ਤਾਜ਼ਾ ਖਬਰਾਂ


ਬਲਾਕ ਖਮਾਣੋਂ ਦੇ ਪਿੰਡ ਮਨਸੂਰਪੁਰ ਤੋਂ ਜਸਵਿੰਦਰ ਨੇ ਜਿੱਤੀ ਸਰਪੰਚੀ ਦੀ ਚੋਣ
. . .  1 minute ago
ਖਮਾਣੋਂ, (ਫਤਿਹਗੜ੍ਹ ਸਾਹਿਬ) 15 ਅਕਤੂਬਰ (ਮਨਮੋਹਣਸਿੰਘਕਲੇਰ)-ਬਲਾਕ ਖਮਾਣੋਂ ਦੇ ਪਿੰਡ ਮਨਸੂਰਪੁਰ ਵਿਖੇ ਸਰਪੰਚੀ ਦੀ ਚੋਣ ਜਸਵਿੰਦਰ ਸਿੰਘ ਨੇ ਹਲਕਾ ਬਸੀ ਪਠਾਣਾਂ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ...
ਮਹਿਰਾਜ ਖੁਰਦ ਵਿਖੇ 'ਆਪ' ਉਮੀਦਵਾਰ ਜਿੱਤਣ 'ਤੇ ਦੂਜੀ ਧਿਰ ਨੇ ਸਰਕਾਰ 'ਤੇ ਧੱਕੇਸ਼ਾਹੀ ਦੇ ਲਗਾਏ ਦੋਸ਼
. . .  1 minute ago
ਅੰਮ੍ਰਿਤਸਰ, 15 ਅਕਤੂਬਰ-ਮਹਿਰਾਜ ਖੁਰਦ ਵਿਖੇ ਆਮ ਆਦਮੀ ਪਾਰਟੀ ਵਲੋਂ ਧੱਕੇ ਨਾਲ ਆਪਣੇ ਉਮੀਦਵਾਰ ਬੀਬੀ ਅਮਰਜੀਤ ਕੌਰ ਨੂੰ ਜਿਤਾਉਣ ਖ਼ਿਲਾਫ਼ ਮੁੱਖ...
ਗੁਰਪ੍ਰੀਤ ਸਿੰਘ ਕਾਲਾ ਪਿੰਡ ਫੱਗੂਵਾਲਾ ਦੇ ਸਰਪੰਚ ਬਣੇ
. . .  3 minutes ago
ਭਵਾਨੀਗੜ੍ਹ, 15 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਫੱਗੂਵਾਲਾ ਵਿਖੇ ਗੁਰਪ੍ਰੀਤ ਸਿੰਘ ਕਾਲਾ ਨੇ ਲਖਵਿੰਦਰ ਸਿੰਘ ਲੱਖਾ ਨੂੰ ਹਰਾ...
ਬਲਦੇਵ ਕੌਰ ਪਿੰਡ ਖੇੜੀਚੰਦਵਾਂ ਦੇ ਸਰਪੰਚ ਬਣੇ
. . .  4 minutes ago
ਭਵਾਨੀਗੜ੍ਹ, 15 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਚੰਦਵਾਂ ਖੇੜੀ ਤੋਂ ਬਲਦੇਵ ਕੌਰ ਨੇ ਪਰਮਜੀਤ ਸਿੰਘ ਨੂੰ ਹਰਾ ਕੇ...
 
ਪਿੰਡ ਜਤਾਲਾ ਤੋਂ ਜਸਦੀਪ ਕੌਰ ਜੇਤੂ
. . .  7 minutes ago
ਮਮਦੋਟ /ਫਿਰੋਜ਼ਪੁਰ 15 ਅਕਤੂਬਰ (ਸੁਖਦੇਵ ਸਿੰਘ ਸੰਗਮ) :-ਮਮਦੋਟ ਦੇ ਪਿੰਡ ਜਤਾਲਾ ਤੋਂ ਜਸਦੀਪ ਕੌਰ ਪਤਨੀ ਕੁਲਦੀਪ ਸਿੰਘ ਸਰਪੰਚੀ ਦੀ ਚੋ...
