ਤਾਜ਼ਾ ਖਬਰਾਂ


ਮਕੌੜਾ ਪੱਤਣ ਵਿਖੇ ਰਾਵੀ ਦਰਿਆ ’ਤੇ ਬਣੇ ਪਲਟੂਨ ਪੁਲ ਦਾ ਕੁਝ ਹਿੱਸਾ ਰੁੜ੍ਹਿਆ
. . .  13 minutes ago
ਗੁਰਦਾਸਪੁਰ /ਬਹਿਰਾਮਪੁਰ, 24ਜਨਵਰੀ (ਬਲਬੀਰ ਸਿੰਘ ਕੌਲਾ/ਗੁਰਪ੍ਰਤਾਪ ਸਿੰਘ) ਪਹਾੜਾਂ ’ਚ ਜਦੋਂ ਵੀ ਤੇਜ਼ ਬਾਰਿਸ਼ ਹੁੰਦੀ ਹੈ ਤਾਂ ਰਾਵੀ ਦਰਿਆ ’ਚ ਜ਼ਿਆਦਾ ਪਾਣੀ ਆਉਣ ਕਾਰਨ ਮਕੌੜਾ ਪੱਤਣ...
ਐਸਜੀਪੀਸੀ ਨੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ’ਚ ਕੁਰਲੀ ਕਰਨ ਵਾਲੇ ਖਿਲਾਫ ਸ਼ਿਕਾਇਤ ਦਰਜ ਕਰਵਾਈ
. . .  4 minutes ago
ਅੰਮ੍ਰਿਤਸਰ, 24 ਜਨਵਰੀ- (ਜਸਵੰਤ ਸਿੰਘ ਜੱਸ)- ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਵੱਲੋਂ ਪਿਛਲੇ ਦਿਨੀ ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ’ਚ ਮੁਸਲਿਮ ਨੌਜਵਾਨ ਵਲੋਂ ਕੁਰਲੀ ਕਰਨ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ’ਚ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਵਜ਼ੂ ਕਰਨ ਵਾਲੇ ਨੌਜਵਾਨ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਵਾਏਗੀ ਐਸ.ਜੀ.ਪੀ.ਸੀ.
. . .  about 1 hour ago
ਅੰਮ੍ਰਿਤਸਰ, 24 ਜਨਵਰੀ- ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਕ ਮੁਸਲਿਮ ਨੌਜਵਾਨ ਦੇ ਵਜ਼ੂ ਕਰਨ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਨੌਜਵਾਨ ਨੇ ਦੋ ਵਾਰ ਮੁਆਫ਼ੀ...
ਠੀਕਰੀਵਾਲ ਦੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨਾਲ ਸੰਬੰਧ ਆਏ ਸਾਹਮਣੇ
. . .  48 minutes ago
ਚੰਡੀਗੜ੍ਹ, 24 ਜਨਵਰੀ- ਠੀਕਰੀਵਾਲਾ ਬੇਅਦਬੀ ਕਾਂਡ ਦਾ ਮੁੱਖ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਖ ਦੋਸ਼ੀ ਦੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨਾਲ ਸੰਬੰਧ ਸਾਹਮਣੇ ਆਏ...
 
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੁੱਜੇ ਯੂ.ਪੀ.
. . .  1 minute ago
ਲਖਨਊ, 24 ਜਨਵਰੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰ ਪ੍ਰਦੇਸ਼ ਦਿਵਸ ਸਮਾਰੋਹ ਲਈ ਲਖਨਊ ਪਹੁੰਚੇ। ਇਸ ਮੌੇਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਸਰਹਿੰਦ ਰੇਲ ਪਟੜੀ ’ਤੇ ਹੋਏ ਧਮਾਕੇ ਦੀ ਕਰ ਰਹੇ ਹਾਂ ਵਿਗਿਆਨਕ ਢੰਗ ਨਾਲ ਜਾਂਚ- ਡੀ.ਆਈ.ਜੀ. ਨਾਨਕ ਸਿੰਘ
. . .  about 2 hours ago
ਸਰਹਿੰਦ, 24 ਜਨਵਰੀ- ਸਰਹਿੰਦ ਵਿਖੇ ਰੇਲ ਪਟੜੀ ’ਤੇ ਹੋਏ ਧਮਾਕੇ ਤੋਂ ਬਾਅਦ ਰੋਪੜ ਰੇਂਜ ਦੇ ਡੀ.ਆਈ.ਜੀ. ਨਾਨਕ ਸਿੰਘ ਨੇ ਕਿਹਾ ਕਿ ਸਾਨੂੰ ਰਾਤ 9.50 ਵਜੇ ਦੇ ਕਰੀਬ ਇਥੇ ਇਕ ਮਾਮੂਲੀ ਧਮਾਕਾ...
