ਤਾਜ਼ਾ ਖਬਰਾਂ


ਚੰਡੀਗੜ੍ਹ ’ਚ ਮੰਗਲਵਾਰ ਤੜਕ ਸਵੇਰ ਤੱਕ ਚੱਲਦੇ ਰਹੇ ਪਟਾਕਿਆਂ ਦੀ ਚਮਕ ਤੇ ਧੂੰਏਂ ਨੇ ਵਧਾਇਆ ਪ੍ਰਦੂਸ਼ਣ
. . .  5 minutes ago
ਚੰਡੀਗੜ੍ਹ, 21 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਯੂ. ਟੀ. ਪ੍ਰਸ਼ਾਸ਼ਨ ਵਲੋਂ ਵਾਤਾਵਰਨ ਦੀ ਰੱਖਿਆ ਅਤੇ ਪ੍ਰਦੂਸ਼ਣ 'ਚ ਕਮੀ ਲਿਆਉਣ ਦੇ ਚੱਲਦਿਆਂ ਦੀਵਾਲੀ ਦੀ ਰਾਤ ਨੂੰ 8 ਤੋਂ 10 ਵਜੇ ਤੱਕ ਹੀ...
ਰਾਸ਼ਟਰੀ ਸੁਰੱਖਿਆ ਵਿਚ ਫ਼ੌਜ ਤੇ ਪੁਲਿਸ ਦੀ ਭੂਮਿਕਾ ਹੈ ਇਕੋ ਜਿਹੀ- ਰਾਜਨਾਥ ਸਿੰਘ
. . .  21 minutes ago
ਨਵੀਂ ਦਿੱਲੀ, ਅਕਤੂਬਰ- ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਯਾਦ ਕਰਨ ਲਈ ਅੱਜ ਦੇਸ਼ ਭਰ ਵਿਚ ਪੁਲਿਸ ਯਾਦਗਾਰੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ....
ਜਥੇਦਾਰ ਗੜਗੱਜ ਅੱਜ ਬੰਦੀ ਛੋੜ ਦਿਵਸ ਮੌਕੇ ਦਰਸ਼ਨੀ ਡਿਊੜੀ ਤੋਂ ਜਾਰੀ ਕਰਨਗੇ ਕੌਮ ਦੇ ਨਾਮ ਸੰਦੇਸ਼
. . .  28 minutes ago
ਅੰਮ੍ਰਿਤਸਰ, 21 ਅਕਤੂਬਰ (ਜਸਵੰਤ ਸਿੰਘ ਜੱਸ)-ਬੰਦੀ ਛੋੜ ਦਿਵਸ ਮੌਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ...
ਗੈਸ ਚੈਂਬਰ ਬਣੀ ਰਾਸ਼ਟਰੀ ਰਾਜਧਾਨੀ, ਖ਼ਤਰਨਾਕ ਪੱਧਰ ’ਤੇ ਪੁੱਜੀ ਹਵਾ ਦੀ ਗੁਣਵੱਤਾ
. . .  about 1 hour ago
ਨਵੀਂ ਦਿੱਲੀ, 21 ਅਕਤੂਬਰ- ਦੀਵਾਲੀ ’ਤੇ ਦਿੱਲੀ-ਐਨ.ਸੀ.ਆਰ. ਵਿਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ’ਤੇ ਪਹੁੰਚ ਗਈ ਹੈ। ਰਾਜਧਾਨੀ ‘ਗੈਸ ਚੈਂਬਰ’ ਬਣ ਗਈ ਹੈ। ਸੋਮਵਾਰ ਨੂੰ....
