ਤਾਜ਼ਾ ਖਬਰਾਂ


ਅੰਡਰ-19 ਏਸ਼ੀਆ ਕੱਪ ਫਾਈਨਲ : ਪਾਕਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 348 ਦੌੜਾਂ ਦਾ ਟੀਚਾ
. . .  2 minutes ago
ਦੁਬਈ, 21 ਦਸੰਬਰ - ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਅੰਡਰ-19 ਏਸ਼ੀਆ ਕੱਪ ਫਾਈਨਲ ਦੁਬਾਈ ਵਿਖੇ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਭਾਰਤੀ ਟੀਮ ਦੇ ਕਪਤਾਨ ਆਯੁਸ਼ ਮਹਾਤਰੇ ਨੇ...
ਸ੍ਰੀਨਗਰ 'ਚ 40 ਦਿਨਾਂ ਦੀ ਸਖ਼ਤ ਠੰਢ ਸ਼ੁਰੂ
. . .  46 minutes ago
ਸ੍ਰੀਨਗਰ (ਜੰਮੂ-ਕਸ਼ਮੀਰ), 21 ਦਸੰਬਰ - ਸਰਦੀਆਂ ਦੀ 40 ਦਿਨਾਂ ਦੀ ਸਖ਼ਤ ਠੰਢ, ਜਿਸ ਨੂੰ ਸਥਾਨਕ ਤੌਰ 'ਤੇ ਚਿੱਲਈ ਕਲਾਂ ਕਿਹਾ ਜਾਂਦਾ ਹੈ, ਸ਼ੁਰੂ ਹੋ ਗਈ ਹੈ, ਜਿਸ ਨਾਲ ਉੱਪਰਲੇ ਇਲਾਕਿਆਂ ਵਿਚ ਮੀਂਹ...
ਉਲੰਪਿਕ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੇ ਕਰਨਾਟਕ ਦੇ ਖਿਡਾਰੀ ਨੂੰ ਦੇਵਾਂਗਾ 4 ਕਰੋੜ ਰੁਪਏ - ਸਿੱਧਾਰਮਈਆ
. . .  56 minutes ago
ਬੈਂਗਲੁਰੂ, 21 ਦਸੰਬਰ - ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ, "... ਜੇਕਰ ਕਰਨਾਟਕ ਦਾ ਕੋਈ ਵਿਅਕਤੀ ਓਲੰਪਿਕ ਖੇਡਾਂ ਵਿਚ ਸੋਨ ਤਗਮਾ ਜਿੱਤਦਾ ਹੈ, ਤਾਂ ਮੈਂ ਉਸਨੂੰ 6 ਕਰੋੜ ਰੁਪਏ ਦੇਵਾਂਗਾ। ਜੇਕਰ...
ਚੋਣ ਕਮਿਸ਼ਨ ਨੂੰ ਚੋਣ ਸੁਧਾਰਾਂ ਬਾਰੇ ਸੁਝਾਅ ਦੇਣ ਲਈ ਵਾਰ-ਵਾਰ ਸਮਾਂ ਮੰਗਿਆ, ਸਾਨੂੰ ਸਮਾਂ ਨਹੀਂ ਦਿੱਤਾ ਗਿਆ - ਜੈਰਾਮ ਰਮੇਸ਼
. . .  about 1 hour ago
ਨਵੀਂ ਦਿੱਲੀ, 21 ਦਸੰਬਰ - ਐੱਸਆਈਆਰ ਦੇ ਮੁੱਦੇ 'ਤੇ, ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਕਿਹਾ , "ਸੰਸਦ ਵਿਚ ਸਾਡੇ 'ਤੇ ਦੋਸ਼ ਲਗਾਏ ਗਏ ਸਨ ਕਿ ਕਾਂਗਰਸ ਪਾਰਟੀ ਨੇ ਚੋਣ ਸੁਧਾਰਾਂ ਬਾਰੇ ਚੋਣ ਕਮਿਸ਼ਨ...
 
ਨਿਊਜ਼ੀਲੈਂਡ ’ਚ ਨਗਰ ਕੀਰਤਨ ਦਾ ਵਿਰੋਧ ਮੰਦਭਾਗੀ ਘਟਨਾ - ਜਥੇਦਾਰ ਗੜਗੱਜ
. . .  2 minutes ago
ਅੰਮ੍ਰਿਤਸਰ, 21 ਦਸੰਬਰ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਦੇ ਸਾਊਥ ਔਕਲੈਂਡ ਦੇ ਮਾਨੂਰੇਵਾ ਕਸਬੇ ਵਿਖੇ ਕੁਝ...
ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
. . .  about 1 hour ago
ਰਾਜਪੁਰਾ (ਪਟਿਆਲਾ), 21 ਦਸੰਬਰ - ਰਾਜਪੁਰਾ ਵਿਖੇ ਹੋਏ ਸੜਕ ਹਾਦਸੇ ਵਿਚ 2 ਵਿਅਕਤੀ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ 60 ਸਾਲਾ ਬਜ਼ੁਰਗ ਅਤੇ ਇਕ ਨੌਜਵਾਨ ਮੋਟਰਸਾਈਕਲ...
ਰੇਲਵੇ ਨੇ ਵਧਾਏ ਟਰੇਨਾਂ ਦੇ ਕਿਰਾਏ
. . .  about 1 hour ago
ਨਵੀਂ ਦਿੱਲੀ, 21 ਦਸੰਬਰ - ਰੇਲਵੇ ਨੇ 26 ਦਸੰਬਰ, 2025 ਤੋਂ ਲਾਗੂ ਹੋਣ ਵਾਲੇ ਇਕ ਨਵੇਂ ਕਿਰਾਏ ਢਾਂਚੇ ਦਾ ਐਲਾਨ ਕੀਤਾ ਹੈ, ਜਿਸ ਵਿਚ ਸਾਧਾਰਨ ਸ਼੍ਰੇਣੀ ਵਿਚ 215 ਕਿਲੋਮੀਟਰ ਤੋਂ ਘੱਟ ਯਾਤਰਾਵਾਂ...
ਨਵੇਂ ਨਿਵੇਸ਼ਕਾਂ ਦੇ ਵਾਧੇ ਵਿਚ 11.6 ਫ਼ੀਸਦੀ ਦੀ ਗਿਰਾਵਟ ਦਰਜ : ਰਿਪੋਰਟ
. . .  1 minute ago
ਮੁੰਬਈ, 21 ਦਸੰਬਰ - ਨਵੰਬਰ ਵਿਚ ਇਕੁਇਟੀ ਬਾਜ਼ਾਰਾਂ ਵਿਚ ਨਵੇਂ ਨਿਵੇਸ਼ਕਾਂ ਦੇ ਜੋੜਨ ਦੀ ਗਤੀ ਹੌਲੀ ਹੋ ਗਈ, ਜਿਸ ਨਾਲ ਮਹੀਨਾ-ਦਰ-ਮਹੀਨਾ ਵਿਕਾਸ ਦਰ 11.6 ਫ਼ੀਸਦੀ ਘਟੀ, ਕਿਉਂਕਿ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੀ ਇਕ ਰਿਪੋਰਟ ਦੇ ਅਨੁਸਾਰ...
ਅੰਡਰ-19 ਏਸ਼ੀਆ ਕੱਪ ਫਾਈਨਲ : ਭਾਰਤ ਵਲੋਂ ਪਾਕਿਸਤਾਨ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ
. . .  about 2 hours ago
ਦੁਬਈ, 21 ਦਸੰਬਰ - ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਅੰਡਰ-19 ਏਸ਼ੀਆ ਕੱਪ ਫਾਈਨਲ ਦੁਬਾਈ ਵਿਖੇ ਖੇਡਿਆ ਜਾਰਿਹਾ ਹੈ। ਟਾਸ ਜਿੱਤ ਕੇ ਭਾਰਤੀ ਟੀਮ ਦੇ ਕਪਤਾਨ ਆਯੁਸ਼ ਮਹਾਤਰੇ ਨੇ ਪਾਕਿਸਤਾਨ...
ਆਰ.ਐਸ.ਐਸ. ਨੂੰ ਭਾਜਪਾ ਦੇ ਸ਼ੀਸ਼ੇ ਰਾਹੀਂ ਸਮਝਣ ਦਾ ਰੁਝਾਨ, ਬਹੁਤ ਵੱਡੀ ਗਲਤੀ - ਮੋਹਨ ਭਾਗਵਤ
. . .  about 3 hours ago
ਕੋਲਕਾਤਾ, 21 ਦਸੰਬਰ - ਆਰਐਸਐਸ ਮੁਖੀ ਮੋਹਨ ਭਾਗਵਤ ਨੇ ਕਿਹਾ, "ਜੇ ਤੁਸੀਂ 'ਸੰਘ' ਨੂੰ ਸਮਝਣਾ ਚਾਹੁੰਦੇ ਹੋ, ਤਾਂ ਤੁਲਨਾ ਕਰਨ ਨਾਲ ਗਲਤਫਹਿਮੀਆਂ ਪੈਦਾ ਹੋਣਗੀਆਂ... ਜੇ ਤੁਸੀਂ 'ਸੰਘ' ਨੂੰ ਸਿਰਫ਼...
