ਤਾਜ਼ਾ ਖਬਰਾਂ


ਪ੍ਰਧਾਨ ਮੰਤਰੀ ਦੀ ਅਪੀਲ ਦੇਸ਼ ਭਰ 'ਚ ਵੀਰ ਬਾਲ ਦਿਵਸ ਦਾ ਸੁਨੇਹਾ ਫੈਲਾਏਗੀ : ਮਨਜਿੰਦਰ ਸਿੰਘ ਸਿਰਸਾ
. . .  14 minutes ago
ਨਵੀਂ ਦਿੱਲੀ, 9 ਦਸੰਬਰ- ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਰੇ ਐਨ.ਡੀ.ਏ. ਸੰਸਦ ਮੈਂਬਰਾਂ ਨੂੰ ਕੀਤੀ ਗਈ ਅਪੀਲ ਇਤਿਹਾਸਕ ਅਤੇ ਪ੍ਰੇਰਨਾਦਾਇਕ ਹੈ...
ਨੈਣੀਤਾਲ 'ਚ ਇਕ ਇਮਾਰਤ 'ਚ ਲੱਗੀ ਭਿਆਨਕ ਅੱਗ
. . .  39 minutes ago
ਉੱਤਰਾਖੰਡ, (ਨੈਣੀਤਾਲ) 9 ਦਸੰਬਰ (ਏ.ਐਨ.ਆਈ.)-ਨੈਣੀਤਾਲ 'ਚ ਇਕ ਇਮਾਰਤ 'ਚ ਅੱਗ ਲੱਗਣ ਦਾ ਸਮਾਚਾਰ ਹੈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ...
ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਇੰਡੀਗੋ ਏਅਰਲਾਈਨ ਦੀਆਂ 10 ਘਰੇਲੂ ਉਡਾਣਾਂ ਰੱਦ, ਮੁਸਾਫਰ ਪਰੇਸ਼ਾਨ
. . .  52 minutes ago
ਰਾਜਾਸਾਂਸੀ, 9 ਦਸੰਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਲਗਾਤਾਰ ਇੰਡੀਗੋ ਏਅਰਲਾਈਨ ਦੀਆਂ ਉਡਾਣਾਂ ਰੱਦ ਹੋ ਰਹੀਆਂ ਹਨ...
ਭਾਰਤ-ਦੱਖਣੀ ਅਫਰੀਕਾ ਪਹਿਲਾ ਟੀ-20 ਮੈਚ : ਭਾਰਤ ਨੇ ਦਿੱਤਾ 176 ਦੌੜਾਂ ਬਣਾਉਣ ਦਾ ਟੀਚਾ
. . .  about 1 hour ago
ਕਟਕ, 9 ਦਸੰਬਰ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਅੱਜ ਤੋਂ ਸ਼ੁਰੂ ਹੋ ਗਈ ਹੈ। ਪਹਿਲਾ ਟੀ-20 ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ 176 ਦੌੜਾਂ ਦਾ ਟੀਚਾ ਦਿੱਤਾ ਹੈ...
 
ਅਣਪਛਾਤੇ ਨੌਜਵਾਨ ਦੀ ਖੇਤਾਂ 'ਚੋਂ ਲਾਸ਼ ਬਰਾਮਦ
. . .  about 1 hour ago
ਕਪੂਰਥਲਾ, 9 ਦਸੰਬਰ (ਅਮਨਜੋਤ ਸਿੰਘ ਵਾਲੀਆ)- ਮੁਹੱਲਾ ਮਹਿਤਾਬਗੜ੍ਹ ਵਿਖੇ ਸ਼ਿਵ ਮੰਦਿਰ ਨੇੜੇ ਖੇਤਾਂ 'ਚ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਮੰਗਲ ਸਿੰਘ ਨੇ ਦੱਸਿਆ...
