ਤਾਜ਼ਾ ਖਬਰਾਂ


ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਸ਼ੁਰੂ
. . .  1 minute ago
ਲੁਧਿਆਣਾ (ਰੂਪੇਸ਼ ਕੁਮਾਰ) - ਜ਼ਿਲ੍ਹਾ ਪ੍ਰੀਸ਼ਦ ਦੀਆਂ 25 ਸੀਟਾਂ ਅਤੇ ਬਲਾਕ ਸੰਮਤੀ ਦੀਆਂ 235 ਸੀਟਾਂ ਲਈ 885 ਉਮੀਦਵਾਰ ਦੇ ਕਿਸਮਤ ਦਾ ਅੱਜ ਹੋਵੇਗਾ ਫੈਸਲਾ। 1245275 ਵੋਟਰ ਵਿੱਚੋ 46 ਪ੍ਰਤੀਸ਼ਤ ਵੋਟਰਾਂ ਵੱਲੋਂ ਕੀਤੀ ਗਈ ਸੀ ਵੋਟਿੰਗ। ਲੁਧਿਆਣਾ ਜਿਲੇ 5 ਉਮੀਦਵਾਰ ਜਿੱਤੇ ਚੁੱਕੇ ਹਨ ਸਰਵ ਸੰਮਤੀ ਨਾਲ।
ਨਾਭਾ ’ਚ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਹੋਈ ਸ਼ੁਰੂ
. . .  2 minutes ago
ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ)- ਲੰਘੀਂ 14 ਦਸੰਬਰ ਨੂੰ ਪੰਜਾਬ ਅੰਦਰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਅੱਜ ਸਥਾਨਕ ਸਰਕਾਰੀ ਰੂਪਦਮਨ...
ਬਲਾਕ ਮੱਖੂ ਨਾਲ ਸੰਬੰਧਿਤ ਦੋ ਜ਼ਿਲ੍ਹਾ ਪ੍ਰੀਸ਼ਦ ਜੋਨਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ
. . .  3 minutes ago
ਮੱਖੂ, (ਫਿਰੋਜ਼ਪੁਰ), 17 ਦਸੰਬਰ (ਕੁਲਵਿੰਦਰ ਸਿੰਘ ਸੰਧੂ)- ਬਲਾਕ ਮੱਖੂ ਨਾਲ ਸੰਬੰਧਿਤ ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਨੰਬਰ 13 ਫ਼ਤਿਹਗੜ੍ਹ ਸਭਰਾ ਅਤੇ ਜ਼ੋਨ ਨੰਬਰ 14 ਅਕਬਰ ਵਾਲਾ ਲਈ ਪਈਆਂ ਵੋਟਾਂ...
ਬਲਾਕ ਸੰਮਤੀ ਚੋਹਲਾ ਸਾਹਿਬ ਲਈ ਵੋਟਾਂ ਦੀ ਗਿਣਤੀ ਸ਼ੁਰੂ
. . .  8 minutes ago
ਚੋਹਲਾ ਸਾਹਿਬ, 17 ਦਸੰਬਰ (ਬਲਵਿੰਦਰ ਸਿੰਘ)- 14 ਦਸੰਬਰ ਨੂੰ ਹੋਈਆਂ ਬਲਾਕ ਸੰਮਤੀ ਚੋਣਾਂ ਵਿੱਚ ਬਲਾਕ ਸੰਮਤੀ ਚੋਹਲਾ ਸਾਹਿਬ ਲਈ ਬਣਾਏ ਗਏ 16 ਜੋਨਾ ਦੀ ਗਿਣਤੀ ਦਾ ਕੰਮ ਅੱਜ ਗੁਰੂ ਅਰਜਨ ਦੇਵ ਕਾਲਜ ਚੋਹਲਾ ਸਾਹਿਬ ਵਿਖੇ ਆਰੰਭ ਹੋ ਚੁੱਕਾ ਹੈ। ਜੋਨ ਨੰਬਰ ਇੱਕ ਧੂੰਦਾ ਦੀ ਗਿਣਤੀ ਦਾ ਕੰਮ ਚੱਲ ਰਿਹਾ ਹੈ
 
ਹੁਸ਼ਿਆਰਪੁਰ ’ਚ ਵੋਟਾਂ ਦੀ ਗਿਣਤੀ ਸ਼ੁਰੂ
. . .  9 minutes ago
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰ ਪਾਲ ਸਿੰਘ) - 14 ਦਸੰਬਰ ਨੂੰ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਬਲਾਕ -1 ,ਬਲਾਕ-2 ਹੁਸ਼ਿਆਰਪੁਰ ਦੀਆਂ ਪਈਆਂ ਵੋਟਾਂ ਦੀ ਗਿਣਤੀ...