ਕੁਝ ਦਿਨ ਪਹਿਲਾਂ ਐਸਆਈਆਰ ਦੀ ਮੰਗ ਕਰਨ ਵਾਲੇ ਕੁਝ ਲੋਕ ਹੁਣ ਕਰ ਰਹੇ ਇਸ ਦਾ ਵਿਰੋਧ - ਗਜੇਂਦਰ ਸਿੰਘ ਸ਼ੇਖਾਵਤ
. . .  about 3 hours ago
ਜੋਧਪੁਰ (ਰਾਜਸਥਾਨ), 21 ਦਸੰਬਰ - ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕਹਿੰਦੇ ਹਨ, "ਦੇਸ਼ ਦਾ ਸਭ ਤੋਂ ਵੱਡਾ ਸੱਭਿਆਚਾਰਕ ਤਿਉਹਾਰ, ਸੇਰੇਂਡੀਪੀਟੀ, ਕਈ ਸਾਲਾਂ ਤੋਂ ਗੋਆ ਵਿਚ ਆਯੋਜਿਤ...
ਪਾਸਟਰ ਅੰਕੁਰ ਨਰੂਲਾ ਨੂੰ 13 ਸਾਲ ਦੀ ਲੜਕੀ ਦੇ ਮਾਮਲੇ ਵਿਚ ਬਿਆਨ ਸੰਬੰਧੀ ਕਾਨੂੰਨੀ ਨੋਟਿਸ
. . .  about 3 hours ago
ਅੰਮ੍ਰਿਤਸਰ, 21 ਦਸੰਬਰ - ਪਾਸਟਰ ਅੰਕੁਰ ਨਰੂਲਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। 13 ਸਾਲ ਦੀ ਲੜਕੀ ਦੇ ਮਾਮਲੇ ਵਿਚ ਉਨ੍ਹਾਂ ਦੇ ਬਿਆਨ ਸੰਬੰਧੀ ਉਨ੍ਹਾਂ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ...
ਸੜਕ ਹਾਦਸੇ ਚ ਇਕ ਨੌਜਵਾਨ ਦੀ ਮੌਤ, ਦੂਜਾ ਜ਼ਖ਼ਮੀਂ
. . .  about 3 hours ago
ਕੇਂਦਰ ਸਰਕਾਰ ਵਲੋਂ ਬੀ.ਐਸ.ਐਫ. ਜਨਰਲ ਡਿਊਟੀ ਕਾਡਰ (ਗੈਰ-ਗਜ਼ਟਿਡ) ਭਰਤੀ ਨਿਯਮ ਵਿਚ ਸੋਧ ਲਈ ਨਿਯਮ
. . .  about 4 hours ago
ਉੱਤਰੀ ਭਾਰਤ ਵਿਚ ਧੁੰਦ ਕਾਰਨ ਉਡਾਣ ਸੰਚਾਲਨ ਵਿਚ ਵਿਘਨ, ਏਅਰਪੋਰਟ ਅਥਾਰਟੀ ਵਲੋਂ ਐਡਵਾਈਜ਼ਰੀ ਜਾਰੀ
. . .  about 4 hours ago
ਸ੍ਰੀ ਚਮਕੌਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾ ਹੋ ਰਹੀਆਂ ਹਨ ਨਤਮਸਤਕ
. . .  about 1 hour ago
ਅਮਰੀਕਾ ਨੇ ਵੈਨੇਜ਼ੁਏਲਾ ਦੇ ਤੱਟ ਤੋਂ ਜ਼ਬਤ ਕੀਤਾ ਦੂਜਾ ਤੇਲ ਟੈਂਕਰ
. . .  about 4 hours ago
ਨਿਊਜੀਲੈਂਡ ਵਿਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਦੀ ਸਮਾਜਿਕ ਸਾਂਝ ਨੂੰ ਚੁਣੌਤੀ- ਐਡਵੋਕੇਟ ਧਾਮੀ
. . .  about 5 hours ago
50 ਲੱਖ ਦੀ ਫਿਰੌਤੀ ਨਾ ਦੇਣ 'ਤੇ ਘਰ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, ਪਰਿਵਾਰ ਸਹਿਮ ਦੇ ਮਾਹੌਲ ਚ
. . .  about 5 hours ago
ਸੰਘਣੀ ਧੁੰਦ ਕਾਰਣ ਅੰਮਿ੍ਤਸਰ ਹਵਾਈ ਅੱਡੇ ਪੁੱਜਣ ਤੇ ਰਵਾਨਾ ਹੋਣ ਵਾਲੀਆਂ ਉਡਾਣਾਂ 'ਚ ਦੇਰੀ
. . .  about 5 hours ago
ਹੋਰ ਖ਼ਬਰਾਂ..

Powered by REFLEX