ਤਾਜ਼ਾ ਖਬਰਾਂ


ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਚੜਿਆ ਨੇਪਰੇ--ਡੀ.ਐਸ.ਪੀ ਗੁਰਪ੍ਰੀਤ ਸਿੰਘ ਸਿੱਧੂ
. . .  2 minutes ago
ਤਪਾ ਮੰਡੀ (ਬਰਨਾਲਾ ),17 ਦਸੰਬਰ (ਵਿਜੇ ਸ਼ਰਮਾ)-ਸਥਾਨਕ ਤਹਿਸੀਲ ਕੰਪਲੈਕਸ ਵਿੱਚ ਜਿਲਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਕੰਮ ਅਮਨ ਅਮਾਨ ਨਾਲ ਦੇਰ ਸ਼ਾਮ ਨੇਪਰੇ ਚੜ ਚੁੱਕਿਆ ਹੈ ਜਿਸ ਤਹਿਤ ਸਬ ਡਿਵੀਜ਼ਨ ਤਪਾ ਦੇ ਡੀ.ਐਸ.ਪੀ ਗੁਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਥਾਣਾ ਇੰਚਾਰਜ ਸਰੀਫ ਖਾਨ ਵੱਲੋਂ ਸੁਰੱਖਿਆ...
ਨਾਭਾ ਦੇ ਦੁਲੱਦੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ ਅਕਾਲੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਰਾਮਗੜ੍ਹ ਨੇ
. . .  3 minutes ago
ਨਾਭਾ ,17 ਦਸੰਬਰ (ਜਗਨਾਰ ਸਿੰਘ ਦੁਲੱਦੀ)- ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਗਿਣਤੀ ਦੇ ਨਤੀਜੇ ਆਉਣੇ ਸ਼ੁਰੂ ਹੋਏ ਹੋ ਗਏ ਹਨ ਜਿਸ ਤਹਿਤ ਨਾਭਾ ਹਲਕੇ ਦੇ ਦੁਲੱਦੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਅਕਾਲੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਰਾਮਗੜ੍ਹ ਨੇ ...
ਬਲਾਕ ਸੰਮਤੀ ਜ਼ੋਨ ਮਾਈਸਰਖਾਨਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਸੀਰ ਸਿੰਘ ਜੇਤੂ
. . .  5 minutes ago
ਬਠਿੰਡਾ, 17 ਦਸੰਬਰ (ਅੰਮਿ੍ਤਪਾਲ ਸਿੰਘ ਵਲਾਣ)-ਬਲਾਕ ਸੰਮਤੀ ਜ਼ੋਨ ਮਾਈਸਰਖਾਨਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਸੀਰ ਸਿੰਘ ਨੇ 'ਆਪ' ਦੇ ਉਮੀਦਵਾਰ ਨੂੰ 494 ਵੋਟਾਂ ਨਾਲ ਹਰਾ ਕੇ ਚੋਣ ਜਿੱਤੀ ਹੈ। ਦੱਸਣਯੋਗ ਹੈ ਕਿ ਮਾਈਸਰਖਾਨਾ ਪਿੰਡ ਤੋਂ ਸੁਖਬੀਰ ਸਿੰਘ ਮਾਈਸਰਖਾਨਾ...
ਅਮਨ ਅਰੋੜਾ ਨੇ ਆਪ ਨੂੰ ਮਿਲੀ ਇਕ ਪਾਸੜ ਜਿੱਤ 'ਤੇ ਸਮੂਹ ਪਾਰਟੀ ਵਰਕਰਾਂ, ਵਿਧਾਇਕਾਂ ਅਤੇ ਅਹੁਦੇਦਾਰਾਂ ਨੂੰ ਦਿੱਤੀ ਮੁਬਾਰਕਬਾਦ
. . .  4 minutes ago
ਚੰਡੀਗੜ੍ਹ, 17 ਦਸੰਬਰ - ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸ਼ਾਮੀ ਚੰਡੀਗੜ੍ਹ ਵਿਚ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਪ ਨੂੰ ਮਿਲੀ ਇਕ ਪਾਸੜ...
