ਤਾਜ਼ਾ ਖਬਰਾਂ


ਮੁੰਬਈ 'ਚ ਭਾਰੀ ਮੀਂਹ,ਕਈ ਥਾਵਾਂ'ਤੇ ਭਰਿਆ ਪਾਣੀ
. . .  1 day ago
ਮਹਾਰਾਸ਼ਟਰ, 10 ਅਕਤੂਬਰ - ਮੁੰਬਈ 'ਚ ਅਚਾਨਕ ਸ਼ੁਰੂ ਹੋਏ ਭਾਰੀ ਮੀਂਹ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ। ਇਸ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ ਅਤੇ ਟ੍ਰੈਫਿਕ ਜਾਮ ਹੋ ਗਿਆ। ਸ਼ਾਮ ਨੂੰ ਸ਼ੁਰੂ ...
ਕੇਂਦਰ ਨੇ ਹਿਜ਼ਬ-ਉਤ-ਤਹਿਰੀਰ ਨੂੰ ਅੱਤਵਾਦੀ ਸੰਗਠਨ ਐਲਾਨਿਆ
. . .  1 day ago
ਨਵੀਂ ਦਿੱਲੀ, 10 ਅਕਤੂਬਰ (ਏਜੰਸੀਆਂ) : ਕੇਂਦਰ ਸਰਕਾਰ ਨੇ ਹਿਜ਼ਬ-ਉਤ-ਤਹਿਰੀਰ ਅਤੇ ਇਸ ਦੇ ਫਰੰਟ ਸੰਗਠਨਾਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਅੱਤਵਾਦ ਨੂੰ ਉਤਸ਼ਾਹਿਤ ਕਰਨ ...
ਰਣਬੀਰ ਕਪੂਰ ਤੇ ਰਾਣੀ ਮੁਖਰਜੀ ਦੁਰਗਾ ਪੂਜਾ ਪੰਡਾਲ 'ਚ ਇਕੱਠੇ ਆਏ ਨਜ਼ਰ
. . .  1 day ago
ਮੁੰਬਈ (ਮਹਾਰਾਸ਼ਟਰ), 10 ਅਕਤੂਬਰ (ਏਐਨਆਈ): ਪੂਰੇ ਭਾਰਤ ਵਿਚ ਨਵਰਾਤਰੀ ਅਤੇ ਦੁਰਗਾ ਪੂਜਾ ਦੇ ਜਸ਼ਨਾਂ ਦੇ ਨਾਲ, ਬੀ-ਟਾਊਨ ਦੀਆਂ ਮਸ਼ਹੂਰ ਹਸਤੀਆਂ ਵੀ ਤਿਉਹਾਰ 'ਚ ਨਜ਼ਰ ਆ ਰਹੀਆਂ ਹਨ। ਵੀਰਵਾਰ ...
ਪੀ.ਐਮ. ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਕੀਤੀ ਮੁਲਾਕਾਤ
. . .  1 day ago
ਆਸਟ੍ਰੇਲੀਆ, 10 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਓ ਪੀ.ਡੀ.ਆਰ. ਦੇ ਵਿਏਨਟਿਏਨ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ...
 
5000 ਕਰੋੜ ਡਰੱਗ ਮਾਮਲਾ : ਸਿੰਡੀਕੇਟ ਨਾਲ ਜੁੜੇ ਕੇਸ ਦਾ ਸੱਤਵਾਂ ਦੋਸ਼ੀ ਗ੍ਰਿਫਤਾਰ
. . .  1 day ago
ਨਵੀਂ ਦਿੱਲੀ, 10 ਅਕਤੂਬਰ-5000 ਕਰੋੜ ਡਰੱਗ ਦੇ ਮਾਮਲੇ ਵਿਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਸਿੰਡੀਕੇਟ ਨਾਲ ਜੁੜੇ 7ਵੇਂ ਦੋਸ਼ੀ ਏਖਲਖ ਨੂੰ ਗ੍ਰਿਫਤਾਰ ਕੀਤਾ ਹੈ। ਉਹ ਉੱਤਰ ਪ੍ਰਦੇਸ਼ ਦੇ ਹਾਪੁੜ ਦਾ ਰਹਿਣ ਵਾਲਾ ਹੈ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਇਸ ਪੂਰੇ ਸਿੰਡੀਕੇਟ...
