ਤਾਜ਼ਾ ਖਬਰਾਂ


ਬਿਹਾਰ : ਜਦੋਂ ਤੇਜਸਵੀ ਯਾਦਵ ਉਪ ਮੁੱਖ ਮੰਤਰੀ ਸਨ ਤਾਂ ਨਿਯੁਕਤੀ ਪੱਤਰ ਕਿਸ ਨੇ ਵੰਡੇ? - ਨਿਤੀਸ਼ ਕੁਮਾਰ ਦੇ ਬਿਆਨ 'ਤੇ ਮੀਸਾ ਭਾਰਤੀ
. . .  20 minutes ago
ਪਟਨਾ (ਬਿਹਾਰ), 9 ਨਵੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬਿਆਨ 'ਤੇ ਆਰਜੇਡੀ ਦੀ ਸੰਸਦ ਮੈਂਬਰ ਮੀਸਾ ਭਾਰਤੀ ਨੇ ਕਿਹਾ, "ਜਦੋਂ ਤੇਜਸਵੀ ਯਾਦਵ ਉਪ ਮੁੱਖ ਮੰਤਰੀ ਸਨ ਤਾਂ ਨਿਯੁਕਤੀ ਪੱਤਰ...
ਹਰਿਆਣਾ : ਮਹਾਰਾਸ਼ਟਰ ਚੋਣਾਂ ਤੋਂ ਬਾਅਦ ਹੀ ਲਿਆ ਜਾਵੇਗਾ ਵਿਰੋਧੀ ਧਿਰ ਦੇ ਨੇਤਾ ਨੂੰ ਲੈ ਕੇ ਫ਼ੈਸਲਾ - ਭੁਪਿੰਦਰ ਸਿੰਘ ਹੁੱਡਾ
. . .  25 minutes ago
ਰੋਹਤਕ (ਹਰਿਆਣਾ), 9 ਨਵੰਬਰ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ, "ਅਸੀਂ ਵਿਰੋਧੀ ਧਿਰ ਦੇ ਨੇਤਾ ਨੂੰ ਲੈ ਕੇ ਇਕ ਪ੍ਰਸਤਾਵ ਪਾਸ ਕੀਤਾ ਹੈ। ਪਾਰਟੀ ਫ਼ੈਸਲਾ...
ਕੁਲਜੀਤ ਸਿੰਘ ਚਾਹਲ ਨੂੰ ਐਨ.ਡੀ.ਐਮ.ਸੀ. ਦਾ ਨਵਾਂ ਚੇਅਰਮੈਨ ਕੀਤਾ ਗਿਆ ਨਿਯੁਕਤ
. . .  31 minutes ago
ਨਵੀਂ ਦਿੱਲੀ, 9 ਨਵੰਬਰ - ਭਾਜਪਾ ਆਗੂ ਕੁਲਜੀਤ ਸਿੰਘ ਚਾਹਲ ਨੂੰ ਨਵੀਂ ਦਿੱਲੀ ਨਗਰ ਕੌਂਸਲ(ਐਨ.ਡੀ.ਐਮ.ਸੀ.) ਦਾ ਨਵਾਂ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ...
ਝਾਰਖੰਡ : ਜੇ.ਐਮ.ਐਮ. ਅਤੇ ਕਾਂਗਰਸ ਨੂੰ ਸੱਤਾ ਤੋਂ ਹਟਾਉਣ ਦਾ ਮਨ ਬਣਾ ਚੁੱਕੇ ਨੇ ਲੋਕ - ਹਿਮੰਤ ਬਿਸਵਾ ਸਰਮਾ
. . .  42 minutes ago
ਰਾਂਚੀ (ਝਾਰਖੰਡ), 9 ਨਵੰਬਰ - ਅਸਾਮ ਦੇ ਮੁੱਖ ਮੰਤਰੀ ਅਤੇ ਝਾਰਖੰਡ ਭਾਜਪਾ ਦੇ ਸਹਿ-ਇੰਚਾਰਜ ਹਿਮੰਤ ਬਿਸਵਾ ਸਰਮਾ ਦਾ ਕਹਿਣਾ ਹੈ, "...ਲੋਕਾਂ ਨੇ ਜੇ.ਐਮ.ਐਮ. ਅਤੇ ਕਾਂਗਰਸ ਨੂੰ ਸੱਤਾ...
