ਤਾਜ਼ਾ ਖਬਰਾਂ


ਸ਼ੰਭੂ ਰੇਲ ਧਮਾਕੇ 'ਚ ਮਾਰੇ ਗਏ ਜਗਰੂਪ ਸਿੰਘ ਦਾ ਹੋਇਆ ਪੋਸਟਮਾਰਟਮ ਪਰਿਵਾਰਕ ਮੈਂਬਰਾਂ ਨੇ ਲਾਸ਼ ਪਛਾਣਨ ਅਤੇ ਲੈਣ ਤੋਂ ਕਰ ਦਿੱਤੀ ਸੀ ਨਾਂਹ
. . .  4 minutes ago
ਰਾਜਪੁਰਾ (ਪਟਿਆਲਾ), 8 ਮਈ (ਜੀ.ਪੀ. ਸਿੰਘ)-ਸ਼ੰਭੂ ਰੇਲ ਬੰਬ ਧਮਾਕੇ 'ਚ ਮਾਰੇ ਗਏ ਜਗਰੂਪ ਸਿੰਘ ਦਾ ਅੱਜ ਸਥਾਨਕ ਏ.ਪੀ. ਜੈਨ ਹਸਪਤਾਲ 'ਚ ਐਸ. ਡੀ. ਐੱਮ. ਰਾਜਪੁਰਾ ਦੀ ਪ੍ਰਵਾਨਗੀ ਤੋਂ ਬਾਅਦ ਪੁਲਿਸ ਦੀ ਨਿਗਰਾਨੀ 'ਚ ਪੋਸਟਮਾਰਟਮ ਕਰਵਾ ਦਿੱਤਾ ਗਿਆ | ਰੇਲਵੇ ਪੁਲਿਸ ਦੇ ਕਾਰਜਕਾਰੀ ਐੱਸ. ਐੱਚ. ਓ. ਪਟਿਆਲਾ ਥਾਣੇਦਾਰ ਰਵੀ ਦੱਤ ਨੇ ਸਿਵਲ ਹਸਪਤਾਲ ਦੇ ਮੁਰਦਾਘਰ ਬਾਹਰ ਗੱਲਬਾਤ ਕਰਦਿਆਂ ਦੱਸਿਆ ਕਿ 27 ਅਪ੍ਰੈਲ ...
ਵਿਭਾਗ ਨੇ ਫਰਜ਼ੀ ਬਿਲਿੰਗ ਦੇ ਵੱਡੇ ਗਰੋਹ ਦਾ ਪਰਦਾਫਾਸ਼ ਕੀਤਾ-ਹਰਪਾਲ ਸਿੰਘ ਚੀਮਾ
. . .  5 minutes ago
ਚੰਡੀਗੜ੍ਹ, 8 ਮਈ (ਅਜੀਤ ਬਿਊਰੋ)-ਪੰਜਾਬ ਸਰਕਾਰ ਦੀ ਆਰਥਿਕ ਅਪਰਾਧਾਂ ਵਿਰੁੱਧ ਜ਼ੀਰੋ-ਸਹਿਣਸ਼ੀਲਤਾ ਨੀਤੀ ਦੀ ਪੁਸ਼ਟੀ ਕਰਦਿਆਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (ਸਿੱਪੂ) ਦੁਆਰਾ ਹਾਸਿਲ ਕੀਤੀ ਗਈ ਇਕ ਵੱਡੀ ਸਫਲਤਾ ਦਾ ਐਲਾਨ ਕੀਤਾ | ਕਾਰਵਾਈ ਦੇ ਵੇਰਵਿਆਂ ਦਾ ਖੁਲਾਸਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਕਰ ਵਿਭਾਗ ਨੇ ਇਕ ਸੰਗਠਿਤ...
ਫ਼ਿਰੋਜ਼ਪੁਰ ਦੇ ਨੌਜਵਾਨ ਦੀ ਮਨੀਲਾ 'ਚ ਗੋਲੀਆਂ ਮਾਰ ਕੇ ਹੱਤਿਆ
. . .  18 minutes ago
ਮੱਲਾਂਵਾਲਾ, 8 ਮਈ (ਬਲਬੀਰ ਸਿੰਘ ਜੋਸਨ)-ਫ਼ਿਰੋਜ਼ਪੁਰ ਦੇ ਪਿੰਡ ਦੌਲਤਪੁਰਾ ਦੇ ਨੌਜਵਾਨ ਰਣਜੀਤ ਸਿੰਘ (40) ਪੁੱਤਰ ਹਰਜੀਤ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਕਈ ਸਾਲ ਪਹਿਲਾਂ ਮਨੀਲਾ ਗਿਆ ਸੀ | ਜਿੱਥੇ ਅੱਜ ਸਵੇਰੇ ਮਨੀਲਾ ਦੇ ਸ਼ਹਿਰ ਕੱਲਕਾਨ 'ਚ ਡਕੈਤਾਂ ਵਲੋਂ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ...
