ਤਾਜ਼ਾ ਖਬਰਾਂ


ਪੁਡੂਚੇਰੀ : ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਚ ਪਹਿਲੀ ਤੋਂ ਅੱਠਵੀਂ ਤੱਕ ਦੀਆਂ ਜਮਾਤਾਂ ਮੁਅੱਤਲ
. . .  4 minutes ago
ਪੁਡੂਚੇਰੀ, 18 ਸਤੰਬਰ - ਪੁਡੂਚੇਰੀ ਖੇਤਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਅੱਜ ਪਹਿਲੀ ਤੋਂ ਅੱਠਵੀਂ ਤੱਕ ਦੀਆਂ ਜਮਾਤਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। 9ਵੀਂ ਤੋਂ 12ਵੀਂ ਜਮਾਤਾਂ ਆਮ ਵਾਂਗ ਚੱਲਣਗੀਆਂ।ਬਿਜਲੀ ਦਰਾਂ...
ਹਰਿਆਣਾ ਚੋਣਾਂ : ਭਾਜਪਾ ਅੱਜ ਜਾਰੀ ਕਰੇਗੀ ਘੋਸ਼ਣਾ ਪੱਤਰ
. . .  8 minutes ago
ਰੋਹਤਕ, 18 ਸਤੰਬਰ - ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਅੱਜ ਘੋਸ਼ਣਾ ਪੱਤਰ ਜਾਰੀ ਕੀਤਾ ਜਾਵੇਗਾ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਰੋਹਤਕ ਚ ਸੰਕਲਪ ਪੱਤਰ ਜਾਰੀ...
ਜੰਮੂ ਕਸ਼ਮੀਰ ਚ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  38 minutes ago
ਸ੍ਰੀਨਗਰ/ਜੰਮੂ - ਜੰਮੂ-ਕਸ਼ਮੀਰ ਦੇ 24 ਵਿਧਾਨ ਸਭਾ ਹਲਕਿਆਂ (ਕਸ਼ਮੀਰ ਵਿਚ 16 ਅਤੇ ਜੰਮੂ ਵਿਚ 8) ਲਈ ਪੋਲਿੰਗ ਸ਼ੁਰੂ ਹੋ ਗਈ ਹੈ।ਅਗਸਤ 2019 ਵਿਚ ਧਾਰਾ 370 ਨੂੰ ਰੱਦ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਇਹ...
ਜੰਮੂ ਕਸ਼ਮੀਰ ਚ ਪਹਿਲੇ ਪੜਾਅ ਤਹਿਤ 24 ਸੀਟਾਂ ਲਈ ਵੋਟਿੰਗ ਅੱਜ
. . .  57 minutes ago
ਸ੍ਰੀਨਗਰ/ਜੰਮੂ, 18 ਸਤੰਬਰ - ਜੰਮੂ ਕਸ਼ਮੀਰ ਚ ਪਹਿਲੇ ਪੜਾਅ ਤਹਿਤ 24 ਸੀਟਾਂ ਲਈ ਵੋਟਿੰਗ ਅੱਜ ਹੋਵੇਗੀ। ਵੋਟਿੰਗ ਦਾ ਕੰਮ ਸਵੇਰੇ 7 ਵਜੇ ਸ਼ੁਰੂ...
 
⭐ਮਾਣਕ-ਮੋਤੀ ⭐
. . .  about 1 hour ago
⭐ਮਾਣਕ-ਮੋਤੀ ⭐
ਪ੍ਰਧਾਨ ਮੰਤਰੀ ਮੋਦੀ 21 ਤੋਂ 23 ਸਤੰਬਰ ਤੱਕ ਅਮਰੀਕਾ ਦਾ ਦੌਰਾ ਕਰਨਗੇ
. . .  1 day ago
ਨਵੀਂ ਦਿੱਲੀ, 17 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 23 ਸਤੰਬਰ ਤੱਕ ਅਮਰੀਕਾ ਦਾ ਦੌਰਾ ਕਰਨਗੇ, ਜਿਸ ਦੌਰਾਨ ਉਹ ਕੁਆਡ ਸਮਿਟ 'ਚ ਹਿੱਸਾ ਲੈਣਗੇ ਅਤੇ ਸੰਯੁਕਤ ਰਾਸ਼ਟਰ ਮਹਾਸਭਾ 'ਚ 'ਸਮਿਟ ਆਫ ਦ ਫਿਊਚਰ' ...
