ਤਾਜ਼ਾ ਖਬਰਾਂ


ਸ. ਸੁਖਬੀਰ ਸਿੰਘ ਬਾਦਲ ਨੇ ਡੀ.ਆਈ.ਜੀ. ਭੁੱਲਰ ਦਾ ਰਿਮਾਂਡ ਨਾ ਮੰਗਣ 'ਤੇ ਚੁੱਕੇ ਸਵਾਲ
. . .  6 minutes ago
ਚੰਡੀਗੜ੍ਹ, 18 ਅਕਤੂਬਰ-ਸ. ਸੁਖਬੀਰ ਸਿੰਘ ਬਾਦਲ ਨੇ ਸੀ.ਬੀ.ਆਈ. ਵਲੋਂ ਡੀ.ਆਈ.ਜੀ...
ਅਣਪਛਾਤਿਆਂ ਵਲੋਂ ਗੋਲੀਬਾਰੀ ਦੌਰਾਨ ਇਕ ਜ਼ਖਮੀ
. . .  55 minutes ago
ਫਿਲੌਰ, 18 ਅਕਤੂਬਰ (ਵਿਪਨ ਗੈਰੀ)-ਸਥਾਨਕ ਅਟਵਾਲ ਹਾਊਸ ਫਿਲੌਰ ਵਿਖੇ ਅੱਜ ਅਣਪਛਾਤੇ...
ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੀ ਪਤਨੀ ਦਾ ਦਿਹਾਂਤ
. . .  about 1 hour ago
ਫ਼ਰੀਦਕੋਟ, 18 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ...
ਢਾਕਾ ਹਵਾਈ ਅੱਡੇ ਦੇ ਕਾਰਗੋ ਟਰਮੀਨਲ 'ਤੇ ਲੱਗੀ ਅੱਗ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ-ਬੰਗਲਾਦੇਸ਼ ਦੇ ਢਾਕਾ ਵਿਚ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ...
 
