ਤਾਜ਼ਾ ਖਬਰਾਂ


ਡੇਢ ਕਿੱਲੋ ਹੈਰੋਇਨ ਸਮੇਤ ਇਕ ਕਾਬੂ
. . .  56 minutes ago
ਅਟਾਰੀ ਸਰਹੱਦ, (ਅੰਮ੍ਰਿਤਸਰ)-23 ਜਨਵਰੀ-(ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਦੇ ਖਾਤਮੇ ਲਈ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ...
ਮੋਟਰਸਾਈਕਲ ਸਵਾਰ ਦੇ ਗਲੇ ’ਤੇ ਫਿਰੀ ਚਾਈਨਾ ਡੋਰ, ਗੰਭੀਰ ਜ਼ਖਮੀ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ/ ਸੰਗਰੂਰ, 23 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਅੱਜ ਦੁਪਹਿਰ ਸਮੇਂ ਸੁਨਾਮ ਦੇ ਫਲਾਈ ਓਵਰ 'ਤੇ ਇਕ ਮੋਟਰਸਾਇਕਲ ਸਵਾਰ ਨੌਜਵਾਨ ਦੇ ਚਾਈਨਾ ਡੋਰ...
ਦਾਤਾ ਦੇ ਬਜ਼ੁਰਗ ਦੀ ਭੇਦਭਰੀ ਹਾਲਤ 'ਚ ਨਹਿਰ 'ਚੋਂ ਲਾ.ਸ਼ ਮਿਲੀ
. . .  about 1 hour ago
ਕੋਟਫ਼ਤੂਹੀ, (ਹੁਸ਼ਿਆਰਪੁਰ), 23 ਜਨਵਰੀ ( ਅਵਤਾਰ ਸਿੰਘ ਅਟਵਾਲ)- ਨਜ਼ਦੀਕੀ ਪਿੰਡ ਦਾਤਾ ਦਾ ਇਕ ਬਜ਼ੁਰਗ ਵਿਅਕਤੀ ਪਿਛਲੇ ਦਿਨ ਤੋਂ ਗੁੰਮ ਸੀ, ਦੀ ਅੱਜ ਦੁਪਹਿਰੇ ਬਿਸਤ ਦੁਆਬ ਨਹਿਰ ’ਚੋਂ ...
ਨਸ਼ਾ ਸਮੱਗਲਰਾਂ ਦੀ ਨਾਜਾਇਜ਼ ਜਾਇਦਾਦ ’ਤੇ ਚੱਲਿਆ ਪੀਲਾ ਪੰਜਾ
. . .  about 1 hour ago
ਧਰਮਗੜ੍ਹ (ਸੰਗਰੂਰ) , 23 ਜਨਵਰੀ (ਗੁਰਜੀਤ ਸਿੰਘ ਚਹਿਲ) - ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ (ਆਈ.ਪੀ.ਐਸ.) ਦੇ ਦਿਸ਼ਾ ਨਿਰਦੇਸਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਨਸ਼ਾ ਸਮੱਗਲਰਾਂ ਖਿਲਾਫ...
 
