ਤਾਜ਼ਾ ਖਬਰਾਂ


ਸੁਖਪਾਲ ਖਹਿਰਾ ਨੂੰ ਮਿਲਣ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਨੂੰ ਪੁਲਿਸ ਨੇ ਨਹੀਂ ਦਿੱਤੀ ਮੁਲਾਕਾਤ ਦੀ ਇਜਾਜ਼ਤ
. . .  9 minutes ago
ਫ਼ਾਜ਼ਿਲਕਾ, 29 ਸਤੰਬਰ-ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕੱਲ੍ਹ ਜਲਾਲਾਬਾਦ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਅੱਜ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਲਈ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ...
ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਵੀ ਜਾਰੀ
. . .  38 minutes ago
ਅੰਮ੍ਰਿਤਸਰ, 29 ਸਤੰਬਰ-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 'ਰੇਲ ਰੋਕੋ ਅੰਦੋਲਨ' ਅੱਜ ਵੀ ਜਾਰੀ ਰੱਖਿਆ। ਕਿਸਾਨਾਂ ਦੀਆਂ ਮੰਗਾਂ ਵਿਚ ਘੱਟੋ-ਘੱਟ ਸਮਰਥਨ ਮੁੱਲ ਲਈ ਕਮੇਟੀ, ਦਿੱਲੀ ਵਿਚ...
ਹਾਂਗਝੋਊ ਏਸ਼ੀਅਨ ਖੇਡਾਂ: 50 ਮੀਟਰ ਰਾਈਫਲ ਮੁਕਾਬਲੇ ਚ ਭਾਰਤ ਨੇ ਜਿੱਤਿਆ ਸੋਨ ਤਗਮਾ
. . .  44 minutes ago
ਹਾਂਗਝੋਊ, 29 ਸਤੰਬਰ-ਐਸ਼ਵਰੀ ਪ੍ਰਤਾਪ ਸਿੰਘ ਤੋਮਰ, ਸਵਪਨਿਲ ਕੁਸਲੇ ਅਤੇ ਅਖਿਲ ਸ਼ਿਓਰਨ ਨੇ ਹਾਂਗਝੋਊ ਏਸ਼ੀਅਨ ਖੇਡਾਂ ਦੇ 50 ਮੀਟਰ ਰਾਈਫਲ 3ਪੀ.ਐਸ ਪੁਰਸ਼ ਟੀਮ ਮੁਕਾਬਲੇ ਵਿਚ ਸੋਨ ਤਗਮਾ...
ਕਰਨਾਟਕ:ਬੰਦ' ਦੇ ਸੱਦੇ ਕਾਰਨ ਮਾਂਡਿਆ 'ਚ ਸੁਰੱਖਿਆ ਪ੍ਰਬੰਧ ਸਖ਼ਤ
. . .  about 1 hour ago
ਮਾਂਡਿਆ, 29 ਸਤੰਬਰ-ਕਾਵੇਰੀ ਜਲ ਮੁੱਦੇ ਨੂੰ ਲੈ ਕੇ ਅੱਜ ਕਈ ਕੰਨੜ ਪੱਖੀ ਸੰਗਠਨਾਂ ਵਲੋਂ 'ਬੰਦ' ਦੇ ਸੱਦੇ ਕਾਰਨ ਕਰਨਾਟਕ ਦੇ ਮਾਂਡਿਆ 'ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ...
 
ਚੀਨੀ ਹੈਕਰਾਂ ਨੇ ਅਮਰੀਕੀ ਵਿਦੇਸ਼ ਵਿਭਾਗ ਦੀਆਂ 60,000 ਈਮੇਲਾਂ ਕੀਤੀਆਂ ਹੈਕ
. . .  about 1 hour ago
ਵਾਸ਼ਿੰਗਟਨ, ਡੀ.ਸੀ., 29 ਸਤੰਬਰ - ਇਕ ਸੈਨੇਟ ਸਟਾਫ ਦੇ ਹਵਾਲੇ ਨਾਲ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਚੀਨੀ ਹੈਕਰਾਂ ਨੇ ਕਈ ਅਮਰੀਕੀ ਸਰਕਾਰਾਂ 'ਤੇ ਸੇਧ ਲਗਾਈ ਹੈ ਅਤੇ ਇਸ ਸਾਲ ਮਈ ਵਿਚ ਵਿਦੇਸ਼ ਵਿਭਾਗ...
