ਤਾਜ਼ਾ ਖਬਰਾਂ


ਕੁੱਲੂ : ਭਾਰੀ ਬਰਫਬਾਰੀ ਕਾਰਨ 12 ਲਿੰਕ ਸੜਕਾਂ ਸਮੇਤ ਕਈ ਰਸਤੇ ਹੋਏ ਬੰਦ - ਡੀ.ਸੀ. ਤੋਰੁਲ ਐਸ. ਰਵੀਸ਼
. . .  21 minutes ago
ਕੁੱਲੂ (ਹਿਮਾਚਲ ਪ੍ਰਦੇਸ਼), 30 ਦਸੰਬਰ-ਕੁੱਲੂ ਦੇ ਡੀ.ਸੀ. ਤੋਰੁਲ ਐਸ. ਰਵੀਸ਼ ਨੇ ਗੱਲਬਾਤ ਦੌਰਾਨ ਕਿਹਾ ਕਿ ਬਰਫ਼ਬਾਰੀ ਕਾਰਨ ਰੋਹਤਾਂਗ ਕੋਲ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਰਫ਼ਬਾਰੀ ਕਾਰਨ ਜਾਲੋਰੀ ਦਰਿਆ ਬੰਦ ਹੈ ਅਤੇ ਅਟਲ ਸੁਰੰਗ ਸੜਕ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਸੰਬੰਧੀ 2 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  about 1 hour ago
ਜਲੰਧਰ, 30 ਦਸੰਬਰ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਸੰਬੰਧੀ 2 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਫਤਰ ਡਿਪਟੀ ਕਮਿਸ਼ਨਰ ਵਲੋਂ ਇਕ ਲੈਟਰ ਵੀ ਜਾਰੀ...
ਬੰਦ ਦੌਰਾਨ ਪਿੰਡ ਬੰਡਾਲਾ ਵਿਖੇ ਵੀ ਸੜਕੀ ਆਵਾਜਾਈ ਰਹੀ ਬੰਦ
. . .  about 1 hour ago
ਜੰਡਿਆਲਾ ਗੁਰੂ (ਅੰਮ੍ਰਿਤਸਰ), 30 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਵਲੋਂ ਦੋਵਾਂ ਫੋਰਮਾਂ ਦੇ ਸਾਂਝੇ ਸੱਦੇ ਉਤੇ ਜੰਡਿਆਲਾ ਗੁਰੂ ਤੋਂ ਤਰਨਤਾਰਨ ਜਾਣ ਵਾਲੀ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਰੋਸ ਧਰਨੇ ਦੀ ਅਗਵਾਈ ਮੋਹਕਮ...
ਟਰੱਕ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  about 1 hour ago
ਕਪੂਰਥਲਾ, 30 ਦਸੰਬਰ (ਅਮਨਜੋਤ ਸਿੰਘ ਵਾਲੀਆ)-ਸੁੰਦਰ ਨਗਰ ਨਜ਼ਦੀਕ ਡੇਰਾ ਰਾਧਾ ਸਵਾਮੀ ਦੇ ਬਾਹਰ ਇਕ ਵਿਅਕਤੀ ਟਰੱਕ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਮਦਨ ਲਾਲ ਪੁੱਤਰ ਮੁਨਸ਼ੀ ਰਾਮ ਵਾਸੀ ਪ੍ਰੀਤ ਨਗਰ ਦੀ ਲੜਕੀ ਸ਼ੈਲੀ...
 
