ਤਾਜ਼ਾ ਖਬਰਾਂ


ਜਥੇਦਾਰ ਗੜਗੱਜ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਛਬੀਲ ਬਾਬਾ ਬੁੱਢਾ ਜੀ ਵਿਖੇ ਕੀਤੀ ਸੇਵਾ
. . .  9 minutes ago
ਅੰਮ੍ਰਿਤਸਰ, 27 ਅਪ੍ਰੈਲ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ...
ਪੱਛਮੀ ਬੰਗਾਲ : ਜਦੋਂ ਵੀ ਟੀਐਮਸੀ ਹਮਲਾਵਰ ਹੁੰਦੀ ਹੈ, ਉਨ੍ਹਾਂ ਦੀ ਹਾਰ ਯਕੀਨੀ ਹੁੰਦੀ ਹੈ - ਰਵੀ ਕਿਸ਼ਨ
. . .  16 minutes ago
ਕੋਲਕਾਤਾ, 27 ਅਪ੍ਰੈਲ - ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਨੇ ਕਿਹਾ, "ਇਹ ਟੀਐਮਸੀ ਦੀ ਹਾਰ ਹੈ। ਜਦੋਂ ਵੀ ਟੀਐਮਸੀ ਹਮਲਾਵਰ ਹੁੰਦੀ ਹੈ, ਉਨ੍ਹਾਂ ਦੀ ਹਾਰ ਯਕੀਨੀ ਹੁੰਦੀ ਹੈ... ਕੱਲ੍ਹ ਉਹ ਮੇਰੀ ਰੈਲੀ...
ਹਿਜ਼ਬੁੱਲਾ ਮੁਖੀ ਨਈਮ ਕਾਸਿਮ ਵਲੋਂ ਇਜ਼ਰਾਈਲ ਨਾਲ ਸਿੱਧੀ ਗੱਲਬਾਤ ਤੋਂ ਇਨਕਾਰ
. . .  22 minutes ago
ਬੇਰੂਤ, 27 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਹਿਜ਼ਬੁੱਲਾ ਦੇ ਮੁਖੀ ਨਈਮ ਕਾਸਿਮ ਨੇ ਇਜ਼ਰਾਈਲ ਨਾਲ ਸਿੱਧੀ ਗੱਲਬਾਤ ਵਿਚ ਸ਼ਾਮਿਲ ਹੋਣ ਤੋਂ ਸਮੂਹ ਦੇ ਇਨਕਾਰ ਨੂੰ ਇਕ ਵਾਰ ਫਿਰ ਤੋਂ ਦੁਹਰਾਇਆ...
ਪਾਕਿਸਤਾਨ ਕੋਲ ਤਹਿਰਾਨ ਅਤੇ ਵਾਸ਼ਿੰਗਟਨ ਵਿਚਕਾਰ ਵਿਚੋਲਗੀ ਕਰਨ ਲਈ "ਭਰੋਸੇਯੋਗਤਾ" ਦੀ ਘਾਟ - ਸੀਨੀਅਰ ਸੰਸਦ ਮੈਂਬਰ ਈਰਾਨ
. . .  about 1 hour ago
ਤਹਿਰਾਨ, 27 ਅਪ੍ਰੈਲ - ਜਿਵੇਂ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਸਫਲਤਾ ਪ੍ਰਾਪਤ ਕਰਨ ਲਈ ਕੂਟਨੀਤਕ ਯਤਨ ਜਾਰੀ ਹਨ, ਇਕ ਸੀਨੀਅਰ ਈਰਾਨੀ ਸੰਸਦ ਮੈਂਬਰ ਨੇ ਇਕ ਨਿਰਪੱਖ ਵਿਚੋਲੇ...
 
ਮਹਾਤਮਾ ਗਾਂਧੀ ਤੋਂ ਪ੍ਰੇਰਿਤ ਸੱਤਿਆਗ੍ਰਹਿ ਦਾ ਰਸਤਾ ਚੁਣਿਆ ਹੈ, ਅਰਵਿੰਦ ਕੇਜਰੀਵਾਲ ਜੀ ਨੇ - ਹਰਪਾਲ ਸਿੰਘ ਚੀਮਾ
. . .  about 1 hour ago
ਚੰਡੀਗੜ੍ਹ, 27 ਅਪ੍ਰੈਲ - ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਟਵੀਟ ਕਰ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਨੇ ਮਹਾਤਮਾ ਗਾਂਧੀ ਤੋਂ ਪ੍ਰੇਰਿਤ ਸੱਤਿਆਗ੍ਰਹਿ ਦਾ ਰਸਤਾ ਚੁਣਿਆ ਹੈ, ਜੋ ਕਿ ਸੱਚ...
