ਤਾਜ਼ਾ ਖਬਰਾਂ


ਸੋਨੀਆ ਗਾਂਧੀ ਨੇ 15 ਜੁਲਾਈ ਨੂੰ ਬੁਲਾਈ ਕਾਂਗਰਸ ਸੰਸਦੀ ਰਣਨੀਤਕ ਸਮੂਹ ਦੀ ਮੀਟਿੰਗ
. . .  4 minutes ago
ਨਵੀਂ ਦਿੱਲੀ, 13 ਜੁਲਾਈ - ਕਾਂਗਰਸ ਸੰਸਦੀ ਪਾਰਟੀ (ਸੀਪੀਪੀ) ਦੀ ਮੁਖੀ ਸੋਨੀਆ ਗਾਂਧੀ ਨੇ ਸੰਸਦ ਦੇ ਮੌਨਸੂਨ ਇਜਲਾਸ ਦੀ ਰਣਨੀਤੀ 'ਤੇ ਚਰਚਾ ਕਰਨ ਲਈ ਮੰਗਲਵਾਰ (15 ਜੁਲਾਈ) ਨੂੰ ਕਾਂਗਰਸ ਸੰਸਦੀ ਰਣਨੀਤਕ ਸਮੂਹ ਦੀ ਮੀਟਿੰਗ ਬੁਲਾਈ...
ਦਿੱਲੀ : ਫੁੱਟਪਾਥ 'ਤੇ ਸੌਂ ਰਹੇ 5 ਲੋਕਾਂ ਨੂੰ ਇਕ ਔਡੀ ਕਾਰ ਨੇ ਕੁਚਲਿਆ
. . .  14 minutes ago
ਨਵੀਂ ਦਿੱਲੀ, 13 ਜੁਲਾਈ - ਸ਼ਿਵ ਕੈਂਪ, ਵਸੰਤ ਵਿਹਾਰ ਦੇ ਸਾਹਮਣੇ ਇੰਡੀਅਨ ਆਇਲ ਪੈਟਰੋਲ ਪੰਪ ਦੇ ਨੇੜੇ ਫੁੱਟਪਾਥ 'ਤੇ ਸੌਂ ਰਹੇ 5 ਲੋਕਾਂ ਨੂੰ ਇਕ ਔਡੀ ਕਾਰ ਨੇ ਕੁਚਲ ਦਿੱਤਾ। ਪੀੜਤਾਂ ਵਿਚ ਲਾਧੀ...
ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 20 ਘੰਟਿਆਂ ਤੋਂ ਬੰਦ
. . .  23 minutes ago
ਮੰਡੀ, 13 ਜੁਲਾਈ - ਹਿਮਾਚਲ ਪ੍ਰਦੇਸ਼ 'ਚ ਤੇਜ਼ ਬਾਰਿਸ਼ ਅਤੇ ਜ਼ਮੀਨ ਖਿਸਕਣ ਦੇ ਚੱਲਦਿਆਂ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 20 ਘੰਟਿਆਂ ਤੋਂ ਬੰਦ ਪਿਆ ਹੈ। ਕੱਲ੍ਹ ਚਾਰ ਮੀਲ ਕੋਲ ਜ਼ਮੀਨ ਖਿਸਕਣ ਦੇ ਚੱਲਦਿਆਂ...
ਮੌਤ ਤੋਂ 20 ਦਿਨਾਂ ਬਾਅਦ ਦੁਬਈ ਤੋਂ ਅੰਮਿ੍ਤਸਰ ਹਵਾਈ ਅੱਡਾ ਪੁੰਜੀ ਸਤਨਾਮ ਸਿੰਘ ਦੀ ਮ੍ਰਿਤਕ ਦੇਹ
. . .  41 minutes ago
ਰਾਜਾਸਾਂਸੀ (ਅੰਮ੍ਰਿਤਸਰ), 13 ਜੁਲਾਈ (ਹਰਦੀਪ ਸਿੰਘ ਖੀਵਾ) - ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਸਹਿਯੋਗ ਸਦਕਾ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਨਾਲ ਸੰਬੰਧਿਤ...
 
ਅਮਰੀਕਾ : ਭਾਰਤ ਦਾ ਮੋਸਟ ਵਾਂਟੇਡ ਪਵਿੱਤਰ ਬਟਾਲਾ ਇਕ ਅਗਵਾ ਮਾਮਲੇ ਵਿਚ 7 ਹੋਰ ਮੁਲਜ਼ਮਾਂ ਸਣੇ ਗ੍ਰਿਫ਼ਤਾਰ
. . .  47 minutes ago
ਵਾਸ਼ਿੰਗਟਨ ਡੀ.ਸੀ., 13 ਜੁਲਾਈ - ਭਾਰਤ ਦੇ ਮੋਸਟ ਵਾਂਟੇਡ ਪਵਿੱਤਰ ਬਟਾਲਾ ਨੂੰ ਅਮਰੀਕਾ ਵਿਚ ਇਕ ਅਗਵਾ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਪੁਲਿਸ ਨੇ ਬਟਾਲਾ ਨੂੰ ਸੱਤ ਹੋਰ ਮੁਲਜ਼ਮਾਂ ਦੇ ਨਾਲ ਗ੍ਰਿਫ਼ਤਾਰ...
