ਤਾਜ਼ਾ ਖਬਰਾਂ


ਸ਼੍ਰੋਮਣੀ ਅਕਾਲੀ ਦਲ 'ਆਪ' ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਦੇਵੇਗੀ ਧਰਨੇ
. . .  8 minutes ago
ਮੰਡੀ ਲਾਧੂਕਾ, 9 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਬੇਨਕਾਬ ਕਰਨ ਵਾਸਤੇ ਜ਼ਿਲ੍ਹਾ ਪੱਧਰ 'ਤੇ ਧਰਨੇ ਦੇਵੇਗਾ। ਜ਼ਿਲ੍ਹਾ ਫਾਜ਼ਿਲਕਾ ਤੋਂ ਸ਼੍ਰੋਮਣੀ ਅਕਾਲੀ ਦਲ...
ਐਚ. ਸੀ. ਸੜੋਆ ਵਿਖੇ ਸਿਹਤ ਸੇਵਾਵਾਂ 3 ਘੰਟਿਆਂ ਤਕ ਕੀਤੀਆਂ ਠੱਪ
. . .  21 minutes ago
ਸੜੋਆ, 9 ਸਤੰਬਰ (ਹਰਮੇਲ ਸਿੰਘ ਸਹੂੰਗੜਾ)-ਪੰਜਾਬ ਭਰ ਵਿਚ ਅੱਜ ਪੀ. ਸੀ. ਐਮ. ਐਸੋਸੀੲੈਸ਼ਨ ਵਲੋਂ ਆਪਣੀਆਂ ਮੰਗਾਂ ਖਾਤਰ ਅੱਠ ਵਜੇ ਤੋਂ ਲੈ ਕੇ 11 ਵਜੇ ਤਕ ਸਿਹਤ ਸੇਵਾਵਾਂ ਠੱਪ ਰਹੀਆਂ। ਸਿਰਫ ਐਮਰਜੈਂਸੀ ਸੇਵਾਵਾਂ ਹੀ ਚਲਦੀਆਂ ਰਹੀਆਂ ਤੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਕ ਬੁਲਾਰੇ ਨੇ ਦੱਸਿਆ ਕਿ ਹਸਪਤਾਲ ਦੇ ਹਰ ਕੋਨੇ ਵਿਚ ਹਾਹਾਕਾਰ ਮਚੀ ਰਹਿੰਦੀ...
ਪਿੰਡ ਸਿੰਬਲ ਮਾਜਰਾ 'ਚ ਤੇਂਦੂਏ ਦੇ ਪੈਰਾਂ ਦੇ ਮਿਲੇ ਨਿਸ਼ਾਨ
. . .  39 minutes ago
ਖਰੜ, 9 ਸਤੰਬਰ (ਗੁਰਮੁਖ ਸਿੰਘ ਮਾਨ)-ਖਰੜ ਦੇ ਨੇੜਲੇ ਪਿੰਡ ਸਿੰਬਲ ਮਾਜਰਾ ਵਿਚ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਅਤੇ ਪਿੰਡ ਪੀਰ ਸੁਹਾਣਾ ਵਿਚ ਇਕ ਕਿਸਾਨ ਵਲੋਂ ਗੰਨੇ ਦੀ ਫਸਲ ਵਿਚ ਵੜਨ ਉਤੇ...
ਕੇਂਦਰ ਵਲੋਂ ਮੰਕੀਪਾਕਸ ਦੇ ਮੱਦੇਨਜ਼ਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐਡਵਾਇਜ਼ਰੀ ਜਾਰੀ
. . .  about 1 hour ago
ਨਵੀਂ ਦਿੱਲੀ, 9 ਸਤੰਬਰ - ਕੇਂਦਰੀ ਸਿਹਤ ਸਕੱਤਰ ਅਪੂਰਵ ਚੰਦਰਾ ਨੇ ਮੰਕੀਪਾਕਸ ਨਾਲ ਸੰਬੰਧਿਤ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ (ਪੀ.ਐਚ.ਈ.ਆਈ.ਸੀ.) ਦੀ ਵਿਸ਼ਵ ਸਿਹਤ ਸੰਗਠਨ...