ਪੱਛਮੀ ਬੰਗਾਲ ਚੋਣਾਂ : ਟੀਐਮਸੀ ਸੰਸਦ ਮੈਂਬਰ ਮਿਤਾਲੀ ਬਾਗ਼ ਦੇ ਕਾਫਲੇ ਉੱਪਰ ਕਥਿਤ ਤੌਰ 'ਤੇ ਹਮਲਾ
. . .  about 1 hour ago
ਆਰਾਮਬਾਗ (ਪੱਛਮੀ ਬੰਗਾਲ), 27 ਅਪ੍ਰੈਲ - ਤ੍ਰਿਣਮੂਲ ਕਾਂਗਰਸ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਸੰਸਦ ਮੈਂਬਰ ਮਿਤਾਲੀ ਬਾਗ਼ ਦੇ ਕਾਫਲੇ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ, ਜਦੋਂ ਉਹ ਆਰਾਮਬਾਗ...
ਨਿਆਂ ਪ੍ਰਕਿਰਿਆ 'ਤੇ ਸਿਆਸੀ ਪਰਛਾਂਵਾਂ ਪੈ ਜਾਵੇ, ਕਮਜ਼ੋਰ ਹੋ ਜਾਂਦੇ ਹਨ ਸੱਚ ਅਤੇ ਇਨਸਾਫ਼ - ਅਮਨ ਅਰੋੜਾ
. . .  about 1 hour ago
ਚੰਡੀਗੜ੍ਹ, 27 ਅਪ੍ਰੈਲ - ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਟਵੀਟ ਕਰ ਕਿਹਾ, ਜਦੋਂ ਨਿਆਂ ਪ੍ਰਕਿਰਿਆ 'ਤੇ ਸਿਆਸੀ ਪਰਛਾਂਵਾਂ ਪੈ ਜਾਵੇ, ਤਾਂ ਸੱਚ ਅਤੇ ਇਨਸਾਫ਼...
90 ਲੱਖ ਵੋਟਾਂ ਕੱਟਣ ਦਾ ਬਦਲਾ ਲੈਣਗੇ ਬੰਗਾਲ ਦੇ ਲੋਕ - ਕੇਜਰੀਵਾਲ
. . .  about 1 hour ago
ਕੋਲਕਾਤਾ, 27 ਅਪ੍ਰੈਲ - ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਆਪਣਾ ਸਮਰਥਨ ਦਿੰਦੇ ਹੋਏ ਕਿਹਾ ਕਿ ਬੰਗਾਲ...
ਅਸੀਂ ਸਾਰੇ ਕੇਜਰੀਵਾਲ ਸਾਹਿਬ ਦੇ ਨਾਲ ਖੜ੍ਹੇ ਹਾਂ - ਮੁੱਖ ਮੰਤਰੀ ਭਗਵੰਤ ਮਾਨ
. . .  about 2 hours ago
ਚੰਡੀਗੜ੍ਹ, 27 ਅਪ੍ਰੈਲ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿਸੱਚ ਦੀ ਲੜਾਈ ਲੜ ਰਹੇ ਕੇਜਰੀਵਾਲ ਸਾਹਿਬ ਨੇ ਦਿਖਾ ਦਿੱਤਾ ਕਿ ਸਵੈ-ਮਾਣ ਅਤੇ ਨਿਆਂ ਲਈ ਕੁਝ ਵੀ ਕੁਰਬਾਨ ਕਰਨ...
ਡਾ. ਨਿਖਿਲ ਟੰਡਨ ਨੂੰ ਸੌਂਪਿਆ ਗਿਆ ਏਮਜ਼, ਦਿੱਲੀ ਦੇ ਡਾਇਰੈਕਟਰ ਅਹੁਦੇ ਦਾ ਵਾਧੂ ਚਾਰਜ
. . .  about 2 hours ago
ਨਵੀਂ ਦਿੱਲੀ, 27 ਅਪ੍ਰੈਲ - ਡਾ. ਨਿਖਿਲ ਟੰਡਨ, ਜੋ ਇਸ ਸਮੇਂ ਐਂਡੋਕਰੀਨੋਲੋਜੀ ਅਤੇ ਮੈਟਾਬੋਲਿਜ਼ਮ ਵਿਭਾਗ ਦੇ ਮੁਖੀ ਅਤੇ ਡੀਨ ਅਕਾਦਮਿਕ ਵਜੋਂ ਸੇਵਾ ਨਿਭਾ ਰਹੇ ਹਨ, ਨੂੰ ਏਮਜ਼, ਦਿੱਲੀ ਦੇ ਡਾਇਰੈਕਟਰ...