ਦਲਜੀਤ ਕੌਰ ਨੇ ਪਿੰਡ ਤੂਰ ਦੀ ਸਰਪੰਚੀ ਜਿੱਤੀ
. . .  8 minutes ago
ਮਮਦੋਟ/ਫਿਰੋਜ਼ਪੁਰ, 15 ਅਕਤੂਬਰ (ਸੁਖਦੇਵ ਸਿੰਘ ਸੰਗਮ) -ਅੱਜ ਹੋਈਆਂ ਪੰਚਾਇਤੀ ਚੋਣਾਂ ਦੋਰਾਨ ਮਮਦੋਟ ਬਲਾਕ ਦੇ ਪਿੰਡ ਤੂਰ ਤੋਂ ਦਲਜੀਤ ਕੌਰ ਨੇ ਪਿੰਡ ਦੀ ਸਰਪੰਚੀ ਜਿੱਤ ਲਈ...
ਪਿੰਡ ਨਵਾਂ ਪਿੰਡ ਗੇਟਵਾਲਾ ਤੋਂ ਰੇਸ਼ਮ ਸਿੰਘ ਤੀਜੀ ਵਾਰ ਸਰਪੰਚ ਬਣੇ
. . .  8 minutes ago
ਕਪੂਰਥਲਾ, 15 ਅਕਤੂਬਰ (ਅਮਰਜੀਤ ਕੋਮਲ)-ਨਵਾਂ ਪਿੰਡ ਗੇਟਵਾਲਾ ਪੰਚਾਇਤ ਦੀ ਹੋਈ ਚੋਣ ਵਿਚ ਅਕਾਲੀ ਦਲ ਨਾਲ ਸੰਬੰਧਿਤ ਰੇਸ਼ਮ ਸਿੰਘ 114 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਉਨ੍ਹਾਂ ਦੀ ਜਿੱਤ 'ਤੇ ਮਹਿੰਦਰ ਸਿੰਘ, ਇਕਬਾਲ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਦੀਦਾਰ ਸਿੰਘ, ਤਰਲੋਕ ਸਿੰਘ, ਸੁਖਵਿੰਦਰ ਸਿੰਘ...
ਸਰਦਾਰ ਕੇਸਰ ਸਿੰਘ ਮੰਝਪੁਰ ਤੋਂ ਜੇਤੂ ਰਹੇ ਸਰਪੰਚ
. . .  11 minutes ago
ਭੰਗਾਲਾ (ਹੁਸ਼ਿਆਰਪੁਰ), 15 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਪੰਚਾਇਤੀ ਚੋਣਾਂ ਦੇ ਐਲਾਨ ਹੋਏ ਨਤੀਜਿਆਂ ਵਿੱਚੋਂ ਜ਼ਿਲਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਮੰਜਪੁਰ ਤੋਂ ਸਰਦਾਰ ਕੇਸਰ ਸਿੰਘ ਮੰਜਪੁਰ ਸਰਪੰਚ ਦੀ ਚੋਣ ਜਿੱਤ...
ਸਵਰਨ ਸਿੰਘ 32 ਵੋਟਾਂ ਨਾਲ ਜਿੱਤੇ, ਪਿੰਡ ਨਾਨਕਪੁਰ ਦੇ ਬਣੇ ਸਰਪੰਚ
. . .  11 minutes ago
ਕਪੂਰਥਲਾ, 15 ਅਕਤੂਬਰ (ਅਮਰਜੀਤ ਕੋਮਲ)-ਗ੍ਰਾਮ ਪੰਚਾਇਤ ਨਾਨਕਪੁਰ ਦੀ ਅੱਜ ਸਰਪੰਚੀ ਲਈ ਹੋਈ ਚੋਣ ਦੌਰਾਨ ਸਵਰਨ ਸਿੰਘ ਨੇ 118 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਕਰਨੈਲ ਸਿੰਘ ਨੂੰ 32 ਵੋਟਾਂ ਦੇ ਫ਼ਰਕ ਨਾਲ...
