ਤਾਜ਼ਾ ਖਬਰਾਂ


ਮੁੱਖ ਮੰਤਰੀ ਦੀ ਮਜੀਠਾ ਫੇਰੀ ਤੋਂ ਪਹਿਲਾਂ ਕਿਸਾਨਾਂ ਵਲੋਂ ਰੈਲੀ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼, ਬੇਰੀਕੇਡ ਤੋੜਨ ਵਿਚ ਹੋਏ ਕਾਮਯਾਬ
. . .  16 minutes ago
ਮਜੀਠਾ (ਅੰਮ੍ਰਿਤਸਰ), 18 ਜਨਵਰੀ (ਮਨਿੰਦਰ ਸਿੰਘ ਸੋਖੀ/ਜਗਤਾਰ ਸਿੰਘ ਸਹਿਮੀ) - ਅੱਜ ਮਜੀਠਾ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਹੋਣ ਵਾਲੀ ਹੈ, ਜਿਸ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਉਣਾ...
ਵਿਧਾਇਕ ਡਾ. ਸੁੱਖੀ ਵਲੋਂ ਕੈਬਨਿਟ ਰੈਂਕ ਤੋਂ ਅਸਤੀਫ਼ਾ
. . .  24 minutes ago
ਨਵਾਂਸ਼ਹਿਰ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਮਜਾਰਾ ਨੌ ਆਬਾਦ ਦੇ ਧਾਰਮਿਕ ਅਸਥਾਨ ਨਾਭ ਕੰਵਲ ਰਾਜਾ ਸਾਹਿਬ ਦੇ ਪਾਵਨ ਸਰੂਪਾਂ ਦੇ ਮਾਮਲੇ ਚ ਰੋਸ ਵਜੋਂ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ...
ਧੁੰਦ ਦੇ ਕਾਰਨ ਖੜੇ ਟਰੱਕ ਨਾਲ ਤਿੰਨ ਕਾਰਾਂ, ਪੀ.ਆਰ.ਟੀ.ਸੀ. ਦੀ ਬੱਸ ਦੀ ਟੱਕਰ, ਕਈ ਸਵਾਰੀਆਂ ਜ਼ਖਮੀ
. . .  47 minutes ago
ਰਾਜਪੁਰਾ (ਪਟਿਆਲਾ), 18 ਜਨਵਰੀ - ਰਾਜਪੁਰਾ ਅੰਬਾਲਾ ਦਿੱਲੀ ਨੈਸ਼ਨਲ ਹਾਈਵੇ 'ਤੇ ਧੁੰਦ ਦੇ ਕਾਰਨ ਖੜੇ ਟਰੱਕ ਨਾਲ ਤਿੰਨ ਕਾਰਾਂ, ਇਕ ਪੀ.ਆਰ.ਟੀ.ਸੀ. ਦੀ ਬੱਸ ਦੀ ਟੱਕਰ ਹੋ ਗਈ। ਹਾਦਸੇ ਵਿਚ ਕਈ ਸਵਾਰੀਆਂ
ਅਸਾਮ : ਪ੍ਰਧਾਨ ਮੰਤਰੀ ਮੋਦੀ ਨੇ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਦਾ ਰੱਖਿਆ ਨੀਂਹ ਪੱਥਰ, ਦੋ ਅੰਮ੍ਰਿਤ ਭਾਰਤ ਰੇਲ ਗੱਡੀਆਂ ਨੂੰ ਦਿਖਾਈ ਹਰੀ ਝੰਡੀ
. . .  55 minutes ago
ਨਾਗਾਓਂ (ਅਸਾਮ), 18 ਜਨਵਰi - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਾਓਂ ਜ਼ਿਲ੍ਹੇ ਦੇ ਕਾਲੀਆਬੋਰ ਵਿਚ, ਰਾਸ਼ਟਰੀ ਰਾਜਮਾਰਗ 715 ਦੇ ਕਾਲੀਆਬੋਰ-ਨੁਮਾਲੀਗੜ੍ਹ ਭਾਗ ਨੂੰ 4-ਲੇਨ ਕਰਨ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਪ੍ਰੋਜੈਕਟ...
 
ਦਿੱਲੀ : ਸਾਈਬਰ ਪੁਲਿਸ ਟੀਮ ਵਲੋਂ ਅੰਤਰਰਾਜੀ ਨਿਵੇਸ਼ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼, 8 ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 18 ਜਨਵਰi - ਦੱਖਣ-ਪੱਛਮੀ ਜ਼ਿਲ੍ਹੇ ਦੀ ਸਾਈਬਰ ਪੁਲਿਸ ਟੀਮ ਨੇ ਇਕ ਅੰਤਰਰਾਜੀ ਨਿਵੇਸ਼ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਅੱਠ ਬਦਨਾਮ ਅੰਤਰਰਾਜੀ ਸਾਈਬਰ....
