ਤਾਜ਼ਾ ਖਬਰਾਂ


ਸ੍ਰੀ ਹਰਿਮੰਦਰ ਸਾਹਿਬ ਦੇ ਘੱਲੂਘਾਰੇ ਮੌਕੇ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਸੰਗਤਾਂ ਨੂੰ 26 ਮਈ ਤੋਂ 6 ਜੂਨ ਤੱਕ ਕਰਵਾਏ ਜਾਣਗੇ ਦਰਸ਼ਨ
. . .  22 minutes ago
ਅੰਮ੍ਰਿਤਸਰ, 25 ਮਈ (ਜਸਵੰਤ ਸਿੰਘ ਜੱਸ)- ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਜ਼ਖ਼ਮੀ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਇਸ ਵਾਰ 26 ਮਈ ਤੋਂ 6 ਜੂਨ ਤੱਕ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਸ਼੍ਰੋਮਣੀ ਕਮੇਟੀ ਦੇ....
85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਦਿਵਿਆਂਗ ਵੋਟਰਾਂ ਨੇ ਘਰ ਤੋਂ ਪਾਉਣਗੇ ਵੋਟ-ਗਗਨਦੀਪ ਸਿੰਘ
. . .  27 minutes ago
ਗੁਰੂ ਹਰ ਸਹਾਏ 25 ਮਈ (ਕਪਿਲ ਕੰਧਾਂਰੀ )-ਚੋਣ ਕਮਿਸ਼ਨ ਵਲੋਂ 1 ਜੂਨ ਨੂੰ ਪੰਜਾਬ ਦੇ ਸੱਤਵੇਂ ਫੇਸ ਦੇ ਮਤਦਾਨ ਤੋਂ ਪਹਿਲਾਂ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਦਿਵਿਆਂਗ ਵੋਟਰਾਂ ਲਈ ਘਰ ਤੋਂ ਵੋਟ ਪਾਉਣ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ....
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਥਾਣੇ ਦੇ ਬਾਹਰ ਦਿੱਤਾ ਧਰਨਾ
. . .  42 minutes ago
ਗੁਰੂ ਹਰ ਸਹਾਇ 25 ਮਈ (ਕਪਿਲ ਕੰਧਾਰੀ) ਪਿਛਲੇ ਲੰਬੇ ਸਮੇਂ ਤੋਂ ਥਾਣਾ ਗੁਰੂ ਹਰ ਸਹਾਇ ਦੇ ਨਾਲ ਲਟਕਦੇ ਆ ਰਹੇ ਮਸਲਿਆਂ ਨੂੰ ਲੈ ਕੇ ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਬਲਾਕ ਪ੍ਰਧਾਨ ਕੁਲਦੀਪ ਸਿੰਘ ਮੋਠਾਂਵਾਲਾ,ਜ਼ੈਲ ਸਿੰਘ ਚੱਪਾੜਿਕੀ ਦੀ ਪ੍ਰਧਾਨਗੀ ਹੇਠ ਥਾਣਾ ਗੁਰੂ ਹਰ ਸਹਾਇ ਦੇ ਬਾਹਰ ਇਕ ਵਿਸ਼ਾਲ ਧਰਨਾ ਦਿੱਤਾ ਗਿਆ।ਇਸ ਧਰਨੇ ਤੋਂ ਪਹਿਲਾਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸਮੂਹ ਆਗੂਆਂ ਅਤੇ ਮਜ਼ਦੂਰਾਂ ਵਲੋਂ ਰੇਲਵੇ ਪਾਰਕ ਵਿਖ਼ੇ ਇਕੱਠੇ ਹੋ ਕੇ ਇਕ ਮੀਟਿੰਗ.....
ਹੇਮਕੁੰਟ ਸਾਹਿਬ ਦੇ ਖੁਲ੍ਹੇ ਕਿਵਾੜ ,ਆਰੰਭ ਹੋਈ ਸਲਾਨਾ ਯਾਤਰਾ
. . .  48 minutes ago
ਅੰਮ੍ਰਿਤਸਰ, 25 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਆਰੰਭਤਾ ਦੀ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਦੌਰਾਨ ਸੰਗਤ ਲਈ ਖੋਲ੍ਹ ਦਿੱਤੇ ਗਏ, ਉਪਰੰਤ ਹਜ਼ਾਰਾਂ ਦੀ ਤਾਦਾਦ 'ਚ ਪਹੁੰਚੀ ਸੰਗਤ ਨੇ ਮੱਥਾ ਟੇਕਿਆ ਤੇ....