 
ਈ-ਰਿਕਸ਼ਾ ਤੇ ਰਿਕਸ਼ੇ ਦੀ ਟੱਕਰ ਉਪਰੰਤ ਈ-ਰਿਕਸ਼ਾ ਚਾਲਕ ਦੀ ਟਰਾਲੀ ਹੇਠਾਂ ਆਉਣ ਕਾਰਨ ਮੌਤ
. . .  about 1 hour ago
ਕਪੂਰਥਲਾ, 21 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਈ-ਰਿਕਸ਼ਾ ਤੇ ਰਿਕਸ਼ੇ ਦੀ ਟੱਕਰ ਹੋਣ ਉਪਰੰਤ ਈ-ਰਿਕਸ਼ਾ ਚਾਲਕ ਦੀ ਟਰਾਲੀ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਅਵਾਨ ਪਿੰਡ ਵਿਚ ਚੱਲੀ ਗੋਲੀ ਦੋ ਗੰਭੀਰ ਜ਼ਖ਼ਮੀ
. . .  about 1 hour ago
ਗੁਰੂ ਹਰ ਸਹਾਏ, (ਫ਼ਿਰੋਜ਼ਪੁਰ), 21 ਅਕਤੂਬਰ (ਕਪਿਲ ਕੰਧਾਰੀ)- ਇਕ ਪਾਸੇ ਜਿਥੇ ਦੇਸ਼ ਵਾਸੀਆਂ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ, ਉਥੇ ਗੁਰੂ ਹਰ ਸਹਾਏ ਦੇ ਨਾਲ ਲੱਗਦੇ ਪਿੰਡ ਅਵਾਨ....
⭐ਮਾਣਕ-ਮੋਤੀ ⭐
. . .  about 2 hours ago
⭐ਮਾਣਕ-ਮੋਤੀ ⭐
ਬਿਹਾਰ ਚੋਣਾਂ: ਤੇਜਸਵੀ ਯਾਦਵ ਦੀ ਅਸਮਰੱਥਾ ਦਿਖਾਈ ਦਿੰਦੀ ਹੈ - ਚਿਰਾਗ ਪਾਸਵਾਨ
. . .  2 days ago
ਪਟਨਾ (ਬਿਹਾਰ), 19 ਅਕਤੂਬਰ (ਏਐਨਆਈ): ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਬਿਹਾਰ ਵਿਚ ਮਹਾਗਠਬੰਧਨ ਗੱਠਜੋੜ ਦੀ ਆਲੋਚਨਾ ਕੀਤੀ ਖਾਸ ਤੌਰ 'ਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ...
ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਰਾਸ਼ਟਰੀ ਰਾਜਧਾਨੀ ਖੇਤਰ ' ਚ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ 2 ਕੀਤਾ ਲਾਗੂ
. . .  2 days ago
ਨਵੀਂ ਦਿੱਲੀ, 19 ਅਕਤੂਬਰ -ਰਾਸ਼ਟਰੀ ਰਾਜਧਾਨੀ ਖੇਤਰ ਅਤੇ ਪੂਰੇ ਦੇਸ਼ ਵਿੱਚ ਤਿਉਹਾਰਾਂ ਦੇ ਜੋਸ਼ ਅਤੇ ਦਿੱਲੀ ਵਿਚ "ਮਾੜੀ" ਹਵਾ ਦੀ ਗੁਣਵੱਤਾ ਦੇ ਵਿਚਕਾਰ, ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਤੁਰੰਤ ਪ੍ਰਭਾਵ ਨਾਲ ...
ਪੂਜਾ ਪ੍ਰਸ਼ਾਦ ਖਾਣ ਤੋਂ ਬਾਅਦ 150 ਲੋਕ ਬਿਮਾਰ ,ਕਈਆਂ ਦੀ ਹਾਲਤ ਗੰਭੀਰ
. . .  2 days ago
ਪੱਛਮੀ ਮੇਦਿਨੀਪੁਰ , 19 ਅਕਤੂਬਰ - ਪੱਛਮੀ ਬੰਗਾਲ ਦੇ ਦਾਸਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਸੂਰਤਪੁਰ ਪਿੰਡ ਵਿਚ ਇਕ ਸਮੂਹਿਕ ਮਾਨਸਾ ਪੂਜਾ ਦੌਰਾਨ ਵੰਡਿਆ ਗਿਆ ਪ੍ਰਸ਼ਾਦ ਖਾਣ ਤੋਂ ਬਾਅਦ 150 ਤੋਂ ਵੱਧ ...
