ਤਾਜ਼ਾ ਖਬਰਾਂ


ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦਾਵੋਸ ਵਿਖੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ
. . .  3 minutes ago
ਦਾਵੋਸ [ਸਵਿਟਜ਼ਰਲੈਂਡ], 20 ਜਨਵਰੀ (ਏਐਨਆਈ): ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦਾਵੋਸ ਵਿਚ ਵਿਸ਼ਵ ਆਰਥਿਕ ਫੋਰਮ ਵਿਖੇ ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਅਜੈ ਬੰਗਾ ਨਾਲ ਮੁਲਾਕਾਤ ...
ਭਾਰਤ ਦੀ ਹਾਈਪਰਸੋਨਿਕ ਮਿਜ਼ਾਈਲ ਗਣਤੰਤਰ ਦਿਵਸ ਪਰੇਡ ਵਿਚ ਸਮੁੰਦਰੀ ਤਾਕਤ ਦਾ ਕਰੇਗੀ ਪ੍ਰਦਰਸ਼ਨ
. . .  9 minutes ago
ਨਵੀਂ ਦਿੱਲੀ, 20 ਜਨਵਰੀ (ਏਐਨਆਈ): ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੀ ਲੰਬੀ ਦੂਰੀ ਦੀ ਐਂਟੀ-ਸ਼ਿਪ ਹਾਈਪਰਸੋਨਿਕ ਗਲਾਈਡ ਮਿਜ਼ਾਈਲ 26 ਜਨਵਰੀ ਨੂੰ ਕਾਰਤਵਯਪਥ ਵਿਖੇ 77ਵੇਂ ...
ਪੁਲਾੜ ਦਾ ਵਪਾਰੀਕਰਨ ਨਵੀਨਤਾ ਲਈ ਬੇਮਿਸਾਲ ਮੌਕੇ ਪੈਦਾ ਕਰ ਰਿਹਾ ਹੈ-ਸੁਨੀਤਾ ਵਿਲੀਅਮਜ਼
. . .  29 minutes ago
ਨਵੀਂ ਦਿੱਲੀ, 20 ਜਨਵਰੀ (ਏਐਨਆਈ): ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਜ਼ੋਰ ਦੇ ਕੇ ਕਿਹਾ ਕਿ ਪੁਲਾੜ ਖੋਜ ਦਾ ਦਾਇਰਾ ਰਵਾਇਤੀ ਸੀਮਾਵਾਂ ਤੋਂ ਪਾਰ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਕਿਹਾ ਕਿ ...
ਭਾਰਤ ਵਿਚ ਲਾਲਚ ਅਤੇ ਹੋਰ ਜੀਵਾਂ ਪ੍ਰਤੀ ਨਿਰਾਦਰ ਦੀ ਸੰਸਕ੍ਰਿਤੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ - ਰਾਹੁਲ ਗਾਂਧੀ
. . .  59 minutes ago
ਨਵੀਂ ਦਿੱਲੀ, 20 ਜਨਵਰੀ (ਏਐਨਆਈ): ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਨੋਇਡਾ ਦੇ ਇਕ ਤਕਨੀਕੀ ਕਰਮਚਾਰੀ ਦੀ ਮੌਤ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ, ਇਸ ਨੂੰ ਭਾਰਤ ਵਿਚ ਲਾਲਚ ਅਤੇ ...
 