ਵੋਟਾਂ ਪਾਉਣ ਤੋਂ ਬਾਅਦ ਆਪਸ ਵਿਚ ਇਕੱਠੇ ਦਿਖਾਈ ਦਿੱਤੇ ਗ੍ਰਾਮ ਪੰਚਾਇਤ ਢੱਕੀ ਅਤੇ ਗ੍ਰਾਮ ਪੰਚਾਇਤ ਮੌਜਵਾਲ ਦੇ ਉਮੀਦਵਾਰ
. . .  about 1 hour ago
ਕਲਾਨੌਰ (ਗੁਰਦਾਸਪੁਰ), 18 ਜਨਵਰੀ (ਪੁਰੇਵਾਲ, ਅਵਤਾਰ ਸਿੰਘ ਰੰਧਾਵਾ) - ਕਰੀਬ ਇਕ ਦਹਾਕੇ ਬਾਅਦ ਕਲਾਨੌਰ ਵਿਚ ਗ੍ਰਾਮ ਪੰਚਾਇਤ ਦੇ ਗਠਨ ਲਈ ਪੈ ਰਹੀਆਂ ਵੋਟਾਂ ਦੀ ਅਲੱਗ ਤਸਵੀਰ...
ਕਲਾਨੌਰ ਪੰਚਾਇਤੀ ਚੋਣ ਦੌਰਾਨ ਪੰਚਾਇਤ ਢੱਕੀ ਦੇ ਬੂਥ ਨੰਬਰ 98 'ਤੇ ਬਣਿਆ ਤਨਾਅ, ਵੋਟਿੰਗ ਦਾ ਕੰਮ ਰੁਕਿਆ
. . .  about 1 hour ago
ਕਲਾਨੌਰ (ਗੁਰਦਾਸਪੁਰ), 18 ਜਨਵਰੀ (ਪੁਰੇਵਾਲ, ਅਵਤਾਰ ਸਿੰਘ ਰੰਧਾਵਾ) - ਅੱਜ ਕਲਾਨੌਰ ਗ੍ਰਾਮ ਪੰਚਾਇਤ ਚੋਣਾਂ ਨੂੰ ਲੈ ਕੇ ਹੋ ਰਹੀ ਵੋਟਿੰਗ ਦੌਰਾਨ ਗ੍ਰਾਮ ਪੰਚਾਇਤ ਢੱਕੀ ਦੇ ਸਰਕਾਰੀ...
ਧੁੰਦ ਕਾਰਨ ਟਰੱਕ ਨਾਲ ਟਕਰਾਈ ਪੀ.ਆਰ.ਟੀ.ਸੀ. ਦੀ ਬੱਸ, 40 ਦੇ ਕਰੀਬ ਸਵਾਰੀਆਂ ਜ਼ਖ਼ਮੀ
. . .  about 1 hour ago
ਮੌੜ ਮੰਡੀ (ਬਠਿੰਡਾ), 18 ਜਨਵਰੀ (ਗੁਰਜੀਤ ਸਿੰਘ ਕਮਾਲੂ) - ਸੰਘਣੀ ਧੁੰਦ ਕਾਰਨ ਬਠਿੰਡਾ ਮਾਨਸਾ ਹਾਈਵੇ 'ਤੇ ਪਿੰਡ ਮਾਈਸਰਖਾਨਾ ਕੋ ਨੇੜੇ ਪੀ.ਆਰ.ਟੀ.ਸੀ. ਬੱਸ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ...
ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਵਲੋਂ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਧੰਨਵਾਦ
. . .  about 2 hours ago
ਪਟਨਾ, 18 ਜਨਵਰੀ - ਬਿਹਾਰ ਦੀ ਨਿਤਿਸ਼ ਸਰਕਾਰ ਨੇ ਸਿੱਖ ਸਮੁਦਾਇ ਦੀ ਇਕ ਹੋਰ ਮੰਗ ਪੂਰੀ ਕਰਦੇ ਹੋਏ ਰਾਜ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਵਿਚ ਹੁਣ ਬਿਹਾਰ ਵਿਚ ਵੀ ਸਿੱਖਾਂ ਦੇ ਵਿਆਹ ਆਨੰਦ ਮੈਰਿਜ...
ਅਸਾਮ : ਪ੍ਰਧਾਨ ਮੰਤਰੀ ਮੋਦੀ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਦਾ ਰੱਖਣਗੇ ਨੀਂਹ ਪੱਥਰ, ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ
. . .  1 minute ago
ਨਵੀਂ ਦਿੱਲੀ, 18 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਾਮ ਦੇ ਦੋ ਦਿਨਾਂ ਦੌਰੇ 'ਤੇ ਹਨ, ਜਿਸ ਦੌਰਾਨ ਉਹ ਅੱਜ ਮੁੱਖ ਵਿਕਾਸ ਪਹਿਲਕਦਮੀਆਂ ਦੀ ਸ਼ੁਰੂਆਤ ਕਰਨਗੇ। ਇਸ ਦੌਰੇ ਵਿਚ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਪ੍ਰੋਜੈਕਟ ਦਾ ਭੂਮੀ ਪੂਜਨ ਅਤੇ...