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਭਾਰੀ ਬਰਫਬਾਰੀ
. . .  about 2 hours ago
ਜੰਮੂ-ਕਸ਼ਮੀਰ, 30 ਦਸੰਬਰ-ਅਨੰਤਨਾਗ ਬਰਫ਼ ਦੀ ਚਾਦਰ ਵਿਚ ਢੱਕ ਗਿਆ ਹੈ ਕਿਉਂਕਿ ਖੇਤਰ ਵਿਚ ਭਾਰੀ ਬਰਫ਼ਬਾਰੀ ਹੋ...
ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖਮੀ
. . .  about 2 hours ago
ਜਲੰਧਰ, 30 ਦਸੰਬਰ-ਜਨਮ ਦਿਨ ਦੀ ਪਾਰਟੀ ਤੋਂ ਪਰਤ ਰਹੇ ਨੌਜਵਾਨ ਨਾਲ ਸੜਕ ਹਾਦਸੇ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਤੋਂ ਪਰਤ ਰਹੇ ਨੌਜਵਾਨਾਂ ਦੀ ਗੱਡੀ ਲੁਧਿਆਣਾ ਤੋਂ ਜਲੰਧਰ ਪਰਤਦੇ ਸਮੇਂ ਇਕ ਵਾਹਨ ਨਾਲ...
ਜਲ ਸੈਨਾ ਦੇ ਮੁਖੀ ਵਲੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 30 ਦਸੰਬਰ-ਜਲ ਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਅੱਜ ਉਪ ਰਾਸ਼ਟਰਪਤੀ ਦੇ ਐਨਕਲੇਵ ਵਿਖੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ
. . .  about 4 hours ago
ਲੌਂਗੋਵਾਲ (ਸੰਗਰੂਰ), 30 ਦਸੰਬਰ (ਸ, ਸ, ਖੰਨਾ, ਵਿਨੋਦ)-ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਲੌਂਗੋਵਾਲ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ...
ਬਿਹਾਰ ਦੇ ਨਵ-ਨਿਯੁਕਤ ਰਾਜਪਾਲ ਪਟਨਾ ਹਵਾਈ ਅੱਡੇ 'ਤੇ ਪੁੱਜੇ, ਹੋਇਆ ਨਿੱਘਾ ਸਵਾਗਤ
. . .  about 4 hours ago
ਪਟਨਾ (ਬਿਹਾਰ), 30 ਦਸੰਬਰ-ਬਿਹਾਰ ਦੇ ਨਵੇਂ ਨਿਯੁਕਤ ਰਾਜਪਾਲ ਆਰਿਫ ਮੁਹੰਮਦ ਖਾਨ ਅੱਜ ਪਟਨਾ ਹਵਾਈ ਅੱਡੇ 'ਤੇ...
ਕਾਤਰੋਂ ਚੌਕ ਸ਼ੇਰਪੁਰ 'ਚ ਕਿਸਾਨਾਂ ਲਾਇਆ ਧਰਨਾ
. . .  about 5 hours ago
ਸ਼ੇਰਪੁਰ (ਸੰਗਰੂਰ), 30 ਦਸੰਬਰ (ਮੇਘਰਾਜ ਜੋਸ਼ੀ)-ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਲੋਂ ਅੱਜ ਪੰਜਾਬ ਬੰਦ ਦੇ ਸੱਦੇ ਉਤੇ ਜ਼ਿਲ੍ਹਾ ਸੰਗਰੂਰ ਦੇ ਕਸਬਾ ਸ਼ੇਰਪੁਰ ਦੇ ਕਾਤਰੋਂ ਚੌਕ 'ਚ ਧਰਨਾ ਲਾਇਆ ਗਿਆ। ਇਸ ਮੌਕੇ ਕਿਸਾਨ ਆਗੂ ਕਰਮਜੀਤ ਸਿੰਘ ਗੰਡੇਵਾਲ ਤੇ ਕਿਸਾਨ...
ਮੋਗਾ 'ਚ ਵੀ ਦਿਖਿਆ ਪੰਜਾਬ ਬੰਦ ਦਾ ਅਸਰ
. . .  about 5 hours ago
ਮੋਗਾ, 30 ਦਸੰਬਰ-ਕਿਸਾਨਾਂ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਥੇ ਵੀ ਸਾਰੇ ਬਾਜ਼ਾਰ ਤੇ ਮੇਨ ਰੋਡਾਂ ਉਤੇ ਪੰਜਾਬ ਬੰਦ ਦਾ ਅਸਰ ਦੇਖਣ ਨੂੰ...
ਬਲਾਕ ਚੋਗਾਵਾਂ ਦੇ ਪਿੰਡਾਂ 'ਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ
. . .  about 5 hours ago
ਚੋਗਾਵਾਂ (ਅੰਮ੍ਰਿਤਸਰ), 30 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੀ ਕਾਲ ਨੂੰ ਬਲਾਕ ਚੋਗਾਵਾਂ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ। ਇਸ ਸੰਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਬਾਜ ਸਿੰਘ ਸਾਰੰਗੜਾ, ਜ਼ੋਨ ਪ੍ਰਧਾਨ...
ਪੰਜਾਬ ਬੰਦ ਦੌਰਾਨ ਨਾਭਾ ਦੇ ਬਾਜ਼ਾਰਾਂ 'ਚ ਪਸਰਿਆ ਰਿਹਾ ਸਨਾਟਾ
. . .  about 6 hours ago
ਕਿਸਾਨ ਯੂਨੀਅਨ ਦੇ ਸੱਦੇ 'ਤੇ ਕਰਤਾਰਪੁਰ ਰਿਹਾ ਮੁਕੰਮਲ ਬੰਦ
. . .  about 6 hours ago
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਸਰਕਾਰਾਂ ਵਿਰੁੱਧ ਰੋਸ ਪ੍ਰਦਰਸ਼ਨ
. . .  about 6 hours ago
ਇਕ ਦੇਸ਼-ਇਕ ਚੋਣ ਦਾ ਪ੍ਰਸਤਾਵ ਦੇਸ਼ ਦੇ ਫੈਡਰਲ ਢਾਂਚੇ ਲਈ ਖ਼ਤਰਨਾਕ – ਐਨੀ ਰਾਜਾ
. . .  about 6 hours ago
ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਬੰਦ ਦੇ ਸੱਦੇ ਦੌਰਾਨ ਠੰਡ 'ਚ ਸੜਕਾਂ 'ਤੇ ਬੈਠੇ ਕਿਸਾਨ
. . .  about 6 hours ago
ਜਲੰਧਰ : ਬੰਦ ਦੇ ਸੱਦੇ 'ਤੇ ਨੈਸ਼ਨਲ ਹਾਈਵੇਅ, ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ 'ਤੇ ਆਵਾਜਾਈ ਰਹੀ ਠੱਪ
. . .  about 6 hours ago
ਪੰਜਾਬ ਬੰਦ ਨੂੰ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡਾਂ 'ਚ ਵੀ ਲੋਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ
. . .  about 6 hours ago
ਬੰਦ ਦੇ ਦਿੱਤੇ ਸੱਦੇ ਦੌਰਾਨ ਬੱਸ ਅੱਡੇ 'ਤੇ ਪਸਰੀ ਰਹੀ ਸੁੰਨ
. . .  about 6 hours ago
ਹੋਰ ਖ਼ਬਰਾਂ..

Powered by REFLEX