ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਬਠਿੰਡਾ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਅੰਮ੍ਰਿਤਸਰ
ਲੁਧਿਆਣਾ
ਜਗਰਾਓਂ.
ਖੰਨਾ / ਸਮਰਾਲਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫਰੀਦਕੋਟ / ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਫਿਰੋਜ਼ਪੁਰ
ਬਠਿੰਡਾ
ਦਿੱਲੀ / ਹਰਿਆਣਾ
1
2
3
4
5
6
7
8
9
10
11
12
Login
Remember Me
New User ? Subscribe to read this page.
ਤਾਜ਼ਾ ਖਬਰਾਂ
ਯੂਨਾਨ ਵਿਚ ਵੱਡਾ ਹਾਦਸਾ : ਕ੍ਰੀਟ ਦੇ ਦੱਖਣ ਵਿਚ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 18 ਪ੍ਰਵਾਸੀਆਂ ਦੀ ਮੌਤ
. . . 1 minute ago
ਐਥਨਜ਼ , 7 ਦਸੰਬਰ - ਯੂਨਾਨੀ ਟਾਪੂ ਕ੍ਰੀਟ ਵਿਚ ਇਕ ਵੱਡਾ ਹਾਦਸਾ ਵਾਪਰਿਆ। ਕ੍ਰੀਟ ਟਾਪੂ ਦੇ ਨੇੜੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿਚ ਘੱਟੋ-ਘੱਟ 18 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋ ਬਚੇ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਕਿਸ਼ਤੀ ਵਿਚੋਂ ਸਾਰੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸਿਰਫ਼ 2 ਬਚੇ ਲੋਕਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
5 ਦਿਨ ਬੀਤਣ ਤੋਂ ਬਾਅਦ ਵੀ, ਚੰਡੀਗੜ੍ਹ ਵਿਚ ਇੰਡੀਗੋ ਦੀ ਆਵਾਜਾਈ ਵਿਚ ਵਿਘਨ ਪਿਆ, 8,000 ਯਾਤਰੀ ਪ੍ਰਭਾਵਿਤ
. . . 23 minutes ago
ਚੰਡੀਗੜ੍ਹ , 7 ਦਸੰਬਰ - ਇੰਡੀਗੋ ਏਅਰਲਾਈਨਜ਼ ਦੇ ਸੰਕਟ ਦੇ ਸਾਹਮਣੇ ਆਉਣ ਤੋਂ 5 ਦਿਨ ਬਾਅਦ ਵੀ, ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣ ਸੰਚਾਲਨ ਵਿਚ ਕਮੀ ਆਈ ਹੈ, ਜਿਸ ਨਾਲ ਪ੍ਰਮੁੱਖ ...
ਜਲਾਲਾਬਾਦ ਨੇੜਲੇ ਪਿੰਡ ਅਮੀਰ ਖ਼ਾਸ ਕੋਲ ਭਿਆਨਕ ਹਾਦਸਾ, ਇੱਕੋ ਪਰਿਵਾਰ ਦੇ 2 ਜੀਆਂ ਦੀ ਮੌਤ, 3 ਜ਼ਖ਼ਮੀ
. . . 42 minutes ago
ਜਲਾਲਾਬਾਦ,7ਦਸੰਬਰ(ਜਤਿੰਦਰ ਪਾਲ ਸਿੰਘ)- ਜਲਾਲਾਬਾਦ ਫ਼ਿਰੋਜਪੁਰ ਸੜਕ ਤੇ ਪਿੰਡ ਅਮੀਰ ਖ਼ਾਸ ਦੇ ਕੋਲ ਕਾਰ ਤੇ ਟਰੱਕ ਵਿਚ ਹੋਈ ਭਿਆਨਕ ਟੱਕਰ ਕਾਰਨ ਕਾਰ ਵਿਚ ਸਵਾਰ ਪਰਿਵਾਰ ਜੋ ਕਿ ਵਿਆਹ ਸਮਾਗਮ...
