ਤਾਜ਼ਾ ਖਬਰਾਂ


ਪਿੰਡ ਹਮੀਦੀ ਵਿਖੇ ਖ਼ਾਲਿਸਤਾਨੀ ਸਮਰਥਕ ਦੇ ਘਰ ਐੱਨ.ਆਈ.ਏ. ਦੀ ਰੇਡ
. . .  4 minutes ago
ਮਹਿਲ ਕਲਾਂ, 27 ਫਰਵਰੀ (ਤਰਸੇਮ ਸਿੰਘ ਗਹਿਲ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ’ਚ ਅੱਜ ਸਵੇਰੇ ਕੇਂਦਰੀ ਜਾਂਚ ਏਜੰਸੀ (ਐੱਨ.ਆਈ. ਏ.) ਵਲੋਂ ਖ਼ਾਲਿਸਤਾਨੀ ਸਮਰਥਕ ਰੇਸ਼ਮ ਸਿੰਘ ਪੁੱਤਰ ਪਾਲਾ ਦੇ ਘਰ ਸਵੇਰੇ ਰੇਡ ਕੀਤੀ ਗਈ। ਦੱਸਣਯੋਗ ਹੈ ਰੇਸ਼ਮ ਸਿੰਘ ਪਿਛਲੇ ਦੋ ਸਾਲ ਤੋਂ ਜੇਲ੍ਹ ਬੰਦ ਹੈ।
ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ’ਚ ਦੇਰੀ
. . .  12 minutes ago
ਚੰਡੀਗੜ੍ਹ, 27 ਫਰਵਰੀ-ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ’ਚ ਦੇਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਹਾਈਕੋਰਟ ’ਚ ਮਾਮਲੇ ਦੀ ਸੁਣਵਾਈ ਹੋਣ ਕਾਰਨ ਸ਼ਸ਼ੋਪੰਜ ਬਣਿਆ...
ਰਾਜਿੰਦਰਾ ਹਸਪਤਾਲ ਮੋਰਚਰੀ ’ਚ ਇੱਕ ਹੋਰ ਕਿਸਾਨ ਦੀ ਮ੍ਰਿਤਕ ਦੇਹ ਪਹੁੰਚੀ
. . .  21 minutes ago
ਪਟਿਆਲਾ, 27 ਫਰਵਰੀ (ਅਮਰਬੀਰ ਸਿੰਘ ਆਲੂਵਾਲੀਆ)- ਆਪਣੀਆਂ ਮੰਗਾਂ ਮਨਵਾਉਣ ਲਈ ਕਿਸਾਨਾਂ ਵਲੋਂ ਦੁਬਾਰਾ ਵਿੱਢੇ ਗਏ ਸੰਘਰਸ਼ ’ਚ ਪੰਜਾਬ ਦੇ ਹਰਿਆਣਾ ਹੱਦ ਦੇ ਉੱਪਰ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ....
ਮਹਾਰਾਸ਼ਟਰ : ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾਵਾਂ ਵਲੋਂ ਵਿਧਾਨ ਭਵਨ ਦੇ ਬਾਹਰ ਧਰਨਾ
. . .  about 1 hour ago
ਮੁੰਬਈ, 27 ਫਰਵਰੀ - ਮਹਾਰਾਸ਼ਟਰ ਵਿਧਾਨ ਸਭਾ ਦਾ ਬਜਟ ਇਜਲਾਸ : ਰਾਜ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਵਿਧਾਨ ਭਵਨ ਦੇ ਬਾਹਰ ਧਰਨਾ...
 
ਸਰਕਾਰ ਨੂੰ ਪਹਿਲਕਦਮੀ ਕਰਕੇ ਕਰਨੀ ਚਾਹੀਦੀ ਹੈ ਭਾਈ ਅਮ੍ਰਿੰਤਪਾਲ ਸਿੰਘ ਦੇ ਪਰਿਵਾਰ ਨਾਲ ਗੱਲਬਾਤ - ਗਿਆਨੀ ਹਰਪ੍ਰੀਤ ਸਿੰਘ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 27 ਫਰਵਰੀ (ਬਲਕਰਨ ਸਿੰਘ ਖਾਰਾ) - ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਅਮ੍ਰਿੰਤਪਾਲ ਸਿੰਘ...
ਡੂਮਵਾਲੀ 'ਚ ਐਨ.ਆਈ.ਏ. ਵਲੋਂ 'ਆਪ' ਦੇ ਬਲਾਕ ਪ੍ਰਧਾਨ ਦੇ ਘਰ ਛਾਪੇਮਾਰੀ
. . .  about 1 hour ago
ਡੱਬਵਾਲੀ, 27 ਫਰਵਰੀ (ਇਕਬਾਲ ਸਿੰਘ ਸ਼ਾਂਤ) - ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਵਿਖੇ ਅੱਜ ਐਨ.ਆਈ.ਏ. ਟੀਮ ਨੇ ਆਪ ਦੇ ਬਲਾਕ ਪ੍ਰਧਾਨ ਅਤੇ ਸੁਪਰਬ ਮੈਰਿਜ ਪੈਲਸ ਦੇ ਮਾਲਕ ਗੁਰਵਿੰਦਰ ਸਿੰਘ ਸਿੱਧੂ ਦੇ ਘਰ ਛਾਪੇਮਾਰੀ ਕੀਤੀ ਗਈ। ਐਨ.ਆਈ.ਏ. ਦੇ ਡੀ.ਐਸ.ਪੀ. ਦੀ ਅਗਵਾਈ...
ਹਲਕਾ ਮੌੜ ਦੇ ਪਿੰਡ ਬਾਲਿਆਂਵਾਲੀ ਤੇ ਕੋਟੜਾ ਕੌੜਾ ਚ ਐਨ.ਆਈ.ਏ. ਦੀ ਰੇਡ
. . .  about 1 hour ago
ਬਾਲਿਆਂਵਾਲੀ, 27 ਫਰਵਰੀ (ਕੁਲਦੀਪ ਮਤਵਾਲਾ) - ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਹਲਕਾ ਮੌੜ ਦੇ ਪਿੰਡ ਕੋਟੜਾ ਕੌੜਾ ਅਤੇ ਪਿੰਡ ਬਾਲਿਆਂਵਾਲੀ ਵਿਖੇ ਦੋ ਘਰਾਂ ਚ ਐਨ.ਆਈ.ਏ. ਦੀ ਟੀਮ ਵਲੋਂ ਅੱਜ ਸਵੇਰੇ 5 ਵਜੇ ਰੇਡ...
ਮੁੰਬਈ : ਬੀ.ਐਮ.ਸੀ. ਦੇ ਵਾਟਰ ਪੰਪਿੰਗ ਸਟੇਸ਼ਨ 'ਤੇ ਲੱਗੀ ਅੱਗ
. . .  about 2 hours ago
ਮੁੰਬਈ, 27 ਫਰਵਰੀ - ਬੀ.ਐਮ.ਸੀ. ਦੇ ਵਾਟਰ ਪੰਪਿੰਗ ਸਟੇਸ਼ਨ 'ਤੇ ਅੱਗ ਲੱਗ ਗਈ ਅੱਗ। ਇਸ ਦੇ ਚੱਲਦਿਆਂ ਪੂਰਬੀ ਉਪਨਗਰਾਂ ਵਿਚ ਪਾਣੀ ਦੀ ਸਪਲਾਈ ਵਿਚ ਵਿਘਨ...
ਆਂਧਰਾ ਪ੍ਰਦੇਸ਼ ਵਿਧਾਨ ਸਭਾ ਸਪੀਕਰ ਵਲੋਂ ਪਾਰਟੀ ਦਲ ਬਦਲੀ ਲਈ 8 ਵਿਧਾਇਕ ਅਯੋਗ ਕਰਾਰ
. . .  about 2 hours ago
ਅਮਰਾਵਤੀ, 27 ਫਰਵਰੀ - ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਨੇ ਪਾਰਟੀ ਦਲ ਬਦਲੀ ਲਈ 8 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ...
ਟਰੰਪ ਵਲੋਂ ਨਿਊਯਾਰਕ ਦੇ 454 ਮਿਲੀਅਨ ਡਾਲਰ ਦੇ ਸਿਵਲ ਫਰਾਡ ਫ਼ੈਸਲੇ ਖ਼ਿਲਾਫ਼ ਅਪੀਲ
. . .  about 2 hours ago
ਵਾਸ਼ਿੰਗਟਨ, 27 ਫਰਵਰੀ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਉਨ੍ਹਾਂ ਦੇ ਬਾਲਗ ਪੁੱਤਰਾਂ ਅਤੇ ਟਰੰਪ ਸੰਗਠਨ ਦੇ ਦੋ ਸਾਬਕਾ ਅਧਿਕਾਰੀਆਂ ਨੇ ਨਿਊਯਾਰਕ ਦੇ ਅਟਾਰਨੀ ਜਨਰਲ ਦੇ ਸਿਵਲ ਧੋਖਾਧੜੀ...
ਦਿੱਲੀ : ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਚ ਸੋਮਵਾਰ ਲੱਗੀ ਅੱਗ
. . .  about 2 hours ago
ਨਵੀਂ ਦਿੱਲੀ, 27 ਫਰਵਰੀ - ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ (ਐਲ.ਐਨ.ਜੇ.ਪੀ.) ਵਿਚ ਸੋਮਵਾਰ ਬੀਤੀ ਦੇਰ ਰਾਤ ਅੱਗ ਲੱਗ ਗਈ। ਮੈਡੀਕਲ ਡਾਇਰੈਕਟਰ ਸੁਰੇਸ਼ ਕੁਮਾਰ ਨੇ...
ਹਰ ਖੇਤਰ ਚ ਦਖਲਅੰਦਾਜ਼ੀ ਕਰ ਰਹੀ ਹੈ ਆਂਧਾਰਾ ਪ੍ਰਦੇਸ਼ ਸਰਕਾਰ - ਕ੍ਰਿਕਟਰ ਹਨੂਮਾ ਵਿਹਾਰੀ ਦੇ ਦੋਸ਼ਾਂ 'ਤੇ ਟੀ.ਡੀ.ਪੀ. ਨੇਤਾ ਵਰਲਾ ਰਮਈਆ
. . .  about 3 hours ago
ਅਮਰਾਵਤੀ, 27 ਫਰਵਰੀ - ਭਾਰਤੀ ਬੱਲੇਬਾਜ਼ ਹਨੂਮਾ ਵਿਹਾਰੀ ਵਲੋਂ ਆਂਧਰਾ ਕ੍ਰਿਕਟ ਸੰਘ (ਏ.ਸੀ.ਏ.) 'ਤੇ ਬਦਸਲੂਕੀ ਦਾ ਦੋਸ਼ ਲਗਾਉਂਣ 'ਤੇ, ਟੀ.ਡੀ.ਪੀ. ਨੇਤਾ ਵਰਲਾ ਰਮਈਆ ਨੇ ਕਿਹਾ, "ਇਹ...
ਉਮੀਦ ਹੈ ਕਿ ਅਗਲੇ ਸੋਮਵਾਰ ਤੱਕ ਸਾਡੇ ਕੋਲ ਜੰਗਬੰਦੀ ਹੋਵੇਗੀ - ਇਜ਼ਰਾਈਲ-ਹਮਾਸ ਸੰਘਰਸ਼ 'ਤੇ ਬਾਈਡਨ
. . .  about 3 hours ago
ਹਰਿਆਣਾ : ਦਿੱਲੀ ਪੁਲਿਸ ਅਤੇ ਨੂਹ ਪੁਲਿਸ ਵਲੋਂ ਸਾਂਝੇ ਆਪ੍ਰੇਸ਼ਨ ਚ ਇਕ ਅਪਰਾਧੀ ਗ੍ਰਿਫ਼ਤਾਰ
. . .  about 3 hours ago
ਹਿਮਾਚਲ ਪ੍ਰਦੇਸ਼ : .ਬਿਨਾਂ ਗਿਣਤੀ ਦੇ ਵੀ, ਭਾਜਪਾ ਆਪਣਾ ਰਾਜ ਸਭਾ ਉਮੀਦਵਾਰ ਖੜ੍ਹਾ ਕਰ ਰਹੀ ਹੈ - ਹਰਸ਼ਵਰਧਨ ਚੌਹਾਨ
. . .  about 3 hours ago
⭐ਮਾਣਕ-ਮੋਤੀ ⭐
. . .  about 4 hours ago
ਸਿੱਧੂ ਮੂਸੇਵਾਲਾ ਦੇ ਘਰ ਮਾਰਚ ਮਹੀਨੇ 'ਚ ਖਿੜਨਗੀਆਂ ਖ਼ੁਸ਼ੀਆਂ
. . .  1 day ago
ਸਰਹੱਦ ਪਾਰ ਅੱਤਵਾਦ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਚੁਣੌਤੀ ਨੂੰ ਹੁਣ ਵਧੇਰੇ ਢੁਕਵੇਂ ਜਵਾਬ ਦੀ ਲੋੜ - ਵਿਦੇਸ਼ ਮੰਤਰੀ
. . .  1 day ago
ਸੋਮਵਾਰ ਰਾਤ 9:23 ਵਜੇ ਫਿਰੋਜ਼ਪੁਰ ਵਿਚ ਭੁਚਾਲ ਦੇ ਬੜੇ ਤੇਜ਼ ਝਟਕੇ ਮਹਿਸੂਸ ਕੀਤੇ ਗਏ
. . .  1 day ago
ਵਿਕਸਤ ਭਾਰਤ ਦੀ ਗਾਰੰਟੀ ਹੈ ਮੇਰਾ ਸੰਕਲਪ- ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਰ ਖ਼ਬਰਾਂ..

Powered by REFLEX