ਤਾਜ਼ਾ ਖਬਰਾਂ


ਨਵਨਿਯੁਕਤ ਮੁੱਖ ਸਕੱਤਰ ਕੇ.ਏ.ਪੀ. ਸਿਨ੍ਹਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
. . .  2 minutes ago
ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪੰਜਾਬ ਦੇ ਨਵਨਿਯੁਕਤ ਮੁੱਖ ਸਕੱਤਰ ਕੇ.ਏ.ਪੀ. ਸਿਨ੍ਹਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ...
ਹਰਿਆਣਾ ਅਤੇ ਯੂ.ਪੀ. ਦੇ ਰਹਿਣ ਵਾਲੇ ਹਨ ਬਾਬਾ ਸਿੱਦੀਕੀ ਹੱਤਿਆਕਾਂਡ ਚ ਫੜੇ ਗਏ 2 ਮੁਲਜ਼ਮ
. . .  12 minutes ago
ਮੁੰਬਈ, 13 ਅਕਤੂਬਰ - ਮੁੰਬਈ ਪੁਲਿਸ ਅਨੁਸਾਰ ਬਾਬਾ ਸਿੱਦੀਕੀ ਹੱਤਿਆਕਾਂਡ ਚ ਫੜੇ ਗਏ ਦੋ ਮੁਲਜ਼ਮਾਂ ਦੇ ਨਾਂਅ ਗੁਰਮੇਲ ਸਿੰਘ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਧਰਮਰਾਜ ਕਸ਼ਯਪ ਉੱਤਰ ਪ੍ਰਦੇਸ਼ ਦਾ ਰਹਿਣ...
ਐਨਕਾਊਂਟਰ ਸਪੈਸ਼ਿਲਿਸਟ ਦਯਾ ਨਾਇਕ ਕਰ ਰਹੇ ਨੇ ਬਾਬਾ ਸਿੱਦੀਕੀ ਦੇ ਹਮਲਾਵਰਾਂ ਤੋਂ ਪੁੱਛਗਿੱਛ
. . .  16 minutes ago
ਮੁੰਬਈ, 13 ਅਕਤੂਬਰ - ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੀ ਬੀਤੀ ਰਾਤ ਹੋਈ ਹੱਤਿਆ ਤੋਂ ਬਾਅਦ ਪੁਲਿਸ ਨੇ 2 ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਐਨਕਾਊਂਟਰ ਸਪੈਸ਼ਿਲਿਸਟ ਦਯਾ ਨਾਇਕ ਵਲੋਂ ਹਮਲਾਵਰਾਂ ਤੋਂ ਪੁੱਛਗਿੱਛ ਕੀਤੀ...
ਯੂ.ਪੀ. ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਦੀ ਵੱਡੀ ਮੀਟਿੰਗ ਅੱਜ
. . .  54 minutes ago
ਨਵੀਂ ਦਿੱਲੀ, 13 ਅਕਤੂਬਰ - ਉਤਰ ਪ੍ਰਦੇਸ਼ ਵਿਖੇ ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਦੀ ਵੱਡੀ ਮੀਟਿੰਗ ਅੱਜ ਦਿੱਲੀ ਵਿਖੇ ਹੋਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਪ੍ਰਧਾਨ ਜੇ.ਪੀ. ਨੱਢਾ ਅਤੇ...
 
ਮਹਾਰਾਸ਼ਟਰ ਚ ਕਾਨੂੰਨ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਦਾ ਖੁਲਾਸਾ ਕਰਦੀ ਹੈ ਬਾਬਾ ਸਿੱਦੀਕੀ ਦੀ ਹੱਤਿਆ - ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 13 ਅਕਤੂਬਰ - ਬਾਬਾ ਸਿੱਦੀਕੀ ਦੀ ਹੱਤਿਆ 'ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਟਵੀਟ ਕੀਤਾ, "ਬਾਬਾ ਸਿੱਦੀਕੀ ਜੀ ਦਾ ਦਰਦਨਾਕ ਦਿਹਾਂਤ ਹੈਰਾਨ...