ਪੁਲਿਸ ਨੇ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਨ ਵਾਲੇ ਹੀ ਫੜੇ, ਲੋਕਾਂ ਨੇ ਲਾਇਆ ਧਰਨਾ
. . . 46 minutes ago
ਮਲੋਟ, 7 ਦਸੰਬਰ (ਪਾਟਿਲ)- ਬੁਰਜਾਂ ਫਾਟਕ ਨੇੜੇ ਨਸ਼ਾ ਤਸਕਰਾਂ ਦੀ ਸ਼ਿਕਾਇਤ ਕਰਨ ਵਾਲੇ ਮੁਹੱਲਾ ਵਾਸੀਆਂ ਨੂੰ ਹੀ ਪੁਲਿਸ ਵਲੋਂ ਫੜ ਕੇ ਅੰਦਰ ਸੁੱਟੇ ਜਾਣ ’ਤੇ ਇਲਾਕੇ ‘ਚ ਰੋਸ ਦਾ ਮਾਹੌਲ ਬਣ ਗਿਆ ...
ਚੋਣ ਪ੍ਰਚਾਰ ਦੌਰਾਨ ਅਚਾਨਕ ਸਿਹਤ ਵਿਗੜਨ 'ਤੇ ਕਾਂਗਰਸੀ ਆਗੂ ਦੀ ਮੌਤ
. . . about 1 hour ago
ਮਾਛੀਵਾੜਾ ਸਾਹਿਬ 7 ਦਸੰਬਰ (ਮਨੋਜ ਕੁਮਾਰ)- ਹੱਸਦਾ-ਵੱਸਦਾ ਮਾਹੌਲ ਇਕ ਪਲ ਵਿਚ ਉਸ ਸਮੇਂ ਗਮਗੀਨ ਹੋ ਗਿਆ, ਜਦੋਂ ਆਪਣੀ ਨੂੰਹ ਲਈ ਘਰ-ਘਰ ਵੋਟ ਮੰਗ ਰਹੇ 64 ਸਾਲਾ ਕਾਂਗਰਸੀ ਆਗੂ ਮੇਹਰ ਸਿੰਘ...
328 ਸਰੂਪਾਂ ਦੇ ਮਾਮਲੇ 'ਚ ਵੱਡੀ ਕਾਰਵਾਈ, ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਸਣੇ 16 ਖਿਲਾਫ ਪਰਚਾ ਦਰਜ
. . . about 1 hour ago
ਅੰਮ੍ਰਿਤਸਰ, 7 ਦਸੰਬਰ- ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ 'ਚ ਪੁਲਿਸ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ, ਜਿਸ ਤਹਿਤ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਸਣੇ 16 ਖਿਲਾਫ ਪਰਚਾ ਦਰਜ...
ਨਹੀਂ ਰਹੇ ਵਿਸ਼ਵ ਪ੍ਰਸਿੱਧ ਪ੍ਰਵਾਸੀ ਕਵੀ ਦੇਵ ਜਗਰਾਉਂ
. . . about 2 hours ago
ਜਗਰਾਉਂ, 7 ਦਸੰਬਰ (ਕੁਲਦੀਪ ਸਿੰਘ ਲੋਹਟ)- ਜਗਰਾਉਂ ਦੀ ਧਰਤੀ "ਤੇ ਸਾਹਿਤਕ ਮੰਡਲੀ ਦਾ ਪਿਆਰਾ ਸਾਹਿਤਕਾਰ ਤੇ ਕਵੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਸਦਾ ਲਈ ਅਲਵਿਦਾ ਆਖ ਗਿਆ...
