ਤਾਜ਼ਾ ਖਬਰਾਂ


ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਖੁਸ਼ਵਿੰਦਰ ਕੌਰ ਗਿੱਲ ਜੇਤੂ
. . .  2 minutes ago
ਠੱਠੀ ਭਾਈ,17 ਦਸੰਬਰ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਬਲਾਕ ਸੰਮਤੀ ਜੋਨ ਬੰਬੀਹਾ ਭਾਈ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਖੁਸ਼ਵਿੰਦਰ ਕੌਰ ਗਿੱਲ ਪਤਨੀ ਅੰਮ੍ਰਿਤ ਸਿੰਘ ਗਿੱਲ 141 ਵੋਟਾਂ ਦੇ ਫਰਕ ਨਾਲ ਜੇਤੂ ਰਹੀ। ਸ਼੍ਰੋਮਣੀ ਅਕਾਲੀ ਦਲ ਦੀ ਇਸ ਜਿੱਤ ’ਤੇ ਸੀਨੀਅਰ ਅਕਾਲੀ ਆਗੂ ...
ਜੋਨ ਨੰ. 2 ਸ਼ਮਸ਼ੇਰਪੁਰ ਤੋਂ ਬਲਾਕ ਸਮਤੀ ਉਮੀਦਵਾਰ ਬਲਦੇਵ ਸਿੰਘ ਜੇਤੂ
. . .  4 minutes ago
ਫਤਿਹਗੜ੍ਹ ਚੂੜੀਆਂ 17 ਦਸੰਬਰ (ਰੰਧਾਵਾ/ ਫੁੱਲ )-ਫਤਿਹਗੜ੍ਹ ਚੂੜੀਆਂ ਦੇ ਜੋਨ ਨੰਬਰ 2 ਸ਼ਮਸ਼ੇਰਪੁਰ ਤੋਂ ਕਾਂਗਰਸੀ ਉਮੀਦਵਾਰ ਬਲਦੇਵ ਸਿੰਘ ਨੇ ਚੋਣ ਜਿੱਤੀ । ਕਾਂਗਰਸੀ ਉਮੀਦਵਾਰ ਬਲਦੇਵ ਸਿੰਘ 466 ਵੋਟਾਂ ਤੇ ਜੇਤੂ ...
ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਾਣੀ ਕੌਰ ਜੇਤੂ
. . .  6 minutes ago
ਸ੍ਰੀ ਮੁਕਤਸਰ ਸਾਹਿਬ 17 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੋਨੇਆਣਾ ਜੋਨ ਤੋਂ ਬਲਾਕ ਸੰਮਤੀ ਦੀ ਉਮੀਦਵਾਰ ਰਾਣੀ ਕੌਰ ਪਤਨੀ ਕ੍ਰਿਸ਼ਨ ਸਿੰਘ ਜੇਤੂ ਰਹੇ ਹਨ। ਉਮੀਦਵਾਰ ਰਾਣੀ ਅਤੇ ਉਨ੍ਹਾਂ ਦੇ ਪਤੀ ਕ੍ਰਿਸ਼ਨ ਸਿੰਘ ਨੇ ਜੇਤੂ ਨਿਸ਼ਾਨ ਬਣਾਉਂਦਿਆਂ ...
ਸ਼ਾਹਕੋਟ ਬਲਾਕ ਸੰਮਤੀ ਚੋਣਾਂ ਵਿਚ 15 ’ਚੋਂ ਕਾਂਗਰਸ 9 ਸੀਟਾਂ ’ਤੇ ਅੱਗੇ
. . .  8 minutes ago
ਸ਼ਾਹਕੋਟ, 17 ਦਸੰਬਰ (ਏ.ਐਸ.ਅਰੋੜਾ, ਸੁਖਦੀਪ ਸਿੰਘ)- ਬਲਾਕ ਸੰਮਤੀ ਸ਼ਾਹਕੋਟ ਦੀਆਂ ਚੋਣਾਂ ਤੋਂ ਬਾਅਦ ਸਰਕਾਰੀ ਕਾਲਜ, ਸ਼ਾਹਕੋਟ ਵਿਖੇ ਬਣੇ ਗਿਣਤੀ ਕੇਂਦਰ ਵਿਚ ਸਵੇਰ ਤੋਂ ਚੱਲ ਰਹੀ ਗਿਣਤੀ ਪ੍ਰਕਿਰਿਆ ਦੌਰਾਨ 15 ਸੀਟਾਂ ਵਿਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ...
