ਤਾਜ਼ਾ ਖਬਰਾਂ


ਕਲਾਨੌਰ ਪੰਚਾਇਤ ਸੰਮਤੀ ਚੇਅਰਮੈਨ ਦੀ ਚੋਣ ਅੱਜ, ਪੁਲਿਸ ਨੇ ਕੀਤੇ ਪੁਖਤਾ ਪ੍ਰਬੰਧ
. . .  1 minute ago
ਕਲਾਨੌਰ (ਗੁਰਦਾਸਪੁਰ), 18 ਮਾਰਚ (ਪੁਰੇਵਾਲ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਇਤਿਹਾਸਕ ਕਸਬਾ ਕਲਾਨੌਰ ਵਿਚ ਪੰਚਾਇਤ ਸੰਮਤੀ ਦੀ ਅੱਜ ਚੇਅਰਮੈਨ ਅਤੇ....
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਸਖਤ ਕਾਨੂੰਨ ਬਣਾਇਆ ਜਾਵੇ- ਗਿਆਨੀ ਹਰਪ੍ਰੀਤ ਸਿੰਘ
. . .  5 minutes ago
ਪਟਿਆਲਾ, 18 ਮਾਰਚ – ਸਮਾਣਾ ਵਿਖੇ ਲੱਗੇ ਸਰਬ ਧਰਮ ਮੋਰਚੇ ਵਲੋਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਵਿਰੁੱਧ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ...
ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  42 minutes ago
ਚੰਡੀਗੜ੍ਹ, 18 ਮਾਰਚ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ 9 ਦੀ ਮਾਰਕੀਟ ਕੋਲ ਇਕ ਗੱਡੀ ’ਤੇ ਸਵਾਰ ਵਿਅਕਤੀਆਂ ਵਲੋਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ...
ਅਜਨਾਲਾ ਅੰਦਰ 11 ਪਿੰਡਾਂ ਵਿਚ ਆਮ ਆਦਮੀ ਕਲੀਨਿਕ ਅਤੇ 2 ਪਿੰਡਾਂ ਵਿਚ ਸਿਹਤ ਕੇਂਦਰ ਬਣਾਏ ਜਾਣਗੇ-ਕੁਲਦੀਪ ਸਿੰਘ ਧਾਲੀਵਾਲ
. . .  58 minutes ago
ਅਜਨਾਲਾ, 18 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਹੱਦੀ ਹਲਕਾ ਅਜਨਾਲਾ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ 11 ਆਮ ਆਦਮੀ....
 
ਰਾਜਸਥਾਨ ’ਤੇ ਪੰਜਾਬ ਦੇ ਪਾਣੀ ਦਾ 1.44 ਲੱਖ ਕਰੋੜ ਰੁਪਇਆ ਬਕਾਇਆ- ਮੁੱਖ ਮੰਤਰੀ ਮਾਨ
. . .  50 minutes ago
ਚੰਡੀਗੜ੍ਹ, 18 ਮਾਰਚ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਸਥਿਤ ਆਪਣੇ ਨਿਵਾਸ ਸਥਾਨ 'ਤੇ ਪ੍ਰੈਸ ਕਾਨਫ਼ਰੰਸ ਕੀਤੀ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ....
ਸਵਾ ਮਹੀਨੇ ਤੋਂ ਗਾਇਬ ਨੌਜਵਾਨ ਬੰਧੂਆਂ ਮਜ਼ਦੂਰੀ ਤੋਂ ਭੱਜ ਕੇ ਘਰ ਆਇਆ
. . .  about 1 hour ago
ਪਠਾਨਕੋਟ 18 ਮਾਰਚ (ਵਿਨੋਦ)- ਸਵਾ ਮਹੀਨੇ ਤੋਂ ਗਾਇਬ ਹੋਇਆ ਨੌਜਵਾਨ ਬੰਧੂਆ ਮਜ਼ਦੂਰ ਬਣਾ ਲਿਆ ਗਿਆ ਤੇ ਮਸਾਂ ਹੀ ਭੱਜ ਕੇ ਘਰ ਆਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਠਾਨਕੋਟ ਦੇ ਪਿੰਡ ਅਨੇਡ ਦੇ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ 10 ਫਰਵਰੀ ਨੂੰ...
