ਤਾਜ਼ਾ ਖਬਰਾਂ


ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਵਿਚ ਪਹਿਲਾ ਨਤੀਜਾ ਕਾਂਗਰਸ ਦੇ ਹੱਕ ਚ
. . .  2 minutes ago
ਸ੍ਰੀ ਚਮਕੌਰ ਸਾਹਿਬ,17 ਦਸੰਬਰ (ਜਗਮੋਹਣ ਸਿੰਘ ਨਾਰੰਗ)- ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ 15 ਜ਼ੋਨਾਂ ਦੀ ਅੱਜ ਜੇ. ਐਨ. ਵੀ. ਸੰਧੂਆਂ ’ਚ ਹੋਈ ਗਿਣਤੀ ’ਚ ਪਹਿਲਾ ਨਤੀਜਾ ਝੱਲੀਆਂ ਕਲਾਂ ਦਾ ਆਇਆ ਹੈ, ਜਿਸ ਵਿੱਚ ਕਾਂਗਰਸ ਦੀ ਉਮੀਦਵਾਰ ਨੂੰ ਜਿੱਤ ਹਾਸਲ ਹੋਈ ਹੈ
ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਫਤਿਹਗੜ੍ਹ ਚੂੜੀਆਂ ਗਿਣਤੀ ਸ਼ੁਰੂ
. . .  8 minutes ago
ਫਤਿਹਗੜ੍ਹ ਚੂੜੀਆਂ, 17 ਦਸੰਬਰ ( ਅਵਤਾਰ ਸਿੰਘ ਰੰਧਾਵਾ)- 8 ਵਜੇ ਤੋਂ ਸੀਨੀਅਰ ਸੈਕੈਂਡਰੀ ਕੰਨਿਆ ਸਕੂਲ ਫਤਿਹਗੜ੍ਹ ਚੂੜੀਆਂ ਵਿਖੇ ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ...
ਬਲਾਕ ਸੰਮਤੀ ਆਦਮਵਾਲ ਤੋਂ ਆਪ ਦੀ ਰਾਜਵੀਰ ਕੌਰ ਜੇਤੂ ਰਹੀ
. . .  10 minutes ago
ਹੁਸ਼ਿਆਰਪੁਰ 17 ਦਸੰਬਰ (ਬਲਜਿੰਦਰ ਪਾਲ ਸਿੰਘ)- ਬਲਾਕ ਸੰਮਤੀ ਆਦਮਵਾਲ ਤੋਂ ਆਪ ਦੀ ਰਾਜਵੀਰ ਕੌਰ ਜੇਤੂ ਰਹੀ
ਕਕਾ ਜੋਨ ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  12 minutes ago
ਲੁਧਿਆਣਾ 17 ਦਸੰਬਰ (ਜਤਿੰਦਰ ਭੰਬੀ) - ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਬਲਾਕ ਸੰਮਤੀ ਕਕਾ ਜੋਨ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਸਿੰਘ ਆਪਣੇ ਵਿਰੋਧੀ ਆਮ...
 
‘ਆਪ’ ਨੇ ਕੀਤੀ ਪਹਿਲੀ ਜਿੱਤ ਦਰਜ
. . .  18 minutes ago
ਮਮਦੋਟ, 17 ਦਸੰਬਰ ( ਰਾਜਿੰਦਰ ਸਿੰਘ ਹਾਂਡਾ)- ਬਲਾਕ ਮਮਦੋਟ ਦੇ ਬਲਾਕ ਸੰਮਤੀ ਜ਼ੋਨ ਲੱਖਾ ਸਿੰਘ ਵਾਲਾ ਹਿਠਾੜ ਤੋ ਆਪ ਉਮੀਦਵਾਰ ਓਮ ਪ੍ਰਕਾਸ਼ ਨੇ 999 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ...
