ਤਾਜ਼ਾ ਖਬਰਾਂ


ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਚ ਭਾਰਤ ਦੀ ਅੰਤਿਮ ਪੰਘਾਲ ਜਿੱਤਿਆ ਕਾਂਸੀ ਦਾ ਤਗਮਾ ਜਿੱਤਦੇ ਹੋਏ ਪੈਰਿਸ ਓਲੰਪਿਕ ਕੋਟਾ ਕੀਤਾ ਹਾਸਲ
. . .  4 minutes ago
ਬੈਲਗ੍ਰੇਡ, 21 ਸਤੰਬਰ -ਉਭਰਦੀ ਕੁਸ਼ਤੀ ਸਟਾਰ ਅੰਤਿਮ ਪੰਘਾਲ ਨੇ ਸਰਬੀਆ ਦੇ ਬੈਲਗ੍ਰੇਡ 'ਚ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2023 'ਚ ਔਰਤਾਂ ਦੇ 53 ਕਿਲੋਗ੍ਰਾਮ ਵਰਗ 'ਚ ਕਾਂਸੀ ਦਾ ਤਗਮਾ ਅਤੇ ਪੈਰਿਸ ਓਲੰਪਿਕ...
ਬਟਾਲਾ ਚ ਵਿਆਹ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸ਼ੁਰੂ
. . .  4 minutes ago
ਬਟਾਲਾ, 22 ਸਤੰਬਰ (ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਬੀਬੀ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਆਰੰਭ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ...
ਅਮਰੀਕੀ ਰਾਸ਼ਟਰਪਤੀ ਬਾਈਡਨ ਵਲੋਂ ਜ਼ੇਲੇਨਸਕੀ ਨਾਲ ਮੁਲਾਕਾਤ
. . .  17 minutes ago
ਵਾਸ਼ਿੰਗਟਨ ਡੀ.ਸੀ., 22 ਸਤੰਬਰ - ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਨ੍ਹਾਂ ਦੇ ਯੂਕਰੇਨ ਦੇ ਹਮਰੁਤਬਾ ਵੋਲੋਦੀਮੀਰ ਜ਼ੇਲੇਨਸਕੀ ਨੇ ਵਾਸ਼ਿੰਗਟਨ, ਡੀ.ਸੀ. ਵਿਚ ਵ੍ਹਾਈਟ ਹਾਊਸ ਵਿਚ...
ਭਾਰਤ ਦੌਰਾ ਰੱਦ ਹੋਣ ਨਾਲ ਬਹੁਤ ਨਿਰਾਸ਼- ਪੰਜਾਬੀ-ਕੈਨੇਡੀਅਨ ਰੈਪਰ ਸ਼ੁਭ
. . .  23 minutes ago
ਓਟਾਵਾ, 22 ਸਤੰਬਰ - ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਰੰਜਿਸ਼ ਦੇ ਵਿਚਕਾਰ ਆਪਣੀ ਵਿਵਾਦਿਤ ਸੋਸ਼ਲ ਮੀਡੀਆ ਪੋਸਟ 'ਤੇ ਭਾਰੀ ਪ੍ਰਤੀਕਿਰਿਆ ਦਾ ਸਾਹਮਣਾ ਕਰਦੇ ਹੋਏ, ਪੰਜਾਬੀ-ਕੈਨੇਡੀਅਨ ਰੈਪਰ ਸ਼ੁਭਨੀਤ ਸਿੰਘ (ਸ਼ੁਭ ਵਜੋਂ ਮਸ਼ਹੂਰ) ਨੇ ਕਿਹਾ...
 
ਸਿੰਧੂ ਜਲ ਸੰਧੀ 'ਤੇ ਨਿਰਪੱਖ ਮਾਹਿਰਾਂ ਵਲੋਂ ਬੁਲਾਈ ਮੀਟਿੰਗ ਵਿਚ ਸ਼ਾਮਿਲ ਹੋਏ ਭਾਰਤ, ਪਾਕਿਸਤਾਨ
. . .  about 1 hour ago
ਨਵੀਂ ਦਿੱਲੀ, 22 ਸਤੰਬਰ: ਭਾਰਤ ਦੇ ਇਕ ਵਫ਼ਦ ਨੇ 20 ਅਤੇ 21 ਸਤੰਬਰ ਨੂੰ ਵਿਏਨਾ ਵਿਚ ਪਰਮਾਨੈਂਟ ਕੋਰਟ ਆਫ਼ ਆਰਬਿਟਰੇਸ਼ਨ ਵਿਚ ਕਿਸ਼ਨਗੰਗਾ ਅਤੇ ਰਤਲੇ ਮਾਮਲੇ ਵਿਚ ਨਿਰਪੱਖ ਮਾਹਿਰਾਂ ਵਲੋਂ ਬੁਲਾਈ...
