ਤਾਜ਼ਾ ਖਬਰਾਂ


ਭਾਰਤ-ਬੰਗਲਾਦੇਸ਼ ਤੀਜਾ ਟੀ-20 : ਭਾਰਤ ਨੇ ਬੰਗਲਾਦੇਸ਼ ਨੂੰ ਜਿੱਤਣ ਲਈ ਦਿੱਤਾ 298 ਦੌੜਾਂ ਦਾ ਟੀਚਾ
. . .  16 minutes ago
ਹੈਦਰਾਬਾਦ, 12 ਅਕਤੂਬਰ - ਭਾਰਤ ਨੇ ਤੀਜੇ ਟੀ-20 ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 297 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਨੂੰ ਜਿੱਤਣ...
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਕਰੇਗੀ 3 ਘੰਟਿਆਂ ਲਈ ਢਿੱਲਵਾਂ ਟੋਲ-ਪਲਾਜ਼ਾ ਤੇ ਜੀ. ਟੀ. ਰੋਡ ਜਾਮ
. . .  30 minutes ago
ਭੁਲੱਥ (ਕਪੂਰਥਲਾ), 12 ਅਕਤੂਬਰ (ਮਨਜੀਤ ਸਿੰਘ ਰਤਨ)-ਝੋਨਾ ਖਰੀਦ ਵਿਚ ਕਿਸਾਨ ਦੀ ਖੱਜਲ-ਖੁਆਰੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ 13 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਟੋਲ ਪਲਾਜ਼ਾ ਢਿਲਵਾਂ ਤੇ ਜੀ. ਟੀ. ਰੋਡ ਜਾਮ ਕਰੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ...
ਫਗਵਾੜਾ : ਕੱਲ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ 12 ਤੋਂ 3 ਵਜੇ ਤਕ ਕਿਸਾਨ ਦੇਣਗੇ ਧਰਨਾ
. . .  56 minutes ago
ਫਗਵਾੜਾ, 12 ਅਕਤੂਬਰ-ਮੰਗਾਂ ਨਾ ਮੰਨਣ ਉਤੇ ਕੱਲ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ 12 ਤੋਂ 3 ਵਜੇ ਤਕ ਕਿਸਾਨ ਧਰਨਾ...
12 ਓਵਰਾਂ ਤੋਂ ਬਾਅਦ ਭਾਰਤ 179-1
. . .  about 1 hour ago
 
