ਤਾਜ਼ਾ ਖਬਰਾਂ


ਚੀਨ ਦੇ ਗੁਆਂਗਡੋਂਗ ਵਿਚ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਨਾਲ 12 ਲੋਕਾਂ ਦੀ ਮੌਤ
. . .  3 minutes ago
ਬੀਜਿੰਗ, 10 ਦਸੰਬਰ - ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਸ਼ਾਂਤੌ ਸ਼ਹਿਰ ਵਿਚ ਇਕ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਨਾਲ ਬਾਰਾਂ ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹਾ ਫਾਇਰ ਵਿਭਾਗ ਦੇ ...
ਜੈਸ਼ੰਕਰ ਨੇ ਇਟਲੀ ਨੂੰ 'ਭਾਰਤ ਦੇ ਸਭ ਤੋਂ ਨੇੜਲੇ ਭਾਈਵਾਲਾਂ ਵਿਚੋਂ ਇਕ' ਦੱਸਿਆ
. . .  27 minutes ago
ਨਵੀਂ ਦਿੱਲੀ ,10 ਦਸੰਬਰ (ਏਐਨਆਈ) : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਟਲੀ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਐਂਟੋਨੀਓ ਤਾਜਾਨੀ ਨਾਲ ਦੁਵੱਲੀ ਗੱਲਬਾਤ ਕੀਤੀ, ਇਟਲੀ ਨੂੰ "ਭਾਰਤ ਦੇ ਸਭ ਤੋਂ ਨੇੜਲੇ ਭਾਈਵਾਲਾਂ ਵਿਚੋਂ ਇਕ" ਦੱਸਿਆ ...
ਖਮਾਣੋਂ 'ਚ ਕਾਰ ਸਵਾਰ ਬਜ਼ੁਰਗ ਮਹਿਲਾਂ ਦੀ ਸੋਨੇ ਦੀ ਚੂੜੀ ਉਤਾਰ ਕੇ ਫ਼ਰਾਰ , ਅਖੇ ਭੂਆ ਜੀ ਤੁਹਾਨੂੰ ਕਿਸੇ ਨੇ ਮਿਲਣਾ ਹੈ
. . .  about 1 hour ago
ਖਮਾਣੋਂ, 10 ਦਸੰਬਰ (ਮਨਮੋਹਣ ਸਿੰਘ ਕਲੇਰ)- ਸ਼ਹਿਰ ਦੇ ਬਿਲਾਸਪੁਰ ਵਿਖੇ ਦਿਨ ਦਿਹਾੜੇ ਇਕ ਬਜ਼ੁਰਗ ਮਹਿਲਾ ਦੀ ਕਾਰ ਸਵਾਰ ਨੌਸਰਬਾਜ਼ ਔਰਤਾਂ ਵਲੋਂ ਸੋਨੇ ਦੀ ਚੂੜੀ ਉਤਾਰ ਕੇ ਫ਼ਰਾਰ ਹੋਣ ਦੀ ਖ਼ਬਰ ਮਿਲੀ ...
2 ਧੜਿਆਂ 'ਚ ਗੋਲੀਬਾਰੀ 'ਚ ਇਕ ਦੀ ਮੌਤ , ਇਕ ਜ਼ਖ਼ਮੀ
. . .  about 1 hour ago
ਸਰਹਾਲੀ ਕਲਾਂ , 10 ਦਸੰਬਰ ( ਪੱਤਰ ਪ੍ਰੇਰਕ) - ਅੱਜ ਦੇਰ ਸ਼ਾਮ ਪਿੰਡ ਸਰਹਾਲੀ ਵਿਚ 2 ਧੜਿਆਂ ਦਰਮਿਆਨ ਜੰਮ ਕੇ ਗੋਲੀਬਾਰੀ ਹੋਈ। ਮੌਕੇ 'ਤੇ ਮੌਜੂਦ ਕਰੀਬ ਪੰਜ ਤੋਂ ਸੱਤ ਮਿੰਟ ਗੋਲੀ ਚਲਦੀ ਰਹੀ,ਜਿਸ ਦੌਰਾਨ ਦਾਣਾ ...
 
ਪੁਰਾਣੀ ਰੰਜਿਸ਼ ਨੂੰ ਲੈ ਕੇ ਖਾਈ ਫੇਮੇ ਕੀ ’ਚ ਚੱਲੀ ਗੋਲੀ, ਇਕ ਜ਼ਖ਼ਮੀ
. . .  about 2 hours ago
ਫ਼ਿਰੋਜ਼ਪੁਰ, 10 ਦਸੰਬਰ (ਗੁਰਿੰਦਰ ਸਿੰਘ) - ਥਾਣਾ ਸਦਰ ਫਿਰੋਜ਼ਪੁਰ ਅਧੀਨ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ ਨਾਲ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖਖ਼ਰ ਹੈ। ਜ਼ਖ਼ਮੀ ਬਲਜੀਤ ਸਿੰਘ ...