ਕਰੰਟ ਲੱਗਣ ਨਾਲ 18 ਸਾਲਾ ਨੌਜਵਾਨ ਦੀ ਮੌਤ
. . .  about 2 hours ago
ਨਾਭਾ, 23 ਜਨਵਰੀ (ਭੁਪਿੰਦਰ ਸਿੰਘ)- ਨਾਭਾ ’ਚ 18 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਬਰਸਾਤ ਕਾਰਨ ਪਾਣੀ ਖੜ੍ਹਾ ਹੋਣ ਕਾਰਨ ਇਹ ਹਾਦਸਾ ਹੋਇਆ ਹੈ...
ਤਰਸਿਕਾ ਵਿਚ 2 ਜਣਿਆਂ ਨੂੰ ਮਾਰੀ ਗੋਲੀ, ਦੋਵੇਂ ਗੰਭੀਰ ਜ਼ਖਮੀ
. . .  about 2 hours ago
ਅੰਮ੍ਰਿਤਸਰ, 23 ਜਨਵਰੀ (ਅਤਰ ਸਿੰਘ) ਕਸਬਾ ਤਰਸਿੱਕਾ ਦੀ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐਮ. ’ਚ ਬਲਜੀਤ ਸਿੰਘ ਤਰਸਿੱਕਾ ਨੂੰ ਪੈਸੇ ਕੱਢਵਾਉਣ ਗਿਆਂ ਨੂੰ ਸੱਜੇ ਮੋਢੇ ’ਚ ਅਣਪਛਾਤਿਆਂ ਨੇ ਗੋਲੀ ਮਾਰ ਦਿੱਤੀ...
ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ
. . .  about 2 hours ago
ਸ੍ਰੀ ਹਜ਼ੂਰ ਸਾਹਿਬ, 23 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ 24-25 ਜਨਵਰੀ ਨੂੰ ਮਨਾਈ ਜਾ ਰਹੀ...
ਅੱਜ ਤੋਂ ਠੀਕ ਤਿੰਨ ਮਹੀਨੇ ਬਾਅਦ ਖੁੱਲ੍ਹਣਗੇ ਬਦਰੀਨਾਥ ਧਾਮ ਦੇ ਕਪਾਟ
. . .  about 2 hours ago
ਦੇਹਰਾਦੂਨ, 23 ਜਨਵਰੀ- ਉਤਰਾਖੰਡ ਦੇ ਚਮੋਲੀ ਵਿਚ ਬਦਰੀਨਾਥ ਧਾਮ ਦੇ ਕਪਾਟ ਇਸ ਸਾਲ ਅੱਜ ਤੋਂ ਠੀਕ ਤਿੰਨ ਮਹੀਨੇ ਬਾਅਦ ਯਾਨੀ 23 ਅਪ੍ਰੈਲ ਨੂੰ ਖੁੱਲ੍ਹਣਗੇ। ਉੱਤਰਕਾਸ਼ੀ ਵਿਚ ਗੰਗੋਤਰੀ....
ਪ੍ਰਧਾਨ ਮੰਤਰੀ ਮੋਦੀ ਨੇ ਤਿਰੂਵਨੰਤਪੁਰਮ ਵਿਚ 3 ਅੰਮ੍ਰਿਤ ਭਾਰਤ ਰੇਲਗੱਡੀਆਂ, ਵਿਕਾਸ ਪ੍ਰੋਜੈਕਟਾਂ ਨੂੰ ਦਿਖਾਈ ਹਰੀ ਝੰਡੀ
. . .  about 2 hours ago
ਤਿਰੂਵਨੰਤਪੁਰਮ (ਕੇਰਲ), 23 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲਗੱਡੀਆਂ ਅਤੇ ਇਕ ਯਾਤਰੀ ਰੇਲਗੱਡੀ ਸਮੇਤ ਚਾਰ ਨਵੀਆਂ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਈ ਅਤੇ ਕੇਰਲ ਦੀ ਰਾਜਧਾਨੀ...
ਦਿੱਲੀ : ਗਣਤੰਤਰ ਦਿਵਸ ਪਰੇਡ ਲਈ ਕਰਤਵਯ ਪਥ 'ਤੇ ਹੋਈ ਫੁੱਲ-ਡਰੈਸ ਰਿਹਰਸਲ
. . .  1 minute ago
ਦਿੱਲੀ ਹਾਈ ਕੋਰਟ ਨੇ ਆਰ ਕੇ ਫੈਮਿਲੀ ਟਰੱਸਟ 'ਤੇ ਰਾਣੀ ਕਪੂਰ ਦੇ ਮੁਕੱਦਮੇ ਨੂੰ ਦੁਬਾਰਾ ਕੀਤਾ ਲਿਸਟ
. . .  about 3 hours ago
ਨਵੀਂ ਦਿੱਲੀ, 23 ਜਨਵਰੀ - ਦਿੱਲੀ ਹਾਈ ਕੋਰਟ ਨੇ ਰਾਣੀ ਕਪੂਰ ਵਲੋਂ ਆਰ ਕੇ ਫੈਮਿਲੀ ਟਰੱਸਟ ਨੂੰ ਭੰਗ ਕਰਨ ਸੰਬੰਧੀ ਦਾਇਰ ਸਿਵਲ ਮੁਕੱਦਮੇ ਨੂੰ 28 ਜਨਵਰੀ ਲਈ ਦੁਬਾਰਾ ਲਿਸਟ ਕਰ ਦਿੱਤਾ ਹੈ। ਇਸ ਮਾਮਲੇ ਵਿਚ ਇਕ ਸੰਖੇਪ ਸੁਣਵਾਈ ਸ਼ੁਰੂ ਕਰਨ ਤੋਂ ਬਾਅਦ...
ਭਾਰੀ ਮੀਂਹ ਕਾਰਨ ਡਿੱਗੀ ਇਕ ਮਕਾਨ ਦੀ ਛੱਤ, 3 ਬੱਚੇ ਜ਼ਖ਼ਮੀ
. . .  about 2 hours ago
ਮਨੀਮਾਜਰਾ (ਚੰਡੀਗੜ੍ਹ), 23 ਜਨਵਰੀ - ਮਨੀਮਾਜਰਾ ਦੇ ਗੋਵਿੰਦਪੁਰ ਇਲਾਕੇ ਵਿਚ ਇਕ ਵੱਡਾ ਹਾਦਸਾ ਵਾਪਰਿਆ ਜਦੋਂ ਇਕ ਮਕਾਨ ਦੀ ਛੱਤ ਅਚਾਨਕ ਡਿੱਗ ਗਈ। ਮਲਬੇ ਹੇਠ ਦੱਬਣ ਨਾਲ ਘਰ ਦੇ ਅੰਦਰ...
ਚੰਡੀਗੜ੍ਹ ’ਚ ਮੀਂਹ ਨਾਲ ਵੱਡਾ ਨੁਕਸਾਨ, ਡਿੱਗੇ ਦਰਖ਼ਤ
. . .  about 3 hours ago
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਹਵਾ
. . .  about 3 hours ago
ਗੁਰਦਾਸਪੁਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
. . .  about 3 hours ago
ਆਦਮਪੁਰ ਨੇੜੇ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ
. . .  about 4 hours ago
ਨੋਇਡਾ ਤੇ ਗੁਜਰਾਤ ਦੇ ਕੁਝ ਸਕੂਲਾਂ ਨੂੰ ਆਏ ਧਮਕੀ ਭਰੇ ਈ.ਮੇਲ
. . .  1 minute ago
ਮੁੱਖ ਮੰਤਰੀ ਪੰਜਾਬ ਵਲੋਂ ਬਸੰਤ ਪੰਚਮੀ ਦੀਆਂ ਮੁਬਾਰਕਾਂ
. . .  about 6 hours ago
ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਕੇਰਲ ਤੇ ਤਾਮਿਲਨਾਡੂ ਦਾ ਦੌਰਾ
. . .  about 7 hours ago
ਮੀਂਹ ਨੇ ਬਦਲਿਆ ਪੰਜਾਬ ਦਾ ਮੌਸਮ
. . .  about 7 hours ago
ਹੋਰ ਖ਼ਬਰਾਂ..

Powered by REFLEX