ਜੰਡਿਆਲਾ ਗੁਰੂ ’ਚ ਵੋਟਾਂ ਦੀ ਗਿਣਤੀ ਸ਼ੁਰੂ
. . .  14 minutes ago
ਜੰਡਿਆਲਾ ਗੁਰੂ, 17 ਦਸੰਬਰ (ਹਰਜਿੰਦਰ ਸਿੰਘ ਕਲੇਰ/ਪਰਮਿੰਦਰ ਸਿੰਘ ਜੋਸ਼ਨ)- ਬਲਾਕ ਜੰਡਿਆਲਾ ਗੁਰੂ ਦੇ ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਨੂੰ ਲੈ ਕੇ ਲੋਕਾਂ ਵਿੱਚ ਜੰਡਿਆਲਾ..
ਨਵਾਂਸ਼ਹਿਰ ’ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਸ਼ੁਰੂ
. . .  21 minutes ago
ਨਵਾਂਸ਼ਹਿਰ, 17 ਦਸੰਬਰ( ਜਸਬੀਰ ਸਿੰਘ ਨੂਰਪੁਰ ਹਰਮਿੰਦਰ ਸਿੰਘ ਪਿੰਟੂ ) - ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਨਵਾਂ ਸ਼ਹਿਰ ਦੇ ਆਰਕੇ ਆਰੀਆ ਕਾਲਜ ਅਤੇ ਬੰਗਾ ਦੀ ਗੁਰੂ ਨਾਨਕ...
ਗੁਰੂ ਹਰ ਸਹਾਏ ਵਿਖੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਸ਼ੁਰੂ ‌
. . .  25 minutes ago
ਗੁਰੂ ਹਰਸਹਾਏ, (ਫ਼ਿਰੋਜ਼ਪੁਰ), 17 ਦਸੰਬਰ (ਹਰਚਰਨ ਸਿੰਘ ਸੰਧੂ)- 14 ਦਸੰਬਰ ਨੂੰ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਹੋਈਆਂ ਚੋਣਾਂ ਦੌਰਾਨ ਪੰਈਆ ਵੋਟਾਂ ਦੀ ਗਿਣਤੀ ਅੱਜ ਸਰਕਾਰੀ ਸੀਨੀਅਰ..
ਮਲੌਦ 'ਚ ਗਿਣਤੀ ਤੋਂ ਪਹਿਲਾਂ ਸੁਰੱਖਿਆ ਦੇ ਪ੍ਰਬੰਧ ਮਜਬੂਤ
. . .  27 minutes ago
ਮਲੌਦ (ਖੰਨਾ), 17 ਦਸੰਬਰ (ਨਿਜ਼ਾਮਪੁਰ / ਚਾਪੜਾ)- ਜ਼ਿਲ੍ਹਾ ਪ੍ਰੀਸ਼ਦ ਜੋਨ ਰਾਮਗੜ੍ਹ ਸਰਦਾਰਾਂ ਤੇ ਬਲਾਕ ਸੰਮਤੀ ਮਲੌਦ ਦੀਆਂ 15 ਜੋਨਾਂ ਲਈ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ...
ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ
. . .  28 minutes ago
ਹਰਸਾ ਛੀਨਾ, 17 ਦਸੰਬਰ ( ਕੜਿਆਲ )- ਪਿਛਲੇ ਦਿਨੀ ਸੂਬੇ ਵਿੱਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇl ਇਸ ਸੰਬੰਧੀ ਜਿਲ੍ਹਾ ਚੋਣ ਦਫਤਰ ਦੇ...
