ਤਾਜ਼ਾ ਖਬਰਾਂ


ਆਮ ਆਦਮੀ ਪਾਰਟੀ ਮਾਧੋਪੁਰ ਜ਼ੋਨ ਨੰਬਰ 4 ਤੋਂ ਠਾਕੁਰ ਸਾਹਿਬ ਸਿੰਘ ਜੇਤੂ
. . .  11 minutes ago
ਮਾਧੋਪੁਰ, 17 ਦਸੰਬਰ (ਮਹਿਰਾ):- ਆਮ ਆਦਮੀ ਪਾਰਟੀ ਮਾਧੋਪੁਰ ਜੋਨ ਨੰਬਰ 4 ਤੋਂ ਠਾਕੁਰ ਸਾਹਿਬ ਸਿੰਘ ਐਲਾਨ
ਬਲਾਕ ਸੰਮਤੀ ਜ਼ੋਨ ਸਮਾਧ ਭਾਈ ਤੋਂ ਕਾਂਗਰਸ ਪਾਰਟੀ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਖੋਖਰ ਜਿੱਤੇ
. . .  14 minutes ago
ਸਮਾਧ ਭਾਈ, 17 ਦਸੰਬਰ (ਜਗਰੂਪ ਸਿੰਘ ਸਰੋਆ)-ਬਲਾਕ ਸੰਮਤੀ ਜ਼ੋਨ ਸਮਾਧ ਭਾਈ ਤੋਂ ਕਾਂਗਰਸ ਪਾਰਟੀ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਖੋਖਰ ਨੇ ਜਿੱਤ ਦਰਜ ਕੀਤੀ।
ਹਲਕਾ ਰਾਏਕੋਟ ਦੇ ਸੰਮਤੀ ਜ਼ੋਨ ਰਛੀਨ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ
. . .  16 minutes ago
ਰਾਏਕੋਟ ,17 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਵਿਧਾਨ ਸਭਾ ਹਲਕਾ ਰਾਏਕੋਟ ਦੇ ਬਲਾਕ ਸੰਮਤੀ ਜ਼ੋਨ-13 ਰਛੀਨ (ਰਿਜ਼ਰਵ) ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਹਰਬੰਸ ਸਿੰਘ ਨੇ ਆਪਣੇ ਵਿਰੋਧੀ ...
ਪ੍ਰਧਾਨ ਮੰਤਰੀ ਮੋਦੀ 3 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ 'ਤੇ ਓਮਾਨ ਪਹੁੰਚੇ
. . .  27 minutes ago
ਮਸਕਟ [ਓਮਾਨ], 17 ਦਸੰਬਰ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੌਰਡਨ ਅਤੇ ਇਥੋਪੀਆ ਦੇ ਆਪਣੇ ਦੌਰੇ ਖ਼ਤਮ ਕਰਨ ਤੋਂ ਬਾਅਦ ਆਪਣੇ 3 ਦੇਸ਼ਾਂ ਦੇ 4 ਦਿਨਾਂ ਦੌਰੇ ਦੇ ਆਖਰੀ ਪੜਾਅ 'ਤੇ ਬੁੱਧਵਾਰ ਨੂੰ ਓਮਾਨ ਪਹੁੰਚੇ। ਇਸ ਤੋਂ ਪਹਿਲਾਂ ...
 