ਡਰੋਲੀ ਕਲਾਂ ਵਿਖੇ ਕੇਸਰ ਧਾਮੀ ਹੱਤਿਆ ਮਾਮਲੇ ਵਿਚ ਪੁਲਿਸ ਵਲੋਂ 2 ਦੋਸ਼ੀਆਂ ਦਾ ਐਨਕਾਊਂਟਰ
. . .  about 1 hour ago
ਆਦਮਪੁਰ (ਜਲੰਧਰ), 18 ਜਨਵਰੀ (ਹਰਪ੍ਰੀਤ ਸਿੰਘ) - ਆਦਮਪੁਰ ਦੇ ਪਿੰਡ ਡਰੋਲੀ ਕਲਾਂ ਵਿਖੇ ਬੀਤੇ ਦਿਨ ਕੇਸਰ ਧਾਮੀ ਹੱਤਿਆ ਮਾਮਲੇ ਵਿਚ ਆਦਮਪੁਰ ਪੁਲਿਸ ਨੇ ਅੱਜ ਸਵੇਰ ਖੇਤਾਂ ਵਿਚ ਆਪਣੇ ਲੁਕੋਏ ਹਥਿਆਰ...
ਹੌਲਦਾਰ ਇੰਟੈਲੀਜੈਸ ਸੁਖਵਿੰਦਰ ਸਿੰਘ ਰੰਧਾਵਾ ਬਣੇ ਸਹਾਇਕ ਥਾਣੇਦਾਰ
. . .  about 2 hours ago
ਲੌਂਗੋਵਾਲ (ਸੰਗਰੂਰ) 18,ਜਨਵਰੀ (ਸ,ਸ,ਖੰਨਾ,ਵਿਨੋਦ) - ਐਸ.ਐਸ.ਪੀ, ਦਫ਼ਤਰ ਸੰਗਰੂਰ ਵਿਖੇ ਲੌਂਗੋਵਾਲ ਦੇ ਜੰਮਪਲ ਪੱਤੀ ਰੰਧਾਵਾ ਤੋਂ ਅਜੈਬ ਸਿੰਘ ਰੰਧਾਵਾ ਦੇ ਹੋਣਹਾਰ ਸਪੁੱਤਰ ਸੁਖਵਿੰਦਰ ਸਿੰਘ ਰੰਧਾਵਾ ਜੋ ਕਿ ਪੁਲਿਸ ਵਿਭਾਗ...
ਸੂਬੇ ਦੀ ਆਮਦਨ ਪੱਖੋਂ ਨਾਮਵਰ ਪੰਚਾਇਤ ਕਲਾਨੌਰ 'ਚ 13 ਸਾਲਾਂ ਬਾਅਦ ਅੱਜ ਪੈ ਰਹੀਆਂ ਵੋਟਾਂ
. . .  about 3 hours ago
ਦਿੱਲੀ : ਸੰਘਣੀ ਧੁੰਦ ਕਾਰਨ ਕਈ ਰੇਲਗੱਡੀਆਂ ਚੱਲ ਰਹੀਆਂ ਹਨ ਦੇਰੀ ਨਾਲ
. . .  about 3 hours ago
ਸਰਕਾਰੀ ਦੂਨ ਮੈਡੀਕਲ ਕਾਲਜ ਦੇਹਰਾਦੂਨ ਵਿਚ ਸੀਨੀਅਰ ਵਿਦਿਆਰਥੀਆਂ ਵਲੋਂ ਜੂਨੀਅਰ ਵਿਦਿਆਰਥੀਆਂ ਨਾਲ ਰੈਗਿੰਗ
. . .  about 4 hours ago
ਸੰਘਣੀ ਧੁੰਦ ਨੇ ਵਾਹਨਾਂ ਦੀ ਰਫ਼ਤਾਰ ਕੀਤੀ ਹੌਲੀ
. . .  about 4 hours ago
ਰਾਣੀਆਂ ਖੇਤਰ ਦੇ ਵਿਅਕਤੀ ਨੂੰ ਮਿਲਿਆ ਪੰਜਾਬ ਸਟੇਟ ਲਾਟਰੀ ਦੇ ਲੋਹੜੀ ਬੰਪਰ (10 ਕਰੋੜ ਰੁਪਏ) ਦਾ ਪਹਿਲਾ ਇਨਾਮ
. . .  about 4 hours ago
ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਤੀਜਾ ਤੇ ਆਖ਼ਰੀ ਇਕਦਿਨਾਂ ਮੈਚ ਅੱਜ
. . .  about 4 hours ago
⭐ਮਾਣਕ-ਮੋਤੀ ⭐
. . .  about 4 hours ago
ਕਰੋ ਦਰਸ਼ਨ, ਗੁਰਦਆਰਾ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲ੍ਹਣ (ਜਲੰਧਰ)
. . .  about 4 hours ago
ਹੋਰ ਖ਼ਬਰਾਂ..


Powered by REFLEX