ਤਾਜ਼ਾ ਖਬਰਾਂ


ਕੋਲਕਾਤਾ ਹਵਾਈ ਅੱਡਾ ਸੁੰਨਸਾਨ, ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਬੈਠਕ, ਤ੍ਰਿਪੁਰਾ-ਓਡੀਸ਼ਾ ਦੇ ਚਾਰ ਜ਼ਿਲ੍ਹਿਆਂ 'ਚ ਅਲਰਟ
. . .  1 day ago
ਕੋਲਕਾਤਾ ਨਾਈਟ ਰਾਈਡਰਜ਼ ਤੀਜੀ ਵਾਰ ਆਈਪੀਐਲ ਚੈਂਪੀਅਨ ਬਣੀ, ਫਾਈਨਲ ਵਿਚ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
'ਰੇਮਲ' ਗੰਭੀਰ ਚੱਕਰਵਾਤੀ ਤੂਫਾਨ 'ਚ ਬਦਲਿਆ, ਅੱਜ ਰਾਤ ਬੰਗਾਲ ਦੇ ਤੱਟ ਨਾਲ ਟਕਰਾਏਗਾ, ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਸ਼ੁਰੂ
. . .  1 day ago
ਕੋਲਕਾਤਾ ,26 ਮਈ - ਤੂਫਾਨ ਦਾ ਅਸਰ ਨਜ਼ਰ ਆਉਣ ਲੱਗਾ ਹੈ। ਹਵਾਵਾਂ ਤੇਜ਼ ਹੋ ਰਹੀਆਂ ਹਨ ਅਤੇ ਹਲਕੀ ਬਾਰਿਸ਼ ਵੀ ਸ਼ੁਰੂ ਹੋ ਗਈ ਹੈ। ਸਮੁੰਦਰ ਵਿੱਚ ਤੇਜ਼ ਲਹਿਰਾਂ ਉੱਠਣੀਆਂ ਸ਼ੁਰੂ ਹੋ ਗਈਆਂ ...
ਰਾਜਸਥਾਨ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 49.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ
. . .  1 day ago
ਨਵੀਂ ਦਿੱਲੀ, 26 ਮਈ - ਮੌਸਮ ਵਿਭਾਗ ਮੁਤਾਬਿਕ ਰਾਜਸਥਾਨ ਦੇ ਫਲੋਦੀ 'ਚ ਅੱਜ ਵੱਧ ਤੋਂ ਵੱਧ ਤਾਪਮਾਨ 49.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਦਿੱਲੀ ਦੇ ਮੁੰਗੇਸ਼ਪੁਰ ਵਿਚ 48.3 ਡਿਗਰੀ ਸੈਲਸੀਅਸ ...
 
ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ ਨੇ ਪਤਨੀ ਨਵਜੋਤ ਕੌਰ ਸਿੱਧੂ ਦਾ ਹਾਲ ਚਾਲ ਜਾਨਣ ਲਈ ਕੀਤਾ ਪ੍ਰਿਯੰਕਾ ਗਾਂਧੀ ਦਾ ਧੰਨਵਾਦ !!
. . .  1 day ago
ਆਈ.ਪੀ.ਐਲ. -2024 ਫਾਈਨਲ : ਕੋਲਕਾਤਾ ਦੀ ਪਹਿਲੀ ਵਿਕਟ ਡਿੱਗੀ, ਨਰਾਇਣ 6 ਦੌੜਾਂ ਬਣਾ ਕੇ ਆਊਟ ਹੋਏ
. . .  1 day ago
ਆਈ.ਪੀ.ਐਲ. -2024 ਫਾਈਨਲ : ਹੈਦਰਾਬਾਦ ਨੇ ਕੋਲਕਾਤਾ ਨੂੰ 114 ਦੌੜਾਂ ਦਾ ਦਿੱਤਾ ਟੀਚਾ
. . .  1 day ago
ਆਈ.ਪੀ.ਐਲ. -2024 ਫਾਈਨਲ : ਹੈਦਰਾਬਾਦ ਦੀ ਪੂਰੀ ਟੀਮ 18.3 'ਤੇ ਹੋਈ ਆਊਟ
. . .  1 day ago
ਆਈ.ਪੀ.ਐਲ. -2024 ਫਾਈਨਲ : ਹੈਦਰਾਬਾਦ ਦੀ 9ਵੀਂ ਵਿਕਟ 113 ਦੌੜਾਂ 'ਤੇ ਡਿੱਗੀ, ਨਰਾਇਣ ਨੂੰ ਮਿਲੀ ਸਫਲਤਾ
. . .  1 day ago
ਆਈ.ਪੀ.ਐਲ. -2024 ਫਾਈਨਲ : ਕੋਲਕਾਤਾ ਟੀਮ ਦੀ ਪਕੜ ਮਜ਼ਬੂਤ -ਹੈਦਰਾਬਾਦ ਦੇ 8 ਖਿਡਾਰੀ 90 ਦੌੜਾਂ ਦੇ ਅੰਦਰ ਹੀ ਆਊਟ ਹੋਏ
. . .  1 day ago
ਪਿੰਡ ਰਾਜੋਆਣਾ ਕਲਾਂ ਵਿਖੇ ਹੋਈ ਗੈਂਗਵਾਰ ਦੌਰਾਨ ਇਕ ਨੌਜਵਾਨ ਦੀ ਮੌਤ , ਦੋ ਗੰਭੀਰ ਜ਼ਖ਼ਮੀ
. . .  1 day ago
ਗੁਰੂਸਰ ਸੁਧਾਰ,26 ਮਈ (ਬਲਵਿੰਦਰ ਸਿੰਘ ਧਾਲੀਵਾਲ, ਜਗਪਾਲ ਸਿੰਘ ਸਿਵੀਆਂ) : ਥਾਣਾ ਸੁਧਾਰ ਦੇ ਨਜ਼ਦੀਕੀ ਪਿੰਡ ਰਾਜੋਆਣਾ ਕਲਾਂ ਵਿਖੇ ਨੌਜਵਾਨਾਂ ਦੇ ਦੋ ਧੜਿਆਂ ਵਿਚਕਾਰ ਚੱਲ ਰਹੀ ਰੰਜਿਸ਼ ਨੇ ਉਸ ਸਮੇਂ ਖੂਨੀ ਰੂਪ ਧਾਰਨ ਕਰ ਲਿਆ ...
ਡਾ. ਹਮਦਰਦ ਦੇ ਹੱਕ ਵਿਚ ਭਾਜਪਾ ਆਗੂਆਂ ਨੇ ਪੁਲਿਸ ਦੇ ਵਿਰੋਧ ਦੇ ਬਾਵਜੂਦ ਮੁਖ ਮੰਤਰੀ ਦਾ ਪੁਤਲਾ ਸਾੜ ਕੇ ਕੀਤਾ ਰੋਸ ਵਿਖਾਵਾ
. . .  1 day ago
ਕਪੂਰਥਲਾ, 26 ਮਈ (ਅਮਰਜੀਤ ਕੋਮਲ)-ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਆਵਾਜ਼ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਬਦਲੇ ਦੀ ਭਾਵਨਾ ਨਾਲ ...
ਆਈ.ਪੀ.ਐਲ. -2024 ਫਾਈਨਲ : 12 ਓਵਰਾਂ ਬਾਅਦ ਹੈਦਰਾਬਾਦ 76/6
. . .  1 day ago
ਡਾ. ਹਮਦਰਦ 'ਤੇ ਦਰਜ ਹੋਏ ਝੂਠੇ ਪਰਚੇ ਦਾ ਪ੍ਰਵਾਸੀ ਭਾਰਤੀਆਂ ਵਲੋਂ ਡਟ ਕੇ ਵਿਰੋਧ
. . .  1 day ago
ਪੱਛਮੀ ਬੰਗਾਲ ਵਿਚ ਚੱਕਰਵਾਤੀ ਤੂਫ਼ਾਨ ਰੇਮਲ , ਐਨ.ਡੀ.ਆਰ.ਐਫ.ਦੀਆਂ ਟੀਮਾਂ ਤਾਇਨਾਤ
. . .  1 day ago
ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ
. . .  1 day ago
ਆਈ.ਪੀ.ਐਲ. 2024 : ਸਨਰਾਈਜ਼ਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ
. . .  1 day ago
ਭਾਜਪਾ ਦੱਖਣ 'ਚ ਸਾਫ਼ ਹੈ - ਮਨੀਸ਼ ਤਿਵਾੜੀ
. . .  1 day ago
ਲੁਧਿਆਣਾ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ,ਨੇ ਕਿਹਾ ਮੁੱਖ ਮੰਤਰੀ ਸਿਰਫ਼ ਚੁਟਕਲੇ ਹੀ ਸੁਣਾ ਸਕਦਾ ਹੈ ਪੰਜਾਬ ਨੂੰ ਚਲਾਉਣਾ ਉਹਨਾਂ ਦੇ ਬੱਸ ਦੀ ਗੱਲ ਨਹੀਂ।
. . .  1 day ago
ਮੇਰਾ ਪਸੰਦੀਦਾ ਖਿਡਾਰੀ ਸੁਨੀਲ ਨਰਾਇਣ ਹੈ-ਤਨਿਸ਼ਕ
. . .  1 day ago
ਹੋਰ ਖ਼ਬਰਾਂ..

Powered by REFLEX