ਤਾਜ਼ਾ ਖਬਰਾਂ


ਡਿਬਰੂਗੜ੍ਹ (ਅਸਾਮ) : ਸੁਖੋਈ ਐਸਯੂ-30ਐਮਕੇਆਈ ਨੇ ਮੋਰਨ ਬਾਈਪਾਸ ਵਿਖੇ ਈਐਲਐਫ ਤੋਂ ਭਰੀ ਉਡਾਣ
. . .  7 minutes ago
ਡਿਬਰੂਗੜ੍ਹ (ਅਸਾਮ), 14 ਫਰਵਰੀ - ਭਾਰਤੀ ਹਵਾਈ ਸੈਨਾ ਦੇ ਇਕ ਸੁਖੋਈ ਐਸਯੂ-30ਐਮਕੇਆਈ ਨੇ ਡਿਬਰੂਗੜ੍ਹ ਦੇ ਮੋਰਨ ਬਾਈਪਾਸ ਵਿਖੇ ਐਮਰਜੈਂਸੀ ਲੈਂਡਿੰਗ ਸਹੂਲਤ (ਈਐਲਐਫ) ਤੋਂ ਉਡਾਣ ਭਰੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਜਲੰਧਰ ਵਿਚ ਹੋਟਲ ਵਿਵਾਦ ਨੇ ਲਿਆ ਗੰਭੀਰ ਮੋੜ, ਪੰਜ ਖ਼ਿਲਾਫ਼ ਧਾਰਾ 295-ਏ ਤਹਿਤ ਕੇਸ ਦਰਜ
. . .  19 minutes ago
ਜਲੰਧਰ, 14 ਫਰਵਰੀ - ਜਲੰਧਰ ਵਿੱਚ ਹੋਟਲ ਮੈਰੀਅਟ ਨੂੰ ਲੈ ਕੇ ਵਿਵਾਦ ਹੋਰ ਤੇਜ਼ ਹੋ ਗਿਆ ਹੈ। ਹੋਟਲ ਭਾਈਵਾਲ ਯਸ਼ਪਾਲ ਦੁਆ, ਗੁਲਸ਼ਨ ਦੁਆ, ਉਮੇਸ਼ ਦੁਆ ਅਤੇ ਸ਼ਿਵੀ ਦੁਆ ਸਮੇਤ ਪੰਜ ਵਿਅਕਤੀਆਂ ਵਿਰੁੱਧ...
ਬੰਬ ਦੀ ਅਫਵਾਹ ਦੇ ਚੱਲਦਿਆਂ ਜਹਾਜ਼ ਨੂੰ ਆਈਸੋਲੇਸ਼ਨ ਬੇਅ ਵਿਚ ਕੀਤਾ ਗਿਆ ਤਬਦੀਲ
. . .  48 minutes ago
ਕੋਲਕਾਤਾ, 14 ਫਰਵਰੀ - ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ, ਕੋਲਕਾਤਾ ਹਵਾਈ ਅੱਡੇ ਦੇ ਨਿਰਦੇਸ਼ਕ ਨੇ ਕਿਹਾ, "ਕੋਲਕਾਤਾ ਹਵਾਈ ਅੱਡੇ ਤੋਂ ਇੰਡੀਗੋ 6E3074 ਉਡਾਣ..
ਤਿੰਨ ਸਿੱਖ ਕੈਨੇਡੀਅਨ ਮੈਂਬਰ ਪਾਰਲੀਮੈਂਟ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 14 ਫਰਵਰੀ (ਜਸਵੰਤ ਸਿੰਘ ਜੱਸ) - ਕੈਨੇਡਾ ਦੇ ਤਿੰਨ ਸਿੱਖ ਮੈਂਬਰ ਪਾਰਲੀਮੈਂਟ ਅਮਨਪ੍ਰੀਤ ਸਿੰਘ ਗਿੱਲ, ਦਲਵਿੰਦਰ ਸਿੰਘ ਗਿੱਲ ਅਤੇ ਜਸਰਾਜ ਸਿੰਘ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਨ੍ਹਾਂ ਦੇ ਨਾਲ ਕਨੇਡਾ ਦੇ ਸੀਨੀਅਰ ਪੰਜਾਬੀ...