140 ਫੁੱਟ ਡੂੰਘੇ ਬੋਰਵੈੱਲ 'ਚ ਡਿਗੇ 17 ਸਾਲਾਂ ਦੇ ਮੁੰਡੇ ਦੀ ਮੌਤ
. . . about 2 hours ago
ਕੱਛ, (ਗੁਜਰਾਤ), 7 ਦਸੰਬਰ (ਪੀ.ਟੀ.ਆਈ.)-ਗੁਜਰਾਤ ਦੇ ਭੁਜ ਤਾਲੁਕਾ ਦੇ ਇਕ ਪਿੰਡ ਵਿਚ 140 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਣ ਵਾਲੇ 17 ਸਾਲਾ ਬੱਚੇ ਨੂੰ 8 ਘੰਟੇ ਚੱਲੇ ਬਚਾਅ ਕਾਰਜ ਦੇ ਬਾਵਜੂਦ ਨਹੀਂ ਬਚਾਇਆ ਜਾ ਸਕਿਆ...
ਇੰਡੀਗੋ ਦੇ ਸਿਸਟਮ 'ਚ ਹੋ ਰਿਹੈ ਸੁਧਾਰ- ਸੀਈਓ ਪੀਟਰ ਐਲਬਰਸ
. . . about 2 hours ago
ਗੁਰੂਗ੍ਰਾਮ, ਹਰਿਆਣਾ (ਏ.ਐਨ.ਆਈ.)-ਇੰਡੀਗੋ ਦੀਆਂ ਉਡਾਣਾਂ ਵਿਚ ਰੁਕਾਵਟ ਬਾਰੇ ਇੰਡੀਗੋ ਦੇ ਸੀ.ਈ.ਓ. ਪੀਟਰ ਐਲਬਰਟ ਦਾ ਕਹਿਣਾ ਹੈ ਕਿ ਇੰਡੀਗੋ ਦੇ ਸਿਸਟਮ ਵਿਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨੈਟਵਰਕ...
ਸ੍ਰੀ ਹਰਿਮੰਦਰ ਸਾਹਿਬ ਵਿਰਾਸਤੀ ਮਾਰਗ ਲਈ ਲਿਆਂਦੇ ਗਏ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ
. . . about 3 hours ago
ਅੰਮ੍ਰਿਤਸਰ, 7 ਦਸੰਬਰ ਹਰਮਿੰਦਰ ਸਿੰਘ ) - ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਦੇ ਇਕਲਾਖੀ ਫੰਡ 'ਚੋਂ ਸ੍ਰੀ ਹਰਿਮੰਦਰ ਸਾਹਿਬ ਵਿਰਾਸਤੀ ਮਾਰਗ ਲਈ ਲਿਆਂਦੇ ਗਏ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ...
ਬੇਹੋਸ਼ੀ ਦੀ ਹਾਲਤ 'ਚ ਮਿਲੀ ਅਣਪਛਾਤੀ ਔਰਤ ਦੀ ਇਲਾਜ ਦੌਰਾਨ ਮੌ.ਤ
. . . about 3 hours ago
ਕਪੂਰਥਲਾ, 7 ਦਸੰਬਰ (ਅਮਨਜੋਤ ਸਿੰਘ ਵਾਲੀਆ)-ਇਕ ਹਫ਼ਤਾ ਪਹਿਲਾਂ ਆਰ.ਸੀ.ਐਫ. ਗੇਟ ਨੰਬਰ 2 ਨੇੜੇ ਬੇਹੋਸ਼ੀ ਦੀ ਹਾਲਤ ਵਿਚ ਮਿਲੀ ਅਣਪਛਾਤੀ ਔਰਤ ਦੀ ਅੱਜ ਅੰਮਿ੍ਤਸਰ ਮੈਡੀਕਲ ਕਾਲਜ ਵਿਚ ਇਲਾਜ...
ਮਸੀਹੀ ਪ੍ਰਚਾਰਕਾਂ ਦੀ ਬੇਅਦਬੀ ਖਿਲਾਫ ਭੁਲੱਥ 'ਚ ਕ੍ਰਿਸਚੀਅਨ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ
. . . about 3 hours ago
ਭੁਲੱਥ, 7 ਦਸੰਬਰ (ਮੇਹਰ ਚੰਦ ਸਿੱਧੂ)-ਅੱਜ ਇਥੇ ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਅੰਕੁਰ ਨਰੂਲਾ ਮਨਿਸਟਰੀ ਨਡਾਲਾ ਚਰਚ ਬਰਾਂਚ ਭੁਲੱਥ ਵਲੋਂ ਇਸਾਈ ਭਾਈਚਾਰੇ ਦੇ ਆਗੂਆਂ ਤੇ ਪ੍ਰਚਾਰਕ ਸੰਤਾਂ ਦੀ...
ਅਸ਼ਵਨੀ ਸ਼ਰਮਾ ਨੇ ਭਾਜਪਾ ਉਮੀਦਵਾਰ ਕਿਰਨ ਬਾਲਾ ਦੇ ਹੱਕ ਵਿਚ ਕੀਤਾ ਪ੍ਰਚਾਰ
. . . about 4 hours ago
ਪਿੰਡ ਭਰਾਜ ਦਾ ਸਰਪੰਚ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਰੋਸ ਵਜੋਂ ਆਪ ਛੱਡ ਕੇ ਕਾਂਗਰਸ ’ਚ ਸ਼ਾਮਿਲ
. . . about 4 hours ago
ਟਰੈਕਟਰ ਟਰਾਲੀ ਤੇ ਕਾਰ ਦੀ ਟੱਕਰ 'ਚ 2 ਦੀ ਮੌਤ, 2 ਗੰਭੀਰ ਜ਼ਖ਼ਮੀ
. . . about 4 hours ago
ਪਿਓ ਵੱਲੋਂ ਧੀ ਨੂੰ ਨਹਿਰ 'ਚ ਧੱਕਾ ਦੇਣ ਦੇ ਮਾਮਲੇ 'ਚ ਨਵਾਂ ਮੋੜ, ਮਰੀ ਹੋਈ ਧੀ ਨਿਕਲੀ ਜਿਊਂਦੀ
. . . about 5 hours ago
ਡੀ.ਜੀ.ਸੀ.ਏ. ਨੇ ਇੰਡੀਗੋ ਏਅਰਲਾਈਨ ਦੇ ਸੀ.ਈ.ਓ. ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ
. . . about 5 hours ago
ਗੋਆ ਨਾਈਟ ਕਲੱਬ ਅੱਗ : ਮਾਲਕਾਂ ਤੇ ਪ੍ਰੋਗਰਾਮ ਪ੍ਰਬੰਧਕਾਂ ਵਿਰੁੱਧ ਐਫ.ਆਈ.ਆਰ. ਦਰਜ
. . . about 5 hours ago
ਚੱਕਰਵਾਤ ਡਿਟਵਾਹ ਦੇ ਕਹਿਰ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 627 ਹੋਈ, ਸੈਂਕੜੇ ਅਜੇ ਵੀ ਲਾਪਤਾ
. . . about 6 hours ago
ਇੰਡੀਗੋ ਨੇ ਹੈਦਰਾਬਾਦ ਤੋਂ 61 ਉਡਾਣਾਂ ਰੱਦ ਕੀਤੀਆਂ
. . . 1 minute ago
ਹੋਰ ਖ਼ਬਰਾਂ..
Your browser does not support inline frames or is currently configured not to display inline frames.
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਅੰਮ੍ਰਿਤਸਰ
ਲੁਧਿਆਣਾ
ਜਗਰਾਓਂ.
ਖੰਨਾ / ਸਮਰਾਲਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫਰੀਦਕੋਟ / ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਫਿਰੋਜ਼ਪੁਰ
ਬਠਿੰਡਾ
ਦਿੱਲੀ / ਹਰਿਆਣਾ
Powered by REFLEX