 
ਕੋਲਕਾਤਾ ਕੇਸ : ਸੁਪਰੀਮ ਕੋਰਟ ਵਲੋਂ ਸੁਣਵਾਈ 17 ਸਤੰਬਰ ਤੱਕ ਮੁਲਤਵੀ
. . .  about 1 hour ago
ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਜਬਰ ਜਨਾਹ-ਹੱਤਿਆ ਮਾਮਲਾ ਚ ਸੁਪਰੀਮ ਕੋਰਟ ਨੇ ਸੁਣਵਾਈ 17 ਸਤੰਬਰ, ਦਿਨ ਮੰਗਲਵਾਰ ਤੱਕ ਮੁਲਤਵੀ ਕਰ ਦਿੱਤੀ...
ਪੰਜਾਬ ’ਚ ਹੁਣ ਬਿਜਲੀ ਮੁਲਾਜ਼ਮ ਜਾਣਗੇ 3 ਰੋਜ਼ਾ ਸਮੂਹਿਕ ਛੁੱਟੀ ’ਤੇ
. . .  about 1 hour ago
ਲਹਿਰਾ ਮੁਹੱਬਤ, 9 ਸਤੰਬਰ (ਸੁਖਪਾਲ ਸਿੰਘ ਸੁੱਖੀ) - ਪੰਜਾਬ ਰਾਜ ਬਿਜਲੀ ਨਿਗਮ ਦੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੀ ਐਸਮਾ ਐਕਟ ਲਾਗੂ ਕਰਨ ਦੀ ਧਮਕੀ ਤੋਂ ਬਾਅਦ ਵੀ ਆਪਣੀਆਂ ਮੰਗਾਂ ਲਾਗੂ ਕਰਾਉਣ ਲਈ 3 ਰੋਜ਼ਾ ਸਮੂਹਿਕ ਛੁੱਟੀ ’ਤੇ ਜਾਣਾ ਲਗਭਗ ਤੈਅ ਹੋ ਗਿਆ ਹੈ।ਇਸ ਸੰਬੰਧੀ...
ਕੋਲਕਾਤਾ ਕੇਸ : ਸੁਪਰੀਮ ਕੋਰਟ ਵਲੋਂ ਡਾਕਟਰਾਂ ਨੂੰ ਕੱਲ ਸ਼ਾਮ 5 ਵਜੇ ਤੱਕ ਕੰਮ 'ਤੇ ਪਰਤਣ ਦੀ ਅਪੀਲ
. . .  about 1 hour ago
ਨਵੀਂ ਦਿੱਲੀ, 9 ਸਤੰਬਰ - ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਜਬਰ ਜਨਾਹ-ਹੱਤਿਆ ਮਾਮਲਾ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਕੱਲ ਸ਼ਾਮ 5 ਵਜੇ...
ਬੰਡਾਲਾ ਵਿਖੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਫੱਟੜ
. . .  about 1 hour ago
ਜੰਡਿਆਲਾ ਗੁਰੂ, 9 ਸਤੰਬਰ (ਹਰਜਿੰਦਰ ਸਿੰਘ ਕਲੇਰ) - ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਵਿਖੇ ਅਣਪਛਾਤੇ ਵਿਅਕਤੀਆਂ ਨੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਫੱਟੜ ਕਰ ਦਿੱਤਾ। ਪੁਲਿਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ...
ਦਿੱਲੀ ਚ ਹੋ ਰਹੀ ਹੈ ਜੀ.ਐਸ.ਟੀ. ਕੌਂਸਲ ਦੀ 54ਵੀਂ ਮੀਟਿੰਗ
. . .  about 1 hour ago
ਨਵੀਂ ਦਿੱਲੀ, 9 ਸਤੰਬਰ - ਜੀ.ਐਸ.ਟੀ. ਕੌਂਸਲ ਦੀ 54ਵੀਂ ਮੀਟਿੰਗ ਦਿੱਲੀ ਵਿਚ ਹੋ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੈਠਕ ਦੀ ਪ੍ਰਧਾਨਗੀ ਕਰ ਰਹੇ...