ਪਾਵਰਕਾਮ ਗਰਿੱਡ ਠੁੱਲੀਵਾਲ (ਬਰਨਾਲਾ) ਵਿਖੇ ਕਰੰਟ ਲੱਗਣ ਨਾਲ ਤਿੰਨ ਬਿਜਲੀ ਕਾਮੇ ਝੁਲਸੇ, ਇਕ ਦੀ ਮੌਤ
. . .  about 2 hours ago
ਮਹਿਲ ਕਲਾਂ, (ਬਰਨਾਲਾ), 24 ਜਨਵਰੀ (ਅਵਤਾਰ ਸਿੰਘ ਅਣਖੀ)- ਪਾਵਰਕਾਮ 66 ਕੇ. ਵੀ. ਗਰਿੱਡ ਸਬ ਸਟੇਸ਼ਨ ਠੁੱਲੀਵਾਲ (ਬਰਨਾਲਾ) ਵਿਖੇ ਬੀਤੀ ਰਾਤ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ...
ਪ੍ਰਧਾਨ ਮੰਤਰੀ ਮੋਦੀ ਨੇ ਰੁਜ਼ਗਾਰ ਮੇਲੇ ’ਚ ਵੰਡੇ 61,000 ਨੌਕਰੀ ਪੱਤਰ
. . .  about 3 hours ago
ਨਵੀਂ ਦਿੱਲੀ, 24 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 18ਵੇਂ ਵਰਚੁਅਲ ਰੁਜ਼ਗਾਰ ਮੇਲੇ ਵਿਚ ਨੌਜਵਾਨਾਂ ਨੂੰ 61,000 ਨੌਕਰੀ ਪੱਤਰ ਵੰਡੇ। ਇਹ ਨਿਯੁਕਤੀਆਂ ਗ੍ਰਹਿ ਮੰਤਰਾਲੇ...
ਸਰਹਿੰਦ ਵਿਖੇ ਰੇਲਵੇ ਲਾਈਨ 'ਤੇ ਧਮਾਕਾ, ਨੁਕਸਾਨਿਆ ਗਿਆ ਮਾਲਗੱਡੀ ਦਾ ਇੰਜਣ
. . .  about 3 hours ago
ਫਤਿਹਗੜ੍ਹ ਸਾਹਿਬ 24 ਜਨਵਰੀ (ਬਲਜਿੰਦਰ ਸਿੰਘ)- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਬੀਤੀ ਰਾਤ ਕੁਝ ਅਣ-ਪਛਾਤੇ ਵਿਅਕਤੀਆਂ ਵਲੋਂ ਅੰਮ੍ਰਿਤਸਰ–ਦਿੱਲੀ ਰੇਲਵੇ ਲਾਈਨ ਨੂੰ ਨੁਕਸਾਨ ਪਹੁੰਚਾਉਣ...
ਅਦਾਕਾਰ ਕਮਾਲ ਰਾਸ਼ਿਦ ਖ਼ਾਨ ਗ੍ਰਿਫ਼ਤਾਰ
. . .  about 4 hours ago
ਮਹਾਰਾਸ਼ਟਰ, 24 ਜਨਵਰੀ- ਅਦਾਕਾਰ ਕਮਾਲ ਰਾਸ਼ਿਦ ਖਾਨ, ਜਿਸ ਨੂੰ ਕੇ.ਆਰ.ਕੇ. ਵੀ ਕਿਹਾ ਜਾਂਦਾ ਹੈ, ਨੂੰ ਮੁੰਬਈ ਪੁਲਿਸ ਨੇ ਅੱਜ ਅੰਧੇਰੀ ਵੈਸਟ ਦੇ ਓਸ਼ੀਵਾਰਾ ਖੇਤਰ ਵਿਚ ਇਕ ਰਿਹਾਇਸ਼ੀ ਇਮਾਰਤ....
