ਤਾਜ਼ਾ ਖਬਰਾਂ


ਡਾ. ਅੰਬੇਡਕਰ ਨੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਲਈ ਕੀਤਾ ਪ੍ਰੇਰਿਤ- ਪ੍ਰਧਾਨ ਮੰਤਰੀ ਮੋਦੀ
. . .  2 minutes ago
ਨਵੀਂ ਦਿੱਲੀ, ਦਸੰਬਰ 6 (ਜਸਵੰਤ ਸਿੰਘ ਜੱਸ)- ਅੱਜ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ 69ਵੀਂ ਬਰਸੀ ਹੈ। ਇਸ ਮੌਕੇ ਪੂਰਾ ਦੇਸ਼ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਹੋਰ ਆਗੂਆਂ ਨੇ ਸੰਸਦ....
ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਦੀ ਧਾਰਮਿਕ ਪੁਸਤਕ ਅਕਾਲ ਤਖ਼ਤ ਸਾਹਿਬ ਵਿਖੇ ਪ੍ਰਧਾਨ ਧਾਮੀ ਵਲੋਂ ਰਿਲੀਜ਼
. . .  33 minutes ago
ਅੰਮ੍ਰਿਤਸਰ, ਦਸੰਬਰ 6 (ਜਸਵੰਤ ਸਿੰਘ ਜੱਸ)- ਸਿੱਖ ਪ੍ਰਚਾਰਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਯੂ. ਕੇ. ਦੀ ਪੁਸਤਕ “ਗੁਰੂ ਅੰਗਦ ਦਰਪਣ ਜੀਵਨ ਗਾਥਾ ਸ੍ਰੀ ਗੁਰੂ ਅੰਗਦ ਦੇਵ ਜੀ” ਸ਼੍ਰੋਮਣੀ ਗੁਰਦੁਆਰਾ....
ਸਾਬਕਾ ਉਪ-ਰਾਸ਼ਟਰਪਤੀ ਰਾਮਨਾਥ ਕੋਵਿੰਦ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  45 minutes ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਸਾਬਕਾ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਸ੍ਰੀ ਕੋਵਿੰਦ ਵਲੋਂ ਬੀਤੇ ਦਿਨ ਅੰਮ੍ਰਿਤਸਰ ਵਿਖੇ ਵਪਾਰ...
ਡਿਸਕਸ ਥ੍ਰੋਅਰ ਸੀਮਾ ਪੂਨੀਆ 16 ਮਹੀਨਿਆਂ ਲਈ ਮੁਅੱਤਲ
. . .  about 1 hour ago
ਨਵੀਂ ਦਿੱਲੀ, 6 ਦਸੰਬਰ- ਰਾਸ਼ਟਰੀ ਡੋਪਿੰਗ ਵਿਰੋਧੀ ਏਜੰਸੀ ਨੇ ਡਿਸਕਸ ਥ੍ਰੋਅਰ ਅਤੇ ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੀ ਤਗਮਾ ਜੇਤੂ ਸੀਮਾ ਪੂਨੀਆ ਨੂੰ ਨਾਡਾ ਨੇ ਡੋਪਿੰਗ ਉਲੰਘਣਾ ਲਈ..
 
