ਤਾਜ਼ਾ ਖਬਰਾਂ


ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਫ਼ਸੀਲ ਤੋਂ ਕੌਮ ਲਈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਦੇਸ਼ ਕੀਤਾ ਜਾਰੀ
. . .  12 minutes ago
ਸ੍ਰੀ ਅਨੰਦਪੁਰ ਸਾਹਿਬ , 4 ਮਾਰਚ (ਜੇ. ਐਸ. ਨਿੱਕੂਵਾਲ , ਕਰਨੈਲ ਸਿੰਘ)- ਹੋਲੇ ਮਹੱਲੇ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਫ਼ਸੀਲ ਤੋਂ ਕੌਮ ਲਈ ਸੰਦੇਸ਼ ਜਾਰੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ...
ਨਿਊਜ਼ੀਲੈਂਡ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਪੁੱਜਿਆ
. . .  23 minutes ago
ਕੋਲਕਾਤਾ, 4 ਮਾਰਚ - ਕੋਲਕਾਤਾ ਦੇ ਈਡਨ ਗਾਰਡਨ ਵਿਚ ਖੇਡੇ ਗਏ ਪਹਿਲੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਫਾਈਨਲ ਵਿਚ ਜਗ੍ਹਾ ਪੱਕੀ ਕਰ ...
ਈਰਾਨ ਹਵਾਈ ਹਮਲੇ - ਜੇ.ਕੇ.ਐਸ.ਏ.ਨੇ ਵਿਦੇਸ਼ ਮੰਤਰੀ ਕੋਲ ਮਾਮਲਾ ਉਠਾਇਆ
. . .  35 minutes ago
ਸ਼੍ਰੀਨਗਰ (ਜੰਮੂ ਅਤੇ ਕਸ਼ਮੀਰ), 4 ਮਾਰਚ : ਜੰਮੂ ਅਤੇ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ (ਜੇ.ਕੇ.ਐਸ.ਏ.) ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਕੋਲ ਈਰਾਨ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੇ ਹਵਾਈ ਹਮਲਿਆਂ ...
ਕਬੂਤਰਬਾਜ਼ੀ ਦੇ ਵਿਵਾਦ ਕਾਰਨ 2 ਧੜਿਆਂ ਵਿਚਾਲੇ ਹੋਈ ਗੋਲੀਬਾਰੀ ਵਿਚ 2 ਦੀ ਮੌਤ
. . .  about 1 hour ago
ਮਮਦੋਟ (ਫ਼ਿਰੋਜ਼ਪੁਰ), 4 ਮਾਰਚ ( ਰਾਜਿੰਦਰ ਸਿੰਘ ਹਾਂਡਾ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਕੜਮਾ ਵਿਚ ਕਬੂਤਰਬਾਜ਼ੀ ਤੋਂ ਸ਼ੁਰੂ ਹੋਏ ਝਗੜੇ ਤੋ ਬਾਅਦ 2 ਧੜਿਆਂ ਵਿਚ ਹੋਈ ਗੋਲੀਬਾਰੀ ...
 
ਟੀ-20 ਵਿਸ਼ਵ ਕੱਪ 2026 - ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ ਦਿੱਤਾ 170 ਦੌੜਾਂ ਦਾ ਟੀਚਾ
. . .  about 1 hour ago
ਟੀ-20 ਵਿਸ਼ਵ ਕੱਪ 2026 -ਦੱਖਣੀ ਅਫਰੀਕਾ ਨੇ 77 ਦੌੜਾਂ 'ਤੇ ਇਕ ਹੋਰ ਵਿਕਟ ਗੁਆਈ
. . .  about 2 hours ago
ਕੋਲਕਾਤਾ, 4 ਮਾਰਚ - ਦੱਖਣੀ ਅਫਰੀਕਾ ਨੇ 77 ਦੌੜਾਂ 'ਤੇ ਇਕ ਹੋਰ ਵਿਕਟ ਗੁਆ ਦਿੱਤੀ। ਡੇਵਾਲਡ ਬ੍ਰੇਵਿਸ 34 ਦੌੜਾਂ ਬਣਾ ਕੇ ਆਊਟ ਹੋ ਗਿਆ। ਜੇਮਸ ਨੀਸ਼ਮ ਸਫਲ ਰਹੇ। ਟ੍ਰਿਸਟਨ ਸਟੱਬਸ ਅਤੇ ਮਾਰਕੋ ਜੈਨਸਨ ਹੁਣ...