ਪਹਾੜੀ ਖ਼ੇਤਰਾਂ ’ਚ ਬਰਫ਼ਬਾਰੀ ਕਾਰਨ ਪੰਜਾਬ ’ਚ ਡਿੱਗਿਆ ਤਾਪਮਾਨ
. . .  about 5 hours ago
ਅੰਮ੍ਰਿਤਸਰ, 24 ਜਨਵਰੀ (ਹਰਮਿੰਦਰ ਸਿੰਘ)- ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਹੋਣ ਅਤੇ ਮੈਦਾਨੀ ਇਲਾਕਿਆਂ ’ਚ ਮੀਂਹ ਪੈਣ ਦੇ ਕਾਰਨ ਤਾਪਮਾਨ ਵਿਚ ਵੱਡੀ ਗਿਰਾਵਟ ਦੇਖਣ ਨੂੰ....
ਫਰੀਦਕੋਟ ਵਾਲੇ ਬੱਸ ਸਟੈਂਡ ’ਤੇ ਮਿਲੀ ਇਕ ਵਿਅਕਤੀ ਦੀ ਮਿਲੀ ਲਾਸ਼
. . .  about 3 hours ago
ਗੁਰੂ ਹਰ ਸਹਾਏ, (ਫ਼ਿਰੋਜ਼ਪੁਰ), 24 ਜਨਵਰੀ (ਕਪਿਲ ਕੰਧਾਰੀ)- ਅੱਜ ਤੜਕਸਾਰ ਗੁਰੂ ਹਰ ਸਹਾਏ ਵਿਖੇ ਇਕ ਮੰਦਭਾਗੀ ਖ਼ਬਰ ਉਦੋਂ ਸਾਹਮਣੇ ਆਈ, ਜਦ ਗੁਰੂ ਹਰ ਸਹਾਏ ਦੇ ਕਮਿਊਨਿਟੀ ਹੈਲਥ ਸੈਂਟਰ ਕੋਲ ਬਣੇ ਫਰੀਦਕੋਟ ਵਾਲੇ ਬੱਸ ਅੱਡੇ ’ਤੇ ਬਾਹਰ ਵਿਖੇ ਇਕ 50 ਸਾਲਾਂ ਕਰੀਬ....
ਜੋਬਨਪ੍ਰੀਤ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਹਰ ਸੰਭਵ ਮਦਦ- ਮੁੱਖ ਮੰਤਰੀ ਪੰਜਾਬ
. . .  about 5 hours ago
ਅੰਮ੍ਰਿਤਸਰ ਹਵਾਈ ਅੱਡੇ ’ਤੇ ਦੋ ਘਰੇਲੂ ਉਡਾਣਾਂ ਰੱਦ
. . .  about 6 hours ago
⭐ਮਾਣਕ-ਮੋਤੀ⭐
. . .  about 6 hours ago
ਕਬਾੜ ਗਰਾਊਂਡ ਨੂੰ ਲੱਗੀ ਅੱਗ, ਮਹਿੰਦਰਾ ਪਿਕਅਪ ਗੱਡੀ ਸੜੀ
. . .  1 day ago
ਆਸਟ੍ਰੇਲੀਆ ਵਿਚ ਜੰਗਲ ਦੀ ਅੱਗ ਨੇ ਤਬਾਹੀ ਮਚਾਈ, ਵਸਨੀਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ
. . .  1 day ago
ਅੰਮ੍ਰਿਤਸਰ ਹਵਾਈ ਅੱਡੇ 'ਤੇ 2 ਘਰੇਲੂ ਉਡਾਣਾਂ ਰੱਦ
. . .  1 day ago
ਨਿਊਜ਼ੀਲੈਂਡ ਬਨਾਮ ਭਾਰਤ t-20 ਲੜੀ-ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਇਕ ਨੌਜਵਾਨ ਨੇ ਪੱਖੇ ਨਾਲਾ ਫਾਹਾ ਲੈ ਕੇ ਕੀਤੀ ਆਪਣੀ ਜੀਵਨ ਲੀਲ੍ਹਾ ਸਮਾਪਤ
. . .  1 day ago
ਹੋਰ ਖ਼ਬਰਾਂ..

Powered by REFLEX