ਪੁਲਿਸ ਵਲੋਂ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਵਿਰੋਧ 'ਚ ਪਿੰਡ ਵਾਸੀਆਂ ਨੇ ਕੀਤਾ ਰੋਡ ਜਾਮ
. . .  about 1 hour ago
ਫ਼ਿਰੋਜ਼ਪੁਰ, 13 ਅਕਤੂਬਰ (ਲਖਵਿੰਦਰ ਸਿੰਘ) - ਇਥੋਂ ਨਜ਼ਦੀਕੀ ਪਿੰਡ ਝੋਕ ਹਰੀ ਹਰ ਵਿਖੇ ਬੀਤੀ ਰਾਤ ਪੁਲਿਸ ਵਲੋਂ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਸ੍ਰੀ ਮੁਕਤਸਰ ਸਾਹਿਬ...
ਨੇਤਨਯਾਹੂ ਵਲੋਂ ਰਤਨ ਟਾਟਾ ਦੇ ਦਿਹਾਂਤ 'ਤੇ ਸੋਗ ਦਾ ਪ੍ਰਗਟਾਵਾ
. . .  about 1 hour ago
ਤੇਲ ਅਵੀਵ (ਇਜ਼ਰਾਈਲ), 13 ਅਕਤੂਬਰ - ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਐਕਸ 'ਤੇ ਇਕ ਪੋਸਟ ਵਿਚ, ਨੇਤਨਯਾਹੂ...
ਬਾਬਾ ਸਿੱਦੀਕੀ ਦੇ ਹਤਿਆਰਿਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ - ਖੜਗੇ
. . .  about 1 hour ago
ਨਵੀਂ ਦਿੱਲੀ, 13 ਅਕਤੂਬਰ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਸ਼ਨੀਵਾਰ ਸ਼ਾਮ ਅਣਪਛਾਤੇ ਹਮਲਾਵਰਾਂ ਦੁਆਰਾ ਮਾਰੇ ਗਏ ਸਾਬਕਾ ਮੰਤਰੀ ਅਤੇ ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੇ ਪਰਿਵਾਰ ਪ੍ਰਤੀ ਗਹਿਰੇ ਦੁੱਖ...
ਪਾਕਿਸਤਾਨ ਦੇ ਮੰਤਰੀ ਅਹਿਸਾਨ ਇਕਬਾਲ ਵਲੋਂ ਐਸ.ਸੀ.ਓ. ਸੰਮੇਲਨ ਦੌਰਾਨ ਪੀ.ਟੀ.ਆਈ. ਦੇ ਵਿਰੋਧ ਸੱਦੇ ਦੀ ਨਿੰਦਾ
. . .  about 1 hour ago
ਇਲਾਮਾਬਾਦ, 13 ਅਕਤੂਬਰ - ਪਾਕਿਸਤਾਨ ਦੇ ਯੋਜਨਾ ਅਤੇ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਵਲੋਂ 15 ਅਕਤੂਬਰ ਨੂੰ ਸ਼ੰਘਾਈ ਸਹਿਯੋਗ...
ਅੱਜ ਸ਼ਾਮ 7 ਵਜੇ ਹੋਵੇਗੀ ਬਾਬਾ ਸਿੱਦੀਕੀ ਦੀ ਨਮਾਜ਼-ਏ-ਜਨਾਜ਼ਾ ਦੀ ਰਸਮ
. . .  about 1 hour ago
ਮੁੰਬਈ, 13 ਅਕਤੂਬਰ - ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਜਿਸ ਦੀ ਬੀਤੀ ਰਾਤ 3 ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੀ ਨਮਾਜ਼-ਏ-ਜਨਾਜ਼ਾ ਦੀ ਰਸਮ ਅੱਜ ਸ਼ਾਮ...