1 ਕਿੱਲੋ 52 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ , ਮੁਕੱਦਮਾ ਦਰਜ
. . .  about 2 hours ago
ਮਮਦੋਟ (ਫ਼ਿਰੋਜ਼ਪੁਰ ), 4 ਮਾਰਚ (ਰਾਜਿੰਦਰ ਸਿੰਘ ਹਾਂਡਾ) - ਪੰਜਾਬ ਸਰਕਾਰ ਵਲੋਂ ਨਸ਼ਿਆਂ 'ਤੇ ਕਾਬੂ ਪਾਉਣ ਲਈ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਤਹਿਤ ਸਪੈਸ਼ਲ ਟਾਸਕ ਫੋਰਸ ਦੀ ਟੀਮ
ਟੀ-20 ਵਿਸ਼ਵ ਕੱਪ 2026 - ਦੱਖਣੀ ਅਫਰੀਕਾ ਬਨਾਮ ਨਿਊਜ਼ੀਲੈਂਡ: ਦੱਖਣੀ ਅਫਰੀਕਾ ਦੇ 2 ਖਿਡਾਰੀ ਆਊਟ
. . .  about 2 hours ago
ਕੋਲਕਾਤਾ, 4 ਮਾਰਚ - ਮੈਕੋਂਚੀ ਨੇ 12 ਦੇ ਸਕੋਰ 'ਤੇ ਦੱਖਣੀ ਅਫਰੀਕਾ ਨੂੰ 2 ਵਾਰ ਆਊਟ ਕੀਤਾ। ਉਸਨੇ ਕੁਇੰਟਨ ਡੀ ਕੌਕ ਅਤੇ ਰਿਆਨ ਰਿਕਲਟਨ ਨੂੰ ਆਊਟ ਕੀਤਾ । ਏਡਨ ਮਾਰਕਰਾਮ ਅਤੇ ਡੇਵਾਲਡ ਬ੍ਰੇਵਿਸ ਹੁਣ ਕ੍ਰੀਜ਼ ...
ਟੀ-20 ਵਿਸ਼ਵ ਕੱਪ 2026 - ਦੱਖਣੀ ਅਫਰੀਕਾ ਬਨਾਮ ਨਿਊਜ਼ੀਲੈਂਡ: ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਕੀਤਾ ਫ਼ੈਸਲਾ
. . .  about 3 hours ago
ਕੋਲਕਾਤਾ, 4 ਮਾਰਚ - ਪਹਿਲੇ ਸੈਮੀਫਾਈਨਲ ਦਾ ਉਤਸ਼ਾਹ ਸ਼ੁਰੂ ਹੋ ਗਿਆ ਹੈ। ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਸੈਂਟਨਰ ਨੇ ਮੈਟ ਹੈਨਰੀ ਅਤੇ ਨੀਸ਼ਮ ...
ਈਰਾਨ ਵਿਚ ਅਮਰੀਕਾ-ਇਜ਼ਰਾਈਲੀ ਹਮਲਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 1,045 ਤੱਕ ਪਹੁੰਚੀ
. . .  about 3 hours ago
ਤਹਿਰਾਨ, 4 ਮਾਰਚ - ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਵਿਚ ਈਰਾਨ ਵਿਚ ਮਰਨ ਵਾਲਿਆਂ ਦੀ ਗਿਣਤੀ 1,045 ਹੋ ਗਈ ਹੈ। ਈਰਾਨ ਦੀ ਅਰਧ-ਸਰਕਾਰੀ ਤਸਨੀਮ ਨਿਊਜ਼ ਏਜੰਸੀ ਦੇ ਅਨੁਸਾਰ, ਯੁੱਧ ਸ਼ੁਰੂ ਹੋਣ ਤੋਂ ਬਾਅਦ ...
