ਤਾਜ਼ਾ ਖਬਰਾਂ


ਦਿੱਲੀ : ਘਰ ਤੋਂ ਮਿਲੀਆਂ ਦੋ ਨਾਬਾਲਗਾਂ ਦੀਆਂ ਲਾਸ਼ਾਂ, ਮਾਂ ਜ਼ਖ਼ਮੀ-ਪਿਤਾ ਦੀ ਲਾਸ਼ ਰੇਲਵੇ ਪਟੜੀ ਤੋਂ ਬਰਾਮਦ
. . .  5 minutes ago
ਨਵੀਂ ਦਿੱਲੀ, 21 ਅਪ੍ਰੈਲ - ਦਿੱਲੀ ਦੇ ਸ਼ਸ਼ੀ ਗਾਰਡਨ ਸਥਿਤ ਉਨ੍ਹਾਂ ਦੇ ਘਰ ਤੋਂ ਦੋ ਨਾਬਾਲਗਾਂ ਦੀਆਂ ਲਾਸ਼ਾਂ ਮਿਲੀਆਂ, ਜੋ ਭੈਣ-ਭਰਾ ਸਨ। ਉਨ੍ਹਾਂ ਦੀ ਮਾਂ ਜ਼ਖਮੀ ਹਾਲਤ 'ਚ ਮਿਲੀ ਅਤੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ...
ਹਰਿਆਣਾ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ - ਨਾਇਬ ਸਿੰਘ ਸੈਣੀ
. . .  21 minutes ago
ਕਰਨਾਲ, 21 ਅਪ੍ਰੈਲ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਕਹਿਣਾ ਹੈ, “ਮੈਂ ਉਸ ਹਲਕੇ ਦਾ ਦੌਰਾ ਕੀਤਾ ਜਿੱਥੇ ਕੁਦਰਤੀ ਆਫ਼ਤ ਨੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਕਰ ਦਿੱਤੀਆਂ… ਮੈਂ ਸਾਰੇ ਪਿੰਡਾਂ ਵਿਚ ਅਧਿਕਾਰੀ ਭੇਜੇ ਹਨ ਅਤੇ ਨੁਕਸਾਨ...
ਜ਼ੇਲੇਨਸਕੀ, ਨੇਤਨਯਾਹੂ ਨੇ ਸਹਾਇਤਾ ਪੈਕੇਜ ਪਾਸ ਕਰਨ ਲਈ ਅਮਰੀਕੀ ਸੰਸਦ ਮੈਂਬਰਾਂ ਦਾ ਕੀਤਾ ਧੰਨਵਾਦ
. . .  24 minutes ago
ਯੇਰੂਸਲਮ/ਕੀਵ, 21 ਅਪ੍ਰੈਲ - ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ , ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਹਾਇਤਾ ਪੈਕੇਜ ਨੂੰ ਪਾਸ ਕਰਨ ਲਈ ਅਮਰੀਕੀ ਸੰਸਦ ਮੈਂਬਰਾਂ ਦਾ ਧੰਨਵਾਦ...
ਆਈ.ਪੀ.ਐੱਲ. 2024 'ਚ ਅੱਜ ਕੋਲਕਾਤਾ ਦਾ ਮੁਕਾਬਲਾ ਬੈਂਗਲੌਰ ਅਤੇ ਪੰਜਾਬ ਦਾ ਗੁਜਰਾਤ ਨਾਲ
. . .  30 minutes ago
ਕੋਲਕਾਤਾ/ਮੁਹਾਲੀ, 21 ਅਪ੍ਰੈਲ - ਆਈ.ਪੀ.ਐੱਲ. 2024 'ਚ ਅੱਜ ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਸ ਬੈਂਗਲੌਰ ਵਿਚਕਾਰ ਹੋਵੇਗਾ। ਕੋਲਕਾਤਾ ਦੇ ਈਡਨ ਗਾਰਡਨ 'ਚ ਇਹ ਮੈਚ ਦੁਪਹਿਰ...
 
