ਤਾਜ਼ਾ ਖਬਰਾਂ


ਡਾਕਟਰ ਸੋਨਿਕਾ ਬਾਂਸਲ ਬਣੀ ਨਗਰ ਕੌਂਸਲ ਤਪਾ ਦੀ ਪ੍ਰਧਾਨ, ਰਿਸ਼ੂ ਰੰਗੀ ਬਣੀ ਮੀਤ ਪ੍ਰਧਾਨ
. . .  26 minutes ago
ਤਪਾ ਮੰਡੀ, 9 ਸਤੰਬਰ (ਵਿਜੇ ਸ਼ਰਮਾ) - ਸਥਾਨਕ ਨਗਰ ਕੌਂਸਲ ਤਪਾ ਦੀ ਡਾਕਟਰ ਸੋਨਿਕਾ ਬਾਂਸਲ ਨੂੰ ਪ੍ਰਧਾਨ ਅਤੇ ਰਿਸ਼ੂ ਰੰਗੀ ਨੂੰ ਮੀਤ ਪ੍ਰਧਾਨ ਕਨਵੀਨਰ ਐਸ.ਡੀ.ਐਮ. ਡਾਕਟਰ ਪੂਰਨਪ੍ਰੀਤ ਕੌਰ ਦੀ ਦੇਖ ਰੇਖ ਬਣਾਇਆ...
"ਅਰਦਾਸ ਸਰਬੱਤ ਦੇ ਭਲੇ ਦੀ" ਦੀ ਟੀਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਨਤਮਸਤਕ
. . .  32 minutes ago
ਸ੍ਰੀ ਅਨੰਦਪੁਰ ਸਾਹਿਬ 9 ਸਤੰਬਰ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ) - ਨਵੀਂ ਆ ਰਹੀ ਪੰਜਾਬੀ ਫ਼ਿਲਮ "ਅਰਦਾਸ ਸਰਬੱਤ ਦੇ ਭਲੇ ਦੀ" ਦੇ ਕਲਾਕਾਰ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਅਦਾਕਾਰਾ ਜੈਸਮੀਨ ਭਸੀਨ, ਪ੍ਰਿੰਸ ਕਮਲਜੀਤ ਸਿੰਘ ਪੰਮਾ ਸਮੇਤ ਸਮੁੱਚੀ ਟੀਮ...
ਸਿਵਲ ਹਸਪਤਾਲ ਭੁਲੱਥ ਵੀ ਡਾਕਟਰੀ ਸੇਵਾਵਾਂ ਬੰਦ
. . .  40 minutes ago
ਭੁਲੱਥ, 9 ਸਤੰਬਰ (ਮਨਜੀਤ ਸਿੰਘ ਰਤਨ) - ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਆਪਣੇ ਸਾਰੇ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ 9 ਸਤੰਬਰ ਤੋਂ ਐਲਾਨੀ ਹੋਈ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪੱਸ਼ਟੀਕਰਨ ਦੇਣ ਪੁੱਜੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ
. . .  25 minutes ago
ਅੰਮ੍ਰਿਤਸਰ, 9 ਸਤੰਬਰ (ਜਸਵੰਤ ਸਿੰਘ ਜੱਸ) - ਅਕਾਲੀ ਦਲ ਦੀਆਂ 2007 ਤੋਂ 2017 ਤੱਕ ਰਹੀਆਂ ਅਕਾਲੀ ਸਰਕਾਰਾਂ ਸਮੇਤ ਕੈਬਨਿਟ ਮੰਤਰੀ ਰਹੇ ਪਰਮਿੰਦਰ ਸਿੰਘ ਢੀਡਸਾ, ਸਿੰਘ ਸਾਹਿਬਾਨ ਵਲੋਂ ਪਿਛਲੇ...
 
ਪੈਟਰੋਲ ਡੀਜਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਦਿੱਤਾ ਮੰਗ ਪੱਤਰ
. . .  48 minutes ago
ਸੰਗਰੂਰ, 9 ਸਤੰਬਰ (ਧੀਰਜ ਪਸ਼ੋਰੀਆ) - ਪੰਜਾਬ ਵਿਚ ਪੈਟਰੋਲ ਡੀਜਲ ਦੀਆਂ ਵਧੀਆ ਕੀਮਤਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵਲੋਂ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦੇ ਕੇ ਇਸ ਵਾਧੇ...
ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  55 minutes ago
ਨਵੀਂ ਦਿੱਲੀ, 9 ਸਤੰਬਰ - ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...
ਜੇ ਅੱਜ ਗੱਠਜੋੜ ਦਾ ਫ਼ੈਸਲਾ ਨਾ ਹੋਇਆ ਤਾਂ ਸ਼ਾਮ ਤੱਕ 90 ਸੀਟਾਂ ਦੀ ਸੂਚੀ ਜਾਰੀ ਕਰ ਦੇਵਾਂਗੇ - ਆਪ ਹਰਿਆਣਾ ਪ੍ਰਧਾਨ ਸੁਸ਼ੀਲ ਗੁਪਤਾ
. . .  58 minutes ago
ਨਵੀਂ ਦਿੱਲੀ, 9 ਸਤੰਬਰ - ਹਰਿਆਣਾ 'ਚ 'ਆਪ' ਦੇ ਪ੍ਰਧਾਨ ਸੁਸ਼ੀਲ ਗੁਪਤਾ ਨੇ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨਾਲ ਸੰਭਾਵੀ ਚੋਣ ਗੱਠਜੋੜ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਗੁਪਤਾ ਨੇ ਕਿਹਾ ਕਿ ਜੇਕਰ ਉਨ੍ਹਾਂ...
ਸਾਬਕਾ ਅਕਾਲੀ ਮੰਤਰੀ ਸੋਹਨ ਸਿੰਘ ਠੰਡਲ ਨੇ ਅਕਾਲ ਤਖ਼ਤ ਸਕਤਰੇਤ ਵਿਖੇ ਦਿੱਤਾ ਸਪੱਸ਼ਟੀਕਰਨ ਪੱਤਰ
. . .  53 minutes ago
ਅੰਮ੍ਰਿਤਸਰ, 9 ਸਤੰਬਰ (ਜਸਵੰਤ ਸਿੰਘ ਜੱਸ) - ਅਕਾਲੀ ਦਲ ਵਿਵਾਦ ਸੰਬੰਧੀ ਸਿੰਘ ਸਾਹਿਬਾਨ ਵਲੋਂ ਬੀਤੇ ਦਿਨੀਂ 17 ਸਾਬਕਾ ਅਕਾਲੀ ਮੰਤਰੀਆਂ ਤੋਂ 15 ਦਿਨ ਦੇ ਅੰਦਰ ਅੰਦਰ ਮੰਗੇ ਗਏ ਸਪੱਸ਼ਟੀਕਰਨ...
ਸਿਵਲ ਹਸਪਤਾਲ ਅਜਨਾਲਾ ਚ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ, ਤਿੰਨ ਘੰਟੇ ਓ.ਪੀ.ਡੀ ਸੇਵਾਵਾਂ ਰੱਖੀਆਂ ਠੱਪ
. . .  about 1 hour ago
ਅਜਨਾਲਾ, 9 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿਚ ਅੱਜ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵਲੋਂ ਤਿੰਨ ਘੰਟੇ ਓ.ਪੀ.ਡੀ. ਸੇਵਾਵਾਂ ਠੱਪ ਰੱਖ ਕੇ ਹੜਤਾਲ...
ਗਲਤ ਅਤੇ ਭੜਕਾਊ ਬਿਆਨ ਲਈ ਬਿਨਾਂ ਸ਼ਰਤ ਮੁਆਫੀ ਮੰਗਣ ਅਭਿਸ਼ੇਕ ਬੈਨਰਜੀ - ਡਾਕਟਰਾਂ ਦਾ ਸਾਂਝਾ ਪਲੇਟਫਾਰਮ ਪੱਛਮੀ ਬੰਗਾਲ
. . .  about 1 hour ago
ਕੋਲਕਾਤਾ, 9 ਸਤੰਬਰ - ਡਾਕਟਰਾਂ ਦੇ ਸਾਂਝੇ ਪਲੇਟਫਾਰਮ, ਪੱਛਮੀ ਬੰਗਾਲ ਨੇ ਟੀ.ਐਮ.ਸੀ. ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੂੰ ਪੱਤਰ ਲਿਖ ਕੇ, ਆਪਣਾ ਵਿਰੋਧ ਦਰਜ ਕਰਾਇਆ ਅਤੇ...
