ਤਾਜ਼ਾ ਖਬਰਾਂ


ਪੂਜਾ ਖੇਡਕਰ ਨੂੰ ਨੋਟਿਸ
. . .  45 minutes ago
ਬਿਹਾਰ ਦੇ ਸਾਰਨ 'ਚ ਮੰਦਰ ਦੀ ਕੰਧ ਡਿੱਗਣ ਕਾਰਨ 2 ਬੱਚਿਆਂ ਦੀ ਮੌਤ, ਇਕ ਦੀ ਹਾਲਤ ਗੰਭੀਰ
. . .  1 day ago
ਪਟਨਾ , 19 ਸਤੰਬਰ - ਪ੍ਰਾਪਤ ਜਾਣਕਾਰੀ ਅਨੁਸਾਰ ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਨਗਰ ਥਾਣਾ ਅਧੀਨ ਪੈਂਦੇ ਰੂਪਗੰਜ ਅੱਡਾ ਨੰਬਰ 2 'ਤੇ ਸਥਿਤ ਕਾਠੀਆ ਬਾਬਾ ਮੰਦਿਰ ਦੀ ਕੰਧ ਢਹਿ ਗਈ ਅਤੇ ਨੇੜੇ ਹੜ੍ਹ ਦੇ ...
ਵਿਦੇਸ਼ ਮੰਤਰਾਲੇ ਨੇ ਯੂਕਰੇਨ ਨੂੰ ਭਾਰਤੀ ਰੱਖਿਆ ਨਿਰਯਾਤ ਨੂੰ ਮੋੜਨ ਬਾਰੇ ਰਾਇਟਰਜ਼ ਦੀ ਰਿਪੋਰਟ ਨੂੰ ਕੀਤਾ ਰੱਦ
. . .  1 day ago
ਨਵੀਂ ਦਿੱਲੀ, 19 ਸਤੰਬਰ (ਏਜੰਸੀਆਂ) : ਵਿਦੇਸ਼ ਮੰਤਰਾਲੇ ਨੇ ਰਾਇਟਰਜ਼ ਦੀਆਂ ਰਿਪੋਰਟਾਂ ਨੂੰ ਖ਼ਾਰਜ ਕਰ ਦਿੱਤਾ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਰੱਖਿਆ ਨਿਰਯਾਤ ਨੂੰ ਯੂਕਰੇਨ ਵੱਲ ਮੋੜ ਦਿੱਤਾ ਗਿਆ ਹੈ, ਉਨ੍ਹਾਂ ਨੂੰ ਗੁੰਮਰਾਹਕੁੰਨ ...
ਜੀਤਨ ਰਾਮ ਮਾਂਝੀ, ਉਨ੍ਹਾਂ ਦੇ ਪੁੱਤਰ ਨੇ ਆਰ.ਐਸ.ਐਸ. ਸਕੂਲ ਵਿਚ ਪੜ੍ਹੇ -ਤੇਜਸਵੀ ਯਾਦਵ
. . .  1 day ago
ਨਵੀਂ ਦਿੱਲੀ, 19 ਸਤੰਬਰ (ਏਜੰਸੀ)- ਬਿਹਾਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਰਾਜ ਦੇ ਨਵਾਦਾ ਜ਼ਿਲ੍ਹੇ 'ਚ ਅੱਗਜ਼ਨੀ ਦੀ ਘਟਨਾ 'ਤੇ ਕੇਂਦਰੀ ਮੰਤਰੀ ਜੀਤਨ ...
 
ਜਨਤਾ ਨੂੰ ਭਾਜਪਾ ਦੇ ਸੰਕਲਪ ਪੱਤਰ 'ਤੇ ਹੈ ਪੂਰਾ ਭਰੋਸਾ - ਨਾਇਬ ਸਿੰਘ ਸੈਣੀ
. . .  1 day ago
ਹਰਿਆਣਾ, 19 ਸਤੰਬਰ-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬੀਜੇਪੀ ਨੇ ਅੱਜ ਜੋ ਸੰਕਲਪ ਪੱਤਰ ਜਾਰੀ ਕੀਤਾ ਹੈ, ਉਸ ਦਾ ਹਰਿਆਣਾ ਦੇ ਲੋਕਾਂ ਨੇ ਸਵਾਗਤ ਕੀਤਾ ਹੈ। ਸੂਬੇ ਅਤੇ ਦੇਸ਼ ਦੀ ਜਨਤਾ ਸਿਰਫ਼ ਭਾਜਪਾ 'ਤੇ ਭਰੋਸਾ ਕਰਦੀ ਹੈ। ਉਹ ਜਾਣਦੇ...
