ਤਾਜ਼ਾ ਖਬਰਾਂ


ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ ਬਿ੍ਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ
. . .  29 minutes ago
ਨਵੀਂ ਦਿੱਲੀ, 9 ਅਕਤੂਬਰ- ਅੱਜ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਦੋ ਦਿਨਾਂ ਭਾਰਤ ਦੌਰੇ ਦਾ ਆਖ਼ਰੀ ਦਿਨ ਹੈ। ਉਹ ਅੱਜ ਸਵੇਰੇ 10 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ....
ਸ਼੍ਰੀਸਨ ਮੈਡੀਕਲ ਦੇ ਮਾਲਕ ਐਸ. ਰੰਗਨਾਥਨ ਗ੍ਰਿਫ਼ਤਾਰ, ਖੰਘ ਦਾ ਸਿਰਪ ਪੀਣ ਨਾਲ ਗਈ ਸੀ ਕਈ ਬੱਚਿਆਂ ਦੀ ਮੌਤ
. . .  55 minutes ago
ਭੋਪਾਲ, 9 ਅਕਤੂਬਰ- ਮੱਧ ਪ੍ਰਦੇਸ਼ ਵਿਚ ਪੁਲਿਸ ਨੇ ‘ਕੋਲਡ੍ਰਿਫ’ ਖੰਘ ਦੇ ਸਿਰਪ ਕਾਰਨ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਕਾਰਵਾਈ ਕੀਤੀ ਅਤੇ ਸ਼੍ਰੀਸਨ ਮੈਡੀਕਲ ਦੇ ਮਾਲਕ ਐਸ. ਰੰਗਨਾਥਨ ਨੂੰ....
ਪੰਜਾਬ ਦਾ ਔਸਤਨ ਤਾਪਮਾਨ ਆਮ ਨਾਲੋਂ ਰਿਹੈ 5 ਡਿਗਰੀ ਘੱਟ
. . .  about 1 hour ago
ਚੰਡੀਗੜ੍ਹ, 9 ਅਕਤੂਬਰ- ਪੱਛਮੀ ਗੜਬੜੀ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੇ ਤਾਪਮਾਨ ’ਚ 5.3 ਡਿਗਰੀ ਦਾ ਵਾਧਾ ਹੋਇਆ। ਹਾਲਾਂਕਿ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 5.1 ਡਿਗਰੀ ਘੱਟ....
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
 
