ਤਾਜ਼ਾ ਖਬਰਾਂ


ਚੰਦਰਯਾਨ-4 ਨੂੰ ਕੈਬਨਿਟ ਵਲੋਂ ਮਨਜ਼ੂਰੀ ਦੇਣਾ ਹਰ ਕਿਸੇ ਲਈ ਮਾਣ ਵਾਲੀ ਗੱਲ- ਪ੍ਰਧਾਨ ਮੰਤਰੀ
. . .  10 minutes ago
ਨਵੀਂ ਦਿੱਲੀ, 18 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਇਸ ਨਾਲ ਹਰ ਕਿਸੇ ਨੂੰ ਮਾਣ ਮਹਿਸੂਸ ਹੋਵੇਗਾ ਕਿ ਚੰਦਰਯਾਨ-4 ਨੂੰ ਕੈਬਨਿਟ ਦੁਆਰਾ ਹਰੀ ਝੰਡੀ ਦੇ ਦਿੱਤੀ ਗਈ...
ਵੈਸਟਨ ਯੂਨੀਅਨ ’ਤੇ 1 ਲੱਖ 60 ਹਜ਼ਾਰ ਦੀ ਲੁੱਟ
. . .  14 minutes ago
ਨਵਾਂਸ਼ਹਿਰ, 18 ਸਤੰਬਰ (ਜਸਬੀਰ ਸਿੰਘ ਨੂਰਪੁਰ)- ਨਵਾਂਸ਼ਹਿਰ ਮੁੱਖ ਮਾਰਗ ’ਤੇ ਇਕ ਵੈਸਟਨ ਯੂਨੀਅਨ ’ਤੇ ਦੋ ਨੌਜਵਾਨਾਂ ਵਲੋਂ ਪਿਸਤੌਲ ਦੀ ਨੋਕ ’ਤੇ ਰਾਕੇਸ਼ ਭੰਡਾਰੀ ਪਾਸੋਂ 1 ਲੱਖ 60000/- ਦੀ ਲੁੱਟ ਕੀਤੀ....
ਬਾਬਾ ਵਰਿੰਦਰ ਸਿੰਘ ਬਣੇ ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ
. . .  34 minutes ago
ਸਿਰਸਾ, (ਹਰਿਆਣਾ), 18 ਸਤੰਬਰ- ਇਥੇ ਸਥਿਤ ਡੇਰਾ ਜਗਮਾਲਵਾਲੀ ਦੀ ਗੱਦੀ ਨੂੰ ਲੈ ਕੇ ਲੰਘੇ ਮਹੀਨੇ ਵਿਵਾਦ ਹੋ ਗਿਆ ਸੀ। ਗੱਦੀਨਸ਼ੀਨ ਸੰਤ ਬਹਾਦਰ ਚੰਦ ਵਕੀਲ ਦੇ ਅਕਾਲ ਚਲਾਣੇ ਤੋਂ ਬਾਅਦ ਡੇਰੇ ਦੀ ਗੱਦੀ ਨੂੰ.....
‘ਇਕ ਦੇਸ਼, ਇਕ ਚੋਣ’ ਨਹੀਂ ਹੈ ਵਿਵਹਾਰਕ - ਕਾਂਗਰਸ ਪ੍ਰਧਾਨ
. . .  46 minutes ago
ਨਵੀਂ ਦਿੱਲੀ, 18 ਸਤੰਬਰ- ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੇ ਕਿਹਾ ਕਿ ‘ਇਕ ਦੇਸ਼, ਇਕ ਚੋਣ’ ਵਿਵਹਾਰਕ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਭਾਜਪਾ ਅਸਲ ਮੁੱਦਿਆਂ....
 
ਅੱਜ ਭਾਰਤ ਨੇ ਇਤਿਹਾਸਕ ਚੋਣ ਸੁਧਾਰਾਂ ਦੀ ਦਿਸ਼ਾ ਵਿਚ ਚੁੱਕਿਆ ਹੈ ਵੱਡਾ ਕਦਮ- ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 18 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ, ਭਾਰਤ ਵਿਚ ਪਰਿਵਰਤਨਸ਼ੀਲ ਸੁਧਾਰ ਦੇਖਣ ਨੂੰ ਮਿਲ ਰਹੇ.....
