ਤਾਜ਼ਾ ਖਬਰਾਂ


ਆਈਏਐਫ ਨੇ 6 ਹੋਰ ਸਵਦੇਸ਼ੀ ਜਹਾਜ਼ ਖਰੀਦਣ ਦੀ ਬਣਾਈ ਯੋਜਨਾ
. . .  1 day ago
ਨਵੀਂ ਦਿੱਲੀ, 21 ਸਤੰਬਰ (ਏ.ਐਨ.ਆਈ.): ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ...
ਮਹਿਲਾ ਰਿਜ਼ਰਵੇਸ਼ਨ ਬਿੱਲ ਨਾਗਰਿਕਾਂ ਵਿਚ ਨਵਾਂ ਵਿਸ਼ਵਾਸ ਪੈਦਾ ਕਰੇਗਾ: ਰਾਜ ਸਭਾ ਵਿਚ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 21 ਸਤੰਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦ ਵਲੋਂ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਹੋਣ ਨਾਲ ਦੇਸ਼ ਦੇ ਲੋਕਾਂ ਵਿਚ ਨਵਾਂ ਭਰੋਸਾ ਪੈਦਾ ਹੋਵੇਗਾ । ਪ੍ਰਧਾਨ ਮੰਤਰੀ ਮੋਦੀ ਨੇ ...
ਰਾਜ ਸਭਾ 'ਚ ਵੀ ਪਾਸ ਹੋਇਆ ਮਹਿਲਾ ਰਾਖਵਾਂਕਰਨ ਬਿੱਲ, ਹੱਕ 'ਚ 215 ਵੋਟਾਂ, ਵਿਰੋਧ 'ਚ ਇਕ ਵੀ ਵੋਟ ਨਹੀਂ ਪਈ
. . .  1 day ago
ਨਵੀਂ ਦਿੱਲੀ, 21 ਸਤੰਬਰ - ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਹੁਣ ਰਾਜ ਸਭਾ 'ਚ ਵੀ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋ ਗਿਆ ਹੈ। ਰਾਜ ਸਭਾ 'ਚ ਇਸ ਬਿੱਲ ਦੇ ਪੱਖ 'ਚ 215 ਵੋਟਾਂ ਪਈਆਂ, ਜਦਕਿ ਇਸ ਦੇ ਖ਼ਿਲਾਫ਼ ਇਕ ਵੀ ਵੋਟ ਨਹੀਂ ਪਈ ।
ਅਸੀਂ ਭਾਰਤ ਸਰਕਾਰ ਨੂੰ ਝੂਠ ਦਾ ਪਰਦਾਫਾਸ਼ ਕਰਨ, ਨਿਆਂ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਕਹਿੰਦੇ ਹਾਂ - ਜਸਟਿਨ ਟਰੂਡੋ
. . .  1 day ago
ਨਵੀਂ ਦਿੱਲੀ , 21 ਸਤੰਬਰ - ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਵਿਚ ਕੋਈ ਸਵਾਲ ਨਹੀਂ ਹੈ, ਭਾਰਤ ਇਕ ਵਧ ਰਿਹਾ ਮਹੱਤਵ ਵਾਲਾ ਦੇਸ਼ ਹੈ ਅਤੇ ਇਕ ਅਜਿਹਾ ਦੇਸ਼ ਹੈ ਜਿਸ ਨਾਲ ਸਾਨੂੰ ਨਾ ...
 
ਮਨੀਪੁਰ 'ਚ ਭੀੜ ਨੇ ਪੁਲਿਸ ਥਾਣਿਆਂ ਅਤੇ ਅਦਾਲਤਾਂ 'ਤੇ ਕੀਤਾ ਹਮਲਾ: ਸੁਰੱਖਿਆ ਬਲਾਂ ਨੇ ਛੱਡੇ ਅੱਥਰੂ ਗੈਸ ਦੇ ਗੋਲੇ
. . .  1 day ago
ਇੰਫਾਲ , 21 ਸਤੰਬਰ - ਸੁਰੱਖਿਆ ਬਲਾਂ ਨੇ ਮਨੀਪੁਰ ਵਿਚ ਪੁਲਿਸ ਸਟੇਸ਼ਨਾਂ ਅਤੇ ਅਦਾਲਤਾਂ ਵਿਚ ਧਾਵਾ ਬੋਲਣ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਸਟੰਟ ਬੰਬ ...
