ਤਾਜ਼ਾ ਖਬਰਾਂ


ਗੁਜਰਾਤ ਦੇ ਕੱਛ ਚ ਆਇਆ ਭੂਚਾਲ
. . .  4 minutes ago
ਕੱਛ, 8 ਦਸੰਬਰ - ਗੁਜਰਾਤ ਦੇ ਕੱਛ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ...
ਕ੍ਰਾਈਮ ਬ੍ਰਾਂਚ ਵਲੋਂ ਗੈਂਗਸਟਰ ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਗਰੋਹ ਦੇ ਸ਼ੂਟਰ ਗ੍ਰਿਫਤਾਰ
. . .  7 minutes ago
ਨਵੀਂ ਦਿੱਲੀ, 8 ਦਸੰਬਰ - ਗੈਂਗਸਟਰ ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਗਰੋਹ ਦੇ ਸ਼ੂਟਰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤੇ ਹਨ। ਉਹ ਪੰਜਾਬ ਦੇ ਸਾਬਕਾ ਵਿਧਾਇਕ ਦੇ ਪੰਜਾਬੀ ਬਾਗ ਦੇ ਘਰ 3 ਦਸੰਬਰ...
ਲੁਧਿਆਣਾ : ਪੱਖੋਵਾਲ ਰੋਡ ਸਥਿਤ ਸੈਂਟਰਾ ਗ੍ਰੀਨ ਫਲੈਟ ਚ ਦੇਖਿਆ ਗਿਆ ਤੇਂਦੂਆ
. . .  27 minutes ago
ਲੁਧਿਆਣਾ, 8 ਦਸੰਬਰ - (ਰੁਪੇਸ਼ ਕੁਮਾਰ) - ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਹਾਈ ਪ੍ਰੋਫਾਈਲ ਰਿਹਾਇਸ਼ੀ ਅਪਾਰਟਮੈਂਟ ਸੈਂਟਰਾ ਗ੍ਰੀਨ ਵਿਚ ਤੇਂਦੂਆ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਫਲੈਟ ਵਿਚ ਰਹਿਣ...
ਭਾਈ ਰਾਜੋਆਣਾ ਨੂੰ ਮਿਲਣ ਪਹੁੰਚੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਤੇ ਹੋਰ
. . .  30 minutes ago
ਪਟਿਆਲਾ, 8 ਦਸੰਬਰ (ਅਮਨਦੀਪ ਸਿੰਘ) - ਪਟਿਆਲਾ ਜੇਲ੍ਹ ਵਿਚ ਲੰਬੇ ਸਮੇਂ ਤੋਂ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਐਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਐਸ.ਜੀ.ਪੀ.ਸੀ. ਮੈਂਬਰ ਪਟਿਆਲਾ ਜੇਲ੍ਹ ਪੁੱਜੇ ਹਨ।
 
ਗਾਜ਼ਾ ਚ ਲੜਾਈ ਦੌਰਾਨ ਮਾਰਿਆ ਗਿਆ ਇਜ਼ਰਾਈਲੀ ਮੰਤਰੀ ਦਾ ਪੁੱਤਰ
. . .  52 minutes ago
ਤੇਲ ਅਵੀਵ, 8 ਦਸੰਬਰ - ਨਿਊਜ ਏਜੰਸੀ ਨੇ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐਫ.) ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਗਾਜ਼ਾ ਵਿਚ ਲੜਾਈ ਦੇ ਦੌਰਾਨ 55ਵੀਂ ਬ੍ਰਿਗੇਡ...
ਭੂਚਾਲ ਨੇ ਮੈਕਸੀਕੋ ਸਿਟੀ ਚ ਹਿਲਾਈਆਂ ਇਮਾਰਤਾਂ
. . .  about 1 hour ago
ਮੈਕਸੀਕੋ ਸਿਟੀ, 8 ਦਸੰਬਰ - ਮੈਕਸੀਕੋ ਸਿਟੀ 'ਚ ਬੀਤੀ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਵਿਗਿਆਨਕ ਸਰਵੇਖਣ ਦੇ ਅਨੁਸਾਰ, ਭੂਚਾਲ ਪਿਊਬਲਾ ਰਾਜ ਵਿਚ...
