ਤਾਜ਼ਾ ਖਬਰਾਂ


44 ਵਾਰਡਾਂ ਦੇ ਆਏ ਨਤੀਜੇ, 11 'ਚ ਭਾਜਪਾ, 9 'ਚ ਕਾਂਗਰਸ ਤੇ 24 'ਚ 'ਆਪ' ਰਹੀ ਜੇਤੂ
. . .  2 minutes ago
ਚੰਡੀਗੜ੍ਹ, 21 ਦਸੰਬਰ-ਜਲੰਧਰ ਨਗਰ ਨਿਗਮ ਚੋਣਾਂ ਲਈ ਵੋਟਿੰਗ ਖਤਮ ਹੁੰਦੇ ਹੀ ਜਾਰੀ ਨਤੀਜਿਆਂ 'ਚ 'ਆਪ' ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਦਾ ਸਿਲਸਿਲਾ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਜਦੋਂ ਕਿ ਵਾਰਡ ਨੰ: 4 ਜਗੀਰ ਸਿੰਘ, ਵਾਰਡ ਨੰ: 1 ਪਰਮਜੀਤ ਕੌਰ ਅਤੇ ਵਾਰਡ ਨੰ: 80 ਤੋਂ ਅਸ਼ਵਨੀ ਅਗਰਵਾਲ...
ਅੰਮ੍ਰਿਤਸਰ : ਵਾਰਡ ਨੰ. 83 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਗਵੰਤ ਕੌਰ ਜੇਤੂ
. . .  3 minutes ago
ਬਠਿੰਡਾ-ਡੱਬਵਾਲੀ ਰੋਡ 'ਤੇ ਟਰੱਕ ਅਤੇ ਈ-ਰਿਕਸ਼ਾ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ ਤਿੰਨ ਗੰਭੀਰ ਜ਼ਖ਼ਮੀ
. . .  3 minutes ago
ਸੰਗਤ ਮੰਡੀ , 21 ਦਸੰਬਰ (ਅੰਮ੍ਰਿਤਪਾਲ ਸ਼ਰਮਾ)-ਬਠਿੰਡਾ-ਡੱਬਵਾਲੀ ਰੋਡ 'ਤੇ ਟਰੱਕ ਅਤੇ ਈ-ਰਿਕਸ਼ਾ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ ਤਿੰਨ ਗੰਭੀਰ ਜ਼ਖ਼ਮੀ ਹੋਏ ਹਨ ।
ਅੰਮ੍ਰਿਤਸਰ : ਵਾਰਡ ਨੰ. 74 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਪਰਮਜੀਤ ਕੌਰ ਜੇਤੂ
. . .  4 minutes ago
 
