes ago
ਬਾਘਾ ਪੁਰਾਣਾ, 17 ਦਸੰਬਰ (ਟਿੰਕੂ ਕਾਠਪਾਲ)- ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਸਥਾਨਕ ਸ਼ਹਿਰ ਅੰਦਰ ਸਰਕਾਰੀ ਹਾਈ ਸਕੂਲ ਲੜਕਿਆਂ ਵਾਲੇ ਕੋਟਕਪੂਰਾ ਰੋਡ ਵਿਖੇ ਭਾਰਤਾ...
 
ਆਪ ਉਮੀਦਵਾਰ ਕਰਮਜੀਤ ਕੌਰ ਸੰਧੂ ਕਲਾਂ ਜੋਨ ਤੋਂ ਜੇਤੂ
. . .  16 minutes ago
ਤਪਾ ਮੰਡੀ,ਬਰਨਾਲਾ 17 ਦਸੰਬਰ (ਪ੍ਰਵੀਨ ਗਰਗ)- ਬਲਾਕ ਸ਼ਹਿਣਾ 'ਚ ਸੰਧੂ ਕਲਾਂ ਜੋਨ ਤੋਂ ਆਪ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਜੇਤੂ ਰਹੀ।
ਬਲਾਕ ਸੰਮਤੀ ਜ਼ੋਨ ਅਜੜਾਮ ਤੋਂ ਅਕਾਲੀ ਦਲ, ਮਹਿੰਗਰੋਵਾਲ, ਸਿੰਗੜੀਵਾਲ ਤੇ ਡਗਾਣਾ ਕਲਾਂ ਜ਼ੋਨ ਤੋਂ 'ਆਪ' ਉਮੀਦਵਾਰ ਜੇਤੂ ਰਹੇ
. . .  17 minutes ago
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਬਲਾਕ-1 ਹੁਸ਼ਿਆਰਪੁਰ ਦੀ ਹੋਈ ਗਿਣਤੀ ਦੌਰਾਨ ਬਲਾਕ ਸੰਮਤੀ ਜ਼ੋਨ ਅਜੜਾਮ ਤੋਂ ਸ਼੍ਰੋਮਣੀ...
ਨਾਭਾ ਦੇ ਕਕਰਾਲਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹੋਈ ਜਿੱਤ
. . .  18 minutes ago
ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ) ਵਿਧਾਨ ਸਭਾ ਹਲਕਾ ਨਾਭਾ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋਏ ਹਨ । ਬਲਾਕ ਸੰਮਤੀ ਚੋਣ ਦੇ ਪਹਿਲੇ ਚੋਣ...
ਬਲਾਕ ਸੰਮਤੀ ਜੋਨ ਹੰਬੜਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜ ਸਿੰਘ ਬਾਠ 200 ਦੇ ਕਰੀਬ ਵੋਟਾਂ ਨਾਲ ਜੇਤੂ ਕਰਾਰ
. . .  18 minutes ago
ਇਆਲੀ/ਥਰੀਕੇ/ਲਾਡੋਵਾਲ, 14 ਦਸੰਬਰ (ਮਨਜੀਤ ਸਿੰਘ ਦੁੱਗਰੀ ਬਲਵੀਰ ਸਿੰਘ ਰਾਣਾ)-ਹਲਕਾ ਗਿੱਲ ਦੇ ਜ਼ਿਲ੍ਹਾ ਪਰਿਸ਼ਦ ਜੋਨ ਹੰਬੜਾਂ ਅਧੀਨ ਆਉਂਦੀ ਬਲਾਕ ਸੰਮਤੀ ਹੰਬੜਾਂ ਤੋਂ ਸ਼੍ਰੋਮਣੀ ਅਕਾਲੀ...
ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਮਾਨਸੋਵਾਲ ਜੋਨ ਤੋਂ ਕਾਂਗਰਸ ਜੇਤੂ
. . .  19 minutes ago
ਗੜ੍ਹਸ਼ੰਕਰ, 17 ਦਸੰਬਰ (ਧਾਲੀਵਾਲ)- ਗੜ੍ਹਸ਼ੰਕਰ ਪੰਚਾਇਤੀ ਦੇ ਮਾਨਸੋਵਾਲ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲ ਕਿਸ਼ੋਰ (ਕਮਲ ਕਟਾਰੀਆ) ਨੇ 1252 ਵੋਟਾਂ ਹਾਸਿਲ...