ਸੜਕ 'ਤੇ ਖਿਲਰੀਆਂ ਤਾਰਾਂ ਵਿਚ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  2 days ago
ਜੰਡਿਆਲਾ ਗੁਰੂ , 19 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ )- ਅੱਜ ਜੰਡਿਆਲਾ ਗੁਰੂ ਦੇ ਤਰਨ ਤਾਰਨ ਵਾਲੇ ਬਾਈਪਾਸ ਨੇੜੇ ਇਕ ਵਿਅਕਤੀ ਦੀ ਮੋਟਰਸਾਈਕਲ 'ਤੇ ਆਉਂਦਿਆਂ ਰਾਤ ਸਮੇਂ ਸੜਕ 'ਤੇ ਡਿਗੇ ਖੰਭੇ ਦੀਆਂ ...
ਉੱਤਰ ਪ੍ਰਦੇਸ਼ ਦੇ ਏਟਾਹ ਵਿਚ ਪਟਾਕਿਆਂ ਦੇ ਗੋਦਾਮ ਵਿਚ ਧਮਾਕਾ
. . .  2 days ago
ਲਖਨਊ, 19 ਅਕਤੂਬਰ-ਉੱਤਰ ਪ੍ਰਦੇਸ਼ ਦੇ ਏਟਾਹ ਜ਼ਿਲ੍ਹੇ ਦੇ ਬਾਗਵਾਲਾ ਖੇਤਰ ਵਿਚ ਇਕ ਪਟਾਕਿਆਂ ਦੇ ਗੋਦਾਮ ਵਿਚ ਇਕ ਸ਼ਕਤੀਸ਼ਾਲੀ ਧਮਾਕੇ ਨੇ ਨੇੜਲੀਆਂ 4 ਦੁਕਾਨਾਂ ਨੂੰ ਢਹਿ-ਢੇਰੀ ਕਰ ਦਿੱਤਾ। ਪੁਲਿਸ ਨੇ ਦੱਸਿਆ ...
ਚੋਰਾਂ ਨੇ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਸਭ ਤੋਂ ਮਸ਼ਹੂਰ ਅਜਾਇਬ ਘਰਾਂ ਚੋਂ ਅਨਮੋਲ ਗਹਿਣੇ ਲੈ ਕੇ ਭੱਜੇ
. . .  2 days ago
ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਨੇਤਨਯਾਹੂ ਨੇ ਹਮਾਸ ਵਿਰੁੱਧ ਸਖ਼ਤ ਕਾਰਵਾਈ ਦਾ ਦਿੱਤਾ ਹੁਕਮ
. . .  2 days ago
ਮਹਿਲਾ ਵਿਸ਼ਵ ਕੱਪ - ਇੰਗਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 289 ਦੌੜਾਂ ਦਾ ਟੀਚਾ
. . .  2 days ago
ਬੰਦੀ ਸਿੰਘਾਂ ਦੀ ਰਿਹਾਈ ਲਈ ਲਾਮਬੰਦ ਹੋਣ ਦੀ ਲੋੜ - ਜਥੇਦਾਰ ਕੁਲਦੀਪ ਸਿੰਘ ਗੜਗੱਜ
. . .  2 days ago
ਤਾਮਿਲਨਾਡੂ ਵਿਚ ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਕਾਰਨ ਮਚੀ ਤਬਾਹੀ
. . .  2 days ago
ਸਾਬਕਾ ਮੰਤਰੀ ਜਗਤਾਰ ਸਿੰਘ ਮੁਲਤਾਨੀ ਦਾ ਦਿਹਾਂਤ
. . .  2 days ago
ਬੀ.ਐਸ.ਐਫ. ਨੇ ਪਾਕਿਸਤਾਨ ਤੋਂ ਆਈ 2 ਕਿੱਲੋ 681 ਗਰਾਮ ਆਈਸ ਡਰੱਗ ਫੜੀ
. . .  2 days ago
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤਰ ਦਾ ਜਨਮ
. . .  2 days ago
ਹੋਰ ਖ਼ਬਰਾਂ..

Powered by REFLEX