ਬੰਗਲਾਦੇਸ਼ ’ਚੋਂ ਆਪਣੇ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵਾਪਸ ਬੁਲਾਏਗਾ ਭਾਰਤ
. . .  about 1 hour ago
ਨਵੀਂ ਦਿੱਲੀ, 20 ਜਨਵਰੀ (ਪੀ.ਟੀ.ਆਈ.)- ਭਾਰਤ ਨੇ ਮੰਗਲਵਾਰ ਨੂੰ ਬੰਗਲਾਦੇਸ਼ ’ਚ ਸੁਰੱਖਿਆ ਦ੍ਰਿਸ਼ ਦੇ ਮੱਦੇਨਜ਼ਰ ਉੱਥੇ ਤਾਇਨਾਤ ਭਾਰਤੀ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵਾਪਸ ਬੁਲਾਉਣ...
ਗ੍ਰਹਿ ਮੰਤਰੀ ਨੂੰ ਮਿਲੇ ਗਵਰਨਰ ਗੁਲਾਬ ਚੰਦ ਕਟਾਰੀਆ, ਪੰਜਾਬ ਤੇ ਚੰਡੀਗੜ੍ਹ ਬਾਰੇ ਕੀਤੀ ਗੱਲਬਾਤ
. . .  about 2 hours ago
ਨਵੀਂ ਦਿੱਲੀ, 20 ਜਨਵਰੀ-(ਪੀ.ਟੀ.ਆਈ.) -ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਗਲਵਾਰ ਨੂੰ ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇ ਪੰਜਾਬ ਤੇ ਚੰਡੀਗੜ੍ਹ...
ਅਸੀਂ ਸਾਰੇ ਇਕ ਹਾਂ, ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ- ਸੁਨੀਤਾ ਵਿਲੀਅਮਜ਼
. . .  about 2 hours ago
ਨਵੀਂ ਦਿੱਲੀ, 20 ਜਨਵਰੀ (ਏ.ਐਨ.ਆਈ.)- ਭਾਰਤੀ ਮੂਲ ਦੀ ਨਾਸਾ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਾਰੇ ਇਕ ਹਾਂ, ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ...
ਜਲੰਧਰ ’ਚ ਭੀੜ-ਭੜੱਕੇ ਵਾਲੇ ਬਾਜ਼ਾਰ ’ਚ ਫਾਇਰਿੰਗ
. . .  about 3 hours ago
ਜਲੰਧਰ,ਰਾਮਾਮੰਡੀ, 20 ਜਨਵਰੀ- ਜਲੰਧਰ ’ਚ ਐਕਟਿਵਾ 'ਤੇ ਸਵਾਰ ਨੌਜਵਾਨਾਂ ਵਲੋਂ ਕਾਰ ਸਵਾਰਾਂ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ...
ਹਰਿਆਣਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ : ਪ੍ਰੀਖਿਆਵਾਂ ’ਚ ਸਿੱਖ ਉਮੀਦਵਾਰ ਲਿਜਾ ਸਕਣਗੇ ਕਿਰਪਾਨ
. . .  about 3 hours ago
ਕਰਨਾਲ, 20 ਜਨਵਰੀ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਹਰਿਆਣਾ ਅੰਦਰ ਸਰਕਾਰ ਜਾਂ ਵਿੱਦਿਅਕ ਅਦਾਰਿਆਂ ਵਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ’ਚ ਸਿੱਖ ਉਮੀਦਵਾਰ...
ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ
. . .  about 4 hours ago
ਚੰਡੀਗੜ੍ਹ, 20 ਜਨਵਰੀ- ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ...
ਸੰਘਣੀ ਧੁੰਦ ਕਾਰਨ ਬੇਕਾਬੂ ਕਾਰ ਪੁਲੀ ਨਾਲ ਟਕਰਾਈ, ਅੱਗ ਲੱਗਣ ਕਾਰਨ ਸੜ ਕੇ ਸੁਆਹ
. . .  about 4 hours ago
ਮਾਛੀਵਾੜਾ ਸਾਹਿਬ, 20 ਜਨਵਰੀ (ਮਨੋਜ ਕੁਮਾਰ)-ਮੰਗਲਵਾਰ ਦੀ ਸਵੇਰ ਤੜਕਸਾਰ ਕਰੀਬ ਸਾਢੇ ਚਾਰ ਵਜੇ ਵਾਪਰੇ ਇਕ ਭਿਆਨਕ ਹਾਦਸੇ ’ਚ ਕਰੇਟਾ ਕਾਰ ਪਲ ’ਚ ਹੀ ਬੁਰੀ ਤਰ੍ਹਾਂ ਸੜ ਕੇ...
350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣਗੇ ਮੁੱਖ ਮੰਤਰੀ ਮਾਨ
. . .  about 4 hours ago
ਚੰਡੀਗੜ੍ਹ, 20 ਜਨਵਰੀ-ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ ਵਿਖੇ ਵਿਸ਼ਾਲ ਪੱਧਰ...
ਈਸ਼ਾਨ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰੇਗਾ, ਉਹ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੇਡਣ ਦਾ ਹੱਕਦਾਰ: ਸੂਰਿਆ ਕੁਮਾਰ
. . .  about 5 hours ago
ਭਾਜਪਾ ਵਲੋਂ ਮੇਰੇ ’ਤੇ ਲਗਾਏੇ ਸਾਰੇ ਦੋਸ਼ ਝੂਠੇ- ਆਪ ਆਗੂ ਆਤਿਸ਼ੀ
. . .  about 5 hours ago
ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤੀ ਗਈ ਜ਼ਿਲ੍ਹਾ ਟਾਊਨ ਪਲਾਨਰ ਦਾ ਵਿਜੀਲੈਂਸ ਨੂੰ ਮਿਲਿਆ ਦੋ ਦਿਨ ਦਾ ਰਿਮਾਂਡ
. . .  about 6 hours ago
ਨੰਦੇੜ ਵਿਖੇ 24-25 ਜਨਵਰੀ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ‘ਚ ਸ਼ਾਮਿਲ ਹੋਣਗੇ ਗ੍ਰਹਿ ਮੰਤਰੀ ਸ਼ਾਹ
. . .  about 6 hours ago
"ਗੈਂਗਸਟਰ ’ਤੇ ਵਾਰ " ਮੁਹਿੰਮ ’ਚ ਪੰਜਾਬੀ ਪੂਰਨ ਸਾਥ ਦੇਣ - ਬਲਤੇਜ ਪੰਨੂੰ
. . .  about 7 hours ago
ਭੁਵਨੇਸ਼ਵਰ ਬਾਜ਼ਾਰ ’ਚ ਭਿਆਨਕ ਅੱਗ ਲੱਗਣ ਨਾਲ 40 ਤੋਂ ਵੱਧ ਦੁਕਾਨਾਂ ਸੜੀਆਂ
. . .  about 7 hours ago
ਪੰਜਾਬ ਕੈਬਨਿਟ ਦੀ ਅਹਿਮ ਬੈਠਕ ਖਤਮ, ਲਏ ਗਏ ਕਈ ਵੱਡੇ ਫੈਸਲੇ
. . .  about 4 hours ago
ਢਿੱਲਵਾਂ ਨੇੜੇ ਸੜਕ ਹਾਦਸੇ ’ਚ ਲੇਡੀ ਕਾਂਸਟੇਬਲ ਦੀ ਮੌਤ
. . .  about 9 hours ago
ਹੋਰ ਖ਼ਬਰਾਂ..

Powered by REFLEX