ਬੀਬੀ ਜਗੀਰ ਕੌਰ ਨੇ ਵੀ ਸ੍ਰੀ ਅਕਾਲ ਤਖ਼ਤ ਵਿਖੇ ਦਿੱਤਾ ਸਪੱਸ਼ਟੀਕਰਨ ਪੱਤਰ
. . .  about 1 hour ago
ਅੰਮ੍ਰਿਤਸਰ, 9 ਸਤੰਬਰ (ਜਸਵੰਤ ਸਿੰਘ ਜੱਸ) - ਸਾਬਕਾ ਅਕਾਲੀ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਸਿੰਘ ਸਾਹਿਬਾਨ ਦੇ ਆਦੇਸ਼ ਮੁਤਾਬਿਕ ਆਪਣਾ...
ਅਭਿਸ਼ੇਕ ਬੈਨਰਜੀ ਦੀ ਈ.ਡੀ. ਦੇ ਸੰਮਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਰੱਦ
. . .  about 1 hour ago
ਨਵੀਂ ਦਿੱਲੀ, 9 ਸਤੰਬਰ - ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਦੇ ਸਕੂਲਾਂ ਵਿਚ ਕਥਿਤ ਭਰਤੀ ਬੇਨਿਯਮੀਆਂ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸੰਮਨ ਨੂੰ ਚੁਣੌਤੀ ਦੇਣ ਵਾਲੀ...
ਕਾਂਗਰਸ ਡਰੀ ਅਤੇ ਘਬਰਾਈ ਹੋਈ ਹੈ - ਹਰਿਆਣਾ ਚ 'ਆਪ'-ਕਾਂਗਰਸ ਗੱਠਜੋੜ ਦੀ ਗੱਲਬਾਤ 'ਤੇ ਸ਼ਾਜ਼ੀਆ ਇਲਮੀ
. . .  about 2 hours ago
ਨਵੀਂ ਦਿੱਲੀ, 9 ਸਤੰਬਰ - ਹਰਿਆਣਾ ਵਿਚ 'ਆਪ'-ਕਾਂਗਰਸ ਗੱਠਜੋੜ ਦੀ ਗੱਲਬਾਤ 'ਤੇ ਭਾਜਪਾ ਆਗੂ ਸ਼ਾਜ਼ੀਆ ਇਲਮੀ ਨੇ ਕਿਹਾ ਕਿ ਕਾਂਗਰਸ ਡਰੀ ਅਤੇ ਘਬਰਾਈ...
ਪੰਜਾਬ ਵਾਸੀਆਂ 'ਤੇ ਬੇਲੋੜਾ ਟੈਕਸ ਲਗਾਉਣ 'ਤੇ ਮਾਨ ਸਰਕਾਰ ਦਾ ਪੁਤਲਾ ਫੂਕਿਆ
. . .  about 2 hours ago
ਜ਼ਿਲ੍ਹਾ ਗੁਰਦਾਸਪੁਰ ਚ ਕੱਲ੍ਹ ਛੁੱਟੀ ਦਾ ਐਲਾਨ
. . .  about 2 hours ago
ਪੈਟਰੋਲ ਡੀਜ਼ਲ ਅਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕਿਸਾਨ ਯੂਨੀਅਨ ਨੇ ਫੂਕਿਆ ਸਰਕਾਰ ਦਾ ਪੁਤਲਾ
. . .  about 2 hours ago
ਡਾਕਟਰ ਸੋਨਿਕਾ ਬਾਂਸਲ ਬਣੀ ਨਗਰ ਕੌਂਸਲ ਤਪਾ ਦੀ ਪ੍ਰਧਾਨ, ਰਿਸ਼ੂ ਰੰਗੀ ਬਣੀ ਮੀਤ ਪ੍ਰਧਾਨ
. . .  about 2 hours ago
"ਅਰਦਾਸ ਸਰਬੱਤ ਦੇ ਭਲੇ ਦੀ" ਦੀ ਟੀਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਨਤਮਸਤਕ
. . .  about 2 hours ago
ਸਿਵਲ ਹਸਪਤਾਲ ਭੁਲੱਥ ਵੀ ਡਾਕਟਰੀ ਸੇਵਾਵਾਂ ਬੰਦ
. . .  1 minute ago
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪੱਸ਼ਟੀਕਰਨ ਦੇਣ ਪੁੱਜੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ
. . .  about 2 hours ago
ਪੈਟਰੋਲ ਡੀਜਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਦਿੱਤਾ ਮੰਗ ਪੱਤਰ
. . .  about 3 hours ago
ਹੋਰ ਖ਼ਬਰਾਂ..

Powered by REFLEX