ਤਾਜ਼ਾ ਖਬਰਾਂ


ਭੇਦਭਰੇ ਹਾਲਾਤ ’ਚ ਨੌਜਵਾਨ ਦੀ ਮੌਤ
. . .  4 minutes ago
ਕਪੂਰਥਲਾ, 6 ਮਾਰਚ (ਅਮਨਜੋਤ ਸਿੰਘ ਵਾਲੀਆ)- ਧੱਕਾ ਕਾਲੋਨੀ ਵਿਖੇ ਇਕ ਨੌਜਵਾਨ ਦੀ ਭੇਦਭਰੇ ਹਾਲਾਤ ’ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਬੋਲ਼ੀ ਤੇ ਗੂੰਗੀ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ’ਚ ਦੋਸ਼ੀ ਨੂੰ 7 ਸਾਲ ਦੀ ਕੈਦ
. . .  14 minutes ago
ਪਠਾਨਕੋਟ, 6 ਮਾਰਚ (ਸੰਧੂ)- ਇਕ ਮਹੱਤਵਪੂਰਨ ਫੈਸਲੇ ਵਿਚ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਪਠਾਨਕੋਟ ਨੇ ਇਕ ਬੋਲ਼ੀ ਅਤੇ ਗੂੰਗੀ ਨਾਬਾਲਗ ਲੜਕੀ ਨੂੰ ਅਗਵਾ ਕਰਨ ਅਤੇ ਕੱਪੜੇ ਉਤਾਰਨ ਦੇ ਦੋਸ਼...
ਗੁਰਦਾਸਪਪਰ ਵਿਚ ਵਾਪਰੀ ਲੁੱਟ ਦੀ ਵਾਰਦਾਤ 'ਚ ਖੋਹੀ ਗੱਡੀ ਟਾਂਡਾ ਤੋਂ ਬਰਾਮਦ
. . .  24 minutes ago
ਟਾਂਡਾ ਉੜਮੁੜ , 6 ਮਾਰਚ (ਭਗਵਾਨ ਸਿੰਘ ਸੈਣੀ)- ਲੰਘੇ ਦਿਨ ਗੁਰਦਸਪੂਰ ਦੀ ਸਕੀਮ ਨੰਬਰ 5 ਵਿਚ ਦਿਨ ਦਿਹਾੜੇ ਇਕ ਵਾਰਦਾਤ ਨੂੰ 5 ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਵਲੋਂ ਅੰਜਾਮ ਦਿੱਤਾ ਗਿਆ ਸੀ...
ਭਾਰਤ ਵਲੋਂ ਕਤਰ ’ਚ ਰਹਿ ਰਹੇ ਨਾਗਰਿਕਾਂ ਲਈ ‘ਐਡਵਾਈਜ਼ਰੀ’ ਜਾਰੀ
. . .  29 minutes ago
ਨਵੀਂ ਦਿੱਲੀ, 6 ਮਾਰਚ- ਭਾਰਤ ਵਲੋਂ ਕਤਰ ’ਚ ਰਹਿ ਰਹੇ ਨਾਗਰਿਕਾਂ ਲਈ ‘ਐਡਵਾਈਜ਼ਰੀ’ ਜਾਰੀ ਕੀਤੀ ਹੈ। ਭਾਰਤ ਨੇ ਈਰਾਨ-ਅਮਰਕੀਾ- ਇਜ਼ਰਾਇਲ ਵਿਚਾਲੇ ਚੱਲ ਰਹੇ ਤਣਾਅਪੂਰਨ ਮਾਹੌਲ ਨੂੰ ਲੈ ਕੇ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਭਾਰਤ ਸਰਕਾਰ ਨੇ...
 
ਰੈਪਰ ਤੇ ਗਾਇਕ ਬਾਦਸ਼ਾਹ ਖਿਲਾਫ ਪਰਚਾ ਦਰਜ
. . .  29 minutes ago
ਚੰਡੀਗੜ੍ਹ, 6 ਮਾਰਚ- ਪੰਜਾਬੀ ਗਾਇਕ ਤੇ ਰੈਪਰ ਬਾਦਸ਼ਾਹ ਖਿਲਾਫ ਪਰਚਾ ਦਰਜ ਹੋਇਆ ਹੈ। ਸੂਤਰਾਂ ਅਨੁਸਾਰ ਪੰਚਕੂਲਾ ਦੇ ਸੈਕਟਰ 20 ਵਿਚ ਬਾਦਸ਼ਾਹ ਖਿਲਾਫ ਮਾਮਲਾ ਦਰਜ ਹੋਇਆ ਹੈ...