ਬਲਾਕ ਸੰਮਤੀ ਜੋਨ ਮਹਿਤਾ ਤੋਂ ਆਪ ਦੀ ਰਾਜਵਿੰਦਰ ਕੌਰ ਜੇਤੂ
. . .  20 minutes ago
ਜੰਡਿਆਲਾ ਗੁਰੂ ,17 ਦਸੰਬਰ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ) ਬਲਾਕ ਸੰਮਤੀ ਦੇ ਜੋਨ ਮਹਿਤਾ ਤੋਂ ਆਏ ਨਤੀਜੇ ਵਿੱਚ ਆਮ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ 14 ਵੋਟਾਂ ਦੇ...
ਚੋਣ ਹਲਕਾ ਮਲੋਟ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਕਾਊਂਟਿੰਗ ਦੇਰੀ ਨਾਲ ਸ਼ੁਰੂ ਹੋਈ
. . .  22 minutes ago
ਮਲੋਟ, 17 ਦਸੰਬਰ (ਪਾਟਿਲ)- ਚੋਣ ਹਲਕਾ ਮਲੋਟ 085 ਵਿਖੇ ਅੱਜ ਬਲਾਕ ਸੰਮਤੀ ਅਤੇ ਜਿਹੜਾ ਪਰਿਸ਼ਦ ਦੀਆਂ ਚੋਣਾਂ ਲਈ ਕਾਊਂਟਿੰਗ ਕਰੀਬ ਇਕ ਘੰਟਾ ਦੇਰੀ ਨਾਲ ਸ਼ੁਰੂ ਹੋਈ। ਵੋਟਾਂ ਦੀ ਗਿਣਤੀ..
ਬਲਾਕ ਸੰਮਤੀ ਜੀਰਾ ਜੋਨ ਨੰਬਰ ਪੰਜ ਤੋਂ ਕਾਂਗਰਸ ਉਮੀਦਵਾਰ ਜੇਤੂ
. . .  23 minutes ago
ਬਲਾਕ ਸੰਮਤੀ ਜੀਰਾ ਜੋਨ ਨੰਬਰ ਪੰਜ ਤੋਂ ਕਾਂਗਰਸ ਉਮੀਦਵਾਰ ਜੇਤੂ
ਬਲਾਕ ਸੰਮਤੀ ਨਡਾਲਾ ਰਮੀਦੀ ਜੋਨ ਚ ਕਾਂਗਰਸ ਰਹੀ ਜੇਤੂ
. . .  24 minutes ago
ਨਡਾਲਾ,/ ਭੁਲੱਥ ਕਪੂਰਥਲਾ 17 ਦਸੰਬਰ ( ਰਘਬਿੰਦਰ ਸਿੰਘ- ਮਨਜੀਤ ਸਿੰਘ ) ਨਡਾਲਾ ਕਾਲਜ ਵਿਖੇ ਚੱਲ ਰਹੇ ਵੋਟਾਂ ਦੀ ਗਿਣਤੀ ਦੌਰਾਨ ਬਲਾਕ ਸੰਮਤੀ ਰਮੀਦੀ ਜੋਂਨ ਦਾ ਪਹਿਲਾ ਰਿਜਲਟ ਸਾਹਮਣੇ...
ਪਹਿਲੇ ਰਾਊਂਡ ਵਿੱਚ ਬਲਾਕ ਡੇਹਲੋਂ ਤੋਂ ਕਾਂਗਰਸ ਦੀ ਝੋਲੀ ਪਈਆਂ ਦੋ ਬਲਾਕ ਸੰਮਤੀ ਸੀਟਾਂ
. . .  25 minutes ago
ਆਲਮਗੀਰ/ਲੁਧਿਆਣਾ, 17 ਦਸੰਬਰ (ਜਰਨੈਲ ਸਿੰਘ ਪੱਟੀ)-ਸਥਾਨਕ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਰੋਡ ਵਿਖੇ ਬਲਾਕ ਡੇਹਲੋ ਅਧੀਨ ਆਉਂਦੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ...