ਹੁਣ ਨਿਆਂਪਾਲਿਕਾ ਨੂੰ ਨਿਸ਼ਾਨਾ ਬਣਾ ਰਹੇ ਹਨ ਕੇਜਰੀਵਾਲ - ਐਡਵੋਕੇਟ ਜੈ ਅਨੰਤ ਦੇਹਰਾਦਰਾਈ
. . .  about 2 hours ago
ਨਵੀਂ ਦਿੱਲੀ, 27 ਅਪ੍ਰੈਲ - 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਜਸਟਿਸ ਸਵਰਣਨ ਕਾਂਤਾ ਸ਼ਰਮਾ ਨੂੰ ਲਿਖੇ ਪੱਤਰ ਅਤੇ ਦਿੱਲੀ ਆਬਕਾਰੀ ਨੀਤੀ ਮਾਮਲੇ ਦੀ ਸੁਣਵਾਈ ਲਈ ਵਿਅਕਤੀਗਤ...
ਭਾਰਤ-ਨਿਊਜ਼ੀਲੈਂਡ ਐਫਟੀਏ 'ਤੇ ਅੱਜ ਕੀਤੇ ਜਾਣਗੇ ਦਸਤਖਤ
. . .  about 2 hours ago
ਨਵੀਂ ਦਿੱਲੀ, 27 ਅਪ੍ਰੈਲ - ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਪੀਯੂਸ਼ ਗੋਇਲ ਨੇ ਨਿਊਜ਼ੀਲੈਂਡ ਦੇ ਵਪਾਰ ਅਤੇ ਨਿਵੇਸ਼ ਮੰਤਰੀ ਟੌਡ ਮੈਕਲੇ ਨਾਲ, ਦਿੱਲੀ ਵਿੱਚ ਭਾਰਤ-ਨਿਊਜ਼ੀਲੈਂਡ ਵਪਾਰ ਫੋਰਮ ਵਿਚ ਹਿੱਸਾ...
ਮਹਿਲਾ ਵਕੀਲ 'ਤੇ ਕਥਿਤ ਬੇਰਹਿਮ ਹਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਸੁਓ ਮੋਟੋ ਕੇਸ ਦਰਜ
. . .  about 3 hours ago
ਪੱਛਮੀ ਬੰਗਾਲ : ਹੁਣ ਜਨਤਕ ਚਰਚਾ ਦਾ ਵਿਸ਼ਾ ਬਣ ਗਏ ਹਨ, ਤ੍ਰਿਣਮੂਲ ਦਾ ਭ੍ਰਿਸ਼ਟਾਚਾਰ ਅਤੇ ਅੱਤਿਆਚਾਰ - ਸਮ੍ਰਿਤੀ ਈਰਾਨੀ
. . .  about 3 hours ago
ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਈ ਡੀ ਦੀ ਰੇਡ, ਫਿਲਹਾਲ ਜਾਂਚ ਜਾਰੀ
. . .  about 3 hours ago
ਫਿਰੋਜ਼ਪੁਰ ਫਾਜ਼ਿਲਕਾ ਮੁੱਖ ਮਾਰਗ ਤੇ ਸੜਕ ਹਾਦਸੇ ਵਿਚ ਬਜ਼ੁਰਗ ਦੀ ਹੋਈ ਮੌਤ
. . .  1 minute ago
ਤਾਮਿਲਨਾਡੂ : ਅਦਾਕਾਰ ਅਤੇ ਟੀਵੀਕੇ ਮੁਖੀ ਵਿਜੇ ਖ਼ਿਲਾਫ਼ ਪਟੀਸ਼ਨ ਮਦਰਾਸ ਹਾਈ ਕੋਰਟ ਵਲੋਂ ਖਾਰਜ
. . .  about 4 hours ago
ਬੀਜੇਪੀ ਵਿਚ ਜਾਣ ਦੀਆਂ ਅਟਕਲਾਂ ਦੇ ਸਵਾਲ ਤੋਂ ਬਚਦੇ ਨਜ਼ਰ ਆਏ ਸੰਜੀਵ ਅਰੋੜਾ
. . .  about 4 hours ago
ਭਿੰਡੀ ਸੈਦਾਂ ਪੁਲਿਸ ਥਾਣੇ ਦੇ ਐਸ.ਐਚ.ਓ ਤੇ ਐਨ.ਡੀ.ਪੀ.ਐਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ
. . .  about 4 hours ago
ਇਕ ਮਈ ਤੋਂ ਬਾਅਦ ਪੰਜਾਬ ਚ ਨਹੀਂ ਲੱਗੇਗਾ ਕੋਈ ਬਿਜਲੀ ਦਾ ਕੱਟ - ਸੰਜੀਵ ਅਰੋੜਾ
. . .  about 4 hours ago
ਹੋਰ ਖ਼ਬਰਾਂ..

Powered by REFLEX