ਅਟਾਰੀ ਤੋਂ ਅਕਾਲੀ ਦਲ ਦੇ ਸਮਰਥਨ ਵਾਲਾ ਆਜ਼ਾਦ ਉਮੀਦਵਾਰ ਜੇਤੂ
. . .  20 minutes ago
ਅਟਾਰੀ ਸਰਹੱਦ, 17 ਦਸੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਇਤਿਹਾਸਿਕ ਕਸਬਾ ਸਰਦਾਰ ਸ਼ਾਮ ਸਿੰਘ ਅਟਾਰੀ ਤੋਂ ਇਕਲੌਤੇ ਜੋਨ ਅਟਾਰੀ ਵਿਖੇ ਬਲਾਕ ਸੰਮਤੀ ਦੇ ਉਮੀਦਵਾਰ ਸ ਗੁਰਿੰਦਰ ਸਿੰਘ,,,
ਪੰਚਾਇਤ ਸੰਮਤੀ ਜ਼ੋਨ ਸਿੱਧਵਾਂ ਬੇਟ ਤੋਂ ‘ਆਪ’ ਉਮੀਦਵਾਰ ਪਰਮਿੰਦਰ ਸਿੰਘ ਸਿੱਧੂ ਤੇ ਜ਼ੋਨ ਸਲੇਮਪੁਰਾ ਤੋਂ ਅਜ਼ਾਦ ਉਮੀਦਵਾਰ ਮਨਦੀਪ ਕੌਰ ਥਿੰਦ ਜੇਤੂ
. . .  22 minutes ago
ਮੁੱਲਾਂਪੁਰ-ਦਾਖਾ (ਲੁਧਿਆਣਾ) 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਜੀ.ਟੀ.ਬੀ ਕਾਲਜ ਦਾਖਾ ਵਿਖੇ ਬਲਾਕ ਮੁੱਲਾਂਪੁਰ ਅਧੀਨ 25 ਪੰਚਾਇਤ ਸੰਮਤੀ ਜ਼ੋਨ ਅਤੇ 3 ਜਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ...
ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਜੋਨ ਕੂੰਮਕਲਾਂ ਤੋਂ ਕਾਂਗਰਸ ਪਾਰਟੀ ਜੇਤੂ
. . .  23 minutes ago
ਕੁਹਾੜਾ 17 ਦਸੰਬਰ (ਸੰਦੀਪ ਸਿੰਘ ਕੁਹਾੜਾ )ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪੰਚਾਇਤ ਸੰਮਤੀ ਜੋਨ ਕੂੰਮਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪੂਜਾ ਰਾਣੀ 959 ਵੋਟਾਂ ਨਾਲ ਜੇਤੂ ਰਹੇ ਜਦ ਕਿ ਸ਼੍ਰੋਮਣੀ ਅਕਾਲੀ ਦਲ ਨੂੰ 881, ਆਪ ਨੂੰ 498 ਤੇ ਬੀਜੇਪੀ ਨੂੰ 15 ਵੋਟਾਂ ਮਿਲੀਆਂ।
ਮੁਹਾਲੀ ਕਬੱਡੀ ਕਤਲ ਮਾਮਲਾ: ਦੋ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪੂਰੀ ਯੋਜਨਾ ਨਾਲ ਰਾਣਾ ਬਲਾਚੌਰੀਆ ਦਾ ਕਤਲ
. . .  24 minutes ago
ਮਹਿਤਪੁਰ ਤੋ ਪਹਿਲੇ 5 ਜੋਨਾ ਤੋ 4 ਤੇ ਕਾਗਰਸ ਅਤੇ 1 ਤੇ ਆਪ ਨੇ ਕੀਤੀ ਜਿੱਤ ਹਾਸਿਲ
. . .  25 minutes ago
ਬਲਾਕ ਸ਼ਹਿਣਾ ਉੱਗੋਕੇ ਜੋਨ ਪੰਚਾਇਤ ਸੰਮਤੀ ਚੋਣਾਂ 'ਚ ਆਪ ਉਮੀਦਵਾਰ ਹਰਜੀਤ ਸਿੰਘ ਜੇਤੂ
. . .  26 minutes ago
ਬਲਾਚੌਰ ਦੇ ਗਹੂੰਣ ਜੋਨ ਤੋਂ ਅਕਾਲੀ ਉਮੀਦਵਾਰ ਜੇਤੂ
. . .  26 minutes ago
ਪੰਚਾਇਤ ਸੰਮਤੀ ਜੋਨ ਖੁੱਡੀ ਕਲਾਂ ( ਜਨਰਲ ) ਤੋ ਅਜਾਦ ਉਮੀਦਵਾਰ ਯਾਦਵਿੰਦਰ ਸਿੰਘ ਬਾਜਵਾ ਜਿੱਤੇ
. . .  27 minutes ago
ਟਾਂਡਾ ਉੜਮੁੜ ਦੇ ਮਿਆਣੀ ਜ਼ੋਨ ਤੋਂ ਪਰਵਿੰਦਰ ਸਿੰਘ ਲਾਡੀ 1525 ਵੋਟਾਂ ਨਾਲ ਜੇਤੂ
. . .  28 minutes ago
ਬਲਾਕ ਸੰਮਤੀ ਜੋਨ ਮੇਘਾ ਪੰਜ ਗਰਾਈਂ ਤੇ ਅਕਾਲੀ ਦਲ ਜੇਤੂ
. . .  30 minutes ago
ਹਲਕਾ ਸਾਹਨੇਵਾਲ ਚ ਪੰਚਾਇਤ ਸੰਮਤੀ ਜੋਨ ਕੁਹਾੜਾ ਤੋਂ ਅਕਾਲੀ ਦਲ ਦਾ ਉਮੀਦਵਾਰ ਜੇਤੂ
. . .  31 minutes ago
ਹੋਰ ਖ਼ਬਰਾਂ..

Powered by REFLEX