ਕਾਂਗਰਸ ਨੇ ਟੀਵੀਕੇ ਤੋਂ ਦੋ ਮੰਤਰੀ ਅਹੁਦੇ ਅਤੇ ਇੱਕ ਰਾਜ ਸਭਾ ਸੀਟ ਦੀ ਮੰਗ ਕੀਤੀ
. . .  22 minutes ago
ਚੇਨਈ, 8 ਮਈ - ਤਾਮਿਲਨਾਡੂ ਕਾਂਗਰਸ ਕੌਂਸਲ ਦੇ ਪ੍ਰਧਾਨ ਕੇ. ਸੇਲਵਾਪੇਰੁੰਥਾਗਾਈ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ ਅਦਾਕਾਰ-ਰਾਜਨੇਤਾ ਟੀਵੀਕੇ ਦੀ ਅਗਵਾਈ ਵਾਲੀ ਨਵੀਂ ਤਾਮਿਲਨਾਡੂ ਸਰਕਾਰ ਦਾ ਹਿੱਸਾ ਹੋਵੇਗੀ ਤੇ ਦਾਅਵਾ ਕੀਤਾ ਕਿ ਉਸਨੂੰ ਦੋ ਮੰਤਰੀ ਅਹੁਦੇ ਅਤੇ ਇੱਕ ਰਾਜ ਸਭਾ ਸੀਟ ਦੀ ਪੇਸ਼ਕਸ਼ ਕੀਤੀ ਗਈ ਹੈ। ਸਭ ਤੋਂ ਵੱਡੀ ਪਾਰਟੀ (ਟੀਵੀਕੇ) ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਵਿੱਚ ਰਾਜਪਾਲ ਵੱਲੋਂ ਦੇਰੀ ਵਿਰੁੱਧ ਰਾਜ ਪੱਧਰੀ ਵਿਰੋਧ...
 
ਐਸ.ਆਈ.ਆਰ. ਦਾ ਮੰਤਵ ਯੋਗ ਵੋਟਰ ਦੀ ਵੋਟ ਬਣਾਉਣਾ ਤੇ ਅਯੋਗ ਦਾ ਵੋਟ ਕੱਟਣਾ ਹੈ-ਅਨਿੰਦਿਤਾ ਮਿੱਤਰਾ
. . .  29 minutes ago
ਚੰਡੀਗੜ੍ਹ, 8 ਮਈ (ਹਰਕਵਲਜੀਤ ਸਿੰਘ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਅੱਜ ਇੱਥੇ ਦੱਸਿਆ ਕਿ ਦੇਸ਼ ਵਿਚ ਸ਼ੁਰੂ ਕੀਤੀ ਗਈ ਵੋਟਾਂ ਦੀ ਸੁਧਾਈ ਦੀ ਪ੍ਰਕਿਰਿਆ ਐਸ. ਆਈ. ਆਰ. ਦਾ ਮੰਤਵ ਵੋਟਾਂ ਕੱਟਣਾ ਨਹੀਂ ਬਲਕਿ ਯੋਗ ਵੋਟਰ ਨੂੰ ਵੋਟ ਦਾ ਅਧਿਕਾਰ ਦੇਣਾ ਅਤੇ ਅਯੋਗ ਵੋਟਰਾਂ ਦੀ ਵੋਟ ਖ਼ਤਮ ਕਰਨਾ ਹੈ | 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕੋਈ ਵੀ ਵੋਟਰ ਇਕ ਥਾਂ ਵੋਟ ਰੱਖ ਸਕਦਾ ਹੈ ਅਤੇ ਦੋਹਰੀ ਵੋਟ ਰੱਖਣ ਲਈ ਇਕ ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ...
