ਤਾਜ਼ਾ ਖਬਰਾਂ


ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਿਆ ਵਾਧੂ ਕਾਰਜਭਾਰ
. . .  1 minute ago
ਚੰਡੀਗੜ੍ਹ, 19 ਮਾਰਚ- ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਾਧੂ ਕਾਰਜ ਭਾਰ ਸੌਂਪਿਆ ਹੈ। ਵੇਖੋ ਪੂਰਾ ਵੇਰਵਾ...
ਨਿੱਕੇ ਸਿੱਧੂ ਦੇ ਨਾਂਅ ’ਤੇ ਨਹੀਂ ਹੈ ਕੋਈ ਅਧਿਕਾਰਤ ਅਕਾਊਂਟ- ਬਲਕੌਰ ਸਿੰਘ
. . .  18 minutes ago
ਮਾਨਸਾ, 19 ਮਾਰਚ- ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਕਿਹਾ ਹੈ ਕਿ ਨਿੱਕੇ ਸਿੱਧੂ ਦੇ ਨਾਂਅ ’ਤੇ ਕੋਈ ਅਧਿਕਾਰਤ ਅਕਾਊਂਟ ਨਹੀਂ ਹੈ। ਬਲਕੌਰ ਸਿੰਘ ਨੇ ਕਿਹਾ...
ਟਟੀਹਰੀ ਗਾਣੇ 'ਤੇ ਬਾਦਸ਼ਾਹ ਨੂੰ ਰਾਹਤ, ਹਾਈਕੋਰਟ ਨੇ ਗ੍ਰਿਫਤਾਰੀ 'ਤੇ ਲਾਈ ਰੋਕ
. . .  34 minutes ago
ਚੰਡੀਗੜ੍ਹ, 19 ਮਾਰਚ- ਰੈਪਰ ਬਾਦਸ਼ਾਹ ਨੂੰ ਟਟੀਹਰੀ ਗੀਤ ਨੂੰ ਲੈ ਕੇ ਪੈਦਾ ਹੋੇਏ ਵਿਵਾਦ ਵਿਚਾਲੇ ਰਾਹਤ ਮਿਲ ਗਈ ਹੈ। ਬਾਦਸ਼ਾਹ ਨੇ ਹਾਈਕੋਰਟ ਵਿਚ ਆਪਣੀ ਗ੍ਰਿਫਤਾਰੀ ਖਿਲਾਫ ਪਟੀਸ਼ਨ ਪਾਈ ਸੀ...
ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ 'ਸਾਈਨ ਟੂ ਗੌਡ ਵਰਲਡ ਟੂਰ' ਦਾ ਟੀਜ਼ਰ ਜਾਰੀ
. . .  45 minutes ago
ਮਾਨਸਾ, 19 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ 'ਸਾਈਨ ਟੂ ਗੌਡ ਵਰਲਡ ਟੂਰ' ਦਾ ਟੀਜ਼ਰ ਜਾਰੀ ਕੀਤਾ ਗਿਆ ਹੈ। ਇਸ ਦਾ ਵੀਡੀਓ ਗਾਇਕ...
 
ਚੰਡੀਗੜ੍ਹ ਮਰਡਰ ਦੇ ਦੋਵਾਂ ਮੁਲਜ਼ਮਾਂ ਦਾ ਐਨਕਾਊਂਟਰ
. . .  56 minutes ago
ਚੰਡੀਗੜ੍ਹ, 19 ਮਾਰਚ- ਚੰਡੀਗੜ੍ਹ ਵਿਚ ਲੰਘੇ ਦਿਨ ਹੋਏ ਮਰਡਰ ਦੇ ਮੁਲ਼ਜ਼ਮਾਂ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ...
ਈਰਾਨ ਵਲੋਂ ਖਾੜੀ ਊਰਜਾ ਸੋਮਿਆਂ 'ਤੇ ਹਮਲੇ ਨਾਲ ਤੇਲ, ਕੁਦਰਤੀ ਗੈਸ ਦੀਆਂ ਕੀਮਤਾਂ ਵਧੀਆਂ
. . .  about 1 hour ago
ਬੈਂਕਾਕ, 19 ਮਾਰਚ (ਏਪੀ)-ਈਰਾਨ ਵਲੋਂ ਕਤਰ ਵਿਚ ਇਕ ਮੁੱਖ ਕੁਦਰਤੀ ਗੈਸ ਸੋਮਿਆਂ 'ਤੇ ਹਮਲਾ ਕਰਨ ਤੋਂ ਬਾਅਦ ਵੀਰਵਾਰ ਨੂੰ ਵਿਸ਼ਵ ਪੱਧਰ 'ਤੇ ਤੇਲ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ...
