ਤਾਜ਼ਾ ਖਬਰਾਂ


ਬੇਤੁਕੇ ਬਿਆਨਾਂ ਲਈ ਜਾਣੇ ਜਾਂਦੇ ਹਨ ਰਾਹੁਲ ਗਾਂਧੀ- ਹਰਦੀਪ ਸਿੰਘ ਪੁਰੀ
. . .  8 minutes ago
ਨਵੀਂ ਦਿੱਲੀ, 11 ਸਤੰਬਰ- ਕਾਂਗਰਸ ਨੇਤਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਸਿੱਖ ਭਾਈਚਾਰੇ ’ਤੇ ਦਿੱਤੇ ਬਿਆਨ ’ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਰਾਹੁਲ ਗਾਂਧੀ ਬੇਤੁਕੇ....
ਸਿਵਲ ਹਸਪਤਾਲ ਵਿਚ ਡਾਕਟਰਾਂ ਨੇ ਓ.ਪੀ.ਡੀ. ਸੇਵਾਵਾਂ ਤੀਜੇ ਦਿਨ ਵੀ ਰੱਖੀਆਂ ਬੰਦ
. . .  31 minutes ago
ਕਪੂਰਥਲਾ, 11 ਸਤੰਬਰ (ਅਮਨਜੋਤ ਸਿੰਘ ਵਾਲੀਆ)- ਪੀ.ਸੀ.ਐਮ.ਐਸ. ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਸਿਵਲ ਹਸਪਤਾਲ ਵਿਚ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤੀਜੇ ਦਿਨ ਵੀ ਓ.ਪੀ.ਡੀ. ਸੇਵਾਵਾਂ ਬੰਦ.....
ਪੰਜਾਬ ਕਾਂਗਰਸ ਵਲੋਂ ਬਿਜਲੀ ਦੀਆਂ ਵਧੀਆਂ ਦਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  53 minutes ago
ਪਟਿਆਲਾ, 11 ਸਤੰਬਰ- ਪੰਜਾਬ ਕਾਂਗਰਸ ਵਲੋਂ ਬਿਜਲੀ ਦਰਾਂ ਦੀਆਂ ਵਧੀਆਂ ਦਰਾਂ ਅਤੇ ‘ਆਪ’ ਸਰਕਾਰ ਵਿਰੁੱਧ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਾਹਮਣੇ ਧਰਨਾ ਦਿੱਤਾ.....
ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ
. . .  about 1 hour ago
ਅੰਮ੍ਰਿਤਸਰ, 11 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ.....
 
ਦਿੱਲੀ-ਐਨ.ਸੀ.ਆਰ. ’ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਨਵੀਂ ਦਿੱਲੀ, 11 ਸਤੰਬਰ- ਦਿੱਲੀ-ਐਨ.ਸੀ.ਆਰ. ’ਚ ਅੱਜ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਪਾਕਿਸਤਾਨ ਵਿਚ ਸੀ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 5.8 ਦਰਜ ਕੀਤੀ ਗਈ।
ਦਿੱਲੀ ਆਬਕਾਰੀ ਨੀਤੀ ਸੀ.ਬੀ.ਆਈ. ਮਾਮਲਾ: 25 ਸਤੰਬਰ ਤੱਕ ਵਧੀ ਕੇਜਰੀਵਾਲ ਦੀ ਨਿਆਂਇਕ ਹਿਰਾਸਤ
. . .  about 1 hour ago
ਨਵੀਂ ਦਿੱਲੀ, 11 ਸਤੰਬਰ- ਦਿੱਲੀ ਆਬਕਾਰੀ ਨੀਤੀ ਸੀ.ਬੀ.ਆਈ. ਮਾਮਲੇ ਵਿਚ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ‘ਆਪ’ ਨੇਤਾ ਦੁਰਗੇਸ਼ ਪਾਠਕ ਅਤੇ ਹੋਰਾਂ ਨੂੰ 1 ਲੱਖ ਰੁਪਏ ਦੇ ਜ਼ਮਾਨਤ ਬਾਂਡ ’ਤੇ ਜ਼ਮਾਨਤ ਦੇ.....
ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਕੀਤੀ ਖ਼ੁਦਕੁਸ਼ੀ
. . .  about 2 hours ago
ਮੁੰਬਈ, 11 ਸਤੰਬਰ- ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਅੱਜ ਸਵੇਰੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 9 ਵਜੇ ਦੀ ਹੈ। ਅਨਿਲ ਨੇ ਬਾਂਦਰਾ ਸਥਿਤ ਆਸ਼ਾ....
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਰਾਜਪਾਲ ਦੇ ਨਾਂਅ ਦਿੱਤਾ ਮੰਗ ਪੱਤਰ
. . .  about 2 hours ago
ਬਠਿੰਡਾ, 11 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ‘ਆਪ’ ਸਰਕਾਰ ਵਲੋਂ ਲੋਕਾਂ ਉਪਰ ਪਾਏ ਵਿੱਤੀ ਬੋਝ ਦੇ ਖ਼ਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜ਼ਿਲ੍ਹਾ ਬਠਿੰਡਾ ਦੀ ਜਥੇਬੰਦੀ ਵਲੋਂ ਪੰਜਾਬ ਦੇ....
ਹਿਮਾਚਲ ਪ੍ਰਦੇਸ਼: ਸੰਜੌਲੀ ’ਚ ਹਿੰਦੂ ਸੰਗਠਨਾਂ ਦਾ ਵੱਡਾ ਪ੍ਰਦਰਸ਼ਨ
. . .  about 2 hours ago
ਸ਼ਿਮਲਾ, 11 ਸਤੰਬਰ- ਅੱਜ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਗੈਰ-ਕਾਨੂੰਨੀ ਮਸਜਿਦ ਮਾਮਲੇ ਨੂੰ ਲੈ ਕੇ ਹਿੰਦੂ ਸੰਗਠਨ ਸੜਕਾਂ ’ਤੇ ਉਤਰ ਆਏ ਹਨ। ਹਿੰਦੂ ਸੰਗਠਨ ਨਾਜਾਇਜ਼ ਉਸਾਰੀਆਂ ਨੂੰ.....
ਢਾਣੀ ਫੂਲਾ ਸਿੰਘ ’ਚ ਚਲਦੀ ਨਾਜਾਇਜ਼ ਮਾਈਨਿੰਗ ਕਾਰਨ ਚਰਚਾ ’ਚ ਆਇਆ ਜਲਾਲਾਬਾਦ ਦਾ ਡੀ.ਐਸ.ਪੀ ਦਫ਼ਤਰ
. . .  about 2 hours ago
ਮੰਡੀ ਘੁਬਾਇਆ,ਜਲਾਲਾਬਾਦ, 11 ਸਤੰਬਰ (ਅਮਨ ਬਵੇਜਾ/ਕਰਨ ਚੁਚਰਾ)- ਸਬ ਡਿਵੀਜ਼ਨ ਜਲਾਲਾਬਾਦ ’ਚ ਪੈਂਦੇ ਪਿੰਡ ਢਾਣੀ ਫੂਲਾ ਸਿੰਘ ’ਚ ਚਲਦੀ ਨੇ ਨਾਜਾਇਜ਼ ਮਾਈਨਿੰਗ ਕਾਰਨ ਸਬ ਡਵੀਜ਼ਨ ਜਲਾਲਾਬਾਦ ਦਾ ਡੀ.ਐਸ.ਪੀ....
ਜਦੋਂ ਤੱਕ ਭਾਜਪਾ ਹੈ, ਦੇਸ਼ ਦੀ ਏਕਤਾ ਦੇ ਨਾਲ ਨਹੀਂ ਕਰ ਸਕਦਾ ਕੋਈ ਖਿਲਵਾੜ- ਅਮਿਤ ਸ਼ਾਹ
. . .  about 3 hours ago
ਨਵੀਂ ਦਿੱਲੀ, 11 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕਿਹਾ ਕਿ ਦੇਸ਼ ਵਿਰੋਧੀ ਗੱਲਾਂ ਕਰਨਾ ਅਤੇ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦੇ ਨਾਲ ਖੜੇ ਹੋਣਾ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ....