 
ਮਾਨ ਸਰਕਾਰ ਬੁਖਲਾਹਟ ‘ਚ - ਨਵਇੰਦਰਪ੍ਰੀਤ ਸਿੰਘ ਲੌਗੋਵਾਲ
. . .  54 minutes ago
ਲੌਂਗੋਵਾਲ, 25 ਮਈ (ਵਿਨੋਦ, ਖੰਨਾ) -ਯੂਥ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਨਵਿੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਲੋਕਤੰਤਰ ਦਾ ਚੌਥਾ ਥੰਮ ਕਹੇ ਜਾਂਦੇ ਮੀਡੀਆ ਉੱਪਰ ਜਬਰੀ ਕਾਰਵਾਈ ਮਾਨ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਡਾ. ਬਰਜਿੰਦਰ ਸਿੰਘ ਹਮਦਰਦ ਵਰਗੀ ਬਹੁਪੱਖੀ ਸ਼ਖਸ਼ੀਅਤ ਉੱਪਰ ਜੰਗੇ-ਆਜ਼ਾਦੀ ਬਣਾਉਣ ਸਮੇਂ ਦੇ ਬੇਲੋੜੇ ਤੇ ਬੇਫਜੂਲ ਕਾਰਵਾਈਆਂ ਨੂੰ ਅੰਜਾਮ ਦੇ ਕੇ ਮਾਨ ਸਰਕਾਰ ਆਪਣੀ ਬੁਖਲਾਹਟ ਪ੍ਰਗਟ ਕਰ ਰਹੀ ਹੈ ਅਤੇ ਡਾ. ਹਮਦਰਦ.....
ਹੱਕ ਅਤੇ ਸੱਚ ਦੀ ਆਵਾਜ਼ 'ਅਜੀਤ' ਨਾਲ ਪਿੰਡਾਂ ਦੇ ਲੋਕ ਵੀ ਚਟਾਨ ਵਾਂਗ ਖੜੇ- ਸਰਪੰਚ ਜਗਬੀਰ ਸਿੰਘ ਵਿਰਕ
. . .  about 1 hour ago
ਓਠੀਆਂ, 25ਮਈ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਅਤੇ ਪੰਜਾਬੀਅਤ ਦੀ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੀ ਰੋਜਾਨਾ 'ਅਜੀਤ ਅਖਬਾਰ' ਨਾਲ ਪਿੰਡਾਂ ਦੇ ਵਾਸੀਆਂ ਦਾ ਅੰਤ ਦਾ ਮੋਹ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਜਗਬੀਰ.....
ਮੁੱਖ ਮੰਤਰੀ ਦੀ ਦੇਰੀ ਨਾਲ ਦੁਕਾਨਦਾਰਾ ਦਾ ਭਾਰੀ ਨੁਕਸਾਨ
. . .  about 1 hour ago
ਚੋਗਾਵਾਂ, 25 ਮਈ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਸੀ ਦੇ ਕਸਬਾ ਚੋਗਾਵਾਂ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 'ਆਪ' ਦੇ ਉਮੀਦਵਾਰ ਦੇ ਹੱਕ ਵਿਚ ਰੋਡ ਸ਼ੋਅ ਦੀ ਸ਼ੁਰੁਆਤ ਹੋਣੀ ਸੀ। ਮੁੱਖ ਮੰਤਰੀ ਦੀ ਸਾਢੇ ਤਿੰਨ ਘੰਟੇ....
ਭਾਈ ਬਲਦੇਵ ਸਿੰਘ ਵਡਾਲਾ ਵਲੋਂ ਸਰਕਾਰ ਦੀ ਨਿਖੇਦੀ
. . .  about 1 hour ago
ਪਟਿਆਲਾ, 25 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਪੰਜਾਬ ਸਰਕਾਰ ਦੇ ਦਬਾਅ ਹੇਠਾਂ ਦਰਜ ਕੀਤੇ ਗਏ....
ਡਾ. ਹਮਦਰਦ ਵਿਰੁੱਧ ਵਿਜੀਲੈਂਸ ਦੀ ਕਾਰਵਾਈ ਨਿੰਦਣਯੋਗ- ਕਾ. ਬੰਤ ਸਿੰਘ ਬਰਾੜ
. . .  about 1 hour ago
ਸ਼ਾਹਕੋਟ, 25 ਮਈ (ਬਾਂਸਲ)- ਭਾਰਤੀ ਕਮਿਊਨਿਸਟ ਪਾਰਟੀ ਦੇ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਵਿਜੀਲੈਂਸ ਵਲੋਂ ਕੇਸ ਦਰਜ ਕਰਨ ਦੀ....
ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਮਾਣ ਮਰਿਆਦਾ ਨੂੰ ਮਿੱਟੀ 'ਚ ਰੋਲ ਕੇ ਰੱਖ ਦਿੱਤਾ-ਸੁਖਪਾਲ ਖਹਿਰਾ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 25 ਮਈ ( ਸਰਬਜੀਤ ਸਿੰਘ ਧਾਲੀਵਾਲ)-ਸੰਗਰੂਰ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਦੀ ਮੁਹਿੰਮ ਨੂੰ ਅੱਜ ਹੋਰ ਬੱਲ ਮਿਲਿਆ ਜਦੋਂ ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ.....
ਸ੍ਰੀ ਹਰਿਮੰਦਰ ਸਾਹਿਬ ਆ ਕੇ ਬਹੁਤ ਆਨੰਦ ਮਾਣਿਆ-ਕੇਂਦਰੀ ਮੰਤਰੀ ਪਿਊਸ਼ ਗੋਇਲ
. . .  about 1 hour ago
ਅੰਮ੍ਰਿਤਸਰ, 25 ਮਈ-ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਪਤਰਕਾਰਾ ਨਾਲ ਗੱਲ ਬਾਤ ਕਰ ਦੀਆਂ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਹੈ।ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ.....
ਲੋਕ ਦੇਸ਼ ਅਤੇ ਵਿਕਾਸ ਲਈ ਪਾ ਰਹੇ ਹਨ ਵੋਟਾਂ- ਅਰਵਿੰਦਰ ਸਿੰਘ ਲਵਲੀ
. . .  about 2 hours ago
ਨਵੀਂ ਦਿੱਲੀ, 25 ਮਈ- ਭਾਜਪਾ ਨੇਤਾ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਮੈਂ ਲੋਕਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਨੂੰ ਮਨਾਉਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਵੋਟ ਪਾਉਣ....
ਡਾਕਟਰ ਭੀਮ ਰਾਓ ਅੰਬੇਡਕਰ ਦਾ ਪੋਤਰਾ ਪਹੁੰਚਿਆ ਫਗਵਾੜੇ
. . .  about 2 hours ago
ਸਾਬਕਾ ਵਿਧਾਇਕ ਜਿੰਦੂ ਨੇ ਬੌਬੀ ਮਾਨ ਦੇ ਹੱਕ ਵਿਚ ਕੀਤੀਆਂ ਜਨਸਭਾਵਾਂ
. . .  about 2 hours ago
ਕਾਂਗਰਸੀ ਆਗੂ ਸਾਨੂੰ ਪੀਓਕੇ ਦੀ ਗੱਲ ਕਰਨ ਤੋਂ ਨਹੀਂ ਰੋਕ ਸਕਦੇ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 2 hours ago
ਛੱਤੀਸਗੜ੍ਹ ਹਾਦਸਾ: ਸੂਬਾ ਸਰਕਾਰ ਵਲੋਂ ਮਿ੍ਤਕਾਂ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਲਈ ਵਿੱਤੀ ਮਦਦ ਦਾ ਐਲਾਨ
. . .  about 2 hours ago
ਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਇਕ ਨਕਸਲੀ ਢੇਰ
. . .  about 2 hours ago
ਦੁਪਹਿਰ 1 ਵਜੇ ਤੱਕ ਹੋਇਆ ਕੁੱਲ 39.13 ਫ਼ੀਸਦੀ ਮਤਦਾਨ- ਚੋਣ ਕਮਿਸ਼ਨ
. . .  about 3 hours ago
ਡਾਕਟਰ ਭੀਮ ਰਾਓ ਅੰਬੇਡਕਰ ਦਾ ਪੋਤਰਾ ਜਲਦ ਆ ਰਿਹਾ ਫਗਵਾੜੇ
. . .  about 3 hours ago
ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਹੋਇਆ ਨਵੇਂ ਭਾਰਤ ਦਾ ਨਿਰਮਾਣ- ਨਾਇਬ ਸਿੰਘ ਸੈਣੀ
. . .  about 3 hours ago
ਹੋਰ ਖ਼ਬਰਾਂ..

Powered by REFLEX