ਯੂ.ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਦੀਵਾਲੀ ਤੋਂ ਪਹਿਲਾਂ ਮੁੰਬਈ ਵਿਚ ਦੀਵੇ ਜਗਾਏ
. . .  1 day ago
ਮੁੰਬਈ (ਮਹਾਰਾਸ਼ਟਰ) ,8 ਅਕਤੂਬਰ (ਏਐਨਆਈ): ਯੂ.ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਮੁੰਬਈ ਵਿਚ ਦੀਵੇ ਜਗਾਏ, ਜੋ ਕਿ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਭਾਰਤ ਅਤੇ ਯੂਨਾਈਟਿਡ ਕਿੰਗਡਮ ਵਿਚਕਾਰ ਡੂੰਘੇ ਸੱਭਿਆਚਾਰਕ ...
ਕਾਨਪੁਰ ਵਿਚ ਇਕ ਮਸਜਿਦ ਨੇੜੇ 2 ਸਕੂਟਰਾਂ ਵਿਚ ਧਮਾਕਾ ਹੋਇਆ, 10 ਲੋਕ ਜ਼ਖ਼ਮੀ
. . .  1 day ago
ਕਾਨਪੁਰ ,8 ਅਕਤੂਬਰ- ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਮੂਲਗੰਜ ਥਾਣਾ ਖੇਤਰ ਦੇ ਅਧੀਨ ਮਿਸ਼ਰੀ ਬਾਜ਼ਾਰ ਵਿਚ ਇਕ ਵੱਡਾ ਧਮਾਕਾ ਹੋਇਆ, ਜਿਸ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਇਹ ਧਮਾਕਾ ਇਕ ਮਸਜਿਦ ਦੇ ਨੇੜੇ ਹੋਇਆ ...
ਈ.ਡੀ. ਦਾ ਮਲਿਆਲਮ ਅਦਾਕਾਰ ਦੁਲਕਰ ਸਲਮਾਨ ਦੇ ਘਰ ਛਾਪਾ
. . .  1 day ago
ਚੇਨਈ, 8 ਅਕਤੂਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਨੇ ਮਸ਼ਹੂਰ ਮਲਿਆਲਮ ਅਦਾਕਾਰ ਦੁਲਕਰ ਸਲਮਾਨ ਦੇ ਚੇਨਈ ਸਥਿਤ ਘਰ ਛਾਪਾ ਮਾਰਿਆ । ਇਹ ਘਰ ਚੇਨਈ ਦੇ ਰਾਜਾ ਅੰਨਮਲਾਈਪੁਰਮ ਖੇਤਰ ...
ਲੋਕ ਸਭਾ ਸਪੀਕਰ 68ਵੇਂ ਰਾਸ਼ਟਰਮੰਡਲ ਸੰਸਦੀ ਸੰਮੇਲਨ 2025 ਲਈ ਬਾਰਬਾਡੋਸ ਪਹੁੰਚੇ
. . .  1 day ago
ਬ੍ਰਿਜਟਾਊਨ [ਬਾਰਬਾਡੋਸ], 8 ਅਕਤੂਬਰ (ਏਐਨਆਈ): ਲੋਕ ਸਭਾ ਸਕੱਤਰੇਤ ਵਲੋਂ ਜਾਰੀ ਇਕ ਰਿਲੀਜ਼ ਅਨੁਸਾਰ, ਲੋਕ ਸਭਾ ਸਪੀਕਰ ਓਮ ਬਿਰਲਾ, ਇਕ ਭਾਰਤੀ ਸੰਸਦੀ ਵਫ਼ਦ ਦੀ ਅਗਵਾਈ ਕਰਦੇ ਹੋਏ, 5 ਤੋਂ 12 ...
ਇੰਟਰਨੈਸ਼ਨਲ ਅਲਗੋਜਾ ਵਾਦਕ ਕਰਮਜੀਤ ਬੱਗਾ ਦਾ ਦਿਹਾਂਤ
. . .  1 day ago
ਖਰੜ, 8 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)-ਅੱਜ ਇੰਟਰਨੈਸ਼ਨਲ ਐਲਗੋਜਾ ਵਾਦਕ ਕਰਮਜੀਤ ਸਿੰਘ ਬੱਗਾ ਰੰਗਲਾ ਸੱਜਣ...
ਮਹਿਲਾ ਵਿਸ਼ਵ ਕੱਪ : ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ
. . .  1 day ago
ਕੋਲੰਬੋ (ਸ੍ਰੀਲੰਕਾ), 8 ਅਕਤੂਬਰ-ਮਹਿਲਾ ਵਿਸ਼ਵ ਕੱਪ ਵਿਚ ਅੱਜ ਦੇ ਇਕ ਦਿਨਾਂ ਮੈਚ ਵਿਚ ਆਸਟ੍ਰੇਲੀਆ ਤੇ ਪਾਕਿਸਤਾਨ...
ਮਹਿਲਾ ਵਿਸ਼ਵ ਕੱਪ : ਪਾਕਿਸਤਾਨ 36 ਓਵਰਾਂ ਬਾਅਦ 113/9
. . .  1 day ago
ਜਲੰਧਰ ਵਿਖੇ 5,000 ਕਰੋੜ ਰੁਪਏ ਦੇ ਬਜਟ ਨਾਲ 'ਰੌਸ਼ਨ ਪੰਜਾਬ' ਯੋਜਨਾ ਦੀ ਸ਼ੁਰੂਆਤ
. . .  1 day ago
ਜਲੰਧਰ, 8 ਅਕਤੂਬਰ-ਅੱਜ ਜਲੰਧਰ ਵਿਖੇ 5,000 ਕਰੋੜ ਰੁਪਏ ਦੇ ਬਜਟ ਨਾਲ 'ਰੌਸ਼ਨ ਪੰਜਾਬ' ਯੋਜਨਾ...
ਪੰਜਾਬੀ ਸੰਗੀਤ ਜਗਤ ਲਈ ਰਾਜਵੀਰ ਦਾ ਤੁਰ ਜਾਣਾ ਅਸਹਿ ਸਦਮਾ - ਅਦਾਕਾਰਾ ਅਮਨ ਹੁੰਦਲ
. . .  1 day ago
ਮਹਿਲਾ ਇਕ ਦਿਨਾਂ ਵਿਸ਼ਵ ਕੱਪ ਮੈਚ : ਪਾਕਿਸਤਾਨ 23 ਓਵਰਾਂ ਬਾਅਦ 94/8
. . .  1 day ago
ਮਹਿਲਾ ਇਕ ਦਿਨਾਂ ਵਿਸ਼ਵ ਕੱਪ ਮੈਚ : ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 222 ਦੌੜਾਂ ਦਾ ਦਿੱਤਾ ਟੀਚਾ
. . .  1 day ago
8 ਨਗਰ ਕੌਂਸਲਰਾਂ ਨੇ ਪਾਰਟੀ ਨੂੰ ਕਿਹਾ ਅਲਵਿਦਾ
. . .  1 day ago
ਦੁਕਾਨ 'ਤੇ ਗੋਲੀਆਂ ਚਲਾਉਣ ਵਾਲੇ ਪਿਸਤੌਲ ਸਣੇ ਕਾਬੂ
. . .  1 day ago
ਸੰਤ ਸੀਚੇਵਾਲ ਵਲੋਂ ਚਾਰ ਪਿੰਡਾਂ ਨੂੰ ਪਾਣੀ ਦੇ ਟੈਂਕਰ ਭੇਟ
. . .  1 day ago
ਮੋਗਾ 'ਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ 100 ਕਰੋੜ ਦੇ ਵਿਕਾਸ ਪ੍ਰੋਜੈਕਟ ਸ਼ੁਰੂ
. . .  1 day ago
16 ਕਿੱਲੋ ਹੈਰੋਇਨ ਸਮੇਤ 2 ਤਸਕਰ ਕਾਬੂ
. . .  1 day ago
ਹੋਰ ਖ਼ਬਰਾਂ..

Powered by REFLEX