ਅੰਮ੍ਰਿਤਸਰ : ਵਾਰਡ ਨੰ. 82 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਦੀਪ ਸਿੰਘ ਜੇਤੂ
. . .  5 minutes ago
ਸੁਨਾਮ ਦੇ ਵਾਰਡ ਨੰਬਰ 11 ਵਿਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਤੋਸ਼ ਰਾਣੀ 309 ਵੋਟਾਂ ਦੇ ਵੱਡੇ ਫ਼ਰਕ ਨਾਲ ਰਹੀ ਜੇਤੂ
. . .  6 minutes ago
ਸੁਨਾਮ ਊਧਮ ਸਿੰਘ ਵਾਲਾ ,21 ਦਸੰਬਰ (ਰੁਪਿੰਦਰ ਸਿੰਘ ਸੱਗੂ,ਹਰੀਸ਼ ਗੱਖੜ) - ਸੁਨਾਮ ਸਹਿਰ ਦੇ ਵਾਰਡ ਨੰਬਰ ਗਿਆਰਾਂ ਦੀ ਹੋਈ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਤੋਸ਼ ਰਾਣੀ ਪਤਨੀ ਘਣਈਆ ...
ਜਲੰਧਰ : ਵਾਰਡ ਨੰ. 40 ਤੋਂ ਭਾਜਪਾ ਦੇ ਅਜੇ ਬੱਬਲ ਜਿੱਤੇ
. . .  7 minutes ago
ਅੰਮ੍ਰਿਤਸਰ : ਵਾਰਡ ਨੰ. 80 ਤੋਂ ਕਾਂਗਰਸ ਦੇ ਉਮੀਦਵਾਰ ਰਮਨ ਕੁਮਾਰ ਰਮੀ ਜੇਤੂ
. . .  8 minutes ago
ਅੰਮ੍ਰਿਤਸਰ : ਵਾਰਡ ਨੰ. 79 ਤੋਂ ਕਾਂਗਰਸ ਦੇ ਉਮੀਦਵਾਰ ਸ਼ੇਵਾਲੀ ਜੇਤੂ
. . .  9 minutes ago
ਭੋਗਪੁਰ ਦੇ ਵਾਰਡ ਨੰ: 1 ਤੋਂ ਜੇਤੂ ਰਾਜ ਕੁਮਾਰ ਰਾਜਾ
. . .  9 minutes ago
ਜਲੰਧਰ : ਵਾਰਡ ਨੰ. 50 ਤੋਂ ਭਾਜਪਾ ਦੇ ਮਨਜੀਤ ਸਿੰਘ ਟੀਟੂ ਜਿੱਤੇ
. . .  10 minutes ago
ਕਾਂਗਰਸ ਦੇ ਜੇਤੂ ਕੌਂਸਲਰ ਨੂੰ ਮਿਲਿਆ ਜੇਤੂ ਸਰਟੀਫਿਕੇਟ
. . .  11 minutes ago
ਗੁਰੂ ਹਰ ਸਹਾਏ , ਫਿਰੋਜ਼ਪੁਰ 21 ਦਸੰਬਰ - (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਨਗਰ ਕੌਂਸਲ ਦੇ ਵਾਰਡ ਨੰਬਰ 15 ਤੋਂ ਕਾਂਗਰਸ ਪਾਰਟੀ ਦੇ ਜੇਤੂ ਕੌਂਸਲਰ ਨੂੰ ਜਿੱਤ ਦਾ ਸਰਟੀਫਿਕੇਟ ਮਿਲ਼ਣ ਤੇ ਨਵ ਨਿਯੁਕਤ ਜੇਤੂ ਕੌਂਸਲਰ ਸੋਹਣ ਸਿੰਘ ...
ਜਲੰਧਰ : ਵਾਰਡ ਨੰ. 64 ਤੋਂ ਭਾਜਪਾ ਵਲੋਂ ਰਾਜੀਵ ਢੀਂਗਰਾ ਜਿੱਤੇ
. . .  12 minutes ago
ਅੰਮ੍ਰਿਤਸਰ : ਵਾਰਡ ਨੰ. 56 ਤੋਂ 'ਆਪ' ਦੇ ਉਮੀਦਵਾਰ ਵਰਿੰਦਰ ਵਿੱਕੀ ਦੱਤਾ ਜਿੱਤੇ
. . .  14 minutes ago
ਮਲੇਰਕੋਟਲਾ ਵਾਰਡ ਨੰਬਰ 18 ਤੋਂ ਆਜ਼ਾਦ ਉਮੀਦਵਾਰ ਮੁਹੰਮਦ ਆਰਿਫ਼ ਦਾਰਾ ਨੇ 'ਆਪ' ਦੇ ਉਮੀਦਵਾਰ ਨੂੰ 689 ਵੋਟਾਂ ਦੇ ਅੰਤਰ ਨਾਲ ਹਰਾ ਕੇ ਚੋਣ ਜਿੱਤੀ
. . .  14 minutes ago
ਅੰਮ੍ਰਿਤਸਰ : ਮੌੜ ਮੰਡੀ ਦੇ ਵਾਰਡ ਨੰ. 1 'ਚ ਆਜ਼ਾਦ ਉਮੀਦਵਾਰ ਸਤਵੀਰ ਕੌਰ 17 ਵੋਟਾਂ ਨਾਲ ਜੇਤੂ
. . .  15 minutes ago
ਅੰਮ੍ਰਿਤਸਰ : ਵਾਰਡ ਨੰ. 4 ਤੋਂ ਮਨਦੀਪ ਸਿੰਘ ਅਹੂਜਾ ਆਜ਼ਾਦ ਉਮੀਦਵਾਰ ਜਿੱਤੇ
. . .  16 minutes ago
ਅੰਮ੍ਰਿਤਸਰ : ਵਾਰਡ ਨੰ. 68 ਤੋਂ ਭਾਜਪਾ ਦੇ ਵਿਕਾਸ ਗਿੱਲ ਨੇ ਸਾਬਕਾ ਡਿਪਟੀ ਮੇਅਰ ਤੇ ਕਾਂਗਰਸੀ ਉਮੀਦਵਾਰ ਯੂਨਸ ਕੁਮਾਰ ਨੂੰ ਹਰਾਇਆ
. . .  18 minutes ago
ਆਪ ਉਮੀਦਵਾਰਾਂ ਦੀ ਜਿੱਤ ਦੀ ਖੁਸ਼ੀ ਵਿਚ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ 'ਚ ਅਜਨਾਲਾ ਵਿਖੇ ਕੱਢਿਆ ਜੇਤੂ ਜਲੂਸ
. . .  17 minutes ago
ਅੰਮ੍ਰਿਤਸਰ : ਵਾਰਡ ਨੰ. 69 ਤੋਂ ਕਾਂਗਰਸੀ ਉਮੀਦਵਾਰ ਸਰਬਜੀਤ ਸਿੰਘ ਲਾਟੀ ਜੇਤੂ
. . .  19 minutes ago
ਹੋਰ ਖ਼ਬਰਾਂ..

Powered by REFLEX