⭐ਮਾਣਕ-ਮੋਤੀ ⭐
. . .  47 minutes ago
⭐ਮਾਣਕ-ਮੋਤੀ ⭐
ਆਈ.ਪੀ.ਐਲ. 2024 : ਹੈਦਰਾਬਾਦ ਨੇ 67 ਦੌੜਾਂ ਨਾਲ ਹਰਾਇਆ ਦਿੱਲੀ ਨੂੰ
. . .  1 day ago
ਯੂ.ਪੀ. - ਅਯੁੱਧਿਆ ਜੰਕਸ਼ਨ ਨੇੜੇ ਮਾਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰੇ
. . .  1 day ago
ਅਯੁੱਧਿਆ, 20 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਅਯੁੱਧਿਆ ਜੰਕਸ਼ਨ ਨੇੜੇ ਮਾਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ...
ਲੋਕ ਸਭਾ ਚੋਣਾਂ ਲਈ ਬੀ.ਜੇ.ਡੀ. ਵਲੋਂ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
. . .  1 day ago
ਭੁਵਨੇਸ਼ਵਰ, 20 ਅਪ੍ਰੈਲ -20 ਅਪ੍ਰੈਲ - ਬੀ.ਜੇ.ਡੀ. ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ...
ਹਰਿਆਣਾ : ਸ਼ਮਸ਼ਾਨਘਾਟ ਦੀ ਕੰਧ ਡਿੱਗਣ ਨਾਲ ਇਕ ਬੱਚੇ ਸਮੇਤ 4 ਮੌ-ਤਾਂ
. . .  1 day ago
ਗੁਰੂਗ੍ਰਾਮ (ਹਰਿਆਣਾ) 20 ਅਪ੍ਰੈਲ - ਹਰਿਆਣਾ ਦੇ ਗੁਰੂਗ੍ਰਾਮ ਦੇ ਅਰਜੁਨ ਨਗਰ ਵਿਚ ਅੱਜ ਸ਼ਮਸ਼ਾਨਘਾਟ ਦੀ ਕੰਧ ਡਿੱਗਣ ਨਾਲ ਇਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ...
ਅਮਰੀਕਾ ਨਾਲ ਮਿਲਟਰੀ ਅਭਿਆਸ ਕਰੇਗਾ ਫਿਲੀਪੀਨਜ਼
. . .  1 day ago
ਮਨੀਲਾ, 20 ਅਪ੍ਰੈਲ - ਚੀਨ ਨਾਲ ਵਧਦੇ ਤਣਾਅ ਦਰਮਿਆਨ ਫਿਲੀਪੀਨਜ਼ ਅਮਰੀਕਾ ਨਾਲ ਮਿਲਟਰੀ ਅਭਿਆਸ...
ਆਈ.ਪੀ.ਐਲ. 2024 : ਹੈਦਰਾਬਾਦ ਨੇ ਦਿੱਲੀ ਨੂੰ ਜਿੱਤਣ ਲਈ ਦਿੱਤਾ 267 ਦੌੜਾਂ ਦਾ ਟੀਚਾ
. . .  1 day ago
ਨਵੀਂ ਦਿੱਲੀ, 20 ਅਪ੍ਰੈਲ - ਆਈ.ਪੀ.ਐਲ. 2024 ਦੇ ਅੱਜ ਦੇ ਮੈਚ ਵਿਚ ਦਿੱਲੀ ਕੈਪੀਟਲਸ ਖ਼ਿਲਾਫ਼ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਸਨਰਾਈਜ਼ਰਸ ਹੈਦਰਾਬਾਦ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 266 ਦੌੜਾਂ...
ਕਾਂਗਰਸ ਵਲੋਂ ਲੋਕ ਸਭਾ ਚੋਣਾਂ ਲਈ 4 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 20 ਅਪ੍ਰੈਲ - ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ 4 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ...
ਕਾਂਗਰਸ ਵਲੋਂ ਉੜੀਸ਼ਾ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਪਾਕਿਸਤਾਨ ਸਰਕਾਰ ਨੇ ਇਕ ਹਫ਼ਤੇ ਦੇ ਅੰਦਰ ਬੈਂਕਾਂ ਤੋਂ ਲਿਆ 650 ਬਿਲੀਅਨ ਦਾ ਕਰਜ਼ਾ
. . .  1 day ago
ਪਹਿਲਵਾਨ ਵਿਨੇਸ਼ ਫੋਗਾਟ ਤੇ ਅੰਸ਼ੂ ਮਲਿਕ ਨੂੰ ਮਿਲਿਆ ਪੈਰਿਸ ਓਲੰਪਿਕ 2024 ਦਾ ਕੋਟਾ
. . .  1 day ago
ਯੂ.ਪੀ. : ਮੁਰਾਦਾਬਾਦ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਕੁੰਵਰ ਸਰਵੇਸ਼ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
. . .  1 day ago
ਗੁਰੂਹਰਸਹਾਏ : ਬੇਲਗਾਮ ਘੋੜਿਆਂ ਨੇ ਕਈ ਲੋਕਾਂ ਨੂੰ ਵੱਢ ਕੇ ਕੀਤਾ ਜ਼ਖਮੀ
. . .  1 day ago
ਸ਼੍ਰੋਮਣੀ ਅਕਾਲੀ ਦਲ ਵਲੋਂ ਬਲਜੀਤ ਸਿੰਘ ਬੀੜ ਤੇ ਜੱਗਾ ਕਲਿਆਣ ਮੀਤ ਪ੍ਰਧਾਨ ਵਜੋਂ ਨਿਯੁਕਤ
. . .  1 day ago
ਦਿੱਲੀ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ
. . .  1 day ago
ਸਲਮਾਨ ਖਾਨ ਦੇ ਘਰ ਫਾਇਰਿੰਗ ਮਾਮਲੇ ਚ ਪੁਲਿਸ ਨੇ ਜੋੜੀਆਂ ਨਵੀਆਂ ਧਾਰਾਵਾਂ
. . .  1 day ago
ਹੋਰ ਖ਼ਬਰਾਂ..

Powered by REFLEX