ਪਿੰਡ ਗੱਟੀ ਪੀਰ ਬਖਸ਼ ਤੋਂ ਜੇਤੂ ਉਮੀਦਵਾਰ ਦਵਿੰਦਰ ਕੌਰ
. . .  13 minutes ago
ਪਿੰਡ ਮੈਨੂੰਆਨਾ ਦੇ ਸਰਪੰਚ ਬਣੇ ਜਸਦੀਪ ਸਿੰਘ
. . .  15 minutes ago
ਤਲਵੰਡੀ ਸਾਬੋ, 15 ਅਕਤੂਬਰ (ਰਣਜੀਤ ਸਿੰਘ ਰਾਜੂ)-ਬਲਾਕ ਤਲਵੰਡੀ ਸਾਬੋ ਦੇ ਪਿੰਡ ਮੈਨੂੰਆਣਾ ਦੇ ਚੋਣ ਨਤੀਜਿਆਂ ਮੁਤਾਬਿਕ ਜਸਦੀਪ ਸਿੰਘ ਨੇ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਜਗਤਾਰ ਸਿੰਘ ਮੈਨੂੰਆਨਾ ਨੂੰ...
ਪਿੰਡ ਜਗਾ ਰਾਮ ਤੀਰਥ ਕਲਾਂ ਤੋਂ ਸੁਰਜੀਤ ਕੌਰ ਬਣੇ ਸਰਪੰਚ।
. . .  18 minutes ago
ਤਲਵੰਡੀ ਸਾਬੋ 15 ਅਕਤੂਬਰ (ਰਣਜੀਤ ਸਿੰਘ ਰਾਜੂ)-ਪੰਚਾਇਤੀ ਚੋਣ ਨਤੀਜਿਆਂ ਮੁਤਾਬਿਕ ਬਲਾਕ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਕਲਾਂ ਤੋਂ ਬੀਬੀ ਸੁਰਜੀਤ ਕੌਰ 326 ਵੋਟਾਂ ਦੇ ਫਰਕ...
ਪੂਨਮ ਕੁਮਾਰੀ ਪਿੰਡ ਬਰਿੰਦਪੁਰ ਦੀ ਸਰਪੰਚ ਬਣੀ
. . .  16 minutes ago
ਬਿੱਟੂ ਰਾਮ ਚੋਣ ਜਿੱਤਕੇ ਪਿੰਡ ਮੁੱਢੜੀਆ ਦੇ ਸਰਪੰਚ ਬਣੇ
. . .  19 minutes ago
ਪਿੰਡ ਭੰਗਾਲੀ ਨਰਾਇਣਗੜ੍ਹ ਤੋਂ ਲਖਵਿੰਦਰ ਸਿੰਘ ਬਣੇ ਸਰਪੰਚ
. . .  21 minutes ago
ਮਾਜਰਾ ਮੰਨਾ ਸਿੰਘ ਵਾਲਾ ਤੋਂ ਸਰਬਜੀਤ ਕੌਰ ਦੂਸਰੀ ਵਾਰ ਚੋਣ ਜਿੱਤਕੇ ਬਣੀ ਸਰਪੰਚ
. . .  22 minutes ago
ਪਿੰਡ ਫਤਿਹਪੁਰ ਤੋਂ ਇੰਦਰਜੀਤ ਕੌਰ 45 ਵੋਟਾਂ ਦੇ ਫਾਸਲੇ ਨਾਲ ਜੇਤੂ, ਬਣੇ ਸਰਪੰਚ
. . .  25 minutes ago
ਮਾਨਾਵਾਲਾ ਤੋਂ ਹਰਮਨ ਸਿੰਘ ਬਣੇ ਸਰਪੰਚ
. . .  26 minutes ago
ਪਿੰਡ ਭਟਨੂਰਾ ਕਲਾਂ ਤੋਂ ਸਿਮਰਤ ਬਹਿਲ 150 ਵੋਟਾਂ ਦੇ ਫਾਸਲੇ ਨਾਲ ਜੇਤੂ, ਬਣੇ ਸਰਪੰਚ
. . .  28 minutes ago
ਉਮਰਪੁਰ ਤੋਂ ਮਨਜੀਤ ਕੌਰ ਪਤਨੀ ਜਗੀਰ ਸਿੰਘ ਸਰਪੰਚ ਚੁਣੇ ਗਏ
. . .  28 minutes ago
ਹੋਰ ਖ਼ਬਰਾਂ..

Powered by REFLEX