ਭਾਰਤ ਸਰਕਾਰ ਨੇ ਟੈਲੀਵਿਜ਼ਨ ਚੈਨਲਾਂ ਲਈ ਕੀਤੀ ਸਲਾਹ ਜਾਰੀ
. . .  1 day ago
ਨਵੀਂ ਦਿੱਲੀ , 21 ਸਤੰਬਰ - ਭਾਰਤ ਸਰਕਾਰ ਟੈਲੀਵਿਜ਼ਨ ਚੈਨਲਾਂ ਲਈ ਇਕ ਸਲਾਹ ਜਾਰੀ ਕਰਦੀ ਹੈ ਕਿ ਉਹ ਅਜਿਹੇ ਪਿਛੋਕੜ ਵਾਲੇ ਵਿਅਕਤੀਆਂ ਬਾਰੇ ਰਿਪੋਰਟਾਂ/ਹਵਾਲੇ ਅਤੇ ਵਿਚਾਰ/ਏਜੰਡੇ ਨੂੰ ਕੋਈ ਵੀ ਪਲੇਟਫਾਰਮ ...
ਫ਼ਤਿਹਪੁਰ ਸੀਕਰੀ 'ਚ ਸਮਾਰਕ 'ਤੇ ਰੇਲਿੰਗ ਤੋਂ ਡਿੱਗਣ ਕਾਰਨ ਫਰਾਂਸ ਦੀ ਇਕ ਮਹਿਲਾ ਸੈਲਾਨੀ ਦੀ ਮੌਤ
. . .  1 day ago
ਫ਼ਤਿਹਪੁਰ ਸੀਕਰੀ , 21 ਸਤੰਬਰ - ਭਾਨੂ ਚੰਦਰ ਗੋਸਵਾਮੀ, ਜ਼ਿਲ੍ਹਾ ਮੈਜਿਸਟ੍ਰੇਟ, ਆਗਰਾ ਨੇ ਕਿਹਾ ਹੈ ਕਿ ਫ਼ਤਿਹਪੁਰ ਸੀਕਰੀ 'ਚ ਸਮਾਰਕ 'ਤੇ ਰੇਲਿੰਗ ਤੋਂ ਡਿੱਗਣ ਕਾਰਨ ਫਰਾਂਸ ਦੀ ਇਕ ਮਹਿਲਾ ਸੈਲਾਨੀ ਦੀ ਮੌਤ ਹੋ ...
ਪ੍ਰਧਾਨ ਮੰਤਰੀ ਮੋਦੀ ਨੇ ਜੋ ਵੀ ਕੀਤਾ ਹੈ, ਉਹ ਚੰਗੇ ਮਕਸਦ ਲਈ ਕੀਤਾ ਹੈ - ਹੇਮਾ ਮਾਲਿਨੀ
. . .  1 day ago
ਨਵੀਂ ਦਿੱਲੀ , 21 ਸਤੰਬਰ - ਮਹਿਲਾ ਰਾਖਵਾਂਕਰਨ ਬਿੱਲ 'ਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਜੋ ਵੀ ਕੀਤਾ ਹੈ, ਉਹ ਚੰਗੇ ਮਕਸਦ ਲਈ ਕੀਤਾ ਹੈ । ਕਿਸੇ ਹੋਰ ਪ੍ਰਧਾਨ ਮੰਤਰੀ ਨੇ ...
ਉੱਤਰਾਖੰਡ 'ਚ ਮੀਂਹ ਦਾ ਕਹਿਰ ਜਾਰੀ, 7 ਜ਼ਿਲਿਆਂ 'ਚ 24 ਸਤੰਬਰ ਤੱਕ ਭਾਰੀ ਮੀਂਹ ਦਾ ਅਲਰਟ
. . .  1 day ago
ਦੇਹਰਾਦੂਨ , 21 ਸਤੰਬਰ - ਦੇਹਰਾਦੂਨ ਅਤੇ ਪਹਾੜੀ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ । ਮੌਸਮ ਵਿਭਾਗ ਨੇ ਉੱਤਰਾਖੰਡ ਵਿਚ 24 ਸਤੰਬਰ ਤੱਕ ਭਾਰੀ ਮੀਂਹ, ਬਿਜਲੀ ਅਤੇ ਗੜੇ ਪੈਣ ਦੀ ਚਿਤਾਵਨੀ ਜਾਰੀ ...
ਤੇਲਗੂ ਫਿਲਮ 'ਰਜ਼ਾਕਾਰ' ਦੇ ਟੀਜ਼ਰ ਦੇ ਰਿਲੀਜ਼ ਹੋਣ 'ਤੇ ਬੋਲੇ ਅਸਦੁਦੀਨ ਓਵੈਸੀ
. . .  1 day ago
ਨਵੀਂ ਦਿੱਲੀ , 21 ਸਤੰਬਰ - ਤੇਲਗੂ ਫਿਲਮ 'ਰਜ਼ਾਕਾਰ' ਦੇ ਟੀਜ਼ਰ ਦੇ ਰਿਲੀਜ਼ ਹੋਣ 'ਤੇ ਏਆਈਐਮਆਈਐਮ ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਫਿਰਕੂ ਨਫ਼ਰਤ ...