ਪੰਜਾਬ-ਰਾਜਸਥਾਨ ਬਾਰਡਰ 'ਤੇ ਬੱਸ ਤੇ ਟਰੱਕ ਦੀ ਟੱਕਰ 'ਚ 5 ਮੌਤਾਂ
. . .  about 2 hours ago
ਅਬੋਹਰ, 18 ਮਾਰਚ - ਇਕ ਨਿੱਜੀ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਵਿਚ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਤੋਂ ਤੁਰੰਤ ਬਾਅਦ ਬੱਸ ਨੂੰ....
ਰਾਜ ਸਭਾ ਦੇ 37 ਮੈਂਬਰਾਂ ਨੂੰ ਵਿਦਾਇਗੀ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸੰਬੋਧਨ
. . .  about 2 hours ago
ਨਵੀਂ ਦਿੱਲੀ, 18 ਮਾਰਚ - ਅੱਜ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 37 ਸੇਵਾਮੁਕਤ ਸੰਸਦ ਮੈਂਬਰਾਂ ਨੂੰ ਵਿਦਾਇਗੀ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਦਨ ਦੇ ਸਾਰੇ ਮੈਂਬਰ...
ਦਿੱਲੀ ਦੇ ਸਾਧ ਨਗਰ ਵਿਚ ਭਿਆਨਕ ਅੱਗ, ਇਮਾਰਤ ਵਿਚ ਫਸੇ ਨੌਂ ਲੋਕ
. . .  about 2 hours ago
ਨਵੀਂ ਦਿੱਲੀ, 18 ਮਾਰਚ - ਦਿੱਲੀ ਦੇ ਦੱਖਣ-ਪੱਛਮੀ ਜ਼ਿਲ੍ਹੇ ਦੇ ਸਾਧ ਨਗਰ ਇਲਾਕੇ ਵਿਚ ਇਕ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਨੌਂ ਲੋਕ ਅੰਦਰ ਫਸ ਗਏ। 30 ਫਾਇਰ....
ਜ਼ਿਲ੍ਹਾ ਬਠਿੰਡਾ ਦੀ ਸੰਮਤੀ ਫੂਲ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਨੂੰ ਲੈ ਕੇ ਮਾਹੌਲ ਤਣਾਅ-ਪੂਰਨ
. . .  about 2 hours ago
ਭਾਈਰੂਪਾ ,(ਬਠਿੰਡਾ),18 ਮਾਰਚ (ਵਰਿੰਦਰ ਲੱਕੀ/ ਸੁਖਪਾਲ ਮਹਿਰਾਜ)- ਜ਼ਿਲ੍ਹਾ ਬਠਿੰਡਾ ਦੇ ਹਲਕਾ ਰਾਮਪੁਰਾ ਫੂਲ ’ਚ ਪੈਂਦੀ ਬਲਾਕ ਸੰਮਤੀ ਫੂਲ ਦੀ ਚੇਅਰਮੈਨੀ ਨੂੰ ਲੈ ਕੇ ਤਣਾਅ ਵੇਖਣ ਨੂੰ ਮਿਲ....
ਕਾਂਗਰਸੀ ਵਿਧਾਇਕ ਨੇ ਚੰਡੀਗੜ੍ਹ ਵਿਚ ਦਿੱਤਾ ਧਰਨਾ
. . .  about 2 hours ago
ਚੰਡੀਗੜ੍ਹ, 18 ਮਾਰਚ- ਹਰਿਆਣਾ ਦੇ ਸਿਰਸਾ ਤੋਂ ਕਾਂਗਰਸੀ ਵਿਧਾਇਕ ਗੋਕੁਲ ਸੇਤੀਆ ਨੇ ਚੰਡੀਗੜ੍ਹ ਵਿਚ ਕਾਂਗਰਸ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਰਾਜ ਸਭਾ ਚੋਣਾਂ...