ਸੀ.ਬੀ.ਐਸ.ਈ. 10ਵੀਂ ਪ੍ਰੀਖਿਆ ਪੈਟਰਨ ਵਿਚ ਬਦਲਾਅ: ਗ਼ਲਤ ਉੱਤਰ ਦੇਣ 'ਤੇ ਅੰਕ ਨਹੀਂ ਮਿਲਣਗੇ
. . .  about 2 hours ago
ਨਵੀਂ ਦਿੱਲੀ, 10 ਦਸੰਬਰ -ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਪੈਟਰਨ ਬਦਲ ਦਿੱਤਾ ਹੈ। ਵਿਦਿਆਰਥੀਆਂ ਨੂੰ ਹੁਣ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਪੇਪਰ ...
ਪੂਰਵਾਂਚਲ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸੇ 'ਚ 5 ਲੋਕਾਂ ਦੀ ਮੌਤ
. . .  about 3 hours ago
ਬਾਰਾਬੰਕੀ , 10 ਦਸੰਬਰ - ਪੂਰਵਾਂਚਲ ਐਕਸਪ੍ਰੈਸਵੇਅ 'ਤੇ ਸੜਕ ਕਿਨਾਰੇ ਖੜੀ ਇਕ ਵੈਗਨ ਆਰ ਕਾਰ ਨਾਲ ਇਕ ਤੇਜ਼ ਰਫ਼ਤਾਰ ਬ੍ਰੇਜ਼ਾ ਕਾਰ ਟਕਰਾ ਗਈ। ਵੈਗਨ ਆਰ ਵਿਚ ਸਵਾਰ ਕੁਝ ਲੋਕ ਬਾਹਰ ਖੜ੍ਹੇ ਸਨ, ਜਦੋਂ ਕਿ ਬਾਕੀ ਅੰਦਰ ...
ਚੋਣ ਕਮਿਸ਼ਨ ਸਰਕਾਰ ਅਧੀਨ ਕੰਮ ਨਹੀਂ ਕਰਦਾ, ਇਸ ਸਦਨ ਵਿਚ ਐੱਸ. ਆਈ. ਆਰ. 'ਤੇ ਚਰਚਾ ਨਹੀਂ ਹੋ ਸਕਦੀ- ਅਮਿਤ ਸ਼ਾਹ
. . .  about 3 hours ago
ਨਵੀਂ ਦਿੱਲੀ, 10 ਦਸੰਬਰ - ਸੰਸਦ ਵਿਚ ਹੰਗਾਮਾ ਕਰਨ ਲਈ ਵਿਰੋਧੀ ਧਿਰ 'ਤੇ ਦੋਸ਼ ਲਗਾਉਂਦੇ ਹੋਏ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਭਾਰਤੀ ਚੋਣ ਕਮਿਸ਼ਨ ਕੇਂਦਰ ਸਰਕਾਰ ਅਧੀਨ ਕੰਮ ਨਹੀਂ ...
ਫ਼ਿਲਮ ਦੀ ਸ਼ੂਟਿੰਗ ਲਈ ਮਲੇਰਕੋਟਲਾ ਪਹੁੰਚੇ ਦਿਲਜੀਤ ਦੁਸਾਂਝ
. . .  about 3 hours ago
ਮਲੇਰਕੋਟਲਾ (ਸੰਗਰੂਰ), 10 ਦਸੰਬਰ (ਮੁਹੰਮਦ ਹਨੀਫ਼ ਥਿੰਦ) - ਬਾਲੀਵੁੱਡ ਦੇ ਪ੍ਰਸਿੱਧ ਡਾਇਰੈਕਟਰ ਅਤੇ ਪ੍ਰੋਡਿਊਸਰ ਇਮਤਿਆਜ਼ ਅਲੀ ਖ਼ਾਨ ਦੀ ਨਿਰਦੇਸ਼ਨਾ ਹੇਠ ਪੰਜਾਬੀ ਸਿਨੇਮਾ...
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਕਰਵਾਉਣ ਲਈ ਤਿਆਰੀਆਂ ਮੁਕੰਮਲ - ਜ਼ਿਲ੍ਹਾ ਚੋਣ ਅਫ਼ਸਰ
. . .  about 4 hours ago
ਸੰਗਰੂਰ, 10 ਦਸੰਬਰ - (ਧੀਰਜ ਪਸੋਰੀਆ) - ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 18 ਜ਼ੋਨਾਂ ਅਤੇ 10 ਪੰਚਾਇਤ ਸੰਮਤੀਆਂ ਦੇ 162 ਜ਼ੋਨਾਂ...