ਤਾਮਿਲਨਾਡੂ 'ਚ ਰਾਜਨੀਤਿਕ ਟਕਰਾਅ ਜਾਰੀ : ਵੀਸੀਕੇ ਨੇ ਸਮਰਥਨ ਦੇ ਬਦਲੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਮੰਗ ਕੀਤੀ
. . .  46 minutes ago
ਚੇਨਈ, 8 ਮਈ - ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤਾਮਿਲਨਾਡੂ ਵਿਚ ਰਾਜਨੀਤਿਕ ਅਨਿਸ਼ਚਿਤਤਾ ਲਗਾਤਾਰ ਜਾਰੀ ਹੈ। ਵਿਦੁਥਲਾਈ ਚਿਰੂਥੈਗਲ ਕਾਚੀ (ਵੀਸੀਕੇ) ਨੇ ਅਦਾਕਾਰ ਤੋਂ ਸਿਆਸਤਦਾਨ ਬਣੇ ਸੀ. ਜੋਸਫ਼ ਵਿਜੇ ਦੀ ਤਾਮਿਲਨਾਡੂ ਵੇਟੀ ਕਜ਼ਾਗਮ (ਟੀਵੀਕੇ) ਦੀ ਅਗਵਾਈ ਵਾਲੀ ਸਰਕਾਰ ਦੇ ਗਠਨ ਲਈ ਆਪਣਾ ਸਮਰਥਨ....
ਡੀਸੀ ਬਨਾਮ ਕੇਕੇਆਰ : ਕੋਲਕਾਤਾ ਨੇ ਦਿੱਲੀ ਨੂੰ ਅੱਠ ਵਿਕਟਾਂ ਨਾਲ ਹਰਾਇਆ
. . .  1 minute ago
ਦਿੱਲੀ, 8 ਮਈ (ਇੰਟ)-ਕੋਲਕਾਤਾ ਨੇ ਦਿੱਲੀ ਨੂੰ ਅੱਠ ਵਿਕਟਾਂ ਨਾਲ ਹਰਾਇਆ, ਫਿਨ ਐਲਨ ਨੇ ਸ਼ਾਨਦਾਰ ਸੈਂਕੜਾ ਲਗਾਇਆ | ਸ਼ੁੱਕਰਵਾਰ ਨੂੰ ਖੇਡੇ ਗਏ ਆਈ ਪੀ ਐਲ ਮੈਚ ਵਿਚ ਦਿੱਲੀ ਨੇ 142 ਦੌੜਾਂ ਬਣਾਈਆਂ। ਜਵਾਬ ਵਿਚ ਕੇਕੇਆਰ ਨੇ 147 ਦੌੜਾਂ ...
ਡੀਸੀ ਬਨਾਮ ਕੇਕੇਆਰ : ਫਿਨ ਐਲਨ ਨੇ ਅਰਧ ਸੈਂਕੜਾ ਲਗਾਇਆ
. . .  about 1 hour ago
ਦਿੱਲੀ, 8 ਮਈ (ਇੰਟ)-ਫਿਨ ਐਲਨ ਨੇ ਅਰਧ ਸੈਂਕੜਾ ਲਗਾਇਆ ਅਤੇ ਕੈਮਰਨ ਗ੍ਰੀਨ ਵੀ ਕ੍ਰੀਜ਼ 'ਤੇ ਹਨ | ਕੋਲਕਾਤਾ ਨੇ 2 ਵਿਕਟਾਂ 'ਤੇ 80 ਦੌੜਾਂ ਬਣਾਈਆਂ।
ਪੰਜਾਬ ਸਰਕਾਰ ਵਲੋਂ 7 ਆਈ ਏ ਐਸ ਅਧਿਕਾਰੀਆਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 8 ਮਈ –ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਪ੍ਰਸ਼ਾਸਕੀ ਫੇਰਬਦਲ ਵਿਚ ਸੱਤ ਆਈ ਏ ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ ਜਾਰੀ ਹੁਕਮਾਂ ਅਨੁਸਾਰ...