ਜ਼ਿਲ੍ਹਾ ਸੰਗਰੂਰ ਦੇ 4 ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਪ੍ਰਕਿਰਿਆ 'ਤੇ ਹਾਈ ਕੋਰਟ ਵਲੋਂ ਲੱਗੀ ਰੋਕ
. . .  1 day ago
ਸੰਗਰੂਰ, 10 ਅਕਤੂਬਰ (ਧੀਰਜ ਪਸ਼ੋਰੀਆ)-ਪੰਜਾਬ ਵਿਚ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਵਿਚੋਂ 10 ਪਟੀਸ਼ਨਾਂ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਾਈਆਂ ਗਈਆਂ ਸਨ ਜਿਨ੍ਹਾਂ ਵਿਚ ਪੰਜ ਇਕੱਲੇ ਵਿਧਾਨ ਸਭਾ ਹਲਕਾ...
ਬਾਬਾ ਟਹਿਲ ਸਿੰਘ ਨਗਰ ਮੀਰਾਂਕੋਟ ਦੀ ਸਰਬਸੰਮਤੀ ਨਾਲ ਚੁਣੀ ਪੰਚਾਇਤ
. . .  1 day ago
ਰਾਜਾਸਾਂਸੀ (ਅੰਮ੍ਰਿਤਸਰ), 10 ਅਕਤੂਬਰ (ਹਰਦੀਪ ਸਿੰਘ ਖੀਵਾ)-ਹਲਕਾ ਅਟਾਰੀ ਦੇ ਪਿੰਡ ਬਾਬਾ ਟਹਿਲ ਸਿੰਘ ਨਗਰ ਮੀਰਾਂਕੋਟ ਵਿਖੇ ਪਿੰਡ ਦੇ ਸੂਝਵਾਨ ਪਤਵੰਤਿਆਂ ਵਲੋਂ ਦੂਰ-ਅੰਦੇਸ਼ੀ ਸੋਚ ਦਾ ਪ੍ਰਗਟਾਵਾ ਦਿੰਦਿਆਂ ਪਿੰਡ ਦੀ ਤਰੱਕੀ...
ਦਿੱਲੀ ਪੁਲਿਸ ਵਲੋਂ 200 ਕਿਲੋ ਕੋਕੀਨ ਜ਼ਬਤ
. . .  1 day ago
ਨਵੀਂ ਦਿੱਲੀ, 10 ਅਕਤੂਬਰ-ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਮੇਸ਼ ਨਗਰ ਤੋਂ 200 ਕਿਲੋ ਕੋਕੀਨ ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਭਗ...
ਸਰਬਸੰਮਤੀ ਨਾਲ ਪਿੰਡ ਸਦਰ ਵਾਲਾ ਦੀ ਪੰਚਾਇਤ ਚੁਣੀ ਗਈ
. . .  1 day ago
ਮੱਖੂ (ਫਿਰੋਜ਼ਪੁਰ), 10 ਅਕਤੂਬਰ (ਕੁਲਵਿੰਦਰ ਸਿੰਘ ਸੰਧੂ)-ਮੱਖੂ ਬਲਾਕ ਦੇ ਪਿੰਡ ਸਦਰ ਵਾਲਾ ਦੀ ਪੰਚਾਇਤ ਦੀ ਚੋਣ ਕੀਤੀ...
ਭਾਰਤ ਤੇ ਬੰਗਲਾਦੇਸ਼ ਵਿਚਾਲੇ 12 ਅਕਤੂਬਰ ਨੂੰ ਹੋਵੇਗਾ ਤੀਜਾ ਟੀ-20
. . .  1 day ago
ਹੈਦਰਾਬਾਦ, 10 ਅਕਤੂਬਰ-ਭਾਰਤ ਤੇ ਬੰਗਲਾਦੇਸ਼ ਵਿਚਾਲੇ 12 ਅਕਤੂਬਰ ਨੂੰ ਤੀਜਾ ਟੀ-20 ਮੁਕਾਬਲਾ ਖੇਡਿਆ ਜਾਵੇਗਾ ਤੇ ਇਹ ਲੜੀ ਦਾ ਅਖੀਰਲਾ ਮੈਚ ਹੈ ਤੇ ਭਾਰਤ 2-0 ਨਾਲ ਅੱਗੇ ਹੈ ਤੇ ਲੜੀ ਆਪਣੇ ਨਾਂਅ ਕਰ...