ਕੈਨੇਡਾ-ਭਾਰਤ ਮੁੱਦੇ ਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ-ਐਨ.ਐੱਸ.ਏ. ਜੇਕ ਸੁਲੀਵਾਨ
. . .  about 1 hour ago
ਵਾਸ਼ਿੰਗਟਨ, 22 ਸਤੰਬਰ-ਇਸ 'ਤੇ ਕਿ ਕੀ ਅਮਰੀਕੀ ਰਾਸ਼ਟਰਪਤੀ ਜੋ ਬਾੲਡਨ ਕੈਨੇਡਾ-ਭਾਰਤ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨ ਦਾ ਇਰਾਦਾ ਰੱਖਦੇ ਹਨ, ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐੱਸ.ਏ.) ਜੇਕ ਸੁਲੀਵਾਨ...
ਅਮਰੀਕਾ ਵਲੋਂ ਯੂਕਰੇਨ ਲਈ ਨਵੀਂ ਸੁਰੱਖਿਆ ਸਹਾਇਤਾ ਦਾ ਐਲਾਨ
. . .  about 1 hour ago
ਵਾਸ਼ਿੰਗਟਨ, ਡੀ.ਸੀ., ਸਤੰਬਰ 22 -ਅਮਰੀਕਾ ਯੂਕਰੇਨ ਨੂੰ 128 ਮਿਲੀਅਨ ਡਾਲਰ ਦੀ ਨਵੀਂ ਸੁਰੱਖਿਆ ਸਹਾਇਤਾ ਪ੍ਰਦਾਨ ਕਰੇਗਾ ਅਤੇ ਰੱਖਿਆ ਵਿਭਾਗ 198 ਮਿਲੀਅਨ ਡਾਲਰ ਦੇ ਹਥਿਆਰ ਅਤੇ ਸਾਜ਼ੋ-ਸਾਮਾਨ ਪਹਿਲਾਂ ਤੋਂ ਨਿਰਦੇਸ਼ਿਤ ਡਰਾਡਾਊਨ...
ਉਮੀਦ ਹੈ ਕਿ ਮੌਜਾਂ ਹੀ ਮੌਜਾਂ ਫ਼ਿਲਮ ਲੋਕਾਂ ਨੂੰ ਪਸੰਦ ਆਵੇਗੀ-ਗਿੱਪੀ ਗਰੇਵਾਲ
. . .  about 1 hour ago
ਮੁੰਬਈ, 22 ਸਤੰਬਰ-ਪੰਜਾਬੀ ਫ਼ਿਲਮ 'ਮੌਜਾਂ ਹੀ ਮੌਜਾਂ' ਦੇ ਟ੍ਰੇਲਰ ਲਾਂਚ ਮੌਕੇ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਦਰਸ਼ਕ ਇਸ ਫਿਲਮ ਨੂੰ ਦੇਖ ਕੇ ਹੱਸਣ। ਲੋਕਾਂ ਨੇ ਮੇਰੀ ਪਿਛਲੀ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਆਈਏਐਫ ਨੇ 6 ਹੋਰ ਸਵਦੇਸ਼ੀ ਜਹਾਜ਼ ਖਰੀਦਣ ਦੀ ਬਣਾਈ ਯੋਜਨਾ
. . .  1 day ago
ਨਵੀਂ ਦਿੱਲੀ, 21 ਸਤੰਬਰ (ਏ.ਐਨ.ਆਈ.): ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ...
ਮਹਿਲਾ ਰਿਜ਼ਰਵੇਸ਼ਨ ਬਿੱਲ ਨਾਗਰਿਕਾਂ ਵਿਚ ਨਵਾਂ ਵਿਸ਼ਵਾਸ ਪੈਦਾ ਕਰੇਗਾ: ਰਾਜ ਸਭਾ ਵਿਚ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 21 ਸਤੰਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦ ਵਲੋਂ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਹੋਣ ਨਾਲ ਦੇਸ਼ ਦੇ ਲੋਕਾਂ ਵਿਚ ਨਵਾਂ ਭਰੋਸਾ ਪੈਦਾ ਹੋਵੇਗਾ । ਪ੍ਰਧਾਨ ਮੰਤਰੀ ਮੋਦੀ ਨੇ ...