ਡੇਰਾ ਬਾਬਾ ਨਾਨਕ ਵਿਖੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਸ਼ੁਰੂ
. . .  27 minutes ago
ਡੇਰਾ ਬਾਬਾ ਨਾਨਕ, 17 ਦਸੰਬਰ (ਹੀਰਾ ਸਿੰਘ ਮਾਂਗਟ) ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਡੇਰਾ ਬਾਬਾ ਨਾਨਕ ਵਿਖੇ ਹੋਈਆਂ ਬਲਾਕ ਸੰਮਤੀ ਚੋਣਾਂ ਲਈ ਅੱਜ ਸਰਕਾਰੀ...
ਬਲਾਕ ਮੁੱਲਾਂਪੁਰ ਪਹਿਲੇ ਰਾਊਂਡ ’ਚ ਜਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਤੋਂ ਅਜ਼ਾਦ ਉਮੀਦਵਾਰ ਦੀ ਬੜ੍ਹਤ
. . .  27 minutes ago
ਮੁੱਲਾਂਪੁਰ-ਦਾਖਾ (ਲੁਧਿਆਣਾ) 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਜੀ.ਟੀ.ਬੀ ਕਾਲਜ ਦਾਖਾ ਵਿਖੇ ਬਲਾਕ ਮੁੱਲਾਂਪੁਰ ਅਧੀਨ 25 ਪੰਚਾਇਤ ਸੰਮਤੀ ਜ਼ੋਨ ਅਤੇ 3 ਜਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ...
ਹਲਕਾ ਅਜਨਾਲਾ ਦੇ ਬਲਾਕ ਸੰਮਤੀ ਜ਼ੋਨ ਮਹਿਮਦ ਮੰਦਰਾਂਵਾਲਾ ਤੋਂ ‘ਆਪ’ ਦੀ ਉਮੀਦਵਾਰ ਦਵਿੰਦਰ ਕੌਰ 165 ਵੋਟਾਂ ਨਾਲ ਜੇਤੂ
. . .  22 minutes ago
ਬਲਾਕ ਸੰਮਤੀ ਬਲਾਚੌਰ ਦੇ ਭਰਥਲਾ ਜੋਨ ਤੋਂ ਕਾਂਗਰਸ ਦੇ ਮਹਿੰਦਰਪਾਲ ਜੇਤੂ
. . .  32 minutes ago
ਜ਼ਿਲ੍ਹਾ ਸੰਗਰੂਰ ਦੇ 20 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ
. . .  32 minutes ago
ਬਟਾਲਾ 'ਚ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਜਾਰੀ
. . .  33 minutes ago
ਬਾਸੀਅਰਖ, ਭਵਾਨੀਗੜ੍ਹ (ਸੰਗਰੂਰ) ਜੋਨ ਤੋਂ ਆਪ ਦੀ ਕੁਲਦੀਪ ਕੌਰ ਜੇਤੂ
. . .  40 minutes ago
ਬਲਾਕ ਸੰਮਤੀ ਅਜਨਾਲਾ ਦੇ ਜ਼ੋਨ ਜਗਦੇਵ ਖੁਰਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਸਾਹੋਵਾਲ ਚੋਣ ਜਿੱਤੇ
. . .  43 minutes ago
ਨਵਾਂ ਸ਼ਹਿਰ ਦੇ ਮੇਹਲੀ ਜੋਨ ਤੋਂ ਕਾਂਗਰਸ ਦੀ ਰਜਨੀ ਦੇਵੀ ਜੇਤੂ
. . .  50 minutes ago
ਡਿਪਟੀ ਕਮਿਸ਼ਨਰ ਵਲੋਂ ਗਿਣਤੀ ਕੇਂਦਰਾਂ ਦਾ ਦੌਰਾ
. . .  51 minutes ago
ਹੋਰ ਖ਼ਬਰਾਂ..

Powered by REFLEX