ਰੋਬੋਟਿਕਸ ਤੇ ਏ.ਆਈ. ਮਾਮਲੇ ’ਚ ਭਾਰਤ ਕੋਈ ਪ੍ਰਮੁੱਖ ਖਿਡਾਰੀ ਨਹੀਂ - ਰਾਹੁਲ ਗਾਂਧੀ
. . .  about 1 hour ago
ਇਡੁੱਕੀ, (ਕੇਰਲ), 6 ਮਾਰਚ (ਏ.ਐਨ.ਆਈ.)-ਕੁੱਟੀਕਾਨਮ (ਆਟੋਨੋਮਸ) ਦੇ ਮੈਰੀਅਨ ਕਾਲਜ ਵਿਖੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ...
ਪਟਿਆਲਾ- ਸਨੌਰ ਰੋਡ ’ਤੇ ਦਰੱਖਤ ਨਾਲ ਲਟਕਦੀ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼
. . .  about 1 hour ago
ਸਨੌਰ, 6 ਮਾਰਚ (ਗੀਤਵਿੰਦਰ ਸਿੰਘ ਸੋਖਲ)-ਪਟਿਆਲਾ ਸਨੌਰ ਰੋਡ ’ਤੇ ਸਥਿਤ ਸਬਜ਼ੀ ਮੰਡੀ ਦੇ ਸਾਹਮਣੇ ਅੱਜ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲਣ ਨਾਲ ਇਲਾਕੇ ’ਚ...
ਮੀਤ ਹੇਅਰ,ਢੀਂਡਸਾ,ਅਰਵਿੰਦ ਖੰਨਾ ਤੇ ਮਾਨ ਵਲੋਂ ਸ਼ਹੀਦ ਹੌਲਦਾਰ ਗੁਰਦੀਪ ਸਿੰਘ ਨੂੰ ਸ਼ਰਧਾਂਜਲੀਆਂ ਭੇਟ 
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 6 ਮਾਰਚ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਪਿਛਲੇ ਦਿਨੀਂ ਦੇਸ਼ ਵਿਰੋਧੀ ਅਨਸਰਾਂ ਨਾਲ ਹੋਈ ਮੁੱਠਭੇੜ ਦੌਰਾਨ ਮਨੀਪੁਰ 'ਚ ਸ਼ਹੀਦ ਹੋਏ...
ਈਰਾਨ ਟਕਰਾਅ : ਗੁਜਰਾਤ ਦੇ ਮੋਰਬੀ ’ਚ ਲਗਭਗ 100 ਸਿਰੇਮਿਕ ਯੂਨਿਟ ਬਾਲਣ ਸਪਲਾਈ ’ਚ ਰੁਕਾਵਟ ਕਾਰਨ ਬੰਦ
. . .  about 1 hour ago
ਮੋਰਬੀ (ਗੁਜਰਾਤ), 6 ਮਾਰਚ (ਪੀ.ਟੀ.ਆਈ.)- ਅਮਰੀਕਾ-ਇਜ਼ਰਾਈਲ-ਈਰਾਨ ਯੁੱਧ ਕਾਰਨ ਬਾਲਣ ਸਪਲਾਈ ’ਚ ਰੁਕਾਵਟ ਤੋਂ ਬਾਅਦ ਗੁਜਰਾਤ ਦੇ ਮੋਰਬੀ ਜ਼ਿਲ੍ਹੇ ’ਚ ਲਗਭਗ 100 ਸਿਰੇਮਿਕ ਨਿਰਮਾਣ...
ਪ੍ਰਾਈਵੇਟ ਬੱਸ ਪਲਟਣ ਨਾਲ 5 ਲੋਕਾਂ ਦੀ ਮੌਤ, 20 ਜ਼ਖਮੀ
. . .  about 2 hours ago
ਰਾਏਪੁਰ, 6 ਮਾਰਚ (ਪੀ.ਟੀ.ਆਈ.)-ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਇਕ ਨਿੱਜੀ ਬੱਸ ਦੇ ਪਲਟਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਜਸ਼ਪੁਰ ਦੇ ...