ਤਾਮਿਲਨਾਡੂ ਆਈ.ਏ.ਐਸ. ਅਫ਼ਸਰਾਂ ਦੀ ਐਸੋਸੀਏਸ਼ਨ ਵਲੋਂ ਚੱਕਰਵਾਤ ਰਾਹਤ ਲਈ ਕਰਮਚਾਰੀਆਂ ਦੀ ਇਕ ਦਿਨ ਦੀ ਤਨਖਾਹ ਦੇ ਯੋਗਦਾਨ ਦਾ ਐਲਾਨ
. . .  about 1 hour ago
ਚੇਨਈ, 8 ਦਸੰਬਰ - ਚੱਕਰਵਾਤੀ ਤੂਫ਼ਾਨ ਮਿਚੌਂਗ ਨੇ ਸੂਬੇ ਦੀ ਰਾਜਧਾਨੀ 'ਚ ਤਬਾਹੀ ਮਚਾਉਣ ਤੋਂ ਬਾਅਦ ਚੇਨਈ 'ਚ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ ਤਾਮਿਲਨਾਡੂ ਆਈ.ਏ.ਐੱਸ. ਆਫੀਸਰਜ਼...
ਬਾਈਡਨ ਨੇ ਨੇਤਨਯਾਹੂ ਨਾਲ ਗੱਲਬਾਤ ਦੌਰਾਨ ਨਾਗਰਿਕਾਂ ਦੀ ਸੁਰੱਖਿਆ ਦੀ ਅਹਿਮ ਲੋੜ 'ਤੇ ਦਿੱਤਾ ਜ਼ੋਰ
. . .  about 1 hour ago
ਵਾਸ਼ਿੰਗਟਨ ਡੀ.ਸੀ., 8 ਦਸੰਬਰ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ, ਜਿਸ ਵਿਚ ਨਾਗਰਿਕਾਂ ਦੀ ਸੁਰੱਖਿਆ ਅਤੇ ਉਨ੍ਹਾਂ...
ਕਰਨਾਟਕ : ਖੇਤ ਚ ਮਿਲੇ ਚੀਤੇ ਦੇ ਤਿੰਨ ਬੱਚੇ
. . .  about 1 hour ago
ਮੈਸੂਰ, 8 ਦਸੰਬਰ - ਮੈਸੂਰ ਜ਼ਿਲ੍ਹੇ ਦੇ ਇਕ ਖੇਤ ਵਿਚ ਚੀਤੇ ਦੇ ਤਿੰਨ ਬੱਚੇ ਮਿਲੇ ਹਨ। ਬਾਅਦ ਵਿਚ ਉਨ੍ਹਾਂ ਨੂੰ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ...
ਜੂਨੀਅਰ ਮਹਿਮੂਦ ਦੇ ਨਾਂਅ ਨਾਲ ਮਸ਼ਹੂਰ ਅਦਾਕਾਰ ਨਈਮ ਸੱਯਦ ਦਾ ਦਿਹਾਂਤ
. . .  about 2 hours ago
ਮੁੰਬਈ, 8 ਦਸੰਬਰ - ਜੂਨੀਅਰ ਮਹਿਮੂਦ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਨਈਮ ਸੱਯਦ ਦਾ ਬੀਤੀ ਰਾਤ 2 ਵਜੇ ਮੁੰਬਈ 'ਚ ਦਿਹਾਂਤ ਹੋ ਗਿਆ। ਉਹ ਪੇਟ ਦੇ ਕੈਂਸਰ ਤੋਂ ਪੀੜਤ ਸਨ ਅਤੇ ਪਿਛਲੇ ਕੁਝ ਦਿਨਾਂ...