ਛੱਤੀਸਗੜ੍ਹ : 3 ਨਕਸਲੀਆਂ ਨੇ ਕੀਤਾ ਆਤਮ-ਸਮਰਪਣ
. . .  1 day ago
ਸੁਕਮਾ (ਛੱਤੀਸਗੜ੍ਹ), 19 ਸਤੰਬਰ-ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਵੀਰਵਾਰ ਨੂੰ ਤਿੰਨ ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ, ਜਿਨ੍ਹਾਂ ਵਿਚੋਂ 2 ਉਤੇ ਦੋ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਤਿੰਨਾਂ ਦੀ ਪਛਾਣ ਮਾਦਵੀ...
ਤੇਜ਼ ਰਫ਼ਤਾਰ ਕਾਰ ਨੇ 2 ਵਿਅਕਤੀਆਂ ਨੂੰ ਮਾਰੀ ਟੱਕਰ, ਇਕ ਦੀ ਮੌਤ
. . .  1 day ago
ਨਵੀਂ ਦਿੱਲੀ, 19 ਸਤੰਬਰ-ਦਿੱਲੀ ਦੇ ਸ਼ਾਹਦਰਾ ਦੇ ਗਾਂਧੀ ਨਗਰ ਇਲਾਕੇ 'ਚ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਧੁੱਤ ਇਕ ਵਿਅਕਤੀ ਵਲੋਂ ਤੇਜ਼ ਰਫ਼ਤਾਰ ਕਾਰ ਨੂੰ ਇਕ ਫੁੱਟਪਾਥ 'ਤੇ ਸੁੱਤੇ ਪਏ 2 ਮਜ਼ਦੂਰਾਂ 'ਤੇ ਚੜ੍ਹਾ ਦੇਣ ਕਾਰਨ 40 ਸਾਲ...
ਉੱਤਰ ਪ੍ਰਦੇਸ਼ ਦੇ ਸੰਭਲ 'ਚ ਕੰਧ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ
. . .  1 day ago
ਸੰਭਲ (ਉੱਤਰ ਪ੍ਰਦੇਸ਼), 19 ਸਤੰਬਰ-ਇਥੋਂ ਦੇ ਪਿੰਡ ਧਤਰਾ ਸ਼ੇਖ ਵਿਚ ਕੰਧ ਡਿੱਗਣ ਕਾਰਨ ਜੋੜੇ ਦੀ ਮੌਤ ਹੋ ਗਈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਪ੍ਰਦੀਪ ਕੁਮਾਰ ਵਰਮਾ ਨੇ ਦੱਸਿਆ ਕਿ ਘਟਨਾ ਵਿਚ ਚੰਦਨ...
ਜੰਮੂ-ਕਸ਼ਮੀਰ ਚੋਣਾਂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਟੜਾ 'ਚ ਕੱਢਿਆ ਰੋਡ ਸ਼ੋਅ
. . .  1 day ago
ਜੰਮੂ-ਕਸ਼ਮੀਰ, 19 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦੇ ਸੰਬੰਧ ਵਿਚ ਪਹਿਲਾਂ ਕਟੜਾ ਵਿਚ ਰੋਡ ਸ਼ੋਅ ਕੀਤਾ। ਉਨ੍ਹਾਂ ਇਥੇ ਇਕ ਚੋਣ ਰੈਲੀ ਨੂੰ ਵੀ ਸੰਬੋਧਨ ਕੀਤਾ। ਜੰਮੂ-ਕਸ਼ਮੀਰ ਵਿਧਾਨ ਸਭਾ...
ਪਿੰਡ ਲੱਖਾ ਦੀ ਨਵ-ਵਿਆਹੁਤਾ ਦਾ ਕਤਲ, ਪਤੀ ਗ੍ਰਿਫਤਾਰ, ਸੱਸ-ਸਹੁਰਾ ਫਰਾਰ
. . .  1 day ago
ਹਠੂਰ, 19 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਲੱਖਾ ਦੀ ਇਕ ਨਵ-ਵਿਆਹੁਤਾ ਲੜਕੀ ਦਾ ਕਤਲ ਹੋਣ ਦੀ ਖਬਰ ਹੈ। ਸਾਬਕਾ ਸਰਪੰਚ ਜਸਵੀਰ ਸਿੰਘ ਲੱਖਾ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਪ੍ਰੀਤ ਕੌਰ...