ਬਲਾਕ ਸੰਮਤੀ ਮਲੋਟ ਦੀਆਂ 16 ਸੀਟਾਂ 'ਤੇ 'ਆਪ' ਤੇ 3 'ਤੇ ਸ਼੍ਰੋਮਣੀ ਅਕਾਲੀ ਦਲ ਜੇਤੂ
. . .  31 minutes ago
ਮਲੋਟ, 17 ਦਸੰਬਰ (ਪਾਟਿਲ)- ਬਲਾਕ ਸੰਮਤੀ ਮਲੋਟ ਦੀਆਂ ਕੁੱਲ 25 ਸੀਟਾਂ ਵਿਚੋਂ 16 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ ਜਦਕਿ ਤਿੰਨ ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਜੇਤੂ ਰਿਹਾ ਹੈ। ਕਾਂਗਰਸ ਪਾਰਟੀ ਨੇ...
ਪੰਜਾਬੀ ਗਾਇਕ ਕਰਮਾ ਟੌਪਰ ਨੇ ਜਿੱਤੀ ਨੌਹਰਾ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ
. . .  33 minutes ago
ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ) - ਨਾਭਾ ਦੇ ਨੌਹਰਾ ਜ਼ੋਨ ਨੰਬਰ 17 ਤੋਂ ਬਲਾਕ ਸੰਮਤੀ ਦੀ ਚੋਣ ਵਿਚ ਪੰਜਾਬੀ ਗਾਇਕ ਕਰਮਾ ਟੌਪਰ ਜੇਤੂ ਰਹੇ ਹਨ। ਪੰਜਾਬੀ ਗਾਇਕ ਕਰਮਾ ਟੌਪਰ ਨੇ ਬਲਾਕ ਸੰਮਤੀ ਚੋਣਾਂ ...
ਮੋਰਿੰਡਾ ਰੂਰਲ 9 ਨੰਬਰ ਦੀ ਮੋਰਿੰਡਾ ਵਿਖੇ 10ਵੇ ਰਾਉਂਡ ਦੀ ਗਿਣਤੀ ਤੋਂ ਬਾਅਦ
. . .  36 minutes ago
ਮੋਰਿੰਡਾ ਰੂਰਲ - ਜ਼ਿਲ੍ਹਾ ਪ੍ਰੀਸ਼ਦ -ਕਾਂਗਰਸ 11968 ,ਆਪ 9426 .,ਬਸਪਾ 417, ਸ਼੍ਰੋਮਣੀ ਅਕਾਲੀ ਦਲ 1235 ਵੋਟਾਂ ,ਨੋਟਾ 110 , ਰੱਦ 685 , ਕਾਂਗਰਸ ਦੇ ਉਮੀਦਵਾਰ ਗੁਰਵਿੰਦਰ ਸਿੰਘ ਕਕਰਾਲੀ 2542 ਵੋਟਾਂ ਨਾਲ ਅੱਗੇ ...
ਬਲਾਕ ਸੰਮਤੀ ਮਲੋਟ ਦੀਆਂ 16 ਸੀਟਾਂ 'ਤੇ ਆਪ ਪਾਰਟੀ ਅਤੇ ਤੇ 3 ਸ੍ਰੋਮਣੀ ਅਕਾਲੀ ਦਲ ਜੇਤੂ
. . .  39 minutes ago
ਮਲੋਟ, 17 ਦਸੰਬਰ (ਪਾਟਿਲ)- ਬਲਾਕ ਸੰਮਤੀ ਮਲੋਟ ਦੀਆਂ ਕੁੱਲ 25 ਸੀਟਾਂ ਵਿਚੋਂ 16 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ ਜਦਕਿ ਤਿੰਨ ਸੀਟਾਂ ਤੇ ਸ੍ਰੋਮਣੀ ਅਕਾਲੀ ਦਲ ਜੇਤੂ ਰਿਹਾ ਹੈ। ਕਾਂਗਰਸ ਪਾਰਟੀ ਨੇ ਮਲੋਟ ਸੰਮਤੀ ਵਿਚ ਖਾਤਾ ...
ਸ੍ਰੀ ਅਨੰਦਪੁਰ ਸਾਹਿਬ 'ਚ 15 'ਚੋਂ 'ਆਪ' 8,ਕਾਂਗਰਸ 7 ਅਤੇ ਅਕਾਲੀ - ਭਾਜਪਾ 0-0
. . .  39 minutes ago
ਸ੍ਰੀ ਚਮਕੌਰ ਸਾਹਿਬ - 15 'ਚੋਂ ਕਾਂਗਰਸ 15, 'ਆਪ' ਅਤੇ ਸ਼੍ਰੋਮਣੀ ਅਕਾਲੀ ਦਲ 0
. . .  40 minutes ago
ਰੂਪਨਗਰ 15 'ਚੋਂ 'ਆਪ' 7, ਕਾਂਗਰਸ 6, ਸ਼੍ਰੋਮਣੀ ਅਕਾਲੀ ਦਲ 2
. . .  41 minutes ago
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਸ਼ਰਨ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਮਾਰੀ ਬਾਜੀ
. . .  41 minutes ago
ਫ਼ਰੀਦਕੋਟ, 17 ਦਸੰਬਰ (ਜਸਵੰਤ ਸਿੰਘ ਪੁਰਬਾ )-ਫ਼ਰੀਦਕੋਟ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਸ਼ਰਨ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਮਾਰੀ ਬਾਜੀ।ਵੱਡੀ ਜਿੱਤ ਹਾਸਿਲ ਕਰ ...
ਬਲਾਕ ਸੰਮਤੀ ਮਹਿਰਾਜ ਖੁਰਦ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬਾ ਮਨਦੀਪ ਕੌਰ 341 ਵੋਟਾਂ ਨਾਲ ਜੇਤੂ
. . .  43 minutes ago
ਬਲਾਕ ਸੰਮਤੀ ਜ਼ੋਨ ਲਹਿਰਾ ਧੂਰਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਜ਼ਮੇਰ ਸਿੰਘ ਗਿੱਲ 103 ਵੋਟਾਂ ਨਾਲ ਜੇਤੂ
. . .  45 minutes ago
ਬਲਾਕ ਸੰਮਤੀ ਜ਼ੋਨ ਲਹਿਰਾ ਖਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵੰਤ ਸਿੰਘ ਲਹਿਰਾ ਬੇਗਾ 388 ਵੋਟਾਂ ਨਾਲ ਜੇਤੂ
. . .  47 minutes ago
ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਿੰਦਰ ਸਿੰਘ ਭੱਟੋ ਚੋਣ ਜਿੱਤੇ
. . .  47 minutes ago
ਬਠਿੰਡਾ ਦਿਹਾਤੀ ਤੋਂ 'ਆਪ' ਹਲਕਾ ਇੰਚਾਰਜ ਦੀ ਧਰਮਪਤਨੀ ਜਿਲ੍ਹਾ ਪ੍ਰੀਸ਼ਦ ਚੋਣ ਹਾਰੀ
. . .  48 minutes ago
ਦਸੂਹਾ - ਤਲਵਾੜਾ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਨਤੀਜੇ
. . .  50 minutes ago
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਰਾਜਵਿੰਦਰ ਕੌਰ ਜਿੱਤੇ
. . .  50 minutes ago
ਆਮ ਆਦਮੀ ਉਮੀਦਵਾਰ ਰਾਜਵਿੰਦਰ ਕੌਰ ਜੇਤੂ
. . .  53 minutes ago
ਹੋਰ ਖ਼ਬਰਾਂ..

Powered by REFLEX