ਤਾਜ਼ਾ ਖਬਰਾਂ


ਸਮ੍ਰਿਤੀ ਮੰਧਾਨਾ ਨੇ ਬਣਾਇਆ ਵਿਸ਼ਵ ਰਿਕਾਰਡ
. . .  17 minutes ago
ਲਾਰਡਜ਼, 10 ਜੁਲਾਈ (ਇੰਟ.)-ਲਾਰਡਜ਼ ਵਿਖੇ ਭਾਰਤੀ ਤੇ ਇੰਗਲੈਂਡ ਦੀ ਮਹਿਲਾ ਟੀਮਾਂ ਵਿਚਕਾਰ ਖੇਡੇ ਜਾ ਰਹੇ ਇਕ ਇਤਿਹਾਸਕ ਟੈਸਟ ਮੈਚ ’ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖ਼ਿਡਾਰਨ ਤੇ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਇਤਿਹਾਸ ਰਚਿਆ ਹੈ। ਮੈਦਾਨ ’ਤੇ ਉਤਰ ਕੇ, ਮੰਧਾਨਾ ਨੇ ਆਪਣੇ ਕਰੀਅਰ ਵਿਚ ਇਕ ਵਿਲੱਖਣ ‘ਟ੍ਰਿਪਲ ਸੈਂਚੁਰੀ’ ਪੂਰਾ ਕਰਕੇ ਵਿਸ਼ਵ ਰਿਕਾਰਡ ਬਣਾਇਆ। ਉਹ 300 ਮੈਚ ਖੇਡਣ ਵਾਲੀ ਮਹਿਲਾ ../
ਪ੍ਰਭੂ ਸ਼੍ਰੀ ਰਾਮ ਮੰਦਰ ਨਾਲ ਜੁੜੇ ਕਥਿਤ ਘੁਟਾਲਿਆਂ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਐਤਵਾਰ ਤੋਂ ਚਲਾਈ ਜਾਵੇਗੀ ਦਸਤਖਤੀ ਮਹਿਮ
. . .  21 minutes ago
ਸੰਗਰੂਰ 10 ਜੁਲਾਈ ( ਧੀਰਜ ਪਸੋਰੀਆ)-ਪ੍ਰਭੂ ਸ਼੍ਰੀ ਰਾਮ ਮੰਦਿਰ ਨਾਲ ਜੁੜੇ ਕਥਿਤ ਘਟਾਲਿਆਂ, ਚੜਾਵੇ ਦੀ ਚੋਰੀ ਅਤੇ ਨਿਰਮਾਣ ਵਿੱਚ ਕਥਿਤ ਕਮੀਸ਼ਨ ਖੋਰੀ ਦੇ ਦੋਸ਼ਾਂ ਤੇ ਅੱਜ ਤੱਕ ਕਿਸੇ ਵੀ ਦੋਸ਼ੀ ਖਿਲਾਫ ਕਾਰਵਾਈ ਨਾ ਹੋਣਾ ਗੰਭੀਰ ਸਵਾਲ ਖੜੇ ਕਰਦਾ ...
ਡੇਰਾਬੱਸੀ ਗੁਲਾਬਗੜ੍ਹ ਰੋਡ 'ਤੇ ਫਿਲਮੀ ਸਟਾਈਲ 'ਚ ਕੀਤਾ ਕਾਰ ਦਾ ਪਿੱਛਾ-ਵਰਾਏ ਇੱਟਾਂ-ਰੋੜੇ
. . .  23 minutes ago
ਡੇਰਾਬੱਸੀ, 10 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਗੁਲਾਬਗੜ੍ਹ ਰੋਡ 'ਤੇ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਹੋਏ ਆਪਸੀ ਝਗੜੇ ਅਤੇ ਹੰਗਾਮੇ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਘਟਨਾ ਦੀ ਵਾਇਰਲ ਵੀਡੀਓ ਅਤੇ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ, ਇਹ ਮਾਮਲਾ ਮਹਿਜ਼ ਅਚਾਨਕ ਹੋਈ ਲੜਾਈ ਦਾ ਨਹੀਂ...
ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸੀੜਾ ਵਿਖੇ ਰੰਜਿਸ਼ ਕਾਰਨ ਚੱਲੀ ਗੋਲੀ- ਇੱਕ ਜਖਮੀ
. . .  28 minutes ago
ਫਤਿਹਗੜ੍ਹ ਚੂੜੀਆਂ 10 ਜੁਲਾਈ -( ਅਵਤਾਰ ਸਿੰਘ ਰੰਧਾਵਾ )- ਅੱਜ ਦੇਰ ਸ਼ਾਮ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸੀੜਾ ਵਿਖੇ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੇ ਜਖਮੀ ਹੋ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਰਣਜੀਤ ਸਿੰਘ ਵਾਸੀ ਸੀੜਾ ਦਾ ਆਪਣੇ ਗੁਆਂਡ ਵਿੱਚ ਰਹਿੰਦੇ ਮਨਪਿੰਦਰ ਸਿੰਘ ਉਰਫ ...
 
ਸਰਕਾਰੀ ਕਾਲਜ ਗਈਆਂ ਦੋ ਵਿਦਿਆਰਥਣਾਂ ਰਹੱਸਮਈ ਹਾਲਾਤ 'ਚ ਲਾਪਤਾ
. . .  30 minutes ago
ਡੇਰਾਬਸੀ, 10 ਜੁਲਾਈ (ਰਣਬੀਰ ਸਿੰਘ ਪੜ੍ਹੀ) -ਸਥਾਨਕ ਸਰਕਾਰੀ ਕਾਲਜ ਵਿਖੇ ਪੜ੍ਹਨ ਗਈਆਂ ਦੋ ਨੌਜਵਾਨ ਸਹੇਲੀਆਂ ਦੇ ਅਚਾਨਕ ਰਹੱਸਮਈ ਹਾਲਾਤ ਵਿੱਚ ਲਾਪਤਾ ਹੋ ਜਾਣ ਕਾਰਨ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਹੈ। ਲੜਕੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਗਟਾਏ ਗਏ ਗੰਭੀਰ ਖ਼ਦਸ਼ਿਆਂ ਤੋਂ ਬਾਅਦ ਸਥਾਨਕ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਾਨੂੰਨੀ ਸ਼ਿਕੰਜਾ ਕੱਸਦਿਆਂ ਮੁਕੱਦਮਾ ਦਰਜ ਕਰ ...
ਜੇਲ੍ਹ ਵਿਚ ਹਵਾਲਾਤੀ ਦੀ ਹੋਈ ਮੌਤ ਦੇ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਨੇ ਕਰਤਾਰਪੁਰ ਰੋਡ ਕੀਤਾ ਜਾਮ
. . .  about 1 hour ago
ਕਪੂਰਥਲਾ, 10 ਜੁਲਾਈ (ਅਮਨਜੋਤ ਸਿੰਘ ਵਾਲੀਆ)- ਬੀਤੇ ਦਿਨੀਂ ਮਾਡਰਨ ਜੇਲ੍ਹ ਵਿਚ ਬੰਦ ਇਕ ਨੌਜਵਾਨ ਦੀ ਭੇਦਭਰੀ...
ਰੈਵੇਵਨਿਊ ਪਟਵਾਰ ਯੂਨੀਅਨ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿਚ ਲਾਲ ਲਕੀਰ ਦੇ ਕੰਮ ਪੂਰੀ ਤਰ੍ਹਾਂ ਠੱਪ- ਸੁਖਜੀਤ ਸਿੰਘ
. . .  about 1 hour ago
ਸੁਲਤਾਨਪੁਰ ਲੋਧੀ, 10 ਜੁਲਾਈ (ਥਿੰਦ)- ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਪੁਰਾਣੀ ਪੈਨਸ਼ਨ ਸਕੀਮ, ਸੰਨ 2023 ਵਿਚ ਪਟਵਾਰੀਆਂ...
ਚੰਨੀ ਨੇ ਭੁਪੇਸ਼ ਬਘੇਲ ਨੂੰ ਦਿੱਤਾ ਸੱਦਾ, 11 ਜੁਲਾਈ ਨੂੰ ਹੋਵੇਗੀ ਅਹਿਮ ਮੀਟਿੰਗ
. . .  46 minutes ago
ਚੰਡੀਗੜ੍ਹ, 10 ਜੁਲਾਈ- ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਦੇ ਹੋਏ ਕਿਹਾ ਕਿ 11 ਜੁਲਾਈ ਨੂੰ...
ਮੈਡੀਕਲ ਸਟੋਰ ਦੀ ਆੜ 'ਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼, ਮੁਲਜ਼ਮ ਕਾਬੂ
. . .  about 2 hours ago
ਮਾਛੀਵਾੜਾ ਸਾਹਿਬ (ਲੁਧਿਆਣਾ), 10 ਜੁਲਾਈ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ) -ਪੰਜਾਬ ਸਰਕਾਰ ਦੇ ਹੁਕਮਾਂ ਤੇ ਡੀ.ਜੀ.ਪੀ. ਪੰਜਾਬ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ...