ਕਾਵੇਰੀ ਜਲ ਮੁੱਦੇ ਨੂੰ ਲੈ ਕੇ ਕੰਨੜ ਸਮਰਥਕ ਸੰਗਠਨਾਂ ਵਲੋਂ ਕਰਨਾਟਕ ਬੰਦ ਦਾ ਸੱਦਾ
. . .  about 1 hour ago
ਬੈਂਗਲੁਰੂ, 29 ਸਤੰਬਰ-ਕਾਵੇਰੀ ਜਲ ਮੁੱਦੇ ਨੂੰ ਲੈ ਕੇ ਕੰਨੜ ਸਮਰਥਕ ਸੰਗਠਨਾਂ ਨੇ ਕਰਨਾਟਕ ਬੰਦ ਦਾ ਸੱਦਾ ਦਿੱਤਾ...
ਕੈਨੇਡਾ ਅਜੇ ਵੀ ਭਾਰਤ ਨਾਲ ਨਜ਼ਦੀਕੀ ਸਬੰਧ ਬਣਾਉਣ ਲਈ ਵਚਨਬੱਧ-ਟਰੂਡੋ
. . .  about 1 hour ago
ਮਾਂਟਰੀਅਲ, 29 ਸਤੰਬਰ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ "ਭਰੋਸੇਯੋਗ ਦੋਸ਼ਾਂ" ਦੇ ਬਾਵਜੂਦ ਕੈਨੇਡਾ...
ਅਮਰੀਕਾ ਚ ਕੁਝ ਖਤਰਨਾਕ ਹੋ ਰਿਹਾ ਹੈ- ਬਾਈਡਨ
. . .  about 1 hour ago
ਵਾਸ਼ਿੰਗਟਨ ਡੀ.ਸੀ., 29 ਸਤੰਬਰ - ਆਪਣੇ ਪੂਰਵਵਰਤੀ ਡੋਨਾਲਡ ਟਰੰਪ ਦੀ ਵ੍ਹਾਈਟ ਹਾਊਸ 'ਚ ਸੰਭਾਵੀ ਵਾਪਸੀ ਬਾਰੇ ਨਵੀਆਂ ਚਿਤਾਵਨੀਆਂ ਜਾਰੀ ਕਰਦੇ ਹੋਏ, ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਦੇਸ਼ ਦੇ ਲੋਕਤੰਤਰ ਲਈ "ਸੰਭਾਵੀ ਖ਼ਤਰੇ" ਦਾ ਹਵਾਲਾ...
ਭਾਰਤ ਅਤੇ ਅਮਰੀਕਾ ਦੀਆਂ ਫ਼ੌਜਾਂ ਵਲੋਂ ਕੀਤਾ ਗਿਆ ਖੇਤਰੀ ਸਿਖਲਾਈ ਅਭਿਆਸ
. . .  about 2 hours ago
ਜੂਨੋ, 29 ਸਤੰਬਰ-ਅਲਾਸਕਾ ਵਿਚ ਭਾਰਤ ਅਤੇ ਅਮਰੀਕਾ ਵਿਚਕਾਰ ਸਾਬਕਾ ਯੁੱਧ ਅਭਿਆਨ ਦੇ ਹਿੱਸੇ ਵਜੋਂ, ਦੋਵਾਂ ਫ਼ੌਜਾਂ ਨੇ ਉੱਥੇ ਖੇਤਰੀ ਸਿਖਲਾਈ ਅਭਿਆਸ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਗੁਜਰਾਤ ਦੇ ਕੱਛ 'ਚ 80 ਕਿਲੋ ਕੋਕੀਨ ਬਰਾਮਦ, ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 800 ਕਰੋੜ ਰੁਪਏ ਤੋਂ ਵੱਧ
. . .  1 day ago
ਕੱਛ , 28 ਸਤੰਬਰ – ਗੁਜਰਾਤ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ । ਪੁਲਿਸ ਨੇ ਕੱਛ ਦੇ ਬੀਚ ਤੋਂ 80 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 800 ਕਰੋੜ ਰੁਪਏ ...
