ਤਾਜ਼ਾ ਖਬਰਾਂ


ਫ਼ਿਲਮ ਨਿਰਮਾਤਾ ਤੇ ਲੇਖਕ ਪ੍ਰਤੀਸ਼ ਨੰਦੀ ਦਾ ਦਿਹਾਂਤ
. . .  1 day ago
ਮੁੰਬਈ, 8 ਜਨਵਰੀ -ਉੱਘੇ ਫਿਲਮ ਨਿਰਮਾਤਾ ਅਤੇ ਲੇਖਕ ਪ੍ਰਤੀਸ਼ ਨੰਦੀ(73) ਦਾ ਅੱਜ ਦੱਖਣੀ ਮੁੰਬਈ ਸਥਿਤ ਰਿਹਾਇਸ਼ ’ਤੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ ਅਤੇ ਫਿਲਮਸਾਜ਼ ਕੁਸ਼ਾਨ ਨੰਦੀ ਨੇ ਪਿਤਾ ...
ਅਸ਼ਵਨੀ ਵੈਸ਼ਨਵ ਨੇ ਮਹਾ ਕੁੰਭ ਗੀਤਾਂ ਦੀ ਜੋੜੀ ਕੀਤੀ ਲਾਂਚ
. . .  1 day ago
ਨਵੀਂ ਦਿੱਲੀ [,8 ਜਨਵਰੀ (ਏਐਨਆਈ): ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਰਾਸ਼ਟਰੀ ਰਾਜਧਾਨੀ ਵਿਚ ਆਯੋਜਿਤ ਇਕ ਸਮਾਗਮ ਵਿਚ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਮਹਾ ਕੁੰਭ 2025 ਲਈ ਦੂਰਦਰਸ਼ਨ ਦੁਆਰਾ ...
ਆਂਧਰਾ ਪ੍ਰਦੇਸ਼ : ਤਿਰੂਪਤੀ 'ਚ ਮਚੀ ਭਾਜੜ , 6 ਦੀ ਮੌਤ, ਕਈ ਬੇਹੋਸ਼
. . .  1 day ago
ਨਿਗਮ ਦੀ ਟੀਮ ਨੇ ਜਾਂਚ ਦੌਰਾਨ ਇਕ ਹੋਲ ਸੇਲਰ ਤੋਂ 4 ਕੁਇੰਟਲ ਸਿੰਗਲ ਯੂਜ਼ ਲਿਫਾਫੇ ਕੀਤੇ ਜ਼ਬਤ
. . .  1 day ago
ਕਪੂਰਥਲਾ, 8 ਜਨਵਰੀ (ਅਮਨਜੋਤ ਸਿੰਘ ਵਾਲੀਆ)-ਸ਼ਹਿਰ ਵਿਚ ਚਲਾਈ ਗਈ ਪਲਾਸਟਿਕ ਚੈਕਿੰਗ ਡਰਾਈਵ ਤਹਿਤ ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਨਿਗਮ ਦੇ ਸਕੱਤਰ ਸੁਸ਼ਾਂਤ ਭਾਟੀਆ ਦੀ ਅਗਵਾਈ ਵਿਚ...
 