ਮ੍ਰਿਤਕ ਮਗਨਰੇਗਾ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਲਈ ਕੌਮੀ ਮਾਰਗ 'ਤੇ ਲੱਗਾ ਧਰਨਾ
. . .  1 day ago
ਸੁਨਾਮ (ਊਧਮ ਸਿੰਘ ਵਾਲਾ), 19 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)-ਸੁਨਾਮ ਨੇੜਲੇ ਪਿੰਡ ਬਿਸ਼ਨਪੁਰਾ ਦੇ ਬੀਤੇ ਦਿਨੀਂ ਸਥਾਨਕ ਪਟਿਆਲਾ ਰੋਡ 'ਤੇ ਸੜਕ ਹਾਦਸੇ 'ਚ ਮਾਰੇ ਗਏ ਚਾਰ ਮਗਨਰੇਗਾ ਮਜ਼ਦੂਰਾਂ ਲਈ ਇਨਸਾਫ...
ਅੰਮ੍ਰਿਤਸਰ 'ਚ ਭਰਾ ਵਲੋਂ ਭਰਾ ਦਾ ਕਤਲ
. . .  1 day ago
ਜਗਦੇਵ ਕਲਾਂ (ਅੰਮ੍ਰਿਤਸਰ), 19 ਸਤੰਬਰ (ਸ਼ਰਨਜੀਤ ਸਿੰਘ ਗਿੱਲ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਤਹਿਤ ਥਾਣਾ ਝੰਡੇਰ ਅਧੀਨ ਪੈਂਦੇ ਪਿੰਡ ਸੈਸਰਾ ਕਲਾਂ ਵਿਖੇ ਇਕ ਵਿਅਕਤੀ ਵਲੋਂ ਆਪਣੇ ਸਕੇ ਭਰਾ ਦਾ ਘੋਟਣਾ ਮਾਰ...
ਜਬਰੀ ਪਰਚੀ ਕੱਟਣ 'ਤੇ ਕਿਸਾਨਾਂ ਨੇ ਇਕ ਘੰਟਾ ਫ੍ਰੀ ਕਰਵਾਇਆ ਟੋਲ ਪਲਾਜ਼ਾ
. . .  1 day ago
ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਬਰਸੀ 'ਤੇ ਪੰਥ ਦੀਆਂ ਨਾਮੀ ਸ਼ਖਸੀਅਤਾਂ ਵਲੋਂ ਸ਼ਰਧਾਂਜਲੀ ਭੇਟ
. . .  1 day ago
ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ, 1 ਗੰਭੀਰ ਜ਼ਖਮੀ
. . .  1 day ago
ਅਮਰੀਕਾ 'ਚ ਮਾਛੀਵਾੜਾ ਸਾਹਿਬ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਦੇ ਏਜੰਡੇ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੇ - ਪੀ.ਐਮ. ਨਰਿੰਦਰ ਮੋਦੀ
. . .  1 day ago
ਮਨਘੜੰਤ ਕੇਸ 'ਚ ਮਾਲਵਿੰਦਰ ਮਾਲੀ ਦੀ ਕੀਤੀ ਗਈ ਗ੍ਰਿਫ਼ਤਾਰੀ
. . .  1 day ago
ਡੇਰਾਬੱਸੀ ਵਿੱਖੇ ਇਮੀਗ੍ਰੇਸ਼ਨ ਦਫ਼ਤਰ ਵਿੱਚ ਫਿਰੌਤੀ ਵਾਲੀ ਚਿੱਠੀ ਦੇਣ ਆਏ ਨੌਜਵਾਨ ਗੋਲੀਆਂ ਚਲਾ ਕੇ ਫ਼ਰਾਰ
. . .  1 day ago
ਅਡਾਨੀ ਗਰੁੱਪ ਨੇ ਆਂਧਰਾ ਪ੍ਰਦੇਸ਼ ਨੂੰ 25 ਕਰੋੜ ਰੁਪਏ ਦਾ ਦਿੱਤਾ ਯੋਗਦਾਨ
. . .  1 day ago
ਹੋਰ ਖ਼ਬਰਾਂ..

Powered by REFLEX