Takht Sri Hazur Sahib Nanded ਵਿਖੇ ਹੋਲਾ ਮੁਹੱਲਾ ਬੜੀ ਧੂਮਧਾਮ ਨਾਲ ਮਨਾਇਆ
. . .  about 3 hours ago
ਕੇਰਲ ਭਾਰਤ ਦੇ ਚੋਟੀ ਦੇ 100 ਸਭ ਤੋਂ ਸਾਫ਼ ਸ਼ਹਿਰਾਂ ਵਿਚ ਸ਼ਾਮਿਲ ਹੋਇਆ
. . .  about 4 hours ago
ਤਿਰੂਵਨੰਤਪੁਰਮ (ਕੇਰਲ), 4 ਮਾਰਚ (ਏ.ਐਨ.ਆਈ.): ਕੇਰਲ ਦੇ ਮੰਤਰੀ ਐਮ.ਬੀ. ਰਾਜੇਸ਼ ਨੇ ਰਾਜ ਦੀ ਸ਼ਾਨਦਾਰ ਤਸਵੀਰ ਨੂੰ ਉਜਾਗਰ ਕੀਤਾ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਨੇ ਭਾਰਤ ਦੇ ਚੋਟੀ ਦੇ 100 ਸਭ ਤੋਂ ਸਾਫ਼ ਸ਼ਹਿਰਾਂ ...
ਐਕਟਿਵਾ ਤੇ ਮੋਟਰਸਾਈਕਲ ਦੀ ਟੱਕਰ ਵਿਚ 2 ਬੱਚਿਆਂ ਸਮੇਤ 5 ਜ਼ਖ਼ਮੀ
. . .  about 4 hours ago
ਕਤਰ ਨੇ ਐਲ.ਐਨ.ਜੀ. ਉਤਪਾਦਨ ਕੀਤਾ ਬੰਦ , ਭਾਰਤ ਦੀ ਸਪਲਾਈ ਪ੍ਰਭਾਵਿਤ
. . .  1 minute ago
ਜਲੰਧਰ ਵਿਚ ਨੌਜਵਾਨ ਆਪਸ 'ਚ ਲੜੇ , ਮੌਕੇ ਤੋਂ ਹਥਿਆਰ ਬਰਾਮਦ
. . .  about 5 hours ago
ਵਾਰਾਣਸੀ ਵਿਚ ਕਾਸ਼ੀ ਵਿਸ਼ਵਨਾਥ ਧਾਮ ਚ ਮਨਾਈ ਫੁੱਲਾਂ ਨਾਲ ਹੋਲੀ
. . .  about 5 hours ago
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਹੋਏ ਨਤਮਸਤਕ
. . .  about 5 hours ago
ਈਰਾਨੀ ਜਹਾਜ਼ 'ਤੇ ਹਮਲੇ ਵਿਚ 78 ਜ਼ਖ਼ਮੀ , 101 ਲਾਪਤਾ; ਸ਼੍ਰੀਲੰਕਾ ਨੇੜੇ ਵਾਪਰੀ ਘਟਨਾ
. . .  about 5 hours ago
ਫਿਨਲੈਂਡ ਦੇ ਰਾਸ਼ਟਰਪਤੀ ਸਟੱਬ ਭਾਰਤ ਦੇ 4 ਰੋਜ਼ਾ ਦੌਰੇ ’ਤੇ ਪੁੱਜੇ
. . .  about 6 hours ago
ਪੱਛਮੀ ਏਸ਼ੀਆ ਵਿਚ ਵਧਦੇ ਟਕਰਾਅ ਵਿਚਕਾਰ ਕਤਰ ਏਅਰਵੇਜ਼ ਦੀਆਂ ਉਡਾਣਾਂ ਅਸਥਾਈ ਤੌਰ 'ਤੇ ਮੁਅੱਤਲ
. . .  about 6 hours ago
ਹੋਰ ਖ਼ਬਰਾਂ..

Powered by REFLEX