 
ਪੁਲਵਾਮਾ ਅੱਤਵਾਦੀ ਹਮਲੇ ਵਿਚ ਜਾਨਾਂ ਗੁਆਉਣ ਵਾਲੇ ਸੀਆਰਪੀਐਫ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਸਮਾਰੋਹ ਆਯੋਜਿਤ
. . .  about 1 hour ago
ਪੁਲਵਾਮਾ (ਜੰਮੂ ਕਸ਼ਮੀਰ), 14 ਫਰਵਰੀ - ਪੁਲਵਾਮਾ ਦੇ ਲੇਥਪੋਰਾ ਵਿਖੇ 2019 ਦੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ 40 ਸੀਆਰਪੀਐਫ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਕ ਸਮਾਰੋਹ...
ਰਾਜਨਾਥ ਸਿੰਘ ਵਲੋਂ ਟਵੀਟ ਕਰ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 14 ਫਰਵਰੀ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ, "14 ਫਰਵਰੀ 2019 ਨੂੰ ਪੁਲਵਾਮਾ ਵਿਚ ਹੋਏ ਕਾਇਰਤਾਪੂਰਨ ਅੱਤਵਾਦੀ ਹਮਲੇ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਬਹਾਦਰ ਸੀਆਰਪੀਐਫ ਜਵਾਨਾਂ...
ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ
. . .  about 1 hour ago
ਛੇਹਰਟਾ (ਅੰਮ੍ਰਿਤਸਰ), 14 ਫਰਵਰੀ (ਪੱਤਰ ਪ੍ਰੇਰਕ) - ਪੁਲਿਸ ਥਾਣਾ ਇਸਲਾਮਾਬਾਦ ਅਧੀਨ ਆਉਂਦੇ ਇਲਾਕਾ ਕੋਟ ਖਾਲਸਾ ਵਿਖੇ ਬੀਤੀ ਦੇਰ ਰਾਤ ਇਕ ਪੁਲਿਸ ਮੁਲਾਜ਼ਮ ਦੇ ਪੁੱਤਰ 26 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਣ...
ਨਸ਼ੇ ਦਾ ਟੀਕਾ ਲਗਾਉਣ ਨਾਲ ਨੋਜਵਾਨ ਦੀ ਮੌਤ
. . .  about 2 hours ago
ਮਾਛੀਵਾੜਾ ਸਾਹਿਬ (ਲੁਧਿਆਣਾ), 14 ਫਰਵਰੀ (ਮਨੋਜ ਕੁਮਾਰ) - ਪਿੰਡ ਰਾਏਪੁਰ ਬੇਟ ਵਿਚ ਵਾਪਰੀ ਇਕ ਘਟਨਾ ਵਿਚ 22 ਸਾਲਾ ਨੋਜਵਾਨ ਜਸਵੀਰ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਪਿੰਡ ਵਾਸੀਆਂ ਤੇ ਸਾਬਕਾ ਸਰਪੰਚ...
ਪ੍ਰਧਾਨ ਮੰਤਰੀ ਮੋਦੀ ਵਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 14 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਟਵੀਟ ਕੀਤਾ, "2019 ਵਿਚ ਅੱਜ ਦੇ ਦਿਨ ਪੁਲਵਾਮਾ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ...
ਦੇਸ਼ ਦੇ ਹਿੱਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ ਭਾਰਤ ਅਤੇ ਅਮਰੀਕਾ ਵਿਚਕਾਰ ਹੋਏ ਸਮਝੌਤੇ ਵਿਚ - ਸ਼ਿਵਰਾਜ ਸਿੰਘ ਚੌਹਾਨ
. . .  about 2 hours ago
ਨਵੀਂ ਦਿੱਲੀ, 14 ਫਰਵਰੀ - ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਹੈ, "ਰਾਹੁਲ ਗਾਂਧੀ ਲਗਾਤਾਰ ਝੂਠ ਬੋਲ ਰਹੇ ਹਨ... ਉਹ ਝੂਠ ਬੋਲ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਹੇ ਹਨ। ਉਹ ਦੇਸ਼...