 
ਜੰਮੂ-ਕਸ਼ਮੀਰ : ਅੱਤਵਾਦੀਆਂ ਦੁਆਰਾ ਦੋ ਵੀ.ਡੀ.ਜੀ. ਮੈਂਬਰਾਂ ਦੇ ਮਾਰੇ ਜਾਣ ਤੋਂ ਬਾਅਦ ਵਧਾਈ ਗਈ ਸੁਰੱਖਿਆ
. . .  45 minutes ago
ਕਿਸ਼ਤਵਾੜ (ਜੰਮੂ-ਕਸ਼ਮੀਰ), 9 ਨਵੰਬਰ - 7 ਨਵੰਬਰ ਨੂੰ ਅੱਤਵਾਦੀਆਂ ਦੁਆਰਾ ਦੋ ਵੀ.ਡੀ.ਜੀ. ਮੈਂਬਰਾਂ ਦੇ ਮਾਰੇ ਜਾਣ ਤੋਂ ਬਾਅਦ ਕਿਸ਼ਤਵਾੜ ਵਿਚ ਸੁਰੱਖਿਆ ਵਧਾ ਦਿੱਤੀ ਗਈ...
ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ
. . .  about 1 hour ago
ਕਪੂਰਥਲਾ, 9 ਨਵੰਬਰ (ਅਮਨਜੋਤ ਸਿੰਘ ਵਾਲੀਆ) - ਪਿੰਡ ਸਿੱਧਵਾਂ ਦੋਨਾਂ ਵਿਖੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਆਤਮਹੱਤਿਆ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ.ਐਸ.ਆਈ. ਭੁਪਿੰਦਰ ਸਿੰਘ...
ਰਾਜਨਾਥ ਸਿੰਘ ਵਲੋਂ ਖੜਗੇ ਨੂੰ ਕਲਿਆਣਕਾਰੀ ਬਲੂਪ੍ਰਿੰਟ ਪੇਸ਼ ਕਰਨ ਦੀ ਚੁਣੌਤੀ
. . .  about 1 hour ago
ਖੁੰਟੀ (ਝਾਰਖੰਡ) 9 ਨਵੰਬਰ - ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਿਆਪੀ ਜਾਤੀ ਸਰਵੇਖਣ ਲਈ ਕਾਂਗਰਸ ਦੇ ਦ੍ਰਿਸ਼ਟੀਕੋਣ 'ਤੇ ਹਮਲਾ ਕੀਤਾ ਅਤੇ 2011 ਵਿਚ ਸਮਾਜਿਕ-ਆਰਥਿਕ ਜਾਤੀ ਜਨਗਣਨਾ...
ਜ਼ਿਮਨੀ ਚੋਣਾਂ ਮਗਰੋਂ ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਚ ਕਰਵਾਈ ਜਾਵੇਗੀ - ਰਵਨੀਤ ਸਿੰਘ ਬਿੱਟੂ
. . .  about 2 hours ago
ਸ੍ਰੀ ਮੁਕਤਸਰ ਸਾਹਿਬ 9 ਨਵੰਬਰ (ਰਣਜੀਤ ਸਿੰਘ ਢਿੱਲੋਂ) - ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦਾ ਵਿਰੋਧ ਕਿਸਾਨ...
ਝਾਰਖੰਡ : ਅਮਿਤ ਸ਼ਾਹ ਵਲੋਂ ਭਾਜਪਾ ਉਮੀਦਵਾਰ ਅਤੇ ਜੇ.ਡੀ.ਯੂ. (ਐਨ.ਡੀ.ਏ.) ਉਮੀਦਵਾਰ ਦੇ ਸਮਰਥਨ ਚ ਰੋਡ ਸ਼ੋਅ
. . .  about 2 hours ago
ਜਮਸ਼ੇਦਪੁਰ (ਝਾਰਖੰਡ), 9 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਮਸ਼ੇਦਪੁਰ ਪੂਰਬੀ ਤੋਂ ਭਾਜਪਾ ਉਮੀਦਵਾਰ ਪੂਰਨਿਮਾ ਦਾਸ ਸਾਹੂ ਅਤੇ ਜਮਸ਼ੇਦਪੁਰ ਪੱਛਮੀ ਵਿਧਾਨ ਸਭਾ ਹਲਕੇ...
ਵਾਇਨਾਡ : ਅਸੀਂ ਮਹਾਰਾਸ਼ਟਰ ਅਤੇ ਝਾਰਖੰਡ ਵਿਚ ਸਰਕਾਰ ਬਣਾਵਾਂਗੇ - ਸਚਿਨ ਪਾਇਲਟ
. . .  about 2 hours ago
ਵਾਇਨਾਡ (ਕੇਰਲ), 9 ਨਵੰਬਰ - ਕਾਂਗਰਸ ਨੇਤਾ ਸਚਿਨ ਪਾਇਲਟ ਨੇ ਕਿਹਾ, "...ਵਿਰੋਧੀ ਆਵਾਜ਼ ਨੂੰ ਦਬਾਉਣ ਲਈ ਭਾਰਤ ਸਰਕਾਰ ਦੀਆਂ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਮਹਾਰਾਸ਼ਟਰ...
ਵਾਇਨਾਡ : ਸਾਨੂੰ ਜਨਤਾ ਤੋਂ ਬਹੁਤ ਸਮਰਥਨ ਮਿਲ ਰਿਹਾ ਹੈ - ਵਿਨੇਸ਼ ਫੋਗਾਟ
. . .  about 2 hours ago
ਵਾਇਨਾਡ (ਕੇਰਲ), 9 ਨਵੰਬਰ - ਕਾਂਗਰਸ ਨੇਤਾ ਵਿਨੇਸ਼ ਫੋਗਾਟ ਦਾ ਕਹਿਣਾ ਹੈ, "ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਸਾਨੂੰ ਜਨਤਾ ਤੋਂ ਬਹੁਤ ਸਮਰਥਨ ਮਿਲ ਰਿਹਾ ਹੈ... ਮੈਂ ਜਨਤਾ ਨੂੰ ਪ੍ਰਿਅੰਕਾ ਗਾਂਧੀ...
ਵਿਜੀਲੈਂਸ ਵਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਾ ਪ੍ਰਾਈਮਵਿਜਨ ਕੰਪਨੀ ਦਾ ਠੇਕੇਦਾਰ ਰਾਜਸਥਾਨ ਤੋਂ ਕਾਬੂ
. . .  about 2 hours ago
ਫ਼ਿਰੋਜ਼ਪੁਰ, 9 ਨਵੰਬਰ (ਲਖਵਿੰਦਰ ਸਿੰਘ) - ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡਾਂ ਵਿਚ ਸਾਲ 2018-19 ’ਚ ਮਾਈਨਿੰਗ ਮਹਿਕਮੇ...
ਕਾਂਗਰਸ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਅੰਦਰ ਪਾਕਿਸਤਾਨ ਦੇ ਏਜੰਡੇ ਨੂੰ ਅੱਗੇ ਵਧਾਇਆ ਹੈ - ਪ੍ਰਧਾਨ ਮੰਤਰੀ ਮੋਦੀ
. . .  about 3 hours ago
ਰਵਨੀਤ ਸਿੰਘ ਬਿੱਟੂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਹੋਏ ਨਤਮਸਤਕ
. . .  about 3 hours ago
ਟਰੰਪ 2.0 ਪ੍ਰਸ਼ਾਸਨ ਚ ਰੋਬ ਲਾਈਟਾਈਜ਼ਰ ਅਮਰੀਕੀ ਵਪਾਰ ਪ੍ਰਤੀਨਿਧੀ ਵਜੋਂ ਨਹੀਂ ਆਉਣਗੇ ਵਾਪਸ
. . .  about 4 hours ago
ਮੋਰਾਂਵਾਲੀ ਚ ਤੇਜ਼ਧਾਰ ਹਥਿਆਰਾਂ ਨਾਲ 3 ਨੌਜਵਾਨਾਂ ਦਾ ਕਤਲ
. . .  about 4 hours ago
ਪਨਬੱਸ ਮੁਲਾਜ਼ਮਾ ਨੇ ਕੀਤਾ ਰੋਡ ਜਾਮ
. . .  about 4 hours ago
ਪੁਲਿਸ ਵਲੋਂ ਨਸ਼ਾ ਤਸਕਰ ਦੀ ਪ੍ਰਾਪਰਟੀ ਜ਼ਬਤ ਕਰਨ ਦਾ ਲਗਾਇਆ ਨੋਟਿਸ
. . .  about 5 hours ago
ਮਰਹੂਮ ਰਤਨ ਟਾਟਾ ਲਈ ਪ੍ਰਧਾਨ ਮੰਤਰੀ ਦਾ ਟਵੀਟ
. . .  about 5 hours ago
ਰਾਹੁਲ ਗਾਂਧੀ ਨੇ ਕੀਤਾ ਹੈ ਸੰਵਿਧਾਨ ਦਾ ਅਪਮਾਨ- ਅਮਿਤ ਸ਼ਾਹ
. . .  about 5 hours ago
ਹੋਰ ਖ਼ਬਰਾਂ..

Powered by REFLEX