ਬਿਹਾਰ ਵਿਚ ਬਣੇਗੀ ਐਨ.ਡੀ.ਏ. ਦੀ ਸਰਕਾਰ - ਹਰਿਆਣਾ ਸੀ.ਐਮ. ਨਾਇਬ ਸਿੰਘ ਸੈਣੀ
. . .  about 3 hours ago
ਕਟਿਹਾਰ (ਬਿਹਾਰ), 18 ਅਕਤੂਬਰ-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ...
ਮਹਾਰਾਸ਼ਟਰ: ਵਾਹਨ ਦੇ ਖੱਡ ਵਿਚ ਡਿੱਗਣ ਕਾਰਨ 8 ਲੋਕਾਂ ਦੀ ਮੌਤ
. . .  about 4 hours ago
ਨੰਦੁਰਬਾਰ (ਮਹਾਰਾਸ਼ਟਰ), 18 ਅਕਤੂਬਰ- ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਦੇ ਚਾਂਦਸ਼ੈਲੀ ਘਾਟ ’ਤੇ ਇਕ ਵਾਹਨ ਦੇ ਖੱਡ ਵਿਚ ਡਿੱਗਣ ਕਾਰਨ ਅੱਠ...
ਦਿੱਲੀ ਦੇ ਬ੍ਰਹਮਪੁੱਤਰ ਅਪਾਰਟਮੈਂਟਸ 'ਚ ਲੱਗੀ ਅੱਗ, ਬਚਾਅ ਕਾਰਜ ਜਾਰੀ
. . .  about 5 hours ago
ਨਵੀਂ ਦਿੱਲੀ, 18 ਅਕਤੂਬਰ-ਦਿੱਲੀ ਦੇ ਬ੍ਰਹਮਪੁੱਤਰ ਅਪਾਰਟਮੈਂਟਸ ਵਿਚ ਅੱਗ ਲੱਗ...
ਉਤਰ ਪ੍ਰਦੇਸ਼: ਪੁਲਿਸ ਨਾਲ ਮੁਕਾਬਲੇ ’ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਢੇਰ
. . .  about 6 hours ago
ਲਖਨਊ, 18 ਅਕਤੂਬਰ- ਅੱਜ ਸਵੇਰੇ ਉਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਭਾਭੀਸਾ ਪਿੰਡ ਵਿਖੇ ਜੰਗਲ ਵਿੱਚ ਕੰਧਲਾ ਪੁਲਿਸ ਨਾਲ ਹੋਏ ਮੁਕਾਬਲੇ ਵਿਚ 100,000 ਰੁਪਏ ਦਾ ਇਨਾਮੀ ਹਿਸਟਰੀਸ਼ੀਟਰ....
ਅਟਾਰੀ ਸਰਹੱਦ ’ਤੇ ਝੰਡੇ ਦੀ ਰਸਮ ਦਾ ਸਮਾਂ 5 ਵਜੇ ਸ਼ਾਮ ਹੋਇਆ
. . .  about 6 hours ago
ਅਟਾਰੀ, (ਅੰਮ੍ਰਿਤਸਰ), 18 ਅਕਤੂਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਬੀ.ਐਸ.ਐਫ਼. ਅਤੇ ਪਾਕਿਸਤਾਨ ਰੇਂਜਰਾਂ....
ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਵਲੋਂ ਪ੍ਰੈਸ ਨਾਲ ਗੱਲਬਾਤ
. . .  about 6 hours ago
ਚੰਡੀਗੜ੍ਹ, 18 ਅਕਤੂਬਰ- ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲ....
ਦੀਵਾਲੀ ਤੋਂ ਪਹਿਲਾਂ ਰਾਜਧਾਨੀ ’ਚ ਵਧਿਆ ਪ੍ਰਦੂਸ਼ਣ
. . .  about 6 hours ago
ਨਵੀਂ ਦਿੱਲੀ, 18 ਅਕਤੂਬਰ (ਜਗਤਾਰ ਸਿੰਘ)- ਦੀਵਾਲੀ ਤੋਂ ਸਿਰਫ਼ ਦੋ ਦਿਨ ਪਹਿਲਾਂ ਦਿੱਲੀ ਵਿਚ ਪ੍ਰਦੂਸ਼ਣ ਵਧਿਆ ਹੈ। ਰਾਜਧਾਨੀ ਦੇ ਕਈ ਇਲਾਕਿਆਂ ਵਿਚ ਏਅਰ ਕੁਆਲਿਟੀ ਇੰਡੈਕਸ 350 ਨੂੰ ਪਾਰ ਕਰ ਗਿਆ.....
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਦਿੱਲੀ ਦੇ ਹੈਬੀਟੇਟ ਸੈਂਟਰ ਵਿਖੇ ਸ਼ੁਰੂ
. . .  about 7 hours ago
ਨਵੀਂ ਦਿੱਲੀ,18 ਅਕਤੂਬਰ (ਜਗਤਾਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਦਿੱਲੀ ਦੇ ਹੈਬੀਟੇਟ ਸੈਂਟਰ ਵਿਖੇ...
ਨੈਸ਼ਨਲ ਹੈਰਾਲਡ ਸ਼ਿਕਾਇਤ ਮਾਮਲਾ- 29 ਨਵੰਬਰ ਨੂੰ ਹੋਵੇਗੀ ਮੁੜ ਸੁਣਵਾਈ
. . .  about 7 hours ago
ਬੱਸ ਵਲੋਂ ਦਰੜੇ ਜਾਣ ਕਾਰਨ ਦੋ ਸਕੂਲੀ ਬੱਚੀਆਂ ਦੀ ਮੌਤ
. . .  about 7 hours ago
ਮਾਹਿਲਪੁਰ ਵਿਖੇ ਸੁਨਿਆਰੇ ਦੀ ਦੁਕਾਨ ’ਤੇ ਚੱਲੀ ਗੋਲੀ
. . .  about 7 hours ago
ਪਾਕਿਸਤਾਨੀ ਹਵਾਈ ਹਮਲੇ ਵਿਚ ਤਿੰਨ ਅਫ਼ਗਾਨ ਕ੍ਰਿਕਟਰਾਂ ਦੀ ਮੌਤ- ਅਫ਼ਗਾਨਿਸਤਾਨ ਨੇ ਤਿਕੋਣੀ ਲੜੀ ਤੋਂ ਹੱਟਣ ਦਾ ਲਿਆ ਫ਼ੈਸਲਾ
. . .  about 8 hours ago
ਖੜੇ ਟਰੈਕਟਰ ਟਰਾਲੀ ਵਿਚ ਮੋਟਰਸਾਈਕਲ ਵੱਜਣ ਕਾਰਨ ਇਕ ਦੀ ਮੌਤ
. . .  about 9 hours ago
ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਧਨਤੇਰਸ ’ਤੇ ਦਿੱਤੀਆਂ ਵਧਾਈਆਂ
. . .  about 9 hours ago
ਸ਼ਾਰਟ ਸਰਕਟ ਕਾਰਨ ਗਰੀਬ ਰਥ ਰੇਲਗੱਡੀ ਨੂੰ ਲੱਗੀ ਅੱਗ
. . .  about 11 hours ago
⭐ਮਾਣਕ-ਮੋਤੀ ⭐
. . .  about 11 hours ago
ਹੋਰ ਖ਼ਬਰਾਂ..

Powered by REFLEX