ਤਾਜ਼ਾ ਖਬਰਾਂ


ਤਾਮਿਲਨਾਡੂ: ਥੂਥੂਕੁਡੀ ਵਿਚ ਮਾਚਿਸ ਦੇ ਡੱਬੇ ਬਣਾਉਣ ਵਾਲੀ ਇਕਾਈ ਵਿਚ ਲੱਗੀ ਅੱਗ
. . .  1 day ago
ਥੂਥੂਕੁਡੀ (ਤਾਮਿਲਨਾਡੂ), 1 ਮਾਰਚ - ਤਾਮਿਲਨਾਡੂ ਦੇ ਥੂਥੂਕੁਡੀ ਵਿੱਚ ਇੱਕ ਮਾਚਿਸ ਦੇ ਬਾਕਸ ਨਿਰਮਾਣ ਯੂਨਿਟ ਵਿੱਚ ਅੱਗ ਲੱਗ ਗਈ । ਹੋਰ ਵੇਰਵਿਆਂ ਦੀ ਉਡੀਕ ਹੈ।
ਕਰਨਾਟਕ: ਰਾਜਪਾਲ ਥਾਵਰਚੰਦ ਗਹਿਲੋਤ ਕੈਫੇ ਧਮਾਕੇ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਮਿਲੇ
. . .  1 day ago
ਬੈਂਗਲੁਰੂ, 1 ਮਾਰਚ - ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੇ ਸ਼ਹਿਰ ਦੇ ਇਕ ਹਸਪਤਾਲ 'ਚ ਬੈਂਗਲੁਰੂ ਕੈਫੇ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ।
ਅੰਮ੍ਰਿਤਸਰ : ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਨਿਰਮਾਤਾ ਜੈਕੀ ਭਗਨਾਨੀ ਵਿਆਹ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ
. . .  1 day ago
ਆਬੂ ਧਾਬੀ : ਬੀ.ਏ.ਪੀ.ਐਸ. ਹਿੰਦੂ ਮੰਦਰ ਅੱਜ ਤੋਂ ਆਮ ਲੋਕਾਂ ਲਈ ਖੁੱਲ੍ਹਿਆ
. . .  1 day ago
ਅਬੂ ਧਾਬੀ (ਯੂਏਈ), 1 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀ.ਏ.ਪੀ.ਐਸ. ਹਿੰਦੂ ਮੰਦਰ ਦਾ 14 ਫਰਵਰੀ ਨੂੰ ਉਦਘਾਟਨ ਕੀਤਾ ਸੀ, ਜੋ ਅੱਜ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ...
 