ਉਮੀਦਵਾਰਾਂ ਦੀ ਹਾਜ਼ਰੀ ’ਚ ਐਸ.ਡੀ.ਐਮ. ਨੇ ਸਟਰਾਂਗ ਰੂਮ ਦਾ ਖੋਲਿਆ ਤਾਲਾ
. . .  32 minutes ago
ਰਾਜਪੁਰਾ. 17 ਦਸੰਬਰ (ਰਣਜੀਤ ਸਿੰਘ)- ਮਿੰਨੀ ਸਕੱਤਰੇਤ ਰਾਜਪੁਰਾ ਵਿਖੇ ਐਸ.ਡੀ.ਐਮ. ਰਾਜਪੁਰਾ ਨੇ ਉਮੀਦਵਾਰਾਂ ਦੀ ਹਾਜ਼ਰੀ ਵਿਚ ਸਟਰਾਂਗ ਰੂਮ ਦਾ ਦਰਵਾਜ਼ਾ ਖੋਲਿਆ ਅਤੇ ਉਸ ਪ੍ਰਕਿਰਿਆ ’ਤੇ ਉਮੀਦਵਾਰਾਂ...
ਅਜਨਾਲਾ ਦੇ ਸਰਕਾਰੀ ਕਾਲਜ ਵਿਚ ਵੋਟਾਂ ਦੀ ਗਿਣਤੀ ਸ਼ੁਰੂ
. . .  33 minutes ago
ਅਜਨਾਲਾ, (ਅੰਮ੍ਰਿਤਸਰ), 17 (ਦਸੰਬਰ ਗੁਰਪ੍ਰੀਤ ਸਿੰਘ ਢਿੱਲੋ)- ਪੰਜਾਬ ਭਰ ਵਿਚ 14 ਦਸੰਬਰ ਨੂੰ ਹੋਈਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੇ ਅੱਜ ਨਤੀਜੇ ਆਉਣਗੇ I ਹਲਕਾ ਅਜਨਾਲਾ...
⭐ਮਾਣਕ-ਮੋਤੀ⭐
. . .  37 minutes ago
Prime Minister Modi ਪ੍ਰਧਾਨ ਮੰਤਰੀ Abiy Ahmed Ali ਨਾਲ ਫਰੈਂਡਸ਼ਿਪ ਪਾਰਕ 'ਚ
. . .  1 day ago
ਅਦੀਸ ਅਬਾਬਾ ਦੇ ਨੈਸ਼ਨਲ ਪੈਲੇਸ ਵਿਖੇ Prime Minister Modi ਦਾ ਰਸਮੀ ਸਵਾਗਤ
. . .  1 day ago
ਵਨਤਾਰਾ ਪੁੱਜੇ ਲਿਓਨੇਲ ਮੇਸੀ ,ਅਨੰਤ ਅੰਬਾਨੀ ਦੀ ਕੀਤੀ ਸ਼ਲਾਘਾ
. . .  1 day ago
ਭਾਰਤ ਅਤੇ ਇਥੋਪੀਆ ਗਲੋਬਲ ਸਾਊਥ ਦੇ ਸਹਿ-ਯਾਤਰੀ ਅਤੇ ਭਾਈਵਾਲ: ਪ੍ਰਧਾਨ ਮੰਤਰੀ ਮੋਦੀ
. . .  1 day ago
ਧਰਮਾ ਪ੍ਰੋਡਕਸ਼ਨ ਨੇ ਆਪਣੀ ਪ੍ਰਤਿਭਾ ਪ੍ਰਬੰਧਨ ਫਰਮ ਵਿਚ ਕਾਰਨਰਸਟੋਨ ਦੀ ਹਿੱਸੇਦਾਰੀ ਖਰੀਦੀ
. . .  1 day ago
ਮਾਰਚ 2027 ਤੱਕ 25,000 ਜਨ ਔਸ਼ਧੀ ਕੇਂਦਰਾਂ ਦਾ ਟੀਚਾ
. . .  1 day ago
ਮੈਨੂੰ ਇਥੋਪੀਆ ਦਾ ਦੌਰਾ ਕਰਕੇ ਸੱਚਮੁੱਚ ਖੁਸ਼ੀ ਹੋ ਰਹੀ ਹੈ -ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਹੋਰ ਖ਼ਬਰਾਂ..

Powered by REFLEX