ਪੀ.ਐਮ. ਮੋਦੀ ਵਲੋਂ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨਾਲ ਵਿਸ਼ਾਖਾਪਟਨਮ 'ਚ ਰੋਡ ਸ਼ੋਅ
. . .  1 day ago
ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼), 8 ਜਨਵਰੀ-ਪੀ.ਐਮ. ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਅਤੇ ਉਪ ਮੁੱਖ ਮੰਤਰੀ ਪਵਨ ਕਲਿਆਣ ਨਾਲ ਵਿਸ਼ਾਖਾਪਟਨਮ...
ਇਸਰੋ ਵਲੋਂ ਖਰਾਬ ਰੌਸ਼ਨੀ ਕਾਰਨ ਉਡਾਣ ਸਬੰਧੀ ਟਵੀਟ
. . .  1 day ago
ਨਵੀਂ ਦਿੱਲੀ, 8 ਜਨਵਰੀ-ਇਸਰੋ ਨੇ ਟਵੀਟ ਕੀਤਾ ਹੈ ਕਿ ਸੈਟੇਲਾਈਟਾਂ ਦੇ ਵਿਚਕਾਰ 225 ਮੀਟਰ ਤੱਕ ਪਹੁੰਚਣ ਲਈ ਅਭਿਆਸ ਕਰਦੇ ਸਮੇਂ, ਗੈਰ-ਦ੍ਰਿਸ਼ਟੀ ਅਵਧੀ ਦੇ ਬਾਅਦ, ਡ੍ਰਾਇਫਟ...
ਸਿੱਖ-ਮੁਸਲਿਮ ਸਾਂਝਾਂ ਦੇ ਸਰਪ੍ਰਸਤ ਡਾ. ਨਸੀਰ ਅਖ਼ਤਰ ਦਾ ਨਾਂਅ ਭਾਰਤ ਦੇ 100 ਪ੍ਰਭਾਵਸ਼ਾਲੀ ਮੁਸਲਮਾਨਾਂ ਦੀ ਸੂਚੀ 'ਚ ਸ਼ਾਮਿਲ
. . .  1 day ago
ਮਲੇਰਕੋਟਲਾ, 8 ਜਨਵਰੀ (ਮੁਹੰਮਦ ਹਨੀਫ਼ ਥਿੰਦ)-ਜ਼ਿਲ੍ਹਾ ਮਲੇਰਕੋਟਲਾ ਦੇ ਡਾਕਟਰ ਨਸੀਰ ਅਖ਼ਤਰ ਨੂੰ ਭਾਰਤ ਦੇ 100 ਪ੍ਰਭਾਵਸ਼ਾਲੀ ਮੁਸਲਮਾਨਾਂ ਦੀ ਸੂਚੀ ਵਿਚ ਸ਼ਾਮਿਲ ਹੋਣ ਨਾਲ ਸੂਬੇ ਦੇ ਸਮੂਹ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜ਼ਿਕਰਯੋਗ...
ਵਿਸ਼ਾਖਾਪਟਨਮ : ਪੀ.ਐਮ. ਮੋਦੀ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ-ਪੱਥਰ ਰੱਖਿਆ
. . .  1 day ago
ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼), 8 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ...
ਕੱਲ੍ਹ ਸਵੇਰੇ 11:00 ਵਜੇ ਤੋਂ ਤੱਕ ਮੋਗਾ ਦੀ ਅਨਾਜ ਮੰਡੀ ਵਿਚ ਸਾਂਝੇ ਮੋਰਚੇ ਵਲੋਂ ਹੋਵੇਗੀ ਮਹਾਂਪੰਚਾਇਤ
. . .  1 day ago
‌ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਸ਼ਾਲ ਕਾਨਫਰੰਸ ਕਰੇਗਾ-ਇਮਾਨ ਸਿੰਘ ਮਾਨ
. . .  1 day ago
ਸ੍ਰੀ ਮੁਕਤਸਰ ਸਾਹਿਬ, 8 ਜਨਵਰੀ (ਰਣਜੀਤ ਸਿੰਘ ਢਿੱਲੋਂ)-ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਸ਼ਾਲ ਕਾਨਫਰੰਸ ਕਰੇਗਾ। ਇਹ ਪ੍ਰਗਟਾਵਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਨਫਰੰਸ ਦੀ...
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੇ ਵਰਕਿੰਗ ਕਮੇਟੀ ਦੀ ਮੀਟਿੰਗ 10 ਜਨਵਰੀ ਨੂੰ ਬੁਲਾਈ
. . .  1 day ago
ਚੰਡੀਗੜ੍ਹ, 8 ਜਨਵਰੀ-ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ 10 ਜਨਵਰੀ ਨੂੰ ਬਾਅਦ ਦੁਪਹਿਰ 3 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬੁਲਾਈ ਹੈ। ਦਲਜੀਤ ਸਿੰਘ ਚੀਮਾ ਅਨੁਸਾਰ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ...
ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ 15 ਫਰਵਰੀ ਤੱਕ ਪਾਸਪੋਰਟ ਜਮ੍ਹਾ ਕਰਵਾਉਣ
. . .  1 day ago
ਅਟਾਰੀ (ਅੰਮ੍ਰਿਤਸਰ), 8 ਜਨਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਪਾਕਿਸਤਾਨ ਵਿਖੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਜਾਣ ਵਾਲੇ ਸਿੱਖ ਸ਼ਰਧਾਲੂ 15 ਫਰਵਰੀ ਤੱਕ ਪੁਤਲੀਘਰ...
11 ਨੂੰ ਜਲੰਧਰ ਦਾ ਚੁਣਿਆ ਜਾਵੇਗਾ ਮੇਅਰ
. . .  1 day ago
ਪੰਜਾਬ ਨੂੰ ਬਚਾਉਣ ਲਈ ਇੱਕਮੁੱਠ ਹੋਣ ਦੀ ਲੋੜ - ਬਾਪੂ ਤਰਸੇਮ ਸਿੰਘ
. . .  1 day ago
ਅਕਾਲੀ ਦਲ ਦੇ ਉੱਚ ਪੱਧਰੀ ਵਫ਼ਦ ਨੇ ਜਥੇਦਾਰ ਨਾਲ ਅਕਾਲੀ ਦਲ ਦੀ ਨਵੀਂ ਭਰਤੀ ਪ੍ਰਕਿਰਿਆ ਬਾਰੇ ਕੀਤੀ ਗੱਲਬਾਤ: ਡਾ. ਚੀਮਾ
. . .  1 day ago
ਕਾਨੂੰਨਗੋ ਐਸੋਸੀਏਸ਼ਨ ਦਾ ਸੂਬਾ ਪੱਧਰੀ ਵਫ਼ਦ ਮਾਲ ਮੰਤਰੀ ਨੂੰ ਮਿਲਿਆ
. . .  1 day ago
ਕੇਂਦਰ ਦੇ ਫ਼ੈਸਲੇ ਦੀ ਸੁਖਬੀਰ ਸਿੰਘ ਬਾਦਲ ਵਲੋਂ ਨਿਖੇਧੀ
. . .  1 day ago
ਸੀਵਰੇਜ ਦੇ ਗੰਦੇ ਪਾਣੀ ਨੂੰ ਚੰਦਭਾਨ ਡਰੇਨ ’ਚ ਸੁੱਟਣ ਲਈ ਪ੍ਰਸ਼ਾਸਨ ਪੱਭਾਂ ਭਾਰ
. . .  1 day ago
ਨਸ਼ੇ ਦੇ ਸਮਗਲਰ ਦਾ ਪਿੱਛਾ ਕਰ ਰਹੀ ਪੁਲਿਸ ਪਾਰਟੀ ਤੇ ਹੋਇਆ ਹਮਲਾ
. . .  1 day ago
ਕਿਸਾਨਾਂ ਨਾਲ ਹੋ ਰਿਹਾ ਧੱਕਾ, ਕਾਂਗਰਸ ਪਾਰਟੀ ਹਮੇਸ਼ਾ ਉਨ੍ਹਾਂ ਨਾਲ ਖੜ੍ਹੀ - ਸੁਖਪਾਲ ਸਿੰਘ ਖਹਿਰਾ
. . .  1 day ago
ਹੋਰ ਖ਼ਬਰਾਂ..

Powered by REFLEX