ਚੇਨਈ ਡਿਵੀਜ਼ਨ ਦੇ ਪੋਨੇਰੀ-ਕਵਾਰਪੱਟਾਈ ਰੇਲਵੇ ਸਟੇਸ਼ਨਾਂ 'ਤੇ ਬਹਾਲੀ ਦਾ ਕੰਮ ਜਾਰੀ
. . .  about 2 hours ago
ਚੇਨਈ, 13 ਅਕਤੂਬਰ - ਚੇਨਈ ਡਿਵੀਜ਼ਨ ਦੇ ਪੋਨੇਰੀ-ਕਵਾਰਪੱਟਾਈ ਰੇਲਵੇ ਸਟੇਸ਼ਨਾਂ (ਚੇਨਈ ਤੋਂ 46 ਕਿਲੋਮੀਟਰ) 'ਤੇ ਬਹਾਲੀ ਦਾ ਕੰਮ ਚੱਲ ਰਿਹਾ ਹੈ ਜਿਥੇ ਸ਼ੁੱਕਰਵਾਰ ਸ਼ਾਮ ਨੂੰ ਮੈਸੂਰ-ਦਰਭੰਗਾ ਐਕਸਪ੍ਰੈਸ...
ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਅੱਜ
. . .  about 1 hour ago
ਚੰਡੀਗੜ੍ਹ, 13 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਅੱਜ ਹੋਵੇਗੀ।ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਬੁਲਾਈ ਗਈ ਇਸ ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ...
ਕਿਸਾਨ ਅੱਜ ਸੜਕ ਤੇ ਰੇਲ ਮਾਰਗ ਕਰਨਗੇ ਜਾਮ
. . .  about 2 hours ago
⭐ਮਾਣਕ-ਮੋਤੀ ⭐
. . .  about 2 hours ago
ਦੁਸਹਿਰੇ ਦੇ ਤਿਉਹਾਰ ਮੌਕੇ ਪ੍ਰਬੰਧਕਾਂ ਨੇ ਸਮੇ ਤੋਂ 10 ਮਿੰਟ ਦੇਰੀ ਨਾਲ ਬੁੱਤਾਂ ਨੂੰ ਲਗਾਈ ਅੱਗ
. . .  1 day ago
ਤੀਜੇ ਟੀ-20 ਚ ਭਾਰਤ ਨੇ 133 ਦੌੜਾਂ ਨਾਲ ਹਰਾਇਆਂ ਬੰਗਲਾਦੇਸ਼ ਨੂੰ, 3-0 ਨਾਲ ਜਿੱਤੀ ਲੜੀ
. . .  1 day ago
ਹਰਿਆਣਾ ਸਰਕਾਰ ਵਲੋਂ ਸਰਕਾਰੀ ਅਸਾਮੀਆਂ ਲਈ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਅਸਥਾਈ ਆਧਾਰ 'ਤੇ ਨਿਯੁਕਤੀ ਪੱਤਰ ਜਾਰੀ ਕਰਨ ਦਾ ਫ਼ੈਸਲਾ
. . .  1 day ago
ਮਹਾਰਾਸ਼ਟਰ : ਐਨ.ਸੀ.ਪੀ. ਦੇ ਸੀਨੀਅਰ ਨੇਤਾ ਬਾਬਾ ਸਿੱਦੀਕੀ 'ਤੇ ਅਣਪਛਾਤਿਆਂ ਵਲੋਂ ਗੋਲੀਬਾਰੀ
. . .  1 day ago
ਭਾਰਤ-ਬੰਗਲਾਦੇਸ਼ ਤੀਜਾ ਟੀ-20 : 15 ਓਵਰਾਂ ਬਾਅਦ ਬੰਗਲਾਦੇਸ਼ 133/5
. . .  1 day ago
ਭਾਰਤ ਬੰਗਲਾਦੇਸ਼ ਟੀ-20 : ਬੰਗਲਾਦੇਸ਼ 7 ਓਵਰਾਂ ਤੋਂ ਬਾਅਦ 64-3
. . .  1 day ago
ਹੋਰ ਖ਼ਬਰਾਂ..

Powered by REFLEX