ਇੰਡੀਗੋ ਸੰਕਟ: ਚਾਰ ਦਿਨਾਂ ’ਚ 2,000 ਤੋਂ ਵੱਧ ਉਡਾਣਾਂ ਰੱਦ
. . .  about 2 hours ago
ਨਵੀਂ ਦਿੱਲੀ, 6 ਦਸੰਬਰ- ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੇ ਸੰਚਾਲਨ ਵਿਚ ਅੱਜ ਲਗਾਤਾਰ ਪੰਜਵੇਂ ਦਿਨ ਕੋਈ ਸੁਧਾਰ ਨਹੀਂ ਹੋਇਆ। ਦਿੱਲੀ, ਮੁੰਬਈ, ਬੈਂਗਲੁਰੂ ਅਤੇ ਚੇਨਈ ਹਵਾਈ...
ਬਟਾਲਾ ਵਿਚ ਗੱਡੀ ਸਾਈਡ ਕਰਨ ਨੂੰ ਲੈ ਕੇ ਚੱਲੀ ਗੋਲੀ- ਦੋ ਜ਼ਖ਼ਮੀ
. . .  about 2 hours ago
ਬਟਾਲਾ,(ਗੁਰਦਾਸਪੁਰ), 6 ਦਸੰਬਰ (ਸਤਿੰਦਰ ਸਿੰਘ)- ਬੀਤੀ ਰਾਤ ਬਟਾਲਾ ਦੇ ਸਟਾਫ਼ ਰੋਡ 'ਤੇ ਗੱਡੀ ਸਾਈਡ 'ਤੇ ਕਰਨ ਨੂੰ ਲੈ ਕੇ ਚੱਲੀ ਗੋਲੀ ਵਿਚ ਦੋ ਨੌਜਵਾਨ ਜ਼ਖ਼ਮੀ ਹੋ ਗਏ। ਗੱਲਬਾਤ ਦੌਰਾਨ ਜ਼ਖ਼ਮੀਆਂ ਨੇ ਦੱਸਿਆ ਕਿ ਅਸੀਂ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੂੰ ਨਹੀਂ ਜਾਣਦੇ....
ਡੇਰਾ ਬਾਬਾ ਨਾਨਕ ਦੇ 44 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ
. . .  about 3 hours ago
ਡੇਰਾ ਬਾਬਾ ਨਾਨਕ, (ਗੁਰਦਾਸਪੁਰ), 6 ਦਸੰਬਰ (ਹੀਰਾ ਸਿੰਘ ਮਾਂਗਟ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਡੇਰਾ ਬਾਬਾ ਨਾਨਕ ਦੀ ਬਲਾਕ ਸੰਮਤੀ ਮੈਂਬਰਾਂ ਦੀ ਚੋਣ ਲਈ ਬੀਤੇ....
ਕੁਨੋ ਨੈਸ਼ਨਲ ਪਾਰਕ ਵਿਚ ਚੀਤਾ ਵੀਰਾ ਦੇ ਬੱਚੇ ਦੀ ਮੌਤ
. . .  about 3 hours ago
ਭੋਪਾਲ, 6 ਦਸੰਬਰ- ਕੁਨੋ ਨੈਸ਼ਨਲ ਪਾਰਕ ਵਿਚ ਚੀਤਾ ਦੇ ਇਕ 10 ਮਹੀਨਿਆਂ ਦੇ ਬੱਚੇ ਦੀ ਲਾਸ਼ ਮਿਲੀ ਹੈ, ਜੋ ਕਿ ਦੱਖਣੀ ਅਫ਼ਰੀਕੀ ਚੀਤਾ ਮਾਦਾ ਵੀਰਾ ਦਾ ਬੱਚਾ ਹੈ। ਮੁੱਖ ਮੰਤਰੀ ਡਾ. ਮੋਹਨ ਯਾਦਵ...
ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਲਗਾਤਾਰ ਇੰਡੀਗੋ ਦੀਆਂ ਉਡਾਣਾਂ ਰੱਦ
. . .  about 3 hours ago
ਰਾਜਾਸਾਂਸੀ, (ਅੰਮ੍ਰਿਤਸਰ), 6 ਦਸੰਬਰ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਲਗਾਤਾਰ ਇੰਡੀਕੋ ਏਅਰਲਾਈਨ ਦੀਆਂ ਉਡਾਣਾਂ ਰੱਦ ਹੋ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਹਲਕਾ ਰਾਜਾਸਾਂਸੀ 'ਚ ਬਲਾਕ ਸੰਮਤੀ ਉਮੀਦਵਾਰਾਂ ਦੀ ਪੜਤਾਲ ਦੀਆਂ ਜਾਰੀ ਨਹੀਂ ਹੋ ਸਕੀਆਂ ਸੂਚੀਆਂ
. . .  1 day ago
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋਣ ਤੋਂ ਬਾਅਦ ਅੱਜ ਬਲਾਕ ਸੰਮਤੀ ਹਰਛਾ ...
ਪੁਤਿਨ 2 ਦਿਨਾਂ ਭਾਰਤ ਦੌਰੇ ਦੀ ਸਮਾਪਤੀ ਕਰਕੇ ਮਾਸਕੋ ਲਈ ਰਵਾਨਾ ਹੋਏ
. . .  1 day ago
ਨਵੀਂ ਦਿੱਲੀ, 5 ਦਸੰਬਰ - ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 2 ਦਿਨਾਂ ਭਾਰਤ ਦੌਰੇ ਦੀ ਸਮਾਪਤੀ ਕਰਕੇ ਮਾਸਕੋ ਲਈ ਰਵਾਨਾ ਹੋਏ ਹਨ। । ਸ਼ੁੱਕਰਵਾਰ ਨੂੰ ਰਾਸ਼ਟਰਪਤੀ ਪੁਤਿਨ ਦਾ ਰਾਸ਼ਟਰਪਤੀ ...
ਭਾਰਤ ਅਤੇ ਰੂਸ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਕੰਮ ਕਰਨਾ ਜਾਰੀ ਰੱਖਦੇ ਹਨ: ਮਿਸਰੀ
. . .  1 day ago
ਗੁਰੂ ਹਰਸਹਾਏ ਬਲਾਕ ਸੰਮਤੀ ਦੀਆਂ ਸਾਰੀਆਂ ਫਾਈਲਾਂ ਪਾਸ
. . .  1 day ago
ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨਾ ਬਦਲਾਖੋਰੀ ਦੀ ਨੀਤੀ : ਖਹਿਰਾ
. . .  1 day ago
ਪੱਖੋ ਕਲਾਂ ਵਿਖੇ ਨਵਜੰਮਿਆ ਮ੍ਰਿ.ਤਕ ਬੱਚਾ ਮਿਲਿਆ, ਪੁਲਿਸ ਵਲੋਂ ਜਾਂਚ ਸ਼ੁਰੂ
. . .  1 day ago
ਪੱਖੋ ਕਲਾਂ ਵਿਖੇ ਨਵਜੰਮਿਆ ਮ੍ਰਿ.ਤਕ ਬੱਚਾ ਮਿਲਿਆ, ਪੁਲਿਸ ਵਲੋਂ ਜਾਂਚ ਸ਼ੁਰੂ
. . .  1 day ago
ਫਾਜ਼ਿਲਕਾ ਪੁਲਿਸ ਨੇ ਬੀ.ਐਸ.ਐਫ. ਨਾਲ ਸਾਂਝੇ ਆਪ੍ਰੇਸ਼ਨ 'ਚ 3 ਨੌਜਵਾਨਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  1 day ago
ਜ਼ਿਲ੍ਹਾ ਪ੍ਰੀਸ਼ਦ ਦੇ 5 ਤੇ ਬਲਾਕ ਸੰਮਤੀਆਂ ਦੇ 21 ਉਮੀਦਵਾਰਾਂ ਦੇ ਪਰਚੇ ਰੱਦ ਹੋਏ
. . .  1 day ago
ਸੁਖਬੀਰ ਸਿੰਘ ਬਾਦਲ ਨੇ ਅਕਾਲੀ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਲਈ ਦਿੱਤਾ ਥਾਪੜਾ
. . .  1 day ago
ਹੋਰ ਖ਼ਬਰਾਂ..

Powered by REFLEX