ਨਾਭਾ ਜੇਲ੍ਹ ਬ੍ਰੇਕ ਦੇ ਮੁੱਖ ਸਾਜਿਸ਼ ਕਰਤਾ ਰਮਨਜੀਤ ਰੋਮੀ ਨੂੰ ਅੰਮ੍ਰਿਤਸਰ ਜੇਲ੍ਹ ’ਚ ਕੀਤਾ ਗਿਆ ਤਬਦੀਲ
. . .  about 3 hours ago
ਨਾਭਾ, 11 ਸਤੰਬਰ- ਨਾਭਾ ਸਿਕਿਓਰਟੀ ਜੇਲ੍ਹ ਬ੍ਰੇਕ ਦੇ ਮੁੱਖ ਸਾਜਿਸ਼ ਕਰਤਾ ਰਮਨਜੀਤ ਰੋਮੀ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਹੈ। ਸਵੇਰੇ ਕਰੀਬ 8 ਵਜੇ ਭਾਰੀ ਸੁਰੱਖਿਆ ਹੇਠ ਉਸ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਲਿਜਾਇਆ ਗਿਆ।
ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਰਾਜਾਸਾਂਸੀ ਹਵਾਈ ਅੱਡਾ ਪੁੱਜੇ
. . .  about 4 hours ago
ਸਪੱਸ਼ਟੀਕਰਨ ਪੱਤਰ ਦੇਣ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ
. . .  about 3 hours ago
ਅਸੀਂ ਸੋਸ਼ਲ ਮੀਡੀਆ 'ਤੇ ਨਜ਼ਰ ਰੱਖ ਰਹੇ ਹਾਂ - ਵਿਰੋਧ ਪ੍ਰਦਰਸ਼ਨਾਂ 'ਤੇ ਐਸ.ਪੀ. ਸ਼ਿਮਲਾ
. . .  1 minute ago
ਨੌਜਵਾਨ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ
. . .  about 5 hours ago
ਸ਼ਿਮਲਾ : ਪ੍ਰਦਰਸ਼ਨਾਂ ਦੇ ਮੱਦੇਨਜ਼ਰ ਢੱਲੀ ਟਨਲ ਈਸਟ ਪੋਰਟਲ 'ਤੇ ਭਾਰੀ ਪੁਲਿਸ ਤਾਇਨਾਤ
. . .  about 5 hours ago
ਪਾਵਰਕਾਮ ਕਰਮਚਾਰੀ ਵਲੋਂ ਫਾਹਾ ਲੈ ਜੀਵਨ ਲੀਲ੍ਹਾ ਸਮਾਪਤ
. . .  about 5 hours ago
ਛੱਤੀਸਗੜ੍ਹ : ਐਸ.ਡੀ.ਆਰ.ਐਫ. ਦੀ ਟੀਮ ਨੇ ਹੜ੍ਹ ਦੀ ਸਥਿਤੀ ਕਾਰਨ ਫਸੇ 50 ਤੋਂ ਵੱਧ ਲੋਕਾਂ ਨੂੰ
. . .  about 6 hours ago
ਅਮਰੀਕਾ ਚ ਮਹਿੰਗਾਈ ਦੇਸ਼ ਦੇ ਇਤਿਹਾਸ ਚ ਸਭ ਤੋਂ ਭੈੜੀ ਹੈ - ਟਰੰਪ ਨੇ ਕਮਲਾ ਹੈਰਿਸ ਨੂੰ ਘੇਰਿਆ
. . .  about 6 hours ago
ਹੋਰ ਖ਼ਬਰਾਂ..

Powered by REFLEX