ਅਕਾਲੀ ਦਲ (ਅ) ਵਲੋਂ 28 ਮਾਰਚ ਨੂੰ ਕੀਤੀ ਜਾਵੇਗੀ ਬਾਰਡਰ ਖੋਲ੍ਹੋ ਰੈਲੀ : ਮਾਨ
. . .  about 1 hour ago
ਅੰਮ੍ਰਿਤਸਰ, 19 ਮਾਰਚ, (ਜਸਵੰਤ ਸਿੰਘ ਜੱਸ)-ਅਕਾਲੀ ਦਲ ਅੰਮ੍ਰਿਤਸਰ ਵਲੋਂ 28 ਮਾਰਚ ਨੂੰ ਅਟਾਰੀ ਸਰਹੱਦ ਨੇੜੇ ਬਾਰਡਰ ਖੋਲ੍ਹੋ ਰੈਲੀ ਕੀਤੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਅਕਾਲੀ ਦਲ ਦੇ...
ਡਰੋਨ ਹਮਲੇ ਨਾਲ ਕੁਵੈਤ ਦੀ ਦੂਜੀ ਤੇਲ ਰਿਫਾਇਨਰੀ ਨੂੰ ਲੱਗੀ ਅੱਗ
. . .  about 2 hours ago
ਦੁਬਈ, 19 ਮਾਰਚ (ਏਪੀ)- ਵੀਰਵਾਰ ਨੂੰ ਇਕ ਡਰੋਨ ਹਮਲੇ ਨਾਲ ਛੋਟੇ ਪਰ ਤੇਲ ਨਾਲ ਭਰਪੂਰ ਦੇਸ਼ ਵਿਚ ਦੂਜੀ ਤੇਲ ਰਿਫਾਇਨਰੀ ਨੂੰ ਵੀ ਅੱਗ ਲੱਗ ਗਈ...
ਸ਼ਾਹੀਮਾਜਰਾ 'ਚ ਪੁਲਿਸ ਦਾ ਕਾਸੋ ਆਪ੍ਰੇਸ਼ਨ, ਵਿਸ਼ੇਸ਼ ਡੀ.ਜੀ.ਪੀ. ਰਾਮ ਸਿੰਘ ਮੌਕੇ 'ਤੇ ਪਹੁੰਚੇ
. . .  about 2 hours ago
ਐਸ. ਏ. ਐਸ. ਨਗਰ, 19 ਮਾਰਚ (ਕਪਿਲ ਵਧਵਾ) : ਮੁਹਾਲੀ ਦੇ ਪਿੰਡ ਸ਼ਾਹੀਮਾਜਰਾ ਵਿਖੇ ਅੱਜ ਮੁਹਾਲੀ ਪੁਲਿਸ ਵਲੋਂ ਵਿਸ਼ੇਸ਼ ਤਲਾਸ਼ੀ ਅਭਿਆਨ (ਕਾਸੋ ਆਪ੍ਰੇਸ਼ਨ) ਚਲਾਇਆ ਗਿਆ...
ਅਜਨਾਲਾ ਨੇੜਲੇ ਪਿੰਡ ਲੱਖੂਵਾਲ ਦੀ ਘੇਰਾਬੰਦੀ, ਨਸ਼ਾ ਤਸਕਰਾਂ ਨੂੰ ਪਈਆਂ ਭਾਜੜਾਂ
. . .  about 2 hours ago
ਅਜਨਾਲਾ, 19 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) — ਅਜਨਾਲਾ ਨੇੜਲੇ ਪਿੰਡ ਲੱਖੂਵਾਲ ਵਿਚ ਪੁਲਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਕਾਸੋ ਆਪ੍ਰੇਸ਼ਨ ਚਲਾਇਆ ਗਿਆ...