ਬਿਨਾਂ ਇਜਾਜ਼ਤ ਦੇ ਅਨਿਲ ਕਪੂਰ ਦੀ ਨਹੀਂ ਇਸਤੇਮਾਲ ਹੋਵੇਗੀ ਤਸਵੀਰ ਅਤੇ ਆਵਾਜ਼
. . .  1 day ago
ਮੁੰਬਈ , 21 ਸਤੰਬਰ -ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਨੇ ਆਪਣੇ ਸ਼ਖਸੀਅਤ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਦਿੱਲੀ ਹਾਈ ਕੋਰਟ 'ਚ ਅਰਜ਼ੀ ਦਾਇਰ ਕੀਤੀ ਸੀ । ਦਿੱਲੀ ਹਾਈ ਕੋਰਟ ਨੇ ਇਸ ਅਰਜ਼ੀ 'ਤੇ ...
ਰਾਖਵਾਂਕਰਨ ਬਿੱਲ ਦਾ ਪਾਸ ਹੋਣਾ ਸਾਡੇ ਦੇਸ਼ ਲਈ ਇਤਿਹਾਸਕ ਮੌਕਾ ਹੈ - ਅਭਿਨੇਤਰੀ ਤਮੰਨਾ ਭਾਟੀਆ
. . .  1 day ago
ਨਵੀਂ ਦਿੱਲੀ , 21 ਸਤੰਬਰ - ਮਹਿਲਾ ਰਿਜ਼ਰਵੇਸ਼ਨ ਬਿੱਲ 'ਤੇ ਅਭਿਨੇਤਰੀ ਤਮੰਨਾ ਭਾਟੀਆ ਦਾ ਕਹਿਣਾ ਹੈ ਕਿ ਮਹਿਲਾ ਰਾਖਵਾਂਕਰਨ ਬਿੱਲ ਦਾ ਪਾਸ ਹੋਣਾ ਸਾਡੇ ਦੇਸ਼ ਲਈ ਇਤਿਹਾਸਕ ਮੌਕਾ ਹੈ । ਜਦੋਂ ਅਸੀਂ 5 ਟ੍ਰਿਲੀਅਨ ਡਾਲਰ ਦੀ ...
ਇੰਸਪੈਕਟਰ ਨਵਦੀਪ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ ਤੇ ਕਾਂਸਟੇਬਲ ਜਗਜੀਤ ਕੌਰ ਦੀ ਅਗਾਉਂ ਜ਼ਮਾਨਤ ਦੀ ਅਰਜ਼ੀ ਮਾਨਯੋਗ ਅਦਾਲਤ ਵਲੋਂ ਰੱਦ
. . .  1 day ago
ਬਾਬਾ ਸੋਢਲ ਜੀ ਦੇ ਮੇਲੇ ਮੌਕੇ ਇਸ ਦਿਨ ਜਲੰਧਰ 'ਚ ਸਰਕਾਰੀ ਦਫ਼ਤਰ ਤੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  1 day ago
ਮਹਿਲਾ ਰਾਖਵਾਂਕਰਨ ਬਿੱਲ 'ਤੇ ਬੋਲੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕਿਹਾ ਇਹ ਇਤਿਹਾਸਿਕ ਕੰਮ ਹੋਇਆ
. . .  1 day ago
ਅਸ਼ਵਿਨ ਦੇ ਅਨੁਭਵੀ ਖ਼ਿਡਾਰੀ ਦਾ ਵਾਪਸ ਆਉਣਾ ਸਾਡੇ ਲਈ ਹਮੇਸ਼ਾ ਚੰਗਾ ਹੁੰਦਾ ਹੈ: ਰਾਹੁਲ ਦ੍ਰਵਿੜ
. . .  1 day ago
ਕੈਨੇਡਾ-ਭਾਰਤ ਸੰਬੰਧਾਂ ’ਤੇ ਐੱਮ.ਈ.ਏ. ਦਾ ਬਿਆਨ ਆਇਆ ਸਾਹਮਣੇ
. . .  1 day ago
ਅੰਮ੍ਰਿਤਸਰ ਏਅਰਪੋਰਟ 'ਤੇ ਵਿਅਕਤੀ ਕੋਲੋਂ 45.75 ਲੱਖ ਦਾ ਸੋਨਾ ਬਰਾਮਦ
. . .  1 day ago
ਪਾਕਿਸਤਾਨ ਚ ਚੋਣਾਂ ਜਨਵਰੀ ਦੇ ਆਖ਼ਰੀ ਹਫ਼ਤੇ ਹੋਣਗੀਆਂ
. . .  1 day ago
ਫ਼ਿਰ ਆਇਆ ਨਵਾਂ ਫ਼ੈਸਲਾ, ਭਾਰਤ ਵਲੋਂ ਕੈਨੇਡਾ ਨਾਗਰਿਕਾਂ ਨੂੰ ਵੀਜ਼ਾ ਦੇਣ ’ਤੇ ਰੋਕ ਜਾਰੀ
. . .  1 day ago
ਹੋਰ ਖ਼ਬਰਾਂ..

Powered by REFLEX