 
ਬਲਾਕ ਸੰਮਤੀ ਖਮਾਣੋਂ ਦੀ ਜ਼ੋਨ ਨੰ. 7 ਸੰਘੋਲ ਤੋਂ ਭਾਜਪਾ ਦੀ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀ
. . .  6 minutes ago
ਖਮਾਣੋਂ (ਫਤਿਹਗੜ੍ਹ ਸਾਹਿਬ), 17 ਦਸੰਬਰ (ਜੋਗਿੰਦਰ ਪਾਲ)-ਬਲਾਕ ਸੰਮਤੀ ਖਮਾਣੋਂ ਦੀ ਜ਼ੋਨ ਨੰ.7 ਸੰਘੋਲ ਤੋਂ ਭਾਜਪਾ ਦੀ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਹਾਸਲ ਕੀਤੀ। ਇਸ ਜਿੱਤ ਉੱਤੇ ਪੂਜਾ ਰਾਣੀ ਨੇ ਆਪਣੇ ਸਮੂਹ ਸਮਰਥਕਾਂ ਅਤੇ ਜ਼ੋਨ ...
ਕੋਟਕਪੂਰਾ ਬਲਾਕ ਸੰਮਤੀ ਦੇ ਹੁਣ ਤੱਕ ਆਏ 8 ਨਤੀਜੀਆਂ 'ਚ 5 ਕਾਂਗਰਸ, 2 ਅਕਾਲੀ ਦਲ ਅਤੇ ਇਕ ਕਾਂਗਰਸ ਦਾ ਉਮੀਦਵਾਰ ਜੇਤੂ ਰਿਹਾ
. . .  8 minutes ago
ਕੋਟਕਪੂਰਾ, 17 ਦਸੰਬਰ (ਮੋਹਰ ਸਿੰਘ ਗਿੱਲ ) - ਕੋਟਕਪੂਰਾ ਬਲਾਕ ਸੰਮਤੀ ਦੇ ਹੁਣ ਤੱਕ ਆਏ 8 ਨਤੀਜੀਆਂ 'ਚ 5 ਕਾਂਗਰਸ, 2 ਅਕਾਲੀ ਦਲ ਅਤੇ ਇਕ ਕਾਂਗਰਸ ਦਾ ਉਮੀਦਵਾਰ ਜੇਤੂ ਰਿਹਾ ...
ਮਾਣੂੰਕੇ ਜੋਨ ਤੋਂ ਆਪ ਦੇ ਪ੍ਰਮਿੰਦਰ ਸਿੰਘ ਭਾਂਬੜ ਨੇ ਵੱਡੀ ਲੀਡ ਨਾਲ ਬਲਾਕ ਸੰਮਤੀ ਚੋਣ ਜਿੱਤੀ
. . .  9 minutes ago
ਹਠੂਰ, 17 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਬਲਾਕ ਸੰਮਤੀ ਜ਼ੋਨ ਮਾਣੂੰਕੇ ਤੋਂ ਸੱਤਾਧਾਰੀ ਪਾਰਟੀ ਆਪ ਦੇ ਨੌਜਵਾਨ ਉਮੀਦਵਾਰ ਪ੍ਰਮਿੰਦਰ ਸਿੰਘ ਭਾਂਬੜ ਨੇ ਵੱਡੀ ਲੀਡ ਨਾਲ ਵਿਰੋਧੀਆਂ ਨੂੰ ਹਰਾ ਜੇ ਸ਼ਾਨਦਾਰ ਢੰਗ ਨਾਲ ਚੋਣ ਜਿੱਤ ਲਈ ਹੈ। ਪ੍ਰਮਿੰਦਰ ਸਿੰਘ ਭਾਂਬੜ ਦੇ ਪਿਤਾ ਸਵਰਗੀ ਨਿਰਮਲ ਸਿੰਘ ਸੰਧੂ ਵੀ ਸਮਾਜ ਸੇਵੀ ਅਤੇ ਸਾਬਕਾ ਪੰਚਾਇਤ ਮੈਂਬਰ ਸਨ। ਜ਼ਿਕਰਯੋਗ ਹੈ ਕਿ ...