ਪ੍ਰਧਾਨ ਮੰਤਰੀ ਮੋਦੀ ਡਿਬਰੂਗੜ੍ਹ ਦੇ ਮੋਰਨ ਬਾਈਪਾਸ 'ਤੇ ਦੇਖਣਗੇ ਲੜਾਕੂ ਜਹਾਜ਼ਾਂ, ਟ੍ਰਾਂਸਪੋਰਟ ਅਤੇ ਹੈਲੀਕਾਪਟਰਾਂ ਦੇ ਹਵਾਈ ਪ੍ਰਦਰਸ਼ਨ
. . .  about 2 hours ago
ਡਿਬਰੂਗੜ੍ਹ (ਅਸਾਮ) 14 ਫਰਵਰੀ - ਅਸਾਮ ਅੱਜ ਇਕ ਇਤਿਹਾਸਕ ਪਲ ਦਾ ਗਵਾਹ ਬਣਨ ਜਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਬਰੂਗੜ੍ਹ ਦੇ ਮੋਰਨ ਬਾਈਪਾਸ 'ਤੇ ਐਮਰਜੈਂਸੀ ਲੈਂਡਿੰਗ ਸਹੂਲਤ...
ਨਾਸਾ ਨੇ ਆਪਣੇ ਆਰਟੇਮਿਸ-2 ਮਿਸ਼ਨ ਲਈ ਸਫਲਤਾਪੂਰਵਕ ਕੀਤਾ ਵਾਹਨ ਦਾ "ਕੌਨਫੀਡੈਂਸ ਟੈਸਟ"
. . .  about 1 hour ago
ਵਾਸ਼ਿੰਗਟਨ ਡੀ.ਸੀ., 14 ਫਰਵਰੀ - ਚੰਦਰਮਾ 'ਤੇ ਮਨੁੱਖੀ ਮਿਸ਼ਨ ਭੇਜਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਨਾਸਾ ਨੇ ਆਪਣੇ ਬਹੁਤ-ਉਮੀਦ ਕੀਤੇ ਆਰਟੇਮਿਸ-2 ਮਿਸ਼ਨ ਲਈ ਵਾਹਨ ਦਾ "ਕੌਨਫੀਡੈਂਸ ਟੈਸਟ" ਸਫਲਤਾਪੂਰਵਕ...
ਭਾਰਤ, ਜਾਪਾਨ ਅਤੇ ਇੰਡੋਨੇਸ਼ੀਆ ਦੀਆਂ ਜਲ ਸੈਨਾਵਾਂ ਨੇ ਕੀਤਾ ਤਿਕੋਣੀ ਅਭਿਆਸ
. . .  about 1 hour ago
⭐ਮਾਣਕ-ਮੋਤੀ ⭐
. . .  about 3 hours ago
ਭਾਰਤ-ਏ.ਆਈ. ਪ੍ਰਭਾਵ ਸੰਮੇਲਨ ਲਈ 20 ਵਿਸ਼ਵ ਨੇਤਾ ਇਕੱਠੇ ਹੋਣਗੇ- ਵਿਦੇਸ਼ ਮੰਤਰਾਲਾ
. . .  1 day ago
ਰਾਮਾਨੰਦ ਸਾਗਰ ਦੇ ਪੁੱਤਰ ਆਨੰਦ ਸਾਗਰ ਚੋਪੜਾ ਦਾ ਦਿਹਾਂਤ
. . .  1 day ago
ਟੀ-20 ਵਿਸ਼ਵ ਕੱਪ 2026-ਯੂ ਐੱਸ ਏ ਨੇ ਨੀਂਦਰਲੈਂਡ ਨੂੰ 93 ਦੌੜਾਂ ਨਾਲ ਹਰਾਇਆ
. . .  1 day ago
ਟੀ-20 ਵਿਸ਼ਵ ਕੱਪ 2026- ਨੀਂਦਰਲੈਂਡ ਦੇ ਯੂ ਐੱਸ ਏ ਖਿਲਾਫ 13.4 ਓਵਰਾਂ ਤੋਂ ਬਾਅਦ 96/9
. . .  1 day ago
2 ਧਿਰਾਂ ਦੀ ਲੜਾਈ ਦੌਰਾਨ ਚੱਲੀ ਗੋਲੀ, ਇਕ ਮੌਤ
. . .  1 day ago
ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਹੁਰੇ ਦੇ ਦਿਹਾਂਤ 'ਤੇ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ
. . .  1 day ago
ਹੋਰ ਖ਼ਬਰਾਂ..

Powered by REFLEX