ਹਰਸ਼ ਵਰਧਨ ਸ਼੍ਰਿੰਗਲਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਟਵੀਟ
. . .  about 1 hour ago
ਨਵੀਂ ਦਿੱਲੀ, 13 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਹਰਸ਼ ਵਰਧਨ ਸ਼੍ਰਿੰਗਲਾ ਨੇ ਇਕ ਡਿਪਲੋਮੈਟ, ਬੁੱਧੀਜੀਵੀ ਅਤੇ ਰਣਨੀਤਕ ਚਿੰਤਕ ਵਜੋਂ ਸ਼ਾਨਦਾਰ ਕੰਮ ਕੀਤਾ...
ਜੈਪੁਰ ਦੇ ਰਾਮਗੰਜ ਇਲਾਕੇ ਵਿਚ ਦੋ ਧਿਰਾਂ ਵਿਚਕਾਰ ਪੱਥਰਬਾਜ਼ੀ
. . .  about 1 hour ago
ਜੈਪੁਰ, 13 ਜੁਲਾਈ - ਰਾਜਧਾਨੀ ਜੈਪੁਰ ਦੇ ਰਾਮਗੰਜ ਇਲਾਕੇ ਵਿਚ ਦੋ ਧਿਰਾਂ ਵਿਚਕਾਰ ਅਚਾਨਕ ਪੱਥਰਬਾਜ਼ੀ ਹੋ ਗਈ, ਜਿਸ ਕਾਰਨ ਪੂਰੇ ਇਲਾਕੇ ਵਿਚ ਤਣਾਅ ਵਾਲਾ ਮਾਹੌਲ ਬਣ ਗਿਆ। ਇਹ ਘਟਨਾ ਬਾਬੂ ਕਾ ਟੀਕਾ ਇਲਾਕੇ...
ਐਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਆਪਣੇ ਅਸਤੀਫ਼ੇ ਬਾਰੇ ਅਫਵਾਹਾਂ ਦਾ ਕੀਤਾ ਖੰਡਨ
. . .  about 1 hour ago
ਵਾਸ਼ਿੰਗਟਨ ਡੀ.ਸੀ. 13 ਜੁਲਾਈ - ਐਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਤੋਂ ਆਪਣੇ ਅਸਤੀਫ਼ੇ ਬਾਰੇ ਅਫਵਾਹਾਂ ਦਾ ਖੰਡਨ ਕੀਤਾ। ਐਪਸਟਾਈਨ ਫਾਈਲਾਂ...
ਦੁੱਖ ਦੇ ਸਮੇਂ ਵਿਚ, ਭਾਜਪਾ ਨੇ ਲੋਕਾਂ ਦੀ ਮਦਦ ਕਰਨ ਲਈ ਹਰ ਸੰਭਵ ਯਤਨ ਕੀਤੇ ਹਨ, ਹਿਮਾਚਲ ਪ੍ਰਦੇਸ਼ ਆਫ਼ਤਾਂ 'ਤੇ ਅਨੁਰਾਗ ਠਾਕੁਰ
. . .  27 minutes ago
ਕਾਂਗੜਾ, 13 ਜੁਲਾਈ - ਹਿਮਾਚਲ ਪ੍ਰਦੇਸ਼ ਆਫ਼ਤਾਂ 'ਤੇ, ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਕਹਿੰਦੇ ਹਨ, "ਦੁੱਖ ਦੇ ਸਮੇਂ ਵਿਚ, ਭਾਜਪਾ ਨੇ ਲੋਕਾਂ ਦੀ ਮਦਦ ਕਰਨ ਲਈ ਹਰ ਸੰਭਵ ਯਤਨ...