ਫੈਡਰਲ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਆਮਦਨੀ ਦੀ ਲੋੜ ਨੂੰ ਵਧਾਇਆ
. . .  about 2 hours ago
ਕੈਲਗਰੀ, 8 ਦਸੰਬਰ (ਜਸਜੀਤ ਸਿੰਘ ਧਾਮੀ)-ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿਚ ਕੰਮ ਕਰ ਸਕਦੇ ਹਨ ਇਮੀਗ੍ਰੇਸ਼ਨ,ਰਫਿਊਜੀ ਅਤੇ ਸਿਟੀਜਨਸ਼ਿਪ ਮੰਤਰੀ ਮਾਰਕ ਮਿਲਰ ਨੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆ ਕਿਹਾ ਕੈਨੇਡਾ ਵਿਚ ਪੜ੍ਹਨ ਲਈ ਅਪਲਾਈ ਕਰਨ ਵਾਲੇ ਵਿਦੇਸ਼ੀਆਂ...
ਰਾਸ਼ਟਰੀ ਰਾਜਧਾਨੀ ਚ ਹਵਾ ਗੁਣਵੱਤਾ ਸੂਚਕਅੰਕ 'ਬਹੁਤ ਮਾੜੀ' ਸ਼੍ਰੇਣੀ ਚ
. . .  about 2 hours ago
ਨਵੀਂ ਦਿੱਲੀ, 8 ਦਸੰਬਰ - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿਚ ਹਵਾ ਗੁਣਵੱਤਾ ਸੂਚਕਅੰਕ 'ਬਹੁਤ ਮਾੜੀ' ਸ਼੍ਰੇਣੀ ਵਿਚ ਬਣਿਆ ਹੋਇਆ...
⭐ਮਾਣਕ-ਮੋਤੀ⭐
. . .  about 2 hours ago
ਦਿੱਲੀ: 4 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿਚ ਲੱਗੀ ਅੱਗ
. . .  1 day ago
ਜੇਪੀ ਨੱਢਾ ਨਾਲ ਵਸੁੰਧਰਾ ਰਾਜੇ ਦੀ ਮੁਲਾਕਾਤ ਖ਼ਤਮ, ਕਰੀਬ ਡੇਢ ਘੰਟੇ ਤੱਕ ਚੱਲੀ ਬੈਠਕ
. . .  1 day ago
ਸਬ ਰਜਿਸਟਰਾਰ ਦੇ ਦਫ਼ਤਰ ਵਿਚ ਦੇਰ ਰਾਤ ਤੱਕ ਹੋਇਆ ਰਜਿਸਟਰੇਸ਼ਨ ਦਾ ਕੰਮ ਬਣਿਆ ਚਰਚਾ ਦਾ ਵਿਸ਼ਾ
. . .  1 day ago
32 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਓਆਰਐਫ ਖੇਤਰੀ ਸੁਰੱਖਿਆ ਤੇ ਸਥਿਰਤਾ ਨੂੰ ਅੱਗੇ ਵਧਾਉਣ ਲਈ ਗੱਠਜੋੜ ਬਣਾਉਣਾ ਹੈ - ਯੂਏਈ ਦੂਤਾਵਾਸ
. . .  1 day ago
ਵੈਟਨਰੀ ਇੰਸਪੈਕਟਰਾਂ ਦਾ ਸੰਘਰਸ਼ ਰੰਗ ਲਿਆਇਆ , ਪਲਵਿੰਦਰ ਸਿੰਘ ਸਰਕਾਰੀ ਨੌਕਰੀ 'ਤੇ ਬਹਾਲ
. . .  1 day ago
ਲੋਕ ਸਭਾ ਨੇ ਤੇਲੰਗਾਨਾ ਵਿਚ ਕੇਂਦਰੀ ਕਬਾਇਲੀ ਯੂਨੀਵਰਸਿਟੀ ਦੀ ਸਥਾਪਨਾ ਲਈ ਬਿੱਲ ਕੀਤਾ ਪਾਸ
. . .  1 day ago
ਹੋਰ ਖ਼ਬਰਾਂ..

Powered by REFLEX