ਜਨਤਾ ਤੂਰ, ਇੰਦਰਜੀਤ ਨਿੱਕੂ ਤੇ ਅਰਮਾਨ ਮਲਿਕ ਨੂੰ 20 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ
. . .  about 2 hours ago
ਜਲੰਧਰ, 6 ਮਾਰਚ- ਪੰਜਾਬੀ ਗੀਤ "ਜੇਲਾਂ ਵਿਚ ਰਾਜ ਕਰਦੇ" ਸੰਬੰਧੀ ਦਾਇਰ ਸ਼ਿਕਾਇਤ ਦੀ ਸੁਣਵਾਈ ਕਰਦੇ ਹੋਏ, ਜਲੰਧਰ ਦੀ ਮਾਣਯੋਗ ਅਦਾਲਤ ਨੇ ਗਾਇਕਾਂ ਜਨਤਾ ਤੂਰ, ਇੰਦਰਜੀਤ ਨਿੱਕੂ...
ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ
. . .  about 2 hours ago
ਗੋਨਿਆਣਾ (ਬਠਿੰਡਾ), 6 ਮਾਰਚ (ਲਛਮਣ ਦਾਸ ਗਰਗ) - ਗੋਨਿਆਣਾ ਨੇੜੇ ਪਿੰਡ ਬਲਾਹੜ ਵਿੰਝੂ ਦੇ ਗੁਰਦੁਆਰਾ ਸਾਹਿਬ ਕੋਲ ਹੋਏ ਸੜਕ ਹਾਦਸੇ ਵਿਚ ਇਕ ਮਜਦੂਰ ਵਿਅਕਤੀ ਗੁਲਜ਼ਾਰ ਸਿੰਘ ਪੱਤੁਰ ਸੁਖਦੇਵ ਸਿੰਘ ਵਾਸੀ ਗੋਨਿਆਣਾ...
ਯੂ.ਪੀ.ਐਸ.ਸੀ. ਨੇ ਐਲਾਨੇ 2025 ਦੇ ਨਤੀਜੇ
. . .  about 3 hours ago
ਪੰਜਾਬ ਦੇ ਲੋਕ 2027 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਦੇਣਗੇ ਢੁਕਵਾਂ ਜਵਾਬ- ਅਮਨ ਅਰੋੜਾ
. . .  about 3 hours ago
ਚਾਰਧਾਮ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ
. . .  about 3 hours ago
ਨਿਤਿਸ਼ ਕੁਮਾਰ ਦੇ ਰਾਜ ਸਭਾ ਚੋਣਾਂ ਲਈ ਜਾਣ ਦੇ ਫੈਸਲੇ ਤੋਂ ਦੁਖੀ ਹਾਂ - ਜਨਤਾ ਦਲ (ਯੂ) ਵਿਧਾਇਕ
. . .  about 4 hours ago
ਪੰਜਾਬ ਵਿਧਾਨ ਸਭਾ ਦੀ ਕਾਰਵਾਈ 8 ਮਾਰਚ ਤੱਕ ਲਈ ਮੁਲਤਵੀ
. . .  about 4 hours ago
ਸ਼੍ਰੋਮਣੀ ਕਮੇਟੀ ਨੇ 28 ਮਾਰਚ ਨੂੰ ਸੱਦਿਆ ਸਲਾਨਾ ਬਜਟ ਇਜਲਾਸ
. . .  about 5 hours ago
ਅੰਮ੍ਰਿਤਸਰ ’ਚ ਪਾਕਿਸਤਾਨ ਤੋਂ ਆਈ ਹਥਿਆਰਾਂ ਦੀ ਖੇਪ ਬਰਾਮਦ
. . .  about 5 hours ago
ਪੰਜਾਬ ’ਚ ਸਸਤੀ ਹੋਵੇਗੀ ਬਿਜਲੀ
. . .  about 5 hours ago
ਹੋਰ ਖ਼ਬਰਾਂ..

Powered by REFLEX