 
ਸ੍ਰੀ ਚਮਕੌਰ ਸਾਹਿਬ ਦੇ ਜੋਨ 8 ਖੋਖਰ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਜੇਤੂ ਰਹੇ
. . .  10 minutes ago
ਸ੍ਰੀ ਚਮਕੌਰ ਸਾਹਿਬ, 17 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ 8 ਜੋਨਾ ਦੀ ਹੋਈ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਹਰਦੇਵ ਸਿੰਘ ਦੇ ਜੇਤੂ ਰਹੇ ਹਨ ਹੁਣ 9 ਦੀ ਗਿਣਤੀ ਚੱਲ ਰਹੀ ਹੈ ।ਆਪ ਨੂੰ ਅਜੇ ਕੋਈ ਵੀ ਸੀਟ ...
ਪੰਚਾਇਤ ਸੰਮਤੀ ਜੋਨ ਬਰਵਾਲਾ ਤੋਂ ਆਪ ਉਮੀਦਵਾਰ ਜੇਤੂ
. . .  13 minutes ago
ਕੁਹਾੜਾ, 17 ਦਸੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੀ ਪੰਚਾਇਤ ਸੰਮਤੀ ਬਰਵਾਲਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ 677 ਵੋਟਾਂ ਨਾਲ ਜੇਤੂ ਰਹੇ, ਜਦ ਕਿ ਆਜ਼ਾਦ ਉਮੀਦਵਾਰ ਨੂੰ 429 ,ਕਾਂਗਰਸ ਦੇ ...
ਰਣਜੀਤਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਜੇਤੂ
. . .  15 minutes ago
ਸ੍ਰੀ ਮੁਕਤਸਰ ਸਾਹਿਬ 17 ਦਸੰਬਰ (ਰਣਜੀਤ ਸਿੰਘ ਢਿੱਲੋਂ)-ਬਲਾਕ ਸੰਮਤੀ ਜੋਨ ਰਣਜੀਤਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਜੇਤੂ ਰਹੇ ਹਨ। ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਅਤੇ ਵਧਾਈਆਂ ਦਿੱਤੀਆਂ ...
ਜ਼ੋਨ ਬੋਪਾਰਾਏ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਵਿੰਦਰ ਸਿੰਘ ਰਵੀ ਜੇਤੂ
. . .  16 minutes ago
ਰਾਮ ਤੀਰਥ/ਚੋਗਾਵਾਂ (ਅੰਮ੍ਰਿਤਸਰ), 17 ਦਸੰਬਰ (ਧਰਵਿੰਦਰ ਸਿੰਘ ਔਲਖ/ਗੁਰਵਿੰਦਰ ਸਿੰਘ ਕਲਸੀ) - ਬਲਾਕ ਸੰਮਤੀ ਚੋਗਾਵਾਂ ਦੇ ਜ਼ੋਨ ਨੰਬਰ 2 ਤੋਂ ਬੋਪਾਰਾਏ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ...
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜਹਾਨਖੇਲਾਂ ਤੋਂ 'ਆਪ' ਉਮੀਦਵਾਰ ਕੁਲਜੀਤ ਸਿੰਘ ਜੇਤੂ
. . .  17 minutes ago
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜਹਾਨਖੇਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਜੇਤੂ ਰਹੇ...
ਰਾਣਾ ਬਲਾਚੌਰੀਆ ਦੇ ਕਾਤਲਾਂ ਦਾ ਐਨਕਾਊਂਟਰ- ਸੂਤਰ
. . .  19 minutes ago
ਮੋਹਾਲੀ, 17 ਦਸੰਬਰ - ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਪੁਲਿਸ ਨੇ ਰਾਣਾ ਬਲਾਚੌਰੀਆ ਦੇ ਕਤਲਕਾਂਡ ’ਚ ਸ਼ਾਮਿਲ ਵਿਅਕਤੀਆਂ ਦਾ ਐਨਕਾਊਂਟਰ ਕੀਤਾ ਹੈ। ਇਸ ਵਿਚ ਇਕ ਸ਼ੂਟਰ ਦੇ ਮਾਰੇ ਦੀ ਖ਼ਬਰ ਸਾਹਮਣੇ ਆਈ ਹੈ ਤੇ ਪੁਲਿਸ ਮੁਲਾਜ਼ਮਾਂ ਦੇ ਵੀ ਜ਼ਖ਼ਮੀ ਹੋਣ ਬਾਰੇ ਪਤਾ ਲੱਗਾ ਹੈ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੰਚਾਇਤ ਸੰਮਤੀ ਦੇ ਦੂਜੇ ਰਾਊਂਡ ਚ ਸ਼੍ਰੋਮਣੀ ਅਕਾਲੀ ਦਲ ਅੱਗੇ
. . .  19 minutes ago
ਸ੍ਰੀ ਮੁਕਤਸਰ ਸਾਹਿਬ 17 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੰਚਾਇਤ ਸੰਮਤੀ ਵੋਟਾਂ ਦੀ ਗਿਣਤੀ ਦੇ ਦੂਜੇ ਰਾਊਂਡ ਵਿੱਚ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ 14 ਸੀਟਾਂ, ਇੰਡੀਅਨ ਨੈਸ਼ਨਲ ਕਾਂਗਰਸ 6 ਸੀਟਾਂ ਅਤੇ ਸ਼੍ਰੋਮਣੀ ਅਕਾਲੀ ਦਲ 25 ਸੀਟਾਂ 'ਤੇ ...