ਅਜਨਾਲਾ 'ਚ ਖੁਸ਼ਪਾਲ ਸਿੰਘ ਧਾਲੀਵਾਲ ਵਲੋਂ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . .  about 1 hour ago
ਅਜਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਨਿਊ ਸ਼ਿਵ ਸ਼ੰਕਰ ਡਰਾਮਾਟਿਕ ਕਲੱਬ ਵਲੋਂ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕਲੱਬ ਵਲੋਂ ਕੀਰਤਨ ਦਰਬਾਰ ਸੇਵਾ...
ਕੇਂਦਰੀ ਮੰਤਰੀ ਮਨੋਹਰ ਲਾਲ ਤੇ ਨਾਇਬ ਸਿੰਘ ਸੈਣੀ ਦੀ ਯੋਗ ਅਗਵਾਈ ਹੇਠ ਤੀਜੀ ਵਾਰ ਬਣੀ ਭਾਜਪਾ ਦੀ ਸਰਕਾਰ - ਅਮਰਿੰਦਰ ਸਿੰਘ ਅਰੋੜਾ
. . .  about 1 hour ago
ਕਰਨਾਲ (ਹਰਿਆਣਾ), 12 ਅਕਤੂਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰਾਂ ਦੀ ਮੀਟਿੰਗ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਅਰੋੜਾ ਦੇ ਨਿੱਜੀ ਦਫ਼ਤਰ ਵਿਚ ਹੋਈ। ਇਸ ਵਿਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਚੁਣੇ...
ਕਸਬਾ ਸੜੋਆ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ
. . .  about 1 hour ago
ਸੜੋਆ, ਪੋਜੇਵਾਲ (ਨਵਾਂਸ਼ਹਿਰ), (ਹਰਮੇਲ ਸਹੂੰਗੜਾ, ਬੂਥਗੜੀਆ)-ਕਸਬਾ ਸੜੋਆ ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ...
ਛੀਨਾ ਕਰਮ ਸਿੰਘ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਇਆ
. . .  47 minutes ago
ਓਠੀਆਂ (ਅੰਮ੍ਰਿਤਸਰ), 12 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਅਧੀਨ ਆਉਂਦੇ ਪਿੰਡ ਜਸਤਰਵਾਲ ਛੀਨਾ ਕਰਮ ਸਿੰਘ ਵਿਖੇ ਹਰ ਸਾਲ ਸਮੂਹ ਪਿੰਡ ਵਾਸੀਆਂ ਵਲੋਂ ਕਰਵਾਈ ਜਾਂਦੀ ਰਾਮਲੀਲਾ ਉਪਰੰਤ ਨੇਕੀ...
ਕਾਂਗਰਸ ਦੇਸ਼ 'ਚ ਅਸ਼ਾਂਤੀ ਲਈ ਲੋਕਾਂ ਨੂੰ ਜਾਤਾਂ-ਪਾਤਾਂ ਦੇ ਨਾਂਅ 'ਤੇ ਲੜਾਉਂਦੀ ਹੈ - ਮਨੋਜ ਤਿਵਾਰੀ
. . .  about 1 hour ago
ਨਵੀਂ ਦਿੱਲੀ, 12 ਅਕਤੂਬਰ-ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਕਿਹਾ ਕਿ ਕਾਂਗਰਸ ਸ਼ਹਿਰੀ ਨਕਸਲੀਆਂ ਦੇ ਰਾਹ 'ਤੇ ਚੱਲਦੀ ਹੈ। ਲੋਕਾਂ ਨੂੰ ਆਪਣੀ ਸਹੂਲਤ ਅਨੁਸਾਰ ਧਰਮਾਂ ਅਤੇ ਜਾਤਾਂ ਵਿਚ ਵੰਡਣਾ, ਜਾਅਲੀ ਸੂਚਨਾਵਾਂ ਫੈਲਾਉਣਾ ਅਤੇ ਲੋਕਾਂ ਨੂੰ ਹਿੰਸਾ ਲਈ...
ਭਾਰਤ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਲਿਆ ਫੈਸਲਾ
. . .  about 2 hours ago
ਨਵੀਂ ਦਿੱਲੀ, 12 ਅਕਤੂਬਰ-ਭਾਰਤ ਨੇ ਤੀਜੇ-20 ਮੈਚ ਵਿਚ ਬੰਗਲਾਦੇਸ਼ ਖਿਲਾਫ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ...
ਕੋਟਫ਼ਤੂਹੀ 'ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
. . .  about 2 hours ago
ਕੋਟਫ਼ਤੂਹੀ (ਹੁਸ਼ਿਆਰਪੁਰ), 12 ਅਕਤੂਬਰ (ਅਵਤਾਰ ਸਿੰਘ ਅਟਵਾਲ)-ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸਥਾਨਕ ਸ਼੍ਰੀ ਰਾਮਲੀਲਾ ਦੁਸਹਿਰਾ ਕਮੇਟੀ ਵਲੋਂ ਧੂਮਧਾਮ ਨਾਲ ਮਨਾਇਆ ਗਿਆ। ਪਿਛਲੇ 9 ਦਿਨਾਂ ਤੋਂ ਰਾਮਲੀਲਾ ਦਾ ਮੰਚਨ ਕੀਤਾ ਗਿਆ ਸੀ। ਦੁਸਹਿਰੇ ਦਾ ਦਹਿਣ ਰਾਵਣ ਤੇ ਮੇਘਨਾਦ...
ਕਸਬਾ ਭੁਲੱਥ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ
. . .  1 minute ago
ਭੁਲੱਥ (ਕਪੂਰਥਲਾ), 12 ਅਕਤੂਬਰ (ਮਨਜੀਤ ਸਿੰਘ ਰਤਨ)-ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਭੁਲੱਥ ਵਲੋਂ ਦੁਸਹਿਰੇ ਦਾ ਤਿਉਹਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿਚ ਧੂਮਧਾਮ ਨਾਲ ਮਨਾਇਆ ਗਿਆ। ਦੁਸਹਿਰੇ ਦਾ ਉਦਘਾਟਨ ਅੰਤਰਰਾਸ਼ਟਰੀ ਪਾਵਰ ਲਿਫਟ ਪ੍ਰਦੀਪ ਘਈ ਤੇ ਸਮਾਜ ਸੇਵਕ ਅਸ਼ੋਕ ਘਈ...
ਫਰਾਲਾ 'ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
. . .  about 3 hours ago
ਨਵੀਂ ਦਿੱਲੀ : ਦੁਸਹਿਰਾ ਪ੍ਰੋਗਰਾਮ 'ਚ ਰਾਸ਼ਟਰਪਤੀ ਤੇ ਪੀ.ਐਮ. ਮੋਦੀ ਹੋਏ ਸ਼ਾਮਿਲ
. . .  about 3 hours ago
ਸੰਗਰੂਰ ਦੀ ਅਨਾਜ ਮੰਡੀ 'ਚ ਸ਼ੁਰੂ ਹੋਈ ਝੋਨੇ ਦੀ ਲਿਫਟਿੰਗ
. . .  about 3 hours ago
ਸਰਪੰਚੀ ਦੀਆਂ ਚੋਣਾਂ ਤੋਂ ਪਹਿਲਾਂ ਪਿੰਡ ਕੌਲਪੁਰ ਵਿਚ ਹੰਗਾਮਾ
. . .  about 3 hours ago
ਗੁਜਰਾਤ ਹਾਦਸੇ 'ਤੇ ਪੀ.ਐਮ. ਮੋਦੀ ਨੇ ਕੀਤੀ ਡੂੰਘੀ ਸੰਵੇਦਨਾ ਪ੍ਰਗਟ
. . .  about 3 hours ago
ਮਹਿਲਾ ਟੀ-20 ਵਿਸ਼ਵ ਕੱਪ : ਕੱਲ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਮੈਚ
. . .  about 3 hours ago
'ਆਪ' ਟੋਪੀਆਂ ਪਾ ਕੇ ਢਾਈ ਸਾਲ ਬਾਅਦ ਮੁੜ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ’ਚ - ਬਾਜਵਾ
. . .  about 4 hours ago
ਭਲਕੇ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ-ਭੂਦਨ/ਭੜੀ
. . .  about 4 hours ago
ਹੋਰ ਖ਼ਬਰਾਂ..

Powered by REFLEX