ਅਸਮਾਨੀ ਬਿਜਲੀ ਡਿੱਗਣ ਨਾਲ 22 ਸਾਲ ਦੇ ਨੌਜਵਾਨ ਦੀ ਮੌਤ
. . .  1 day ago
ਕਾਲਾ ਸੰਘਿਆਂ, ਕਪੂਰਥਲਾ, 1 ਮਾਰਚ (ਬਲਜੀਤ ਸਿੰਘ ਸੰਘਾ,ਅਮਨਜੋਤ ਸਿੰਘ ਵਾਲੀਆ) - ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ ਵਿਖੇ 22 ਸਾਲ ਦੇ ਨੌਜਵਾਨ ਕਿਸਾਨ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆ ...
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ , 1 ਮਾਰਚ - ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਇਹ ਇਕ ਪ੍ਰੋਟੋਕੋਲ ਮੀਟਿੰਗ ਹੈ ਅਤੇ ਇਕ ਸ਼ਿਸ਼ਟਾਚਾਰ ਮੁਲਾਕਾਤ ਸੀ। ਇਸ ਲਈ ਮੈਂ ਇੱਥੇ ...
ਸਾਡੀ ਸਰਕਾਰ 'ਤੇ ਕੋਈ ਸੰਕਟ ਨਹੀਂ ਹੈ, ਇਹ ਸਰਕਾਰ 5 ਸਾਲ ਤੱਕ ਚੱਲੇਗੀ - ਸੁਖਵਿੰਦਰ ਸਿੰਘ ਸੁੱਖੂ
. . .  1 day ago
ਸ਼ਿਮਲਾ (ਹਿਮਾਚਲ ਪ੍ਰਦੇਸ਼) , 1 ਮਾਰਚ - ਹਿਮਾਚਲ ਪ੍ਰਦੇਸ਼ ਦੇ ਸਿਆਸੀ ਹਾਲਾਤ 'ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, 'ਸਾਡੀ ਸਰਕਾਰ 'ਤੇ ਕੋਈ ਸੰਕਟ ਨਹੀਂ ਹੈ, ਇਹ ਸਰਕਾਰ 5 ਸਾਲ ਤੱਕ ...
2000 ਦੇ 97.6 ਫ਼ੀਸਦੀ ਨੋਟ ਬੈਂਕਿੰਗ ਪ੍ਰਣਾਲੀ ’ਚ ਪਰਤੇ
. . .  1 day ago
ਨਵੀਂ ਦਿੱਲੀ , 1 ਮਾਰਚ - ਆਰ.ਬੀ.ਆਈ. ਨੇ ਕਿਹਾ ਕਿ 2,000 ਰੁਪਏ ਦੇ ਬੈਂਕ ਨੋਟ ਜਾਇਜ਼ ਕਰੰਸੀ ਬਣੇ ਰਹਿਣਗੇ। ਲੋਕ ਦੇਸ਼ ਭਰ ਦੇ 19 ਆਰ.ਬੀ.ਆਈ. ਦਫ਼ ਰਾਂ ਵਿਚ ਦੋ ਹਜ਼ਾਰ ਰੁਪਏ ਦੇ ਨੋਟ ਜਮ੍ਹਾ ਜਾਂ ਬਦਲ ਸਕਦੇ ...
ਗੋਲਫ : ਇੰਡੀਅਨ ਓਪਨ-2024 28 ਮਾਰਚ ਤੋਂ ਹੋਵੇਗਾ ਸ਼ੁਰੂ
. . .  1 day ago
ਨਵੀਂ ਦਿੱਲੀ, 1 ਮਾਰਚ (ਏ.ਐਨ.ਆਈ.) : ਇੰਡੀਅਨ ਓਪਨ, ਦੇਸ਼ ਦਾ ਰਾਸ਼ਟਰੀ ਓਪਨ ਅਤੇ ਫਲੈਗਸ਼ਿਪ ਗੋਲਫ ਟੂਰਨਾਮੈਂਟ ਦਾ 2024 ਐਡੀਸ਼ਨ 28 ਮਾਰਚ ਤੋਂ 31 ਮਾਰਚ ਨੂੰ ਡੀਐਲਐਫ ਗੋਲਫ ਐਂਡ ਕੰਟਰੀ ਕਲੱਬ ਗੁਰੂਗ੍ਰਾਮ ...
ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ 1,000 ਕਰੋੜ ਰੁਪਏ ਤੋਂ ਵੱਧ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ
. . .  1 day ago
ਨਵੀਂ ਦਿੱਲੀ, 1 ਮਾਰਚ (ਏਜੰਸੀ) : ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਸ਼ਟਰੀ ਰਾਜਧਾਨੀ ਤੋਂ 1,000 ਕਰੋੜ ਰੁਪਏ ਤੋਂ ਵੱਧ ਦੇ ਸੱਤ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਕੇਂਦਰੀ ਸਿੱਧੇ ...
ਰਾਜਸਥਾਨ : ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬਿਆਨ 'ਤੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਦਾ ਬਿਆਨ
. . .  1 day ago
ਜੈਪੁਰ (ਰਾਜਸਥਾਨ), 1 ਮਾਰਚ - ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬਿਆਨ 'ਤੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਉਨ੍ਹਾਂ (ਅਸ਼ੋਕ ਗਹਿਲੋਤ) ਨੂੰ ਬੋਲਣਾ ...
ਐਨ.ਆਈ.ਏ. ਬੈਂਗਲੁਰੂ ਧਮਾਕੇ ਵਾਲੀ ਥਾਂ ਦਾ ਕਰੇਗੀ ਦੌਰਾ
. . .  1 day ago
ਕਰਨਾਟਕਾ, 1 ਮਾਰਚ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐਸ.ਓ.ਪੀ.) ਦੇ ਅਨੁਸਾਰ ਬੈਂਗਲੁਰੂ ਧਮਾਕੇ ਵਾਲੀ ਥਾਂ ਦਾ ਦੌਰਾ ਕਰੇਗੀ। ਇਹ ਧਮਾਕਾ ਬੰਗਲੁਰੂ ...
ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਆਗਾਮੀ ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਦੀ ਦਿੱਤੀ ਚਿਤਾਵਨੀ
. . .  1 day ago
ਸਾਬਕਾ ਗਵਰਨਰ ਅਜ਼ੀਜ਼ ਕੁਰੈਸ਼ੀ ਦਾ 83 ਸਾਲ ਦੀ ਉਮਰ ਵਿਚ ਦਿਹਾਂਤ
. . .  1 day ago
3 ਮਾਰਚ ਨੂੰ ਜਨਨਾਇਕ ਜਨਤਾ ਪਾਰਟੀ ਦੀ ਕਾਰਜਕਾਰਨੀ ਦੀ ਹੋਵੇਗੀ ਬੈਠਕ- ਦੁਸ਼ਯੰਤ ਚੌਟਾਲਾ
. . .  1 day ago
ਭਾਰੀ ਗੜੇਮਾਰੀ ਅਤੇ ਮੀਂਹ ਕਾਰਨ ਬਦਲਿਆ ਮੌਸਮ , ਫ਼ਸਲ ਖ਼ਰਾਬ ਹੋਣ ਦਾ ਖਦਸ਼ਾ
. . .  1 day ago
ਲੱਖਾ ਸਿਧਾਣਾ ਨੇ ਨੌਜਵਾਨਾਂ ਨੂੰ ਕੀਤੀ ਅਪੀਲ
. . .  1 day ago
ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਤਿੰਨ ਦਿਨਾ ਪ੍ਰੀ-ਵੈਡਿੰਗ ਲਈ ਪੁੱਜ ਰਹੀਆਂ ਕਈ ਨਾਮੀ ਹਸਤੀਆਂ
. . .  1 day ago
ਜਰਮਨ ਵਿਗਿਆਨੀ ਡਾ. ਔਲਫਾ ਸਲਾਇਟ ਨੇ ਲੌਂਗੋਵਾਲ ਪੁੱਜ ਕੇ ਖੇਤੀ 'ਤੇ ਦਿੱਤਾ ਭਾਸ਼ਣ
. . .  1 day ago
ਥਾਣਾ ਲੋਪੋਕੇ ਨੇ 1 ਕਿੱਲੋ 300 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕੀਤਾ ਕਾਬੂ
. . .  1 day ago
ਹੋਰ ਖ਼ਬਰਾਂ..

Powered by REFLEX