ਗੋਆ ਨਾਈਟ ਕਲੱਬ ਅੱਗ: ਇੰਟਰਪੋਲ ਨੇ 2 ਮਾਲਕਾਂ ਵਿਰੁੱਧ ਜਾਰੀ ਕੀਤਾ ਬਲੂ ਨੋਟਿਸ
. . .  about 1 hour ago
ਨਵੀਂ ਦਿੱਲੀ, 9 ਦਸੰਬਰ (ਪੀ.ਟੀ.ਆਈ.)- ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਇੰਟਰਪੋਲ ਨੇ ਗੋਆ ਦੇ ਇਕ ਨਾਈਟ ਕਲੱਬ ਦੇ ਮਾਲਕ ਸੌਰਭ ਅਤੇ ਗੌਰਵ ਲੂਥਰਾ ਵਿਰੁੱਧ ਬਲੂ ਨੋਟਿਸ ਜਾਰੀ ਕੀਤਾ ਹੈ...
ਭਾਰਤ-ਦੱਖਣੀ ਅਫਰੀਕਾ ਪਹਿਲਾ ਟੀ-20 ਮੈਚ : ਭਾਰਤ ਦੀ 5ਵੀਂ ਵਿਕਟ ਵੀ ਡਿੱਗੀ, ਅਕਸ਼ਰ ਪਟੇਲ ਪੈਵੇਲੀਅਨ ਮੁੜੇ
. . .  about 1 hour ago
ਭਾਰਤ-ਦੱਖਣੀ ਅਫਰੀਕਾ ਪਹਿਲਾ ਟੀ-20 ਮੈਚ : ਭਾਰਤ ਦੀ ਚੌਥੀ ਵਿਕਟ ਡਿੱਗੀ, ਤਿਲਕ ਵਰਮਾ 26 ਦੌੜਾਂ ਬਣਾ ਕੇ ਰਨ ਆਊਟ
. . .  about 2 hours ago
ਟੈਂਪੂ 'ਚ ਰੱਖੇ ਫਲੈਕਸ ਬੋਰਡ ਬਿਜਲੀ ਦੀਆਂ ਤਾਰਾਂ ਨਾਲ ਲੱਗੇ, ਨੌਜਵਾਨ ਦੀ ਮੌਤ
. . .  about 1 hour ago
ਭਵਾਨੀਗੜ੍ਹ, (ਸੰਗਰੂਰ) 9 ਦਸੰਬਰ (ਲਖਵਿੰਦਰ ਪਾਲ ਗਰਗ)- ਲੰਘੇ ਦਿਨੀਂ ਦੇਰ ਸ਼ਾਮ ਪਿੰਡ ਰਾਏ ਸਿੰਘ ਵਾਲਾ ਵਿਖੇ ਇਕ ਛੋਟੇ ਟੈਂਪੂ ’ਚ ਰੱਖੇ ਲੋਹੇ ਦੇ ਫਲੈਕਸ ਬੋਰਡ ਬਿਜਲੀ ਦੀਆਂ ਤਾਰਾਂ ਨਾਲ...
ਭਾਰਤ ਅੰਦਰ ਕੰਡਿਆਲੀ ਤਾਰ ਕੋਲ ਆਇਆ ਪਾਕਿਸਤਾਨੀ ਨਾਗਰਿਕ ਬੀ.ਐਸ.ਐਫ. ਵਲੋਂ ਗ੍ਰਿਫ਼ਤਾਰ
. . .  about 2 hours ago
ਅਟਾਰੀ ਸਰਹੱਦ (ਅੰਮ੍ਰਿਤਸਰ), 9 ਦਸੰਬਰ-(ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਪਾਕਿਸਤਾਨ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਅੱਜ ਦੁਪਹਿਰ ਸਮੇਂ ਕੰਡਿਆਂਲੀ ਤਾਰ ਦੇ ਨਜ਼ਦੀਕ ਭਾਰਤੀ ਖੇਤਰ ਅੰਦਰ ਪੁੱਜੇ ਇਕ ...
ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਨੇ ਭਾਰਤ ਵਿਚ 17.5 ਬਿਲੀਅਨ ਡਾਲਰ ਦੇ ਏ.ਆਈ. ਨਿਵੇਸ਼ ਦਾ ਕੀਤਾ ਐਲਾਨ
. . .  about 2 hours ago
ਨਵੀਂ ਦਿੱਲੀ, 9 ਦਸੰਬਰ - ਮਾਈਕ੍ਰੋਸਾਫਟ ਦੇ ਚੇਅਰਮੈਨ ਅਤੇ ਸੀ.ਈ.ਓ. ਸੱਤਿਆ ਨਡੇਲਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਕੰਪਨੀ ਭਾਰਤ ਵਿਚ 17.5 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ, ਜੋ ਕਿ ਏਸ਼ੀਆ ਵਿਚ ਹੁਣ ਤੱਕ ...
ਕੇਂਦਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਦਰਿਆਦਿਲੀ ਵਿਖਾਵੇ- ਬੀਬੀ ਸੰਧੂ
. . .  about 3 hours ago
ਅਟਾਰੀ ਸਰਹੱਦ, 9 ਦਸੰਬਰ-(ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰਿਆਂ ਤੋਂ ਵਾਂਝੇ ਕਰਕੇ...
ਸੰਸਦ ’ਚ ਬੋਲੇ ਰਾਹੁਲ, ਕਿਹਾ- ਬਿਹਾਰ ’ਚ ਐਸ.ਆਈ.ਆਰ. ਦੇ ਬਾਵਜੂਦ 1.2 ਲੱਖ ਡੁਪਲੀਕੇਟ ਤਸਵੀਰਾਂ ਕਿਉਂ?
. . .  about 3 hours ago
ਭਾਰਤ-ਦੱਖਣੀ ਅਫਰੀਕਾ ਪਹਿਲਾ ਟੀ-20 ਮੈਚ : ਟਾਸ ਜਿੱਤ ਕੇ ਦੱਖਣੀ ਅਫਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਜੰਡਿਆਲਾ ਗੁਰੂ ਨੇੜੇ ਰੇਲ ਹਾਦਸੇ ’ਚ ਅਣਪਛਾਤੇ ਵਿਅਕਤੀ ਦੀ ਮੌ.ਤ
. . .  about 3 hours ago
ਵੰਦੇ ਮਾਤਰਮ ਦਾ ਜ਼ਿਕਰ ਉਹ ਲੋਕ ਕਰ ਰਹੇ ਹਨ, ਜਿਨ੍ਹਾਂ ਨੇ ਬਾਹਰਲਿਆਂ ਅੱਗੇ ਗੋਡੇ ਟੇਕ ਦਿੱਤੇ ਸਨ- ਰੇਣੁਕਾ ਚੌਧਰੀ
. . .  about 4 hours ago
ਸਾਰੀਆਂ ਸੰਸਥਾਵਾਂ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ ਆਰ.ਐਸ.ਐਸ.- ਰਾਹੁਲ ਗਾਂਧੀ
. . .  about 4 hours ago
ਅਜਨਾਲਾ ਦੇ ਜਤਿੰਦਰਪਾਲ ਸਿੰਘ ਦੀ ਕੈਨੇਡਾ 'ਚ ਭੇਦਭਰੇ ਹਾਲਾਤ 'ਚ ਮੌਤ, ਵਿਧਾਇਕ ਧਾਲੀਵਾਲ ਵਲੋਂ ਦੁੱਖ ਦਾ ਇਜ਼ਹਾਰ
. . .  about 4 hours ago
ਖਾਦੀ ਇਕ ਕੱਪੜਾ ਨਹੀਂ, ਸਗੋਂ ਭਾਰਤ ਦੇ ਲੋਕਾਂ ਦੀ ਭਾਵਨਾ ਹੈ- ਰਾਹੁਲ ਗਾਂਧੀ
. . .  about 5 hours ago
ਦਿਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹੰਗਾਮਾ
. . .  about 5 hours ago
ਹੋਰ ਖ਼ਬਰਾਂ..

Powered by REFLEX