ਰਾਜ ਸਭਾ 'ਚ ਵੀ ਪਾਸ ਹੋਇਆ ਮਹਿਲਾ ਰਾਖਵਾਂਕਰਨ ਬਿੱਲ, ਹੱਕ 'ਚ 215 ਵੋਟਾਂ, ਵਿਰੋਧ 'ਚ ਇਕ ਵੀ ਵੋਟ ਨਹੀਂ ਪਈ
. . .  1 day ago
ਨਵੀਂ ਦਿੱਲੀ, 21 ਸਤੰਬਰ - ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਹੁਣ ਰਾਜ ਸਭਾ 'ਚ ਵੀ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋ ਗਿਆ ਹੈ। ਰਾਜ ਸਭਾ 'ਚ ਇਸ ਬਿੱਲ ਦੇ ਪੱਖ 'ਚ 215 ਵੋਟਾਂ ਪਈਆਂ, ਜਦਕਿ ਇਸ ਦੇ ਖ਼ਿਲਾਫ਼ ਇਕ ਵੀ ਵੋਟ ਨਹੀਂ ਪਈ ।
ਅਸੀਂ ਭਾਰਤ ਸਰਕਾਰ ਨੂੰ ਝੂਠ ਦਾ ਪਰਦਾਫਾਸ਼ ਕਰਨ, ਨਿਆਂ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਕਹਿੰਦੇ ਹਾਂ - ਜਸਟਿਨ ਟਰੂਡੋ
. . .  1 day ago
ਮਨੀਪੁਰ 'ਚ ਭੀੜ ਨੇ ਪੁਲਿਸ ਥਾਣਿਆਂ ਅਤੇ ਅਦਾਲਤਾਂ 'ਤੇ ਕੀਤਾ ਹਮਲਾ: ਸੁਰੱਖਿਆ ਬਲਾਂ ਨੇ ਛੱਡੇ ਅੱਥਰੂ ਗੈਸ ਦੇ ਗੋਲੇ
. . .  1 day ago
ਭਾਰਤ ਸਰਕਾਰ ਨੇ ਟੈਲੀਵਿਜ਼ਨ ਚੈਨਲਾਂ ਲਈ ਕੀਤੀ ਸਲਾਹ ਜਾਰੀ
. . .  1 day ago
ਫ਼ਤਿਹਪੁਰ ਸੀਕਰੀ 'ਚ ਸਮਾਰਕ 'ਤੇ ਰੇਲਿੰਗ ਤੋਂ ਡਿੱਗਣ ਕਾਰਨ ਫਰਾਂਸ ਦੀ ਇਕ ਮਹਿਲਾ ਸੈਲਾਨੀ ਦੀ ਮੌਤ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਜੋ ਵੀ ਕੀਤਾ ਹੈ, ਉਹ ਚੰਗੇ ਮਕਸਦ ਲਈ ਕੀਤਾ ਹੈ - ਹੇਮਾ ਮਾਲਿਨੀ
. . .  1 day ago
ਉੱਤਰਾਖੰਡ 'ਚ ਮੀਂਹ ਦਾ ਕਹਿਰ ਜਾਰੀ, 7 ਜ਼ਿਲਿਆਂ 'ਚ 24 ਸਤੰਬਰ ਤੱਕ ਭਾਰੀ ਮੀਂਹ ਦਾ ਅਲਰਟ
. . .  1 day ago
ਤੇਲਗੂ ਫਿਲਮ 'ਰਜ਼ਾਕਾਰ' ਦੇ ਟੀਜ਼ਰ ਦੇ ਰਿਲੀਜ਼ ਹੋਣ 'ਤੇ ਬੋਲੇ ਅਸਦੁਦੀਨ ਓਵੈਸੀ
. . .  1 day ago
ਬਿਨਾਂ ਇਜਾਜ਼ਤ ਦੇ ਅਨਿਲ ਕਪੂਰ ਦੀ ਨਹੀਂ ਇਸਤੇਮਾਲ ਹੋਵੇਗੀ ਤਸਵੀਰ ਅਤੇ ਆਵਾਜ਼
. . .  1 day ago
ਹੋਰ ਖ਼ਬਰਾਂ..

Powered by REFLEX