ਡੀਸੀ ਬਨਾਮ ਕੇਕੇਆਰ : ਕੋਲਕਾਤਾ ਨੂੰ ਦੂਜਾ ਝਟਕਾ ਅਕਸ਼ਰ ਪਟੇਲ ਨੇ ਦਿੱਤਾ
. . .  57 minutes ago
ਦਿੱਲੀ, 8 ਮਈ (ਇੰਟ)-ਕੋਲਕਾਤਾ ਨੂੰ ਦੂਜਾ ਝਟਕਾ ਅਕਸ਼ਰ ਪਟੇਲ ਨੇ ਦਿੱਤਾ ਉਸਨੇ ਅੰਗਕ੍ਰਿਸ਼ ਰਘੂਵੰਸ਼ੀ ਨੂੰ ਆਊਟ ਕੀਤਾ, ਜੋ ਸਿਰਫ਼ ਇੱਕ ਦੌੜ ਬਣਾ ਸਕਿਆ। ਕੈਮਰਨ ਗ੍ਰੀਨ ਹੁਣ ਫਿਨ ਐਲਨ ਨਾਲ ਜੁੜ ਗਿਆ ਹੈ। ਚਾਰ ਓਵਰਾਂ ਤੋਂ ਬਾਅਦ, ਸਕੋਰ ਦੋ ਵਿਕਟਾਂ 'ਤੇ 32 ਦੌੜਾਂ ਹੈ।
ਡੀਸੀ ਬਨਾਮ ਕੇਕੇਆਰ : ਕੋਲਕਾਤਾ ਨੂੰ ਪਹਿਲਾ ਝਟਕਾ ਲੱਗਿਆ
. . .  about 2 hours ago
ਦਿੱਲੀ, 8 ਮਈ (ਇੰਟ)-ਕੋਲਕਾਤਾ ਨੂੰ ਪਹਿਲਾ ਝਟਕਾ ਲੱਗਿਆ ਰਹਾਣੇ 13 ਦੌੜਾਂ ਬਣਾ ਕੇ ਰਨ ਆਊਟ ਹੋਏ | ਫਿਨ ਐਲਨ ਕ੍ਰੀਜ਼ 'ਤੇ ਹਨ।
ਡੀਸੀ ਬਨਾਮ ਕੇਕੇਆਰ : ਕੋਲਕਾਤਾ ਦੀ ਪਾਰੀ ਸ਼ੁਰੂ
. . .  about 2 hours ago
ਦਿੱਲੀ, 8 ਮਈ (ਇੰਟ)-ਕੋਲਕਾਤਾ ਦੀ ਪਾਰੀ ਸ਼ੁਰੂ ਹੋ ਗਈ ਹੈ। ਅਜਿੰਕਿਆ ਰਹਾਣੇ ਅਤੇ ਫਿਨ ਐਲਨ ਕ੍ਰੀਜ਼ 'ਤੇ ਹਨ। ਦੋਵੇਂ ਟੀਮ ਨੂੰ ਚੰਗੀ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕਰਨਗੇ।
ਡੀਸੀ ਬਨਾਮ ਕੇਕੇਆਰ : ਦਿੱਲੀ ਨੇ ਕੋਲਕਾਤਾ ਨੂੰ 143 ਦੌੜਾਂ ਦਾ ਟੀਚਾ ਦਿੱਤਾ
. . .  about 2 hours ago
ਆਈ ਪੀ ਐੱਲ 2026-ਦਿੱਲੀ ਕੈਪੀਟਲਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਦਿੱਤਾ 143 ਦੌੜਾਂ ਦਾ ਟੀਚਾ
. . .  about 2 hours ago
ਬੇਕਾਬੂ ਟਰੱਕ ਨੇ ਤਿੰਨ ਪੈਦਲ ਯਾਤਰੀਆਂ ਨੂੰ ਕੁਚਲ, 2 ਦੀ ਮੌਤ 1 ਦੀ ਹਾਲਤ ਗੰਭੀਰ
. . .  about 2 hours ago
ਵੋਟਾ ਦੀ ਸੂਚੀ ਨਾ ਮਿਲਣ 'ਤੇ ਭਾਜਪਾ ਆਗੂ ਦਾਮਨ ਥਿੰਦ ਬਾਜਵਾ ਨੇ ਰਾਤ ਨੂੰ ਲਾਇਆ ਐਸ ਡੀ ਐਮ ਦਫਤਰ ਅੱਗੇ ਧਰਨਾ
. . .  about 3 hours ago
ਡੀਸੀ ਬਨਾਮ ਕੇਕੇਆਰ ਲਾਈਵ ਸਕੋਰ : ਦਿੱਲੀ ਨੂੰ ਪੰਜਵਾਂ ਝਟਕਾ
. . .  about 3 hours ago
ਡੀਸੀ ਬਨਾਮ ਕੇਕੇਆਰ : ਸਮੀਰ ਅਤੇ ਨਿਸੰਕਾ ਪਵੇਲੀਅਨ ਵਾਪਸ ਪਰਤੇ
. . .  about 3 hours ago
ਡੀਸੀ ਬਨਾਮ ਕੇਕੇਆਰ: ਦਿੱਲੀ ਨੂੰ ਦੂਜਾ ਝਟਕਾ, ਕੈਮਰਨ ਗ੍ਰੀਨ ਨੇ ਨਿਤੀਸ਼ ਰਾਣਾ ਨੂੰ ਪੈਵੇਲੀਅਨ ਭੇਜਿਆ
. . .  about 3 hours ago
ਆਈ ਪੀ ਐੱਲ 2026- ਦਿੱਲੀ ਦੇ ਕੋਲਕਾਤਾ ਖਿਲਾਫ 9 ਓਵਰਾਂ ਤੋਂ ਬਾਅਦ 77/2
. . .  about 3 hours ago
ਹੋਰ ਖ਼ਬਰਾਂ..

Powered by REFLEX