ਚੌਧਰਪੁਰ ਜੋਨ ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਗੁਰਦੇਵ ਸਿੰਘ ਬਲਾਕ ਸੰਮਤੀ ਦੀ ਚੋਣ ਜਿੱਤੇ
. . .  21 minutes ago
ਨੌਸ਼ਹਿਰਾ ਮੱਝਾ ਸਿੰਘ, 17 ਦਸੰਬਰ (ਰਵੀ ਭਗਤ)-ਹਲਕਾ ਬਟਾਲਾ ਦੇ ਜੋਨ ਚੌਧਰਪੁਰ ਤੋ ਕਾਂਗਰਸ ਉਮੀਦਵਾਰ ਗੁਰਦੇਵ ਸਿੰਘ ਅਠਵਾਲ ਨੇ ਬਲਾਕ ਸੰਮਤੀ ਚੋਣ ਜਿੱਤੀ। ਜੋਨ ਚੌਧਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਦੇਵ ਸਿੰਘ ਨੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀਦਾਰ ਸਿੰਘ ਚੌਧਰਪੁਰ ਨੂੰ ਕਰੀਬ 250 ਵੋਟਾਂ ਦੇ ਫਰਕ ਨਾਲ ਹਰਾਇਆ...
ਹਲਕਾ ਫਤਿਹਗੜ੍ਹ ਚੂੜੀਆਂ ਦੇ 11 ਨੰਬਰ ਜੋਨ ਤੋਂ ਆਮ ਆਦਮੀ ਪਾਰਟੀ ਦੇ ਸੰਮਤੀ ਉਮੀਦਵਾਰ ਰਜਿੰਦਰ ਸਿੰਘ ਜਾਂਗਲਾ ਜੇਤੂ
. . .  22 minutes ago
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹੰਬੜਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਲਵਲੀ ਜੇਤੂ
. . .  19 minutes ago
ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਲਵਲੀ ਬਲਾਕ ਸੰਮਤੀ ਜੋਨ ਲਾਡੋਵਾਲ ਤੋਂ 90 ਵੋਟਾਂ ਦੇ ਫਰਕ ਨਾਲ ਜੇਤੂ
. . .  24 minutes ago
ਲੰਬੀ ਢਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗਿਆਨ ਸਿੰਘ ਜੇਤੂ
. . .  26 minutes ago
ਸਾਹਨੇਵਾਲ ਦੇ ਬਲਾਕ ਭਾਮੀਆਂ ਕਲਾਂ ਤੋਂ ਆਪ ਉਮੀਦਵਾਰ ਪਲਵਿੰਦਰ ਸਿੰਘ ਗਰੇਵਾਲ ਜੇਤੂ
. . .  27 minutes ago
4 ਸਾਲਾ ਬੱਚੀ ਦੀ ਅਗਵਾ ਉਪਰੰਤ ਹੱਤਿਆ, ਮੁਲਜ਼ਮ ਗ੍ਰਿਫ਼ਤਾਰ
. . .  28 minutes ago
ਬਲਾਕ ਸੰਮਤੀ ਚੋਣਾਂ ਨਡਾਲਾ ਮੁਰਾਰ ਜੋਨ ਤੋਂ ਆਪ ਦੇ ਰਕੇਸ਼ ਕੁਮਾਰ ਜੇਤੂ ਰਹੇ
. . .  30 minutes ago
ਸਤੋਵਾਲ ਤੋਂ ਕਾਂਗਰਸ ਦੇ ਇਕਬਾਲ ਸਿੰਘ ਬੱਲ ਸਤੋਵਾਲ ਜੇਤੂ
. . .  32 minutes ago
ਹੋਰ ਖ਼ਬਰਾਂ..

Powered by REFLEX