ਰਾਜਾਸਾਂਸੀ : ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਤੋਂ ਬਾਅਦ ਯਾਤਰੀ ਸਹਾਇਤਾ ਅਤੇ ਵਿਆਪਕ ਸਹੂਲਤ ਉਪਾਵਾਂ ਨਾਲ ਆਮ ਕੰਮਕਾਜ ਮੁੜ ਸ਼ੁਰੂ
. . .  about 5 hours ago
ਰਾਜਾਸਾਂਸੀ (ਅੰਮ੍ਰਿਤਸਰ),10 ਦਸੰਬਰ (ਹਰਦੀਪ ਸਿੰਘ ਖੀਵਾ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਵਲੋਂ ਹਾਲ ਹੀ ਵਿਚ ਆਈਆਂ ਰੁਕਾਵਟਾਂ ਤੋਂ ਬਾਅਦ ਆਮ ਉਡਾਣ ਦੇ ਸੰਚਾਲਨ ਨੂੰ ਪੂਰੀ...
ਭਾਰਤ-ਮਲੇਸ਼ੀਆ ਸੰਯੁਕਤ ਫ਼ੌਜੀ ਅਭਿਆਸ ਹਰੀਮਾਊ ਸ਼ਕਤੀ 2025 ਉੱਚ-ਤੀਬਰਤਾ ਵਾਲੇ ਸਿਖਲਾਈ ਪੜਾਅ ਵਿਚ ਦਾਖ਼ਲ
. . .  about 5 hours ago
ਨਵੀਂ ਦਿੱਲੀ, 10 ਦਸੰਬਰ -, 10 ਦਸੰਬਰ - ਭਾਰਤ-ਮਲੇਸ਼ੀਆ ਸੰਯੁਕਤ ਫ਼ੌਜੀ ਅਭਿਆਸ ਹਰੀਮਾਊ ਸ਼ਕਤੀ 2025 ਇਕ ਉੱਚ-ਤੀਬਰਤਾ ਵਾਲੇ ਸਿਖਲਾਈ ਪੜਾਅ ਵਿਚ ਦਾਖ਼ਲ ਹੋ ਗਿਆ ਹੈ, ਜਿਸ ਵਿਚ ਉੱਨਤ ਰਣਨੀਤਕ ਅਭਿਆਸ...
ਮਹਾਰਾਸ਼ਟਰ : ਈ.ਡੀ. ਵਲੋਂ 5 ਥਾਵਾਂ 'ਤੇ ਛਾਪੇਮਾਰੀ
. . .  about 5 hours ago
ਸ੍ਰੋਮਣੀ ਅਕਾਲੀ ਦਲ ਜਿਤੇਗੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ- ਸੁਖਬੀਰ ਸਿੰਘ ਬਾਦਲ
. . .  about 6 hours ago
ਨਵਜੋਤ ਕੌਰ ਸਿੱਧੂ ਦਾ ਰੰਧਾਵਾ 'ਤੇ ਪਲਟਵਾਰ: 'ਨੋਟਿਸ ਬੇਬੁਨਿਆਦ, ਵਾਪਸ ਨਾ ਲਿਆ ਤਾਂ ਕਰਾਂਗੀ ਕਾਨੂੰਨੀ ਕਾਰਵਾਈ'
. . .  about 7 hours ago
ਚੋਰੀ ਕੀਤੇ 3 ਮੋਟਰਸਾਈਕਲਾਂ ਸਮੇਤ ਦੋ ਨੌਜਵਾਨ ਚੜ੍ਹੇ ਪੁਲਿਸ ਅੜਿੱਕੇ
. . .  about 7 hours ago
ਸ਼੍ਰੀਲੰਕਾ : ਚੱਕਰਵਾਤ ਡਿਟਵਾਹ ਕਾਰਨ 1.1 ਮਿਲੀਅਨ ਹੈਕਟੇਅਰ ਰਕਬਾ ਡੁੱਬਿਆ; 2.3 ਮਿਲੀਅਨ ਲੋਕ ਪ੍ਰਭਾਵਿਤ
. . .  about 7 hours ago
ਗੁਜਰਾਤ:ਕੱਪੜਾ ਬਾਜ਼ਾਰ ’ਚ ਲੱਗੀ ਭਿਆਨਕ ਅੱਗ
. . .  about 8 hours ago
ਪੰਜਾਬ ’ਚ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ
. . .  about 8 hours ago
ਸਕੂਲ ਨੂੰ ਆਈ ਬੰਬ ਦੀ ਧਮਕੀ ਦੀ ਕਾਲ
. . .  about 8 hours ago
ਹੋਰ ਖ਼ਬਰਾਂ..

Powered by REFLEX