ਉੱਤਰ ਪ੍ਰਦੇਸ਼ ਵਿਧਾਨ ਸਭਾ ਉਪ ਚੋਣਾਂ ਇੰਡੀਆ ਗੱਠਜੋੜ-ਸਮਾਜਵਾਦੀ ਪਾਰਟੀ ਜਿੱਤੇਗੀ - ਅਖਿਲੇਸ਼ ਯਾਦਵ
. . .  1 day ago
ਇਟਾਵਾ (ਉੱਤਰ ਪ੍ਰਦੇਸ਼), 10 ਅਕਤੂਬਰ-ਆਉਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਉਪ ਚੋਣਾਂ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਸਾਰੀਆਂ ਸੀਟਾਂ ਇੰਡੀਆ ਗੱਠਜੋੜ-ਸਮਾਜਵਾਦੀ ਪਾਰਟੀ...
ਪਰਾਲੀ ਦਾ ਯੋਗ ਪ੍ਰਬੰਧਨ ਕਰਨ ਵਾਲੇ 25 ਅਗਾਂਹਵਧੂ ਕਿਸਾਨ ਸਨਮਾਨਿਤ
. . .  1 day ago
ਦਿੜ੍ਹਬਾ ਮੰਡੀ, (ਸੰਗਰੂਰ), 10 ਅਕਤੂਬਰ (ਹਰਬੰਸ ਸਿੰਘ ਛਾਜਲੀ)-ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸੰਗਰੂਰ ਦੀ ਸਬ ਡਵੀਜ਼ਨ ਦਿੜ੍ਹਬਾ ਦੇ ਪਿੰਡਾਂ ਅੰਦਰ ਪਿਛਲੇ ਸਾਲਾਂ....
ਜਸਵਿੰਦਰ ਕੌਰ ਚੁਰੀਆਂ ਪਿੰਡ ਦੀ ਸਰਬ ਸੰਮਤੀ ਨਾਲ ਬਣੀ ਸਰਪੰਚ
. . .  1 day ago
ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ ’ਚ ਹਾਸਲ ਕਾਂਸੀ ਦਾ ਤਗਮਾ
. . .  1 day ago
ਸਰਹੱਦ ਤੋਂ ਪਲਾਸਟਿਕ ਦੀਆਂ ਬੋਤਲਾਂ ’ਚ ਭਰੀ ਸਾਢੇ ਬਾਰਾਂ ਕਿੱਲੋ ਹੈਰੋਇਨ ਬਰਾਮਦ
. . .  1 day ago
ਪ੍ਰਧਾਨ ਮੰਤਰੀ ਨੇ 21ਵੇਂ ਆਸੀਆਨ ਭਾਰਤ ਸੰਮੇਲਨ ਵਿਚ ਲਿਆ ਹਿੱਸਾ
. . .  1 day ago
ਹਵਾਈ ਸੈਨਾ ਮੁਖੀ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  1 day ago
ਭਗਵੰਤ ਮਾਨ ਅਤੇ ਸੂਬਾਈ ਚੋਣ ਕਮਿਸ਼ਨ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਵਿਚ ਫੇਲ੍ਹ ਸਾਬਤ ਹੋਏ- ਡਾ. ਦਲਜੀਤ ਸਿੰਘ ਚੀਮਾ
. . .  1 day ago
ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਾਪਰਟੀ ਡੀਲਰਾਂ ਦੇ ਧਰਨੇ ਵਿਚ ਪਹੁੰਚੇ ਸੁਖਬੀਰ ਸਿੰਘ ਬਾਦਲ
. . .  1 day ago
ਦੱਖਣੀ ਕੋਰੀਆ ਦੀ ਹਾਨ ਕਾਂਗ ਨੂੰ ਮਿਲਿਆ ਸਾਹਿਤ ਦਾ ਨੋਬਲ ਪੁਰਸਕਾਰ
. . .  1 day ago
ਹੋਰ ਖ਼ਬਰਾਂ..

Powered by REFLEX