ਚਾਰਜ ਹੋ ਰਹੀ ਕਾਰ ਨੂੰ ਲੱਗੀ ਅੱਗ, 7 ਦੀ ਮੌਤ
. . .  about 3 hours ago
ਇੰਦੌਰ, 18 ਮਾਰਚ- ਇੰਦੌਰ ਦੇ ਬੰਗਾਲੀ ਸਕੁਏਅਰ ਨੇੜੇ ਗ੍ਰੇਟਰ ਬ੍ਰਿਜੇਸ਼ਵਰੀ ਕਲੋਨੀ ਵਿਚ ਅੱਜ ਸਵੇਰੇ 4 ਵਜੇ ਦੇ ਕਰੀਬ ਭਿਆਨਕ ਹਾਦਸਾ ਵਾਪਰਿਆ। ਇਕ ਇਲੈਕਟ੍ਰਿਕ ਕਾਰ ਚਾਰਜ ਹੋ ਰਹੀ...
ਈਰਾਨ ਦੇ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਤੇ ਉਨ੍ਹਾਂ ਦੇ ਪੁੱਤਰ ਦੀ ਇਜ਼ਰਾਈਲੀ ਹਮਲੇ ’ਚ ਮੌਤ ਦੀ ਹੋਈ ਪੁਸ਼ਟੀ
. . .  about 4 hours ago
⭐ਮਾਣਕ-ਮੋਤੀ ⭐
. . .  about 5 hours ago
ਭਾਰਤ ਵਿਸ਼ਵ ਪੱਧਰ 'ਤੇ ਨਾਰੀਅਲ ਉਤਪਾਦਨ ਵਿਚ ਮੋਹਰੀ , ਕੇਂਦਰ ਨੇ ਪ੍ਰਮੋਸ਼ਨ ਸਕੀਮ ਦਾ ਕੀਤਾ ਐਲਾਨ
. . .  1 day ago
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ 2 ਨੌਜਵਾਨ ਆਪਸ 'ਚ ਲੜੇ,ਇਕ ਨੇ ਕਿਰਚ ਮਾਰ ਕੇ ਦੂਸਰੇ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਜਗਦੀਸ਼ ਸਿੰਘ ਝੀਂਡਾ ਇਕ ਸਮਾਗਮ 'ਚ ਹੋ ਗਏ ਆਹਮੋ-ਸਾਹਮਣੇ
. . .  1 day ago
ਉੱਤਰ-ਪੂਰਬੀ ਨਾਈਜੀਰੀਆ ਵਿਚ ਸ਼ੱਕੀ ਆਤਮਘਾਤੀ ਬੰਬ ਧਮਾਕਿਆਂ ਵਿਚ 23 ਮੌਤਾਂ, 108 ਜ਼ਖ਼ਮੀ
. . .  1 day ago
ਕੇਂਦਰੀ ਮੰਤਰੀ ਸੋਨੋਵਾਲ ਨੇ ਭਾਰਤੀ ਝੰਡੇ ਵਾਲੇ ਐਲ.ਪੀ.ਜੀ. ਕੈਰੀਅਰ ਸ਼ਿਵਾਲਿਕ ਅਤੇ ਨੰਦਾ ਦੇਵੀ ਦੇ ਚਾਲਕ ਦਲ ਨਾਲ ਕੀਤੀ ਗੱਲਬਾਤ
. . .  1 day ago
ਕਟਕ ਮੈਡੀਕਲ ਕਾਲਜ ਅੱਗ ਕਾਂਡ ਵਿਚ ਮਰਨ ਵਾਲਿਆਂ ਦੀ ਗਿਣਤੀ 12 ਹੋਈ
. . .  1 day ago
ਹੋਰ ਖ਼ਬਰਾਂ..

Powered by REFLEX