ਸਕੁਐਡਰਨ ਲੀਡਰ ਮੋਹਨਾ ਸਿੰਘ ਐਲ.ਸੀ.ਏ. ਤੇਜਸ ਫਾਈਟਰ ਫਲੀਟ ਵਿਚ ਪਹਿਲੀ ਮਹਿਲਾ ਲੜਾਕੂ ਪਾਇਲਟ
. . .  1 day ago
ਜੋਧਪੁਰ (ਰਾਜਸਥਾਨ), 17 ਸਤੰਬਰ (ਏਐਨਆਈ): ਸਕੁਐਡਰਨ ਲੀਡਰ ਮੋਹਨਾ ਸਿੰਘ ਭਾਰਤ ਦੇ ਸਵਦੇਸ਼ੀ ਤੌਰ 'ਤੇ 'ਮੇਡ ਇਨ ਇੰਡੀਆ' ਐਲ.ਸੀ.ਏ. ਤੇਜਸ ਲੜਾਕੂ ਜੈੱਟ ਦੇ ਸਕੁਐਡਰਨ ਦਾ ਸੰਚਾਲਨ ਕਰਨ ਵਾਲੀ ...
ਸਕੁਐਡਰਨ ਲੀਡਰ ਮੋਹਨਾ ਸਿੰਘ ਐਲ.ਸੀ.ਏ. ਤੇਜਸ ਫਾਈਟਰ ਫਲੀਟ ਵਿਚ ਪਹਿਲੀ ਮਹਿਲਾ ਲੜਾਕੂ ਪਾਇਲਟ
. . .  1 day ago
ਜੋਧਪੁਰ (ਰਾਜਸਥਾਨ), 17 ਸਤੰਬਰ (ਏਐਨਆਈ): ਸਕੁਐਡਰਨ ਲੀਡਰ ਮੋਹਨਾ ਸਿੰਘ ਭਾਰਤ ਦੇ ਸਵਦੇਸ਼ੀ ਤੌਰ 'ਤੇ 'ਮੇਡ ਇਨ ਇੰਡੀਆ' ਐਲ.ਸੀ.ਏ. ਤੇਜਸ ਲੜਾਕੂ ਜੈੱਟ ਦੇ ਸਕੁਐਡਰਨ ਦਾ ਸੰਚਾਲਨ ਕਰਨ ਵਾਲੀ ...
ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ ਜਿੱਤਣ 'ਤੇ ਕਪਤਾਨ ਹਰਮਪ੍ਰੀਤ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ
. . .  1 day ago
ਜੰਡਿਆਲਾ ਗੁਰੂ,ਟਾਂਗਰਾ, 17 ਸਤੰਬਰ ( ਹਰਜਿੰਦਰ ਸਿੰਘ ਕਲੇਰ )- ਚੀਨ ਵਿਚ ਹੋਈ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿਚ ਭਾਰਤ ਦੇ ਹਾਕੀ ਖਿਡਾਰੀਆਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਚੀਨ ਨੂੰ ਇਕ ਗੋਲ ਨਾਲ ਹਰਾ ਕੇ ...
ਲੜੀਵਾਰ ਧਮਾਕਿਆਂ ਤੋਂ ਬਾਅਦ ਲਿਬਨਾਨ ਸਰਕਾਰ ਦੇ ਹੁਕਮ-ਆਪਣੀ ਜੇਬ 'ਚ ਰੱਖੇ ਪੇਜਰ ਤੁਰੰਤ ਸੁੱਟ ਦਿਓ
. . .  1 day ago
ਬੇਰੂਤ , 17 ਸਤੰਬਰ-ਲਿਬਨਾਨ ਵਿਚ ਪੇਜਰਾਂ ਵਿਚ ਧਮਾਕੇ ਹੋਏ ਹਨ। ਲਿਬਨਾਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਆਪਣੀ ਜੇਬ 'ਚ ਰੱਖੇ ਪੇਜਰ ਤੁਰੰਤ ਸੁੱਟ ਦਿਓ ।
ਰਾਜੌਰੀ 'ਚ ਭਾਰਤੀ ਫੌਜ ਦੀ ਗੱਡੀ ਹਾਦਸੇ ਦਾ ਸ਼ਿਕਾਰ, 6 ਜਵਾਨ ਜ਼ਖਮੀ
. . .  1 day ago
ਰਾਜੌਰੀ (ਜੰਮੂ-ਕਸ਼ਮੀਰ), 17 ਸਤੰਬਰ-ਰਾਜੌਰੀ ਦੇ ਮੰਜਾਕੋਟ ਇਲਾਕੇ 'ਚ ਫੌਜ ਦੀ ਇਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਫੌਜ ਦੇ 4 ਜਵਾਨ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਪੀ.ਐਚ.ਸੀ...
ਲਿਬਨਾਨ 'ਚ ਪੇਜਰਾਂ 'ਚ ਧਮਾਕੇ, 8 ਦੀ ਮੌਤ, 2750 ਜ਼ਖਮੀ
. . .  1 day ago
ਲਿਬਨਾਨ, 17 ਸਤੰਬਰ-ਲਿਬਨਾਨ ਵਿਚ ਪੇਜਰਾਂ ਵਿਚ ਧਮਾਕੇ ਹੋਏ ਹਨ। ਲਿਬਨਾਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਪੇਜਰਾਂ ਦੇ ਧਮਾਕੇ ਵਿਚ 2750 ਲੋਕ ਜ਼ਖਮੀ ਹੋਏ ਹਨ ਅਤੇ 8 ਲੋਕਾਂ ਦੀ ਮੌਤ...
ਮੁੰਬਈ : ਟਰੈਕਟਰ ਹੇਠਾਂ ਆਉਣ ਕਾਰਨ 3 ਬੱਚਿਆਂ ਦੀ ਮੌਤ, 6 ਜ਼ਖਮੀ
. . .  1 day ago
ਭਾਰਤ ਨੇ ਮਿਆਂਮਾਰ ਨੂੰ 10 ਲੱਖ ਅਮਰੀਕੀ ਡਾਲਰ ਦੀ ਐਮਰਜੈਂਸੀ ਹੜ੍ਹ ਰਾਹਤ ਸਹਾਇਤਾ ਭੇਜੀ
. . .  1 day ago
ਸੜਕ ਹਾਦਸੇ 'ਚ ਗ੍ਰੰਥੀ ਸਿੰਘ ਦੀ ਮੌਤ, ਕਾਰਵਾਈ ਨੂੰ ਲੈ ਕੇ ਪਿੰਡ ਵਾਸੀਆਂ ਦਿੱਤਾ ਧਰਨਾ
. . .  1 day ago
ਕਾਂਗਰਸ ਹਰਿਆਣਾ 'ਚ ਤੁਸ਼ਟੀਕਰਨ ਦੀ ਰਾਜਨੀਤੀ ਕਰਨਾ ਚਾਹੁੰਦੀ ਹੈ - ਅਮਿਤ ਸ਼ਾਹ
. . .  1 day ago
ਪੰਜਾਬ ਸਟੇਟ ਫਾਰਮੇਸੀ ਆਫੀਸਰ ਐਸੋ. ਵਲੋਂ ਫਾਰਮੇਸੀ ਕੌਂਸਲ ਚੋਣਾਂ ਲੜ ਰਹੇ 6 ਉਮੀਦਵਾਰਾਂ ਦੀ ਹਮਾਇਤ ਦਾ ਐਲਾਨ
. . .  1 day ago
ਲੱਕੀ ਪਟਿਆਲ ਗੈਂਗ ਦੇ 6 ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ
. . .  1 day ago
ਲੋਹੀਆਂ-ਸੁਲਤਾਨਪੁਰ ਫਾਟਕ 'ਤੇ ਸ਼ਰੇਆਮ ਵੱਢੇ ਨੌਜਵਾਨ ਦੇ ਦੋਸ਼ੀ ਗ੍ਰਿਫਤਾਰ
. . .  1 day ago
ਜਸਬੀਰ ਸਿੰਘ ਡਿੰਪਾ ਹਰਿਆਣਾ ਦੇ ਰੋਹਤਕ ਹਲਕੇ ਤੋਂ ਕੋਆਰਡੀਨੇਟਰ ਨਿਯੁਕਤ
. . .  1 day ago
ਹੋਰ ਖ਼ਬਰਾਂ..

Powered by REFLEX