ਸੱਪ ਦੇ ਜ਼ਹਿਰ ਦਾ ਮਾਮਲਾ : ਸੁਪਰੀਮ ਕੋਰਟ ਨੇ ਯੂਟਿਊਬਰ ਐਲਵਿਸ਼ ਯਾਦਵ ਖਿਲਾਫ ਦਾਇਰ ਮਾਮਲਾ ਕੀਤਾ ਰੱਦ
. . .  about 2 hours ago
ਨਵੀਂ ਦਿੱਲੀ, 19 ਮਾਰਚ (ਪੀਟੀਆਈ)- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਪੁਲਿਸ ਦੁਆਰਾ 2023 ’ਚ ਦਰਜ ਕੀਤੇ ਗਏ ਸੱਪ ਦੇ ਜ਼ਹਿਰ ਦੇ ਮਾਮਲੇ ’ਚ ਜੰਗਲੀ ਜੀਵ (ਸੁਰੱਖਿਆ) ਐਕਟ ਤਹਿਤ...
ਚੰਡੀਗੜ੍ਹ ਸੈਕਟਰ-9 ਕਤਲ ਮਾਮਲੇ ਨੂੰ ਲੈ ਕੇ ਰਾਜਪਾਲ ਸਖ਼ਤ, ਚੰਡੀਗੜ੍ਹ ਪੁਲਿਸ ਅਧਿਕਾਰੀਆਂ ਨੂੰ ਕੀਤਾ ਤਲਬ
. . .  about 2 hours ago
ਚੰਡੀਗੜ੍ਹ, 19 ਮਾਰਚ (ਸੰਦੀਪ ਕੁਮਾਰ ਮਾਹਨਾ) - ਸੈਕਟਰ-9 'ਚ ਬੀਤੇ ਦਿਨ ਵਾਪਰੇ ਕਤਲ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ...
ਸੈਕਟਰ-9 ਗੋਲੀਕਾਂਡ: ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੁੱਬਾਹੇੜੀ ਦੇ ਪਰਿਵਾਰ ਦਾ ਪੋਸਟਮਾਰਟਮ ਤੋਂ ਇਨਕਾਰ
. . .  about 3 hours ago
ਨੌਕਰੀਆਂ ਬਦਲੇ ਜ਼ਮੀਨ ਮਾਮਲਾ : ਅਦਾਲਤ ਵਲੋਂ ਮੁਕੱਦਮੇ ਲਈ ਬੇਲੋੜੇ ਦਸਤਾਵੇਜ਼ਾਂ ਦੀ ਮੰਗ ਵਾਲੀ ਲਾਲੂ ਦੀ ਪਟੀਸ਼ਨ ਰੱਦ
. . .  about 3 hours ago
ਬੈਂਕ 'ਧੋਖਾਧੜੀ' ਮਾਮਲੇ ’ਚ ਸੀਬੀਆਈ ਨੇ ਅਨਿਲ ਅੰਬਾਨੀ ਤੋਂ ਕੀਤੀ ਪੁੱਛਗਿਛ
. . .  about 3 hours ago
ਸਾਬਕਾ ਆਈ.ਏ.ਐਸ. ਅਧਿਕਾਰੀ ਕੇ.ਜੇ. ਐਸ. ਚੀਮਾ ਅਕਾਲੀ ਦਲ ’ਚ ਸ਼ਾਮਿਲ
. . .  about 3 hours ago
ਓਮਾਨ 'ਚ ਫਸੀਆਂ ਭਾਰਤੀ ਮਹਿਲਾਵਾਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ-ਸੰਤ ਸੀਚੇਵਾਲ
. . .  about 4 hours ago
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮਾਰਿਆ ਗੈਸ ਏਜੰਸੀ ’ਤੇ ਛਾਪਾ, ਕਾਰਵਾਈ ਦੇ ਦਿੱਤੇ ਹੁਕਮ
. . .  about 4 hours ago
ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਦੀਆਂ ਮੁੱਖ ਮੰਤਰੀ ਪੰਜਾਬ ਨੇ ਦਿੱਤੀਆਂ ਵਧਾਈਆਂ
. . .  about 4 hours ago
ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ
. . .  about 5 hours ago
ਹੋਰ ਖ਼ਬਰਾਂ..

Powered by REFLEX