ਕਰਨਾਟਕ : 2 ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ 6 ਮੌਤਾਂ
. . .  about 1 hour ago
ਮਧੂਗਿਰੀ ਤਾਲੁਕ (ਕਰਨਾਟਕ), 9 ਸਤੰਬਰ - ਕਰਨਾਟਕ ਦੇ ਮਧੂਗਿਰੀ ਤਾਲੁਕ ਦੇ ਕੇਰੇਗਲਪਾਲਿਆ ਨੇੜੇ 2 ਕਾਰਾਂ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ 'ਚ ਚਾਰ ਪੁਰਸ਼ਾਂ, ਇਕ ਔਰਤ ਅਤੇ ਉਸ ਦੇ 12 ਸਾਲਾ ਬੇਟੇ ਸਮੇਤ...
ਜੰਮੂ-ਕਸ਼ਮੀਰ : ਨੌਸ਼ਹਿਰਾ ਚ ਸੁਰੱਖਿਆ ਬਲਾਂ ਦਾ ਸਰਚ ਆਪ੍ਰੇਸ਼ਨ ਜਾਰੀ
. . .  about 2 hours ago
ਰਾਜੌਰੀ, 9 ਸਤੰਬਰ - ਭਾਰਤੀ ਫ਼ੌਜ ਦੁਆਰਾ ਸ਼ੁਰੂ ਕੀਤੇ ਗਏ ਇੱਕ ਐਂਟੀ-ਫਿਲਟਰੇਸ਼ਨ ਆਪ੍ਰੇਸ਼ਨ ਵਿਚ, ਰਾਜੌਰੀ ਜ਼ਿਲ੍ਹੇ ਦੇ ਲਾਮ, ਨੌਸ਼ਹਿਰਾ ਦੇ ਆਮ ਖੇਤਰ ਵਿਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਅਤੇ ਵੱਡੀ ਮਾਤਰਾ ਵਿਚ ਜੰਗ...
ਘਪਲੇਬਾਜ਼ੀ ਦਾ ਪਰਦਫਾਸ਼ ਕਰਦਿਆਂ ਡੀਪੂ ਦੀ ਕਣਕ ਦਾ ਭਰਿਆ ਟਰੱਕ ਕਾਬੂ
. . .  about 2 hours ago
ਸਿਵਲ ਹਸਪਤਾਲ ਚ ਮੰਗਾਂ ਨੂੰ ਲੈ ਕੇ ਡਾਕਟਰਾਂ ਨੇ ਕੀਤੀ ਹੜਤਾਲ, ਮਰੀਜ਼ ਹੋਏ ਪ੍ਰੇਸ਼ਾਨ
. . .  about 2 hours ago
ਕੋਲਕਾਤਾ ਕੇਸ 'ਤੇ ਸੁਪਰੀਮ ਕੋਰਟ ਚ ਸੁਣਵਤਾਈ ਅੱਜ
. . .  about 2 hours ago
ਓ.ਪੀ.ਡੀ. ਸੇਵਾਵਾਂ ਬੰਦ ਹੋਣ ਦੇ ਚੱਲਦਿਆਂ ਲੋਕ ਹੋਏ ਖੱਜਲ ਖੁਆਰ
. . .  about 1 hour ago
ਗੁਜਰਾਤ : ਗਣੇਸ਼ ਪੰਡਾਲ 'ਤੇ ਪਥਰਾਅ ਕਰਨ ਵਾਲੇ 6 ਲੋਕ ਗ੍ਰਿਫ਼ਤਾਰ
. . .  about 3 hours ago
ਭਾਰਤੀ ਫ਼ੌਜ ਨੇ 2 ਅੱਤਵਾਦੀ ਕੀਤੇ ਢੇਰ
. . .  about 3 hours ago
ਏਸ਼ਿਆਈ ਚੈਂਪੀਅਨਜ਼ ਟਰਾਫੀ ਚ ਅੱਜ ਭਾਰਤ ਦਾ ਮੁਕਾਬਲਾ ਜਪਾਨ ਨਾਲ
. . .  about 3 hours ago
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸੰਬੰਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਬਟਾਲਾ ਲਈ ਰਵਾਨਾ
. . .  about 3 hours ago
ਹੋਰ ਖ਼ਬਰਾਂ..

Powered by REFLEX