ਚੇਨਈ ਬੰਦਰਗਾਹ ਤੋਂ ਡੀਜ਼ਲ ਲੈ ਕੇ ਜਾ ਰਹੀ ਮਾਲ ਗੱਡੀ ਨੂੰ ਲੱਗੀ ਅੱਗ
. . .  about 1 hour ago
ਚੇਨਈ, 13 ਜੁਲਾਈ - ਚੇਨਈ ਬੰਦਰਗਾਹ ਤੋਂ ਡੀਜ਼ਲ ਲੈ ਕੇ ਜਾ ਰਹੀ ਇਕ ਮਾਲ ਗੱਡੀ ਨੂੰ ਅੱਜ ਸਵੇਰੇ ਤਿਰੂਵੱਲੂਰ ਨੇੜੇ ਅੱਗ ਲੱਗ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਰੇਲਗੱਡੀ ਦੇ ਚਾਰ ਡੱਬੇ ਪਟੜੀ ਤੋਂ ਉਤਰ ਗਏ ਅਤੇ ਉਸੇ ਸਮੇਂ ਅੱਗ...
ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਰਾਜ ਸਭਾ ਲਈ 4 ਲੋਕ ਨਾਮਜ਼ਦ
. . .  10 minutes ago
ਨਵੀਂ ਦਿੱਲੀ, 13 ਜੁਲਾਈ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚਾਰ ਲੋਕਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿਚ ਮਸ਼ਹੂਰ ਵਕੀਲ ਉੱਜਵਲ ਨਿਕਮ, ਸਾਬਕਾ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ, ਇਤਿਹਾਸਕਾਰ...
"ਅੱਪਡੇਟ: ਐਕਸੀਓਮ 4 ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਆਈਐਸਐਸ ਮਿਸ਼ਨ 'ਤੇ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਦਾ ਟਵੀਟ
. . .  about 2 hours ago
ਨਵੀਂ ਦਿੱਲੀ, 13 ਜੁਲਾਈ - ਵਿਗਿਆਨ ਅਤੇ ਤਕਨਾਲੋਜੀ ਅਤੇ ਪੁਲਾੜ ਲਈ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਜਤਿੰਦਰ ਸਿੰਘ ਨੇ ਟਵੀਟ ਕੀਤਾ, "ਅੱਪਡੇਟ: ਐਕਸੀਓਮ 4 ਅੰਤਰਰਾਸ਼ਟਰੀ ਪੁਲਾੜ ਸਟੇਸ਼ਨ...
ਰਾਜੌਰੀ : ਜੰਗੀ ਪੱਧਰ 'ਤੇ ਚੱਲ ਰਿਹਾ ਹੈ ਪ੍ਰੋਜੈਕਟ ਮੇਘਾ ਬੁਢਲ-ਮਹੌਰ-ਗੂਲ ਸੜਕ 'ਤੇ ਨਿਰਮਾਣ ਕਾਰਜ
. . .  about 2 hours ago
ਇਕ ਮੰਦਭਾਗੀ ਘਟਨਾ ਹੈ, ਰਾਧਿਕਾ ਯਾਦਵ ਕਤਲ ਕੇਸ 'ਤੇ, ਦਿ ਗ੍ਰੇਟ ਖਲੀ
. . .  about 2 hours ago
ਦਿੱਗਜ਼ ਤੇਲਗੂ ਅਦਾਕਾਰ ਕੋਟਾ ਸ਼੍ਰੀਨਿਵਾਸ ਰਾਓ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ
. . .  about 2 hours ago
ਹਿਮਾਚਲ ਪ੍ਰਦੇਸ਼ : ਇਸ ਸਾਲ ਹੋਟਲਾਂ ਵਿਚ ਸੈਲਾਨੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਘੱਟ
. . .  about 3 hours ago
ਸ਼ਿਮਲਾ : ਕਾਰ ਦੇ ਨਦੀ 'ਚ ਡਿੱਗਣ ਕਾਰਨ ਨਵਾਂਸ਼ਹਿਰ ਜ਼ਿਲ੍ਹੇ ਦੇ 2 ਸ਼ਰਧਾਲੂਆਂ ਦੀ ਮੌਤ
. . .  about 3 hours ago
ਅਸ਼ਵਨੀ ਸ਼ਰਮਾ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਜੋਂ ਅੱਜ ਸੰਭਾਲਣਗੇ ਅਹੁਦਾ
. . .  about 2 hours ago
ਦਿੱਲੀ : ਦਵਾਰਕਾ ਦੇ ਰੈਡੀਸਨ ਬਲੂ ਹੋਟਲ ਵਿਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
. . .  about 3 hours ago
ਸ਼ਰਧਾਲੂਆਂ ਦਾ 11ਵਾਂ ਜਥਾ ਪਹਿਲਗਾਮ ਦੇ ਨੂਨਵਾਨ ਬੇਸ ਕੈਂਪ ਤੋਂ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਦੀ ਯਾਤਰਾ ਲਈ ਰਵਾਨਾ
. . .  about 3 hours ago
ਹੋਰ ਖ਼ਬਰਾਂ..

Powered by REFLEX