ਮੁਬਾਰਕਪੁਰ ਵਿਖੇ ਬਣੇ ਕਾਜਵੇ ਤੇ ਪਾਣੀ ਚੜ ਜਾਣ ਕਾਰਨ ਪੁਲਿਸ ਪ੍ਰਸ਼ਾਸਨ ਨੇ ਕੀਤਾ ਬੰਦ
. . .  about 3 hours ago
ਡੇਰਾਬੱਸੀ, 10 ਜੁਲਾਈ (ਰਣਬੀਰ ਸਿੰਘ ਪੜ੍ਹੀ)- ਬਰਸਾਤ ਦੇ ਮੌਸਮ ਵਿਚ ਸ਼ਿਵਾਲਿਕ ਦੀਆਂ ਪਹਾੜਾਂ ਤੇ...
ਅਚਾਨਕ ਚੱਲੀ ਹਨੇਰੀ ਤੇ ਮੀਂਹ ਨਾਲ ਗਰਮੀ ਤੋਂ ਮਿਲੀ ਵੱਡੀ ਰਾਹਤ
. . .  about 4 hours ago
ਗੁਰੂ ਹਰਸਹਾਏ (ਫ਼ਿਰੋਜ਼ਪੁਰ), 10 ਜੁਲਾਈ (ਕਪਿਲ ਕੰਧਾਰੀ)- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ...
ਸਿਕੰਦਰ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਈ
. . .  about 4 hours ago
ਜਗਰਾਉਂ (ਲੁਧਿਆਣਾ), 10 ਜੂਨ (ਕੁਲਦੀਪ ਸਿੰਘ ਲੋਹਟ)- ਜਗਰਾਉਂ ਦੇ ਪਿੰਡ ਗਗੜਾ 'ਚ ਮਜ਼ਦੂਰ ਪਰਿਵਾਰ ਦੇ 33 ਸਾਲਾਂ ਨੌਜਵਾਨ...
ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ
. . .  about 4 hours ago
ਧਨੌਲਾ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਦੁਖੀ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਵਿਭਾਗ ਖਿਲਾਫ਼ ਕੀਤੀ ਨਾਅਰੇਬਾਜ਼ੀ
. . .  about 4 hours ago
ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਇਕ ਵਿਅਕਤੀ ਦੀ ਮੌਤ
. . .  about 5 hours ago
ਹਾਂਗਕਾਂਗ ਪੁੱਜਣ ’ਤੇ ਜਥੇਦਾਰ ਗੜਗੱਜ ਦਾ ਸੰਗਤ ਵਲੋਂ ਭਰਵਾਂ ਸੁਆਗਤ
. . .  about 5 hours ago
ਢਕੋਲੀ 'ਚ ਦਿਨ ਦਿਹਾੜੇ ਮਾਸੂਮ ਬੱਚੇ ਦੇ ਗਲੋਂ ਝਪਟੀ ਚਾਂਦੀ ਦੀ ਚੇਨ
. . .  about 5 hours ago
ਅੇੱਸ.ਆਈ.ਆਰ. ਸੰਬੰਧੀ 11 ਅਤੇ 12 ਜੁਲਾਈ ਨੂੰ ਲਗਾਏ ਜਾ ਰਹੇ ਨੇ ਸਪੈਸ਼ਲ ਕੈਂਪ, ਆਮ ਵਾਂਗ ਖੁੱਲ੍ਹਣਗੇ ਸਕੂਲ- ਸਿੱਖਿਆ ਵਿਭਾਗ
. . .  about 6 hours ago
ਭਾਰਤ-ਪਾਕਿਸਤਾਨ ਵਪਾਰ ਚਲਾਉਣ ਸਬੰਧੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਅਟਾਰੀ ਸਰਹੱਦ 'ਤੇ ਅਰਦਾਸ ਬੇਨਤੀ
. . .  about 6 hours ago
ਸ਼ਿਮਲਾ ’ਚ ਮੀਂਹ ਦਾ ਕਹਿਰ, ਦਰੱਖਤ ਉਖੜਿਆ
. . .  about 6 hours ago
ਹੋਰ ਖ਼ਬਰਾਂ..

Powered by REFLEX