ਏਸ਼ੀਅਨ ਖੇਡਾਂ ਵਿਚ ਸਰਕਾਰ ਤੋਂ ਬਹੁਤ ਸਮਰਥਨ ਮਿਲਿਆ- ਨਿਸ਼ਾਨੇਬਾਜ਼ ਰੁਦਰਾਂਸ਼ ਪਾਟਿਲ
. . .  1 day ago
ਨਵੀਂ ਦਿੱਲੀ , 28 ਸਤੰਬਰ – ਨਿਸ਼ਾਨੇਬਾਜ਼ ਰੁਦਰਾਂਸ਼ ਪਾਟਿਲ ਨੇ ਕਿਹਾ ਕਿ ਮੈਂ ਇਸ ਮੌਕੇ ਲਈ ਸੱਚਮੁੱਚ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਸਾਈ ਅਤੇ ਟਾਪਸ (ਟਾਰਗੇਟ ਓਲੰਪਿਕ ਪੋਡੀਅਮ ਸਕੀਮ) ਅਤੇ ਸਰਕਾਰ ਤੋਂ ਬਹੁਤ ਸਮਰਥਨ ...
ਮਨੀਪੁਰ : ਇੰਫਾਲ ਪੂਰਬੀ ਜ਼ਿਲੇ ਦੇ ਡੀਐਮ ਨੇ ਆਦੇਸ਼ ਕੀਤੇ ਜਾਰੀ
. . .  1 day ago
ਅਣਪਛਾਤੇ ਵਿਅਕਤੀਆ ਵਲੋਂ ਦਿਨ ਦਿਹਾੜੇ ਮਹਿਲਾ ਦਾ ਕਤਲ , ਧੀ ਗੰਭੀਰ ਜ਼ਖਮੀ
. . .  1 day ago
ਟੀਮ ਇੰਡੀਆ, ਆਈਸੀਸੀ ਵਿਸ਼ਵ ਕੱਪ 2023: ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ
. . .  1 day ago
ਸਾਨੂੰ ਸਾਈ, ਟਾਪਸ ਅਤੇ ਸਰਕਾਰ ਦਾ ਬਹੁਤ ਸਮਰਥਨ ਮਿਲਿਆ- ਭਾਰਤੀ ਰੋਅਰ ਅਰਜੁਨ ਲਾਲ ਜਾਟ
. . .  1 day ago
ਮੇਘੋਵਾਲ ਗੰਜਿਆਂ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਣਖੀ ’ਤੇ ਗੋਲੀਆਂ ਨਾਲ ਹਮਲਾ, ਹੋਈ ਮੌਤ
. . .  1 day ago
ਮੋਰਿੰਡਾ 'ਚ ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਕਰੇ ਸਖ਼ਤ ਕਾਰਵਾਈ - ਗਿਆਨੀ ਰਘਬੀਰ ਸਿੰਘ
. . .  1 day ago
ਗ੍ਰਿਫ਼ਤਾਰ ਕੀਤੇ ਗਏ ਪੁਲਿਸ ਅਧਿਕਾਰੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ
. . .  1 day ago
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਲੁਧਿਆਣਾ ਵਿਚ ਯੂਥ ਕਾਂਗਰਸ ਦਾ ਪ੍ਰਦਰਸ਼ਨ
. . .  1 day ago
ਹੋਰ ਖ਼ਬਰਾਂ..

Powered by REFLEX