ਸੜਕ ਹਾਦਸੇ ਵਿਚ ਔਰਤ ਦੀ ਮੌਤ
. . .  about 1 hour ago
ਜੰਡਿਆਲਾ ਗੁਰੂ, 18 ਸਤੰਬਰ (ਹਰਜਿੰਦਰ ਸਿੰਘ ਕਲੇਰ)- ਜੀ.ਟੀ. ਰੋਡ ਟਾਂਗਰਾ ਨੇੜੇ ਪਿੰਡ ਚੋਹਾਨ ਵਿਖੇ ਵਾਪਰੇ ਇਕ ਸੜਕ ਹਾਦਸੇ ’ਚ ਐਕਟਿਵਾ ਸਵਾਰ ਇਕ ਔਰਤ ਦੀ ਮੌਤ ਹੋ ਗਈ ਤੇ ਇਕ ਜ਼ਖ਼ਮੀ ਔਰਤ.....
ਕੰਗਣਾ ਰਣੌਤ ਸਿੱਖ ਭਾਈਚਾਰੇ ਖ਼ਿਲਾਫ਼ ਨਾ ਕਰੇ ਗੈਰ ਜ਼ਰੂਰੀ ਟਿੱਪਣੀਆਂ- ਸੋਮਪ੍ਰਕਾਸ਼
. . .  about 1 hour ago
ਚੰਡੀਗੜ੍ਹ, 18 ਸਤੰਬਰ- ਭਾਜਪਾ ਦੇ ਸਾਬਕਾ ਮੰਤਰੀ ਸੋਮਪ੍ਰਕਾਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਟਵੀਟ ਕਰ ਕੰਗਨਾ ਰਣੌਤ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਕੰਗਨਾ ਰਣੌਤ ਨੂੰ ਸੰਤ ਜਰਨੈਲ ਸਿੰਘ ਅਤੇ ਸਿੱਖ ਭਾਈਚਾਰੇ.....
ਮੰਤਰੀ ਮੰਡਲ ਨੇ ਹਾੜ੍ਹੀ ਦੇ ਸੀਜ਼ਨ ਲਈ ਪੀ ਐਂਡ ਕੇ ਖਾਦਾਂ ’ਤੇ 24,475 ਕਰੋੜ ਰੁਪਏ ਦੀ ਸਬਸਿਡੀ ਨੂੰ ਦਿੱਤੀ ਪ੍ਰਵਾਨਗੀ
. . .  about 1 hour ago
ਨਵੀਂ ਦਿੱਲੀ, 18 ਸਤੰਬਰ- ਸਰਕਾਰ ਨੇ ਅੱਜ 2024-25 ਦੇ ਹਾੜ੍ਹੀ ਸੀਜ਼ਨ ਲਈ ਫਾਸਫੇਟਿਕ ਅਤੇ ਪੋਟਾਸ਼ਿਕ (ਪੀਐਂਡਕੇ) ਖਾਦਾਂ ’ਤੇ 24,474.53 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ.....
ਮਕਾਨ ਢਹਿਣ ਦੀ ਘਟਨਾ ਵਿਚ 3 ਲੋਕਾਂ ਦੀ ਮੌਤ
. . .  about 1 hour ago
ਨਵੀਂ ਦਿੱਲੀ, 18 ਸਤੰਬਰ- ਦਿੱਲੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੋਲ ਬਾਗ ਵਿਚ ਮਕਾਨ ਢਹਿਣ ਦੀ ਘਟਨਾ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖ਼ਮੀ ਹੋ ਗਏ ਹਨ।
ਪੁਲਿਸ ਵਲੋਂ ਪੰਜ ਨਸ਼ਾ ਤਸਕਰਾਂ ਦੀ 2 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਫ਼੍ਰੀਜ਼
. . .  about 1 hour ago
ਅਟਾਰੀ, 18 ਸਤੰਬਰ (ਗੁਰਦੀਪ ਸਿੰਘ ਅਟਾਰੀ / ਰਾਜਿੰਦਰ ਸਿੰਘ ਰੂਬੀ)- ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ, ਡੀ.ਆਈ.ਜੀ ਬਾਰਡਰ ਰੇਂਜ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਚਰਨਜੀਤ ਸਿੰਘ ਆਈ.ਪੀ.....