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪਿੰਡ ਸੰਧਵਾਂ ਜ਼ੋਨ ਤੋਂ ਅਕਾਲੀ ਦਲ ਦਾ ਉਮੀਦਵਾਰ 171 ਮਹਿੰਦਰ ਸਿੰਘ ਵੋਟਾਂ ਦੇ ਫਰਕ ਨਾਲ ਜੇਤੂ
. . .  9 minutes ago
ਕੋਟਕਪੂਰਾ, 17 ਦਸੰਬਰ (ਮੋਹਰ ਸਿੰਘ ਗਿੱਲ ) - ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪਿੰਡ ਸੰਧਵਾਂ ਜ਼ੋਨ ਤੋਂ ਅਕਾਲੀ ਦਲ ਦਾ ਉਮੀਦਵਾਰ 171 ਮਹਿੰਦਰ ਸਿੰਘ ਵੋਟਾਂ ਦੇ ਫਰਕ ਨਾਲ ਜੇਤੂ ਰਿਹਾ
ਉਮਰਪੁਰਾ ਜ਼ੋਨ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ
. . .  11 minutes ago
ਓਠੀਆਂ, 17 ਦਸੰਬਰ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਉਮਰਪੁਰਾ ਜ਼ੋਨ ਤੋਂ ਭਾਜਪਾ ਉਮੀਦਵਾਰ ਬਲਵਿੰਦਰ ਕੌਰ ਉਮਰਪੁਰਾ ਨੂੰ ਹਰਾ ਕੇ ਆਪ ਦਾ ਉਮੀਦਵਾਰ ਗੁਰਮੀਤ ਕੌਰ ਬੋਹਲੀਆ 455 ਵੋਟਾਂ ਨਾਲ ਬਲਾਕ ਸੰਮਤੀ ਦੀ ਚੋਣ...
ਪੰਚਾਇਤ ਸੰਮਤੀ ਲੰਬੀ: ਸ਼੍ਰੋਮਣੀ ਅਕਾਲੀ ਦਲ ਲੰਬੀ ਹਲਕੇ ‘ਚ ਮੁੜ ਚੜ੍ਹਤ ਵੱਲ
. . .  13 minutes ago
ਮੰਡੀ ਕਿੱਲਿਆਂਵਾਲੀ, 17 ਦਸੰਬਰ (ਇਕਬਾਲ ਸਿੰਘ ਸ਼ਾਂਤ)-ਪੰਚਾਇਤ ਸੰਮਤੀ ਲੰਬੀ ਦੇ ਪਹਿਲੇ 14 ਜੋਨਾਂ ਵਿਚ ਚਾਰ ਰਾਉਂਡ ਦੇ ਚੋਣ ਨਤੀਜਿਆਂ ‘ਚ ਵੀਆਈਪੀ ਹਲਕੇ ਲੰਬੀ ਦੀ ਸਿਆਸੀ ਤਸਵੀਰ ਸਪੱਸ਼ਟ ਹੋਣੀ ਸ਼ੁਰੂ ਹੋ ਗਈ ਹੈ। ਸਭ ਤੋਂ ਮਾੜੀ ਕਾਰਗੁਜਾਰੀ ਦੇ ਨਾਲ ਸੱਤਾ ਪੱਖ ‘ਆਪ’ ਦੀ ਬੜ੍ਹਤ ਸਿਰਫ ਦੋ ਜੋਨਾਂ ਤੱਕ ਸਿਮਟ ਕੇ ਰਹੀ ਗਈ...
ਬਲਾਕ ਕੋਟ ਈਸੇ ਖਾਂ ਅੰਦਰ ਪੰਚਾਇਤ ਸੰਮਤੀ ਦੇ 16 'ਚੋ 8 ਸੀਟਾਂ ਦੇ ਨਤੀਜਿਆਂ 'ਚ 'ਆਪ' ਜੇਤੂ
. . .  15 minutes ago
ਕੋਟ ਈਸੇ ਖਾਂ, 17 ਦਸੰਬਰ (ਗੁਰਮੀਤ ਸਿੰਘ ਖਾਲਸਾ)- ਜਿਲਾ ਮੋਗਾ ਦੇ ਹਲਕਾ ਧਰਮਕੋਟ ਵਿੱਚ ਪੈਂਦਾ ਬਲਾਕ ਕੋਟ ਈਸੇ ਖਾਂ, ਜਿੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਦੋ ਜੋਨ ਕੜਾਹੇ ਵਾਲਾ ਅਤੇ ਘਲੋਟੀ ਹਨ ਅਤੇ ਬਲਾਕ ਸੰਮਤੀ ਦੇ 16 ਜੋਨ ਹਨ, ਇੱਥੇ ਹੁਣ ਤੱਕ ਪੰਚਾਇਤ ਸੰਮਤੀ...
ਬਲਾਕ ਸੰਮਤੀ ਜੋਨ ਸਲੇਮਪੁਰਾ ਤੋਂ ਆਪ ਉਮੀਦਵਾਰ ਕਰਮਜੀਤ ਕੌਰ 137 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ
. . .  19 minutes ago
ਹਰਸਾ ਛੀਨਾ, 17 ਦਸੰਬਰ (ਕੜਿਆਲ)- ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਪੈਂਦੇ ਬਲਾਕ ਸੰਮਤੀ ਹਰਸਾ ਛੀਨਾ ਦੇ ਜੋਨ ਸਲੇਮਪੁਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰਨੀ ਕਰਮਜੀਤ ਕੌਰ ਪਤਨੀ ਬਲਜੀਤ ਸਿੰਘ ਨੇ ਆਪਣੇ ਨਿਕਟ ਵਿਰੋਧੀ ਸ਼੍ਰੋਮਣੀ ਅਕਾਲੀ ਦਲ ...
ਜ਼ਿਲ੍ਹਾ ਪ੍ਰੀਸ਼ਦ 'ਆਪ' ਪਾਰਟੀ ਦੇ ਜੋਨ ਕੱਥੂਨੰਗਲ ਦੇ ਉਮੀਦਵਾਰ ਹੁਸਨਪ੍ਰੀਤ ਸਿੰਘ ਸਿਆਲਕਾ ਨੇ ਜਰਨੈਲ ਸਿੰਘ ਸੰਧੂ ਨੂੰ ਹਰਾ ਕੇ ਜਿੱਤ ਹ‍ਾਸਿਲ ਕੀਤੀ
. . .  20 minutes ago
ਬਲਾਕ ਸੰਮਤੀ ਖਮਾਣੋਂ ਜ਼ੋਨ ਨੰਬਰ 8 ਖੰਟ ਤੋਂ ਕਾਂਗਰਸ ਦੀ ਮਨਪ੍ਰੀਤ ਕੌਰ ਜੇਤੂ
. . .  24 minutes ago
ਬੂਥਗੜ੍ਹ ਬਨਜਾਰਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜੇਤੂ
. . .  25 minutes ago
ਮੱਲ੍ਹਾ ਜ਼ੋਨ ਤੋਂ ਬਲਾਕ ਸੰਮਤੀ ਸੀਟ ਅਕਾਲੀ ਦਲ ਦੀ ਬੀਬੀ ਅਮਰਜੀਤ ਕੌਰ ਦੇਹੜਕਾ ਨੇ 26 ਵੋਟਾਂ ਨਾਲ ਜਿੱਤੀ
. . .  25 minutes ago
ਆਪ ਦੇ ਉਮੀਦਵਾਰ ਪ੍ਰਗਟ ਸਿੰਘ ਮੌੜ ਜੇਤੂ ਰਹੇ
. . .  26 minutes ago
ਮੱਲ੍ਹਾ ਜ਼ੋਨ ਤੋਂ ਬਲਾਕ ਸੰਮਤੀ ਸੀਟ ਅਕਾਲੀ ਦਲ ਦੀ ਬੀਬੀ ਅਮਰਜੀਤ ਕੌਰ ਦੇਹੜਕਾ ਨੇ 26 ਵੋਟਾਂ ਨਾਲ ਜਿੱਤੀ
. . .  30 minutes ago
ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਮਿਲੀ ਸ਼ਾਨਦਾਰ ਜਿੱਤ ਨੂੰ ਲੈ ਕੇ ਖੁਸ਼ੀ ਅਤੇ ਜਸ਼ਨ ਦਾ ਮਾਹੌਲ
. . .  32 minutes ago
ਬਲਾਕ ਸੰਮਤੀ ਰਾਜਪੁਰਾ ਚ 8 'ਤੇ ਕਾਂਗਰਸ, 6 'ਤੇ ਆਪ ਅਤੇ ਇਕ ਦੇ ਸ਼੍ਰੋਮਣੀ ਅਕਾਲੀ ਦਲ ਜੇਤੂ
. . .  32 minutes ago
ਹੋਰ ਖ਼ਬਰਾਂ..

Powered by REFLEX