ਲੁਟੇਰਿਆਂ ਨੇ ਏ.ਟੀ.ਐਮ ਭੰਨ ਕੇ 17 ਲੱਖ ਤੋਂ ਵਧੇਰੇ ਦੀ ਨਗਦੀ ਲੁੱਟੀ
. . .  about 2 hours ago
ਰਾਏਕੋਟ, 18 ਸਤੰਬਰ (ਸੁਸ਼ੀਲ)- ਬੀਤੀ ਦੇਰ ਰਾਤ ਕਰੀਬੀ ਪਿੰਡ ਲੰਮੇ ਵਿਖੇ ਅਣਪਛਾਤੇ ਲੁਟੇਰਿਆਂ ਵਲੋਂ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦੇ ਏ.ਟੀ.ਐਮ ਨੂੰ ਭੰਨ ਕੇ ਉਸ ਵਿਚੋਂ 17 ਲੱਖ ਤੋਂ ਵੱਧ ਦੀ ਵੱਡੀ ਰਕਮ ਲੁੱਟ.....
ਜੰਮੂ ਕਸ਼ਮੀਰ ਚੋਣਾਂ: ਦੁਪਹਿਰ 3 ਵਜੇ ਤੱਕ 50 ਫ਼ੀਸਦੀ ਤੋਂ ਵੱਧ ਮਤਦਾਨ
. . .  about 2 hours ago
ਸ੍ਰੀਨਗਰ, 18 ਸਤੰਬਰ- ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਦੁਪਹਿਰ 3 ਵਜੇ ਤੱਕ 50 ਫੀਸਦੀ ਤੋਂ ਵੱਧ ਮਤਦਾਨ ਦਰਜ ਕੀਤਾ ਗਿਆ, ਇਹ ਜਾਣਕਾਰੀ ਚੋਣ ਕਮਿਸ਼ਨ ਨੇ ਸਾਂਝੀ.....
ਗਊਆਂ ਦਾ ਭਰਿਆ ਟਰੱਕ ਕਾਬੂ
. . .  about 2 hours ago
ਰਣਬੀਰ ਸਿੰਘ ਧਾਲੀਵਾਲ ਰੱਕੜਾਂ ਬੇਟ ਸਭਾ ਦੇ ਪ੍ਰਧਾਨ ਬਣੇ
. . .  about 3 hours ago
‘ਵਨ ਨੇਸ਼ਨ ਵਨ ਇਲੈਕਸ਼ਨ’ ਪ੍ਰਸਤਾਵ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ
. . .  about 3 hours ago
ਅੱਜ ਤੋਂ ਆਯੁਸ਼ਮਾਨ ਭਾਰਤ ਸਕੀਮ ਤਹਿਤ ਲੋਕਾਂ ਦਾ ਮੁਫਤ ਇਲਾਜ ਨਹੀਂ ਕਰਨਗੇ ਪੰਜਾਬ ਦੇ ਜ਼ਿਆਦਾਤਰ ਪ੍ਰਾਈਵੇਟ ਹਸਪਤਾਲ
. . .  about 3 hours ago
ਭਾਜਪਾ ਆਪਣੇ ਜੂਨੀਅਰ ਆਗੂਆਂ ਨੂੰ ਰਾਹੁਲ ਗਾਂਧੀ ਵਿਰੁੱਧ ਟਿੱਪਣੀਆਂ ਕਰਨ ਲਈ ਕਰ ਰਹੀ ਮਜਬੂਰ - ਸੁਖਵਿੰਦਰ ਸਿੰਘ ਸੁੱਖੂ
. . .  about 3 hours ago
ਹਰਿਆਣਾ ਚੋਣਾਂ: ਕਾਂਗਰਸ ਨੇ ਮੈਨੀਫੈਸਟੋ ਕੀਤਾ ਜਾਰੀ
. . .  about 4 hours ago
ਰਿਕੀ ਪੋਟਿੰਗ ਪੰਜਾਬ ਕਿੰਗਜ਼ ਦੇ ਮੁੱਖ ਕੋਚ ਨਿਯੁਕਤ
. . .  about 4 hours ago
ਜੇ ਗਾਂਧੀ ਪਰਿਵਾਰ ਨੂੰ ਮਿਲਦੀ ਹੈ ਖ਼ੁਸ਼ੀ ਤਾਂ ਖੁੱਲ੍ਹ ਕੇ ਕਰੋ ਮੇਰੇ ਖ਼ਿਲਾਫ਼ ਵਿਰੋਧ- ਰਵਨੀਤ ਸਿੰਘ ਬਿੱਟੂ
. . .  about 4